ਸਰਕਾਰਾਂ ਆਉਦੀਆਂ-ਜਾਂਦੀਆਂ ਰਹਿਦੀਆਂ ਨੇ, ਪਰ ਲੋਕ ਸਮੱਸਿਆਵਾਂ ਜਿਉਂ ਦੀਆਂ ਤਿਉਂ ਰਹਿੰਦੀਆਂ ਨੇ ਕਿਉਂ?, ਸੁਚੇਤ ਹੋਈਏ, ਹੱਕਾਂ ਲਈ ਜਾਗਰੁਕ ਹੋਈਏ : ਦੇਵ ਸਰਾਭਾ
ਮੁੱਲਾਂਪੁਰ ਦਾਖਾ 5 ਅਪ੍ਰੈਲ (ਸਤਵਿੰਦਰ ਸਿੰਘ ਗਿੱਲ)-ਸਜਾਵਾਂ ਭੁੱਗਤਣ ਦੇ ਬਾਵਜ਼ੂਦ ਵੀ ਜੇਲ੍ਹਾਂ ‘ਚ ਬੰਦ ਜਿੰਦਗੀ ਦੇ ਬਚਦੇ ਦਿਨ ਗੁਜਾਰਦੇ ਬੰਦੀ ਸਿੰਘਾਂ ਦੀ ਰਿਹਾਈ ਲਈ ਲੁਧਿਆਣਾ ਜਿਲ੍ਹੇ ਦੇ ਇਤਿਹਾਸਕ ਪਿੰਡ ਸਰਾਭਾ ਦੁ ਮੁੱਖ ਚੌਕ ‘ਤੇ…