ਆਰ ਕੇ ਹਾਈ ਸਕੂਲ ਜਗਰਾਉਂ ਵਿਖੇ ਕੋਵਿਡ ਤੋਂ ਬਚਾ ਲਈ ਲਗਿਆ ਵੈਕਸਿਨੇਸਨ ਕੈਂਪ
ਜਗਰਾਉਂ, 24 ਮਾਰਚ (ਅਮਿਤ ਖੰਨਾ,ਕੁਲਦੀਪ ਸਿੰਘ ਕੋਮਲ, ਮੋਹਿਤ ਗੋਇਲ) ਅੱਜ ਇੱਥੇ ਆਰ ਕੇ ਹਾਈ ਸਕੂਲ ਜਗਰਾਉਂ ਵਿਖੇ ਇਕ ਵੈਕਸਿਨੇਸਨ ਕੈਂਪ ਲਗਾਇਆ ਗਿਆ ਜਿਸ ਵਿਚ ਸਕੂਲ ਪ੍ਰਿੰਸੀਪਲ ਕੈਪਟਨ ਨਰੇਸ਼ ਵਰਮਾ ਨੇ ਦੱਸਿਆ ਕਿ ਸਕੂਲ ਦਾ ਹਰ ਬੱਚਾ …