ਰੂਪ ਵਾਟਿਕਾ ਸੀਨੀਅਰ ਸੈਕੰਡਰੀ ਸਕੂਲ ਵਿਚ ਲਗਾਇਆ ਗਿਆ ਕੋਰੋਨਾ ਵੈਕਸਿਨ ਦਾ ਕੈਂਪ
ਜਗਰਾਉ 29 ਮਾਰਚ(ਅਮਿਤਖੰਨਾ) ਰੂਪ ਵਾਟਿਕਾ ਸੀਨੀਅਰ ਸੈਕੰਡਰੀ ਸਕੂਲ ਵਿਚ ਕੋਰੋਨਾ ਵੈਕਸਿਨ ਦਾ ਕੈਂਪ ਲਗਾਇਆ ਗਿਆ ਸਕੂਲ ਦਾ ਹਰ ਬੱਚਾ ਸਾਡੇ ਖ਼ੁਦ ਦੇ ਬੱਚਿਆਂ ਵਾਂਗ ਹੈ ਅਸੀਂ ਇਨ੍ਹਾਂ ਦੀ ਸਿਹਤ ਦਾ ਖਿਆਲ ਰੱਖਣਾ ਹੈ ਸਾਡਾ ਪਹਿਲਾ ਫਰਜ਼ ਹੈ…