ਲੁਧਿਆਣਾ

ਬਲੌਜ਼ਮਜ਼ ਸਕੂਲ ਦੇ ਪ੍ਰਿੰਸੀਪਲ ਅਪਰਾਜਿਤਾ ਐਵਾਰਡ ਨਾਲ ਸਨਮਾਨਿਤ

ਜਗਰਾਉ 7 ਮਾਰਚ (ਅਮਿਤ ਖੰਨਾ) ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਆਪਣੇ ਮਿਲੇ ਹੋਏ ਐਵਾਰਡਾਂ ਦੀ ਸੂਚੀ ਵਿਚ ਇੱਕ ਹੋਰ ਨਾਮ ਦਰਜ ਕਰਦੇ ਹੋਏ ਆਲ ਇੰਡੀਆ ਪ੍ਰਿੰਸੀਪਲ ਐਸ਼ੋਸੀਏਸ਼ਨ ਵੱਲੋਂ ਉਲੀਕੇ ਗਏ ਇੰਟਰਨੈਸ਼ਨ…

ਸਨਮਤੀ ਵਿਮਲ ਜੈਨ ਸਕੂਲ ਦੇ ਵਿਦਿਆਰਥੀਆਂ ਨੇ ਸੈਨਿਕ ਸਕੂਲ ਚੋਂ ਪ੍ਰੀਖਿਆ  ਪਾਸ ਕੀਤੀ

ਜਗਰਾਉ 7 ਮਾਰਚ (ਅਮਿਤ ਖੰਨਾ) ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਉਂ ਦਾ ਵਿਦਿਆਰਥੀ ਕਾਰਤਿਕ ਮੋਰੀਆ ਸਪੁੱਤਰ ਸ੍ਰੀ ਅਰੁਨ ਕੁਮਾਰ ਇਸ ਸਕੂਲ ਵਿੱਚ ਛੇਵੀਂ ਕਲਾਸ ਵਿਚ ਪੜ੍ਹਦਾ ਹੈ  ਇਸ ਵਿਦਿਆਰਥੀ ਨੇ ਸੈਨਿਕ ਸਕੂਲ ਕਪੂ…

 ਰੂਪ ਚੰਦ ਜੈਨ ਮਹਾਰਾਜ ਜੀ ਦਾ ਪਾਵਨ ਸਾਲਾਨਾ 184 ਵਾਂ ਦੀਕਸ਼ਾ ਮਹਾਉਤਸਵ ਬੜੀ ਧੂਮਧਾਮ ਨਾਲ ਮਨਾਇਆ 

ਜਗਰਾਉ 7 ਮਾਰਚ (ਅਮਿਤ ਖੰਨਾ) ਸ੍ਰੀ ਰੂਪ ਚੰਦ ਐੱਸਐੱਸ ਜੈਨ ਬਰਾਦਰੀ ਰਜਿਸਟਰ ਜਗਰਾਉਂ ਵੱਲੋਂ  ਸ੍ਰੀ ਰੂਪ ਚੰਦ ਜੈਨ ਮਹਾਰਾਜ ਜੀ ਦਾ ਪਾਵਨ ਸਾਲਾਨਾ ਦੀਕਸ਼ਾ ਮਹਾਉਤਸਵ ਸ੍ਰੀ ਰੂਪ ਚੰਦ ਜੈਨ ਸਮਾਧੀ ਸਥਲ ਤਹਿਸੀਲ ਰੋਡ ਜਗਰਾਉਂ ਵਿਖੇ ਬੜੀ ਧੂ…

62-63 ਵਾਲੇ ਆੜੀਆਂ ਦੀ ਰੂੰਮੀ ਚ ਹੋਈ ਮਿੱਤਰ-ਮਿਲਣੀ

80 ਦੇ ਦਹਾਕੇ ਚ ਪੁੱਜੇ ਗੱਭਰੂਆਂ ਨੇ ਪਾਏ ਭੰਗੜੇ ਤੇ ਗਾਏ ਗੀਤ ਜਗਰਾਉਂ  6 ਮਾਰਚ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)- ਇਨਸਾਨ ਦੀ ਉਮਰ ਭਾਵੇਂ ਜਿੰਨੀ ਵੀ ਮਰਜ਼ੀ ਹੋ ਜਾਵੇ, ਜੇਕਰ ਉਸ  ਜਿਊਣ ਦਾ ਢੰਗ ਆ ਜਾਵੇ, ਤਾਂ ਦੋਸਤਾਂ-ਮਿੱਤਰਾਂ…

ਦੋ ਸਾਲ ਪਹਿਲਾ ਲਗਾਇਆ ਜੰਗਲ ਹੋਇਆ ਤਿਆਰ    

ਹਠੂਰ,6,ਮਾਰਚ-(ਕੌਸ਼ਲ ਮੱਲ੍ਹਾ)-ਵਾਤਾਵਰਨ ਨੂੰ ਸਮਰਪਿਤ ਦੁਨੀਆਂ ਦੀ ਪ੍ਰਸਿੱਧ ਈਕੋਸਿੱਖ ਸੰਸਥਾ ਵੱਲੋ ਸਮੂਹ ਗ੍ਰਾਮ ਪੰਚਾਇਤ ਮੱਲ੍ਹਾ,ਸਮੂਹ ਐਨਆਰਆਈ ਵੀਰਾ,ਯੂਥ ਇੰਡੈਪੈਡਟ ਸਪੋਰਟਸ ਕਲੱਬ ਮੱਲ੍ਹਾ ਦੇ ਸਹਿਯੋਗ ਨਾਲ ਸਟੂਡੈਟ ਵੈਲਫੈਅਰ ਸੇਵਾ…

ਸੱਭਿਆਚਰਕ ਮੇਲਾ 13 ਮਾਰਚ ਨੂੰ

ਹਠੂਰ,6,ਮਾਰਚ-(ਕੌਸ਼ਲ ਮੱਲ੍ਹਾ)-ਯੂਥ ਇੰਡੀਪੈਂਡੈਂਟ ਸਪੋਰਟਸ ਐਂਡ ਵੈਲਫੇਅਰ ਕਲੱਬ (ਰਜਿ:) ਮੱਲ੍ਹਾ, ਸਮੂਹ ਗ੍ਰਾਮ ਪੰਚਾਇਤ ਮੱਲ੍ਹਾ ਅਤੇ ਸਮੂਹ ਐਨ.ਆਰ.ਆਈ ਵੀਰਾ ਦੇ ਸਹਿਯੋਗ ਨਾਲ ਅਠਾਰਵਾਂ ਸੱਭਿਆਚਾਰਕ ਮੇਲਾ ਅਤੇ ਭੰਡਾਰਾ ਪੀਰ ਬਾਬਾ ਲੱਖ…

23 ਵਾਂ ਸਮੂਹਿਕ ਕੰਨਿਆ ਦਾਨ ਮਹਾਂ ਯੱਗ 20 ਮਾਰਚ ਨੰੂ

 ਜਗਰਾਉ 5 ਮਾਰਚ (ਅਮਿਤ ਖੰਨਾ) ਨਾਨਕਸਰ ਸੰਪਰਦਾਇ ਦੇ ਸੱਚਖੰਡ ਵਾਸੀ ਸੰਤ ਬਾਬਾ ਮੈਂਗਲ ਸਿੰਘ ਵੱਲੋਂ ਲੋਕ ਸੇਵਾ ਸੁਸਾਇਟੀ ਨਾਲ ਮਿਲ ਕੇ ਆਰੰਭੀ ਸਮੂਹਿਕ ਕੰਨਿਆ ਦਾਨ ਮਹਾਂ ਯੱਗ ਦੀ ਲੜੀ ਨੰੂ ਨਿਰਵਿਘਨ ਜਾਰੀ ਰੱਖ ਰਹੇ ਉਨ੍ਹਾਂ ਦੇ ਸਪੁੱਤ…

ਹਫਤਾਵਾਰੀ ਗੁਰਮਤਿ ਸਮਾਗਮ

ਜਗਰਾਉਂ , 04 ਮਾਰਚ (ਬਲਦੇਵ ਸਿੰਘ ਜਗਰਾਉਂ ) ਸਨਿੱਚਰਵਾਰ ਮਿਤੀ 05-03-2022 ਨੂੰ ਹਫਤਾਵਾਰੀ ਗੁਰਮਤਿ ਸਮਾਗਮ,ਸ਼ਾਮ 05-30 ਤੋਂ ਰਾਤ 08-30 ਤੱਕ, ਗੁਰਦੁਆਰਾ ਸਾਹਿਬ ਵਿਖੇ ਸਜਣਗੇ, ਜਿਸ ਵਿੱਚ ਸੁਖਮਨੀ ਸਾਹਿਬ ਜੀ ਦੇ ਜਾਪ,ਸ੍ਰੀ ਰਹਿਰਾ…

ਮਾਪੇ ਆਪਣੇ ਬੱਚਿਆਂ ਨੂੰ ਟੀਕਾਕਰਨ ਲਈ ਪ੍ਰੇਰਿਤ ਕਰਨ : ਡਾ. ਨਯਨ ਜੱਸਲ

ਲੁਧਿਆਣਾ 4 ਮਾਰਚ   (ਰਣਜੀਤ ਸਿੱਧਵਾਂ)   : 15-18 ਸਾਲ ਦੀ ਉਮਰ ਦੇ ਬੱਚਿਆਂ ਦੇ ਟੀਕਾਕਰਨ ਸਬੰਧੀ ਏ.ਡੀ.ਸੀ. ਜਗਰਾਉਂ-ਕਮ-ਨੋਡਲ ਅਫਸਰ ਟੀਕਾਕਰਨ  ਡਾ. ਨਯਨ ਜੱਸਲ ਨੇ ਅੱਜ ਸਕੂਲ ਦੇ ਪ੍ਰਿੰਸੀਪਲਾਂ, ਅਧਿਆਪਕਾਂ ਅਤੇ ਮਾਪਿਆਂ ਨੂੰ ਅਪੀਲ …

ਸੁਆਮੀ ਮਹਿੰਦਰ ਸਿੰਘ ਭਗਤ ਜੀ ਦੀ ਸਲਾਨਾ ਬਰਸੀ 11 ਮਾਰਚ ਨੂੰ

ਹਠੂਰ,4,ਮਾਰਚ-(ਕੌਸ਼ਲ ਮੱਲ੍ਹਾ)-ਤਪ ਅਸਥਾਨ ਸੁਆਮੀ ਜਮੀਤ ਸਿੰਘ ਨਿਰਮਲ ਆਂਸਰਮ ਲੋਪੋ ਦੇ ਬਾਨੀ ਸੁਆਮੀ ਮਹਿੰਦਰ ਸਿੰਘ ਭਗਤ ਜੀ ਰਸੂਲਪੁਰ ਵਾਲਿਆ ਦੀ ਛੇਵੀਂ ਸਲਾਨਾ ਬਰਸੀ 11 ਮਾਰਚ ਦਿਨ ਸ਼ੁੱਕਰਵਾਰ ਨੂੰ ਨਿਰਮਲ ਆਂਸ਼ਰਮ ਲੋਪੋ ਵਿਖੇ ਸਮੂਹ ਇਲ…