ਗੁਰੂ ਨਾਨਕ ਚੈਰੀਟੇਬਲ ਟਰੱਸਟ ਸਕਾਟਲੈਂਡ (ਯੂ ਕੇ) ਵਲੋਂ 18 ਵਾ ਸਮੂਹਿਕ ਕਨਿੰਆ ਦਾਨ ਮਹਾਂ ਯੱਗ ਸੰਪਨ ਹੋਇਆ
ਜਗਰਾਉਂ 21 ਫਰਵਰੀ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)ਗੁਰੂ ਨਾਨਕ ਚੈਰੀਟੇਬਲ ਟਰੱਸਟ ਸਕਾਟਲੈਂਡ ਯੂ ਕੇ ਵਲੋਂ ਚੈਅਰਮੈਨ ਗੁਰਮੇਲ ਸਿੰਘ ਢਿੱਲੋਂ ਦੀ ਅਗਵਾਈ ਹੇਠ 18 ਵਾ ਸਮੂਹਿਕ ਕਨਿੰਆ ਦਾਨ ਮਹਾਂ ਯੱਗ ਪਿੰਡ ਚੀਮਨਾ ਵਿਖੇ ਸੰਪੰਨ ਹੋਇਆ…