ਸੰਪਾਦਕੀ

ਮਿੰਨੀ ਕਹਾਣੀ_ ਅਹਿਸਾਨ-ਹਰਨਰਾਇਣ ਸਿੰਘ ਮੱਲੇਆਣਾ

ਇਕ ਵਾਰ ਇਕ ਬਾਜ਼ ਉੱਡਦਾ ਜਾ ਰਿਹਾ ਸੀ  ਉਸਨੇ ਕੀ ਦੇਖਿਆ ਇਕ ਹਿਰਨੀ ਘਾਹ ਪਈ ਚੁਗਦੀ ਸੀ ਤੇ ਉਹਦੇ ਨੇੜੇ ਇਕ ਬੱਬਰ ਸ਼ੇਰ ਬੈਠਾ ਬਾਜ਼ ਹੈਰਾਨ ਹੋ ਗਿਆ ਨੇੜੇ ਜਾ ਕੇ ਪੁੱਛਣ ਲੱਗਾ ਇਹ ਕੀ ਗੱਲ ਤੁਸੀ ਇਕੱਠੇ ਕਿਵੇਂ ਹਿਰਨੀ ਕਹਿੰ…

ਜੋ ਕਰਨਾ ਹੈ ਅੱਜ ਕਰੋ ਬਾਅਦ ਵਿੱਚ ਸਮਾਂ ਨਹੀਂ ਮਿਲੇਗਾ  -ਹਰਨਰਾਇਣ  ਸਿੰਘ ਮੱਲੇਆਣਾ  

ਇੱਕ ਸਾਧੂ ਬਹੁਤ ਦਿਨਾਂ ਤੋਂ ਨਦੀ ਦੇ ਕਿਨਾਰੇ ਬੈਠਾ ਸੀ । ਇੱਕ ਦਿਨ ਕਿਸੇ ਬੰਦੇ ਨੇ ਪੁੱਛ ਕਿ ਤੁਸੀਂ ਇਥੇ ਕਿ ਕਰ ਰਹੇ ਹੋ । ਸਾਧੂ ਨੇ ਅੱਗੋਂ ਜਵਾਬ ਦਿੱਤਾ ਕਿ ਨਹਿਰ ਦਾ ਸਾਰਾ ਪਾਣੀ ਵਹਿਣ ਦਾ ਇੰਤਜ਼ਾਰ ਕਰ ਰਿਹਾ । ਇਹ ਸੁਣਕੇ ਬੰਦੇ ਨ…

ਵਿਕਾਊ -ਹਰਨਰਾਇਣ ਸਿੰਘ ਮੱਲੇਆਣਾ  

ਗਵਾਲੀਅਰ ਦੇ ਕਿਲ੍ਹੇ ਤੋਂ ਵਾਪਸੀ ਤੇ ਛੇਵੇਂ ਗੁਰੂ ਨਾਨਕ ਸਤਿਗੁਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਅਲੱਗ ਅਲੱਗ ਜਗਾਹ ਪੜਾਅ ਕਰਦੇ ਐ । ਜਹਾਂਗੀਰ ਨੇ ਵੀ ਕਾਫੀ ਲੰਮਾ ਸਫ਼ਰ ਸਤਿਗੁਰ ਨਾਲ ਤਹਿ ਕੀਤਾ ਕਿਉਂਕਿ ਓਹਨੇ ਕਸ਼ਮੀਰ ਵੱਲ ਨੂੰ ਜਾ…

ਕਿਸਾਨ ਅੰਦੋਲਨ ਨੂੰ ਸਮਰਪਿਤ ਗਾਇਕ ਬਾਗੀ ਭੰਗੂ ਦਾ ਗੀਤ ‘ਕਿਸਾਨ ਮਨ’ ਹੋਇਆ ਰਿਲੀਜ਼ ✍️ ਹਰਜਿੰਦਰ ਸਿੰਘ ਜਵੰਦਾ

ਕਿਸਾਨੀ ਅੰਦੋਲਨ ਇਤਿਹਾਸਿਕ ਰੂਪ ਧਾਰ ਚੁੱਕਾ ਹੈ। ਹਰ ਕੋਈ ਇਸ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੁੰਦਾ ਹੈ। ਪਰ ਹਰ ਕੋਈ ਕਿਸੇ ਨਾ ਕਿਸੇ ਮਜਬੂਰੀ ਕਰਕੇ ਧਰਨੇ ਤੇ ਆਪਣੀ ਹਾਜ਼ਰੀ ਨਹੀਂ ਲਗਵਾ ਸਕਦਾ। ਪਰ ਮਨ ਦੇ ਵਲਵਲੇ ਭਲਾ ਕਿ…

ਮਾਤ ਭਾਸ਼ਾ ਦਿਵਸ ਤੇ ਵਿਸ਼ੇਸ਼ ✍️ ਵੀਰਪਾਲ ਕੌਰ ‘ਕਮਲ

ਮਾਤ ਭਾਸ਼ਾ ‘ਚ ਹੋਵੇ ਮੁੱਢਲੀ ਸਿੱਖਿਆ ਮਾਤ ਭਾਸ਼ਾ ਜਾਂ ਮਾਂ ਬੋਲੀ ,ਮਾਂ ਤੋਂ ਸਿੱਖੀ ਹੋਈ ਉਹ ਬੋਲੀ ਹੈ ਜਿਸ ਨੂੰ ਮਨੁੱਖ ਜਨਮ ਤੋਂ ਹੀ ਸਿੱਖਦਾ ਹੈ ।ਇਸ ਕਰਕੇ ਇਸ ਨੂੰ ‘ਮਾਂ ਦੀ ਭਾਸ਼ਾ’ ਵੀ ਕਿਹਾ ਜਾਂਦਾ ਹੈ। ਬੱਚੇ ਇਹ ਭਾਸ਼ਾ ਆਪਣੇ ਮਾ…

ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਫਕਿਰਮੰਦ ਗਾਇਕ ਮੰਨਾ ਫਗਵਾੜਾ✍️ ਹਰਜੰਿਦਰ ਸੰਿਘ ਜਵੰਦਾ

ਕਸਿਾਨੀ ਅੰਦੋਲਨ ਨਾਲ ਜੁੜੀਆਂ ਘਟਨਾਵਾਂ ਤੇ ਅਧਾਰਤਿ ਨਵੇਂ ਗੀਤ ‘ਅੱਕੇ ਹੋਏ ਜੱਟ’ ਨਾਲ ਚਰਚਾ ‘ਚ ਪੰਜਾਬੀ ਬੰਦੇ ਵੱਿਚੋਂ ਨਾ ਕਦੀ ਪੰਜਾਬੀ ਨਕਿਲ ਸਕਦੀ ਹੈ ਨਾ ਹੀ ਪੰਜਾਬਙ ਭਾਵੇਂ ਉਹ ਦੁਨੀਆਂ ਦੇ ਕਸਿੇ ਵੀ ਕੋਨੇ ਵੱਿਚ ਹੀ ਕਉਿਂ ਨਾ …

ਹੁਲਾਸ ਅਤੇ ਖੇੜਿਆਂ ਭਰਪੂਰ ਬਸੰਤ ਰੁੱਤ✍️ਵੀਰਪਾਲ ਕੌਰ ਕਮਲ

ਹਰ ਸਾਲ ਵਿੱਚ ਬਾਰਾਂ ਮਹੀਨੇ ਹੁੰਦੇ ਹਨ। ਛੇ ਰੁੱਤਾਂ ਵਾਰੋ ਵਾਰੀ ਆਉਂਦੀਆਂ ਹਨ ।ਹਰੇਕ ਰੁੱਤ ਦੀ ਆਪਣੀ ਮਹੱਤਤਾ ਹੈ। ਬੇਸ਼ੱਕ ਦੋ ਰੁੱਤਾਂ ਹੀ ਮੁੱਖ ਤੌਰ ਤੇ ਮੰਨੀਆਂ ਗਈਆਂ ਹਨ । ਗਰਮੀ ਦੀ ਰੁੱਤ ਅਤੇ ਸਰਦੀ ਦੀ ਰੁੱਤ। ਪਰ ਸਾਡੇ ਧਾਰਮਿਕ …

ਹੋਂਦ ਨਹੀਂ ਛੱਡੀਦੀ ✍️ਸਾਬ!ਸਲੇਮਪੁਰੀ ਦੀ ਚੂੰਢੀ

ਖੇਤੀ ਕਾਨੂੰਨਾਂ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਕਿਰਤੀ-ਕਿਸਾਨਾਂ ਵਲੋਂ ਅੰਦੋਲਨ ਵਿੱਢਿਆ ਹੋਇਆ ਹੈ। ਦੇਸ਼ ਵਿਚ ਖੇਤੀ ਕਾਨੂੰਨਾਂ ਦੇ ਬੁਰੇ ਪ੍ਰਭਾਵਾਂ ਵਿਰੁੱਧ ਸੱਭ ਤੋਂ ਪਹਿਲਾਂ ਪੰਜਾਬ ਨੇ ਅਵਾਜ ਬੁਲੰਦ ਕੀਤੀ। ਪੰਜਾਬ ਦੀਆਂ ਵੱਖ …

ਭਾਰਤ/ਚੀਨ ਮਸਲਾ ਹੱਲ ਹੋਣ ਦੀ ਉਮੀਦ ਜਾਗੀ ✍️ ਰਣਜੀਤ ਸਿੰਘ ਹਿਟਲਰ 

ਕਈ ਮਹੀਨਿਆਂ ਤੋਂ ਚੱਲੇ ਆ ਰਹੇ ਤਣਾਅ ਤੋਂ ਬਾਅਦ ਆਖਰਕਾਰ ਭਾਰਤ/ਚੀਨ ਸੀਮਾ ਤੋਂ ਦੋਨਾਂ ਸੈਨਾਵਾਂ ਦੇ ਨੂੰ ਪਿੱਛੇ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।ਭਾਰਤ ਦੇ ਰਕਸ਼ਾਮੰਤਰੀ ਰਾਜਨਾਥ ਸਿੰਘ ਨੇ ਬੁੱਧਵਾਰ ਨੂੰ ਰਾਜਸਭਾ ਵਿਚ ਦੋਨਾਂ ਧਿਰ…

 ਵਿਿਗਆਨ ਅਤੇ ਸਕੂਲੀ ਵਿਿਦਆਰਥੀ✍️ਬਰਜਿੰਦਰ ਪਾਲ ਸਿੰਘ ਬਰਨਾਲਾ

ਵਿਿਗਆਨ ਨੂੰ ਅੰਗਰੇਜੀ ਵਿੱਚ ਸਾਇੰਸ ਕਹਿੰਦੇ ਹਨ ਸਾਇੰਸ ਸਬਦ ਸਾਇਸਟਾ ਭਾਵ ਜਾਣਨਾ ਤੋ ਬਣਿਆ ਹੈ। ਵਿਿਗਆਨੀਆ ਵੱਲੋ ਅਨੇਕਾ ਖੋਜਾ ਕੱਢੀਆ ਗਈਆ ਹਨ ।ਹਰ ਵਿਿਗਆਨੀ ਦਾ ਜੀਵਨ ਹਰ ਵਿਿਦਆਰਥੀ ਲਈ ਪ੍ਰੇਰਨਾ ਦਾ ਸ੍ਰੋਤ ਹੈ।ਵਿਿਗਆਨ ਸਕੂਲ ਸਕੂਲ …

ਦੇਸ਼ ਦੇ ਆਮ ਲੋਕਾਂ ਲਈ ਗਣਤੰਤਰ ਦਿਵਸ ਦੀ ਮਹੱਤਤਾ।

 ਭਾਰਤ ਦੇਸ਼ ਨੇ ਬਹੁਤ ਲੰਮਾ ਸਮਾਂ ਗੁਲਾਮੀ ਦਾ ਦਰਦ ਹੰਢਾਇਆ ਹੈ। ਲੰਮੀ ਗੁਲਾਮੀ ਦਾ ਸੰਤਾਪ ਝੱਲਦਿਆਂ ਆਖਰ 15 ਅਗਸਤ 1947 ਨੂੰ ਭਾਰਤ ਨੂੰ ਆਜ਼ਾਦੀ ਰੂਪੀ ਸੂਰਜ ਦਾ ਨਿੱਘ ਮਾਨਣ ਦਾ ਸੁਭਾਗ ਪ੍ਰਾਪਤ ਹੋਇਆ। ਜ਼ੁਲਮ, ਜਬਰ, ਗੁਲਾਮੀ ਦੇ ਦਰਦਾਂ…

ਮਿਹਨਤ ਦਾ ਫਲ  -✍️ ਜਪਜੀਤ ਕੌਰ ਜਮਾਤ-ਚੌਥੀ

ਮਿਹਨਤ ਦਾ ਫਲ                                                                                                         ਇੱਕ ਬੁੱਢੀ ਔਰਤ ਬਜਾਰ ਵੱਲ ਜਾ ਰਹੀ ਸੀ।ਬਜਾਰ ਜਾਣ ਦੇ ਸਾਰੇ ਰਸਤੇ ਬੰਦ ਹੋਏ ਪਏ ਸਨ।ਸ…

ਵੈਸੇ ਤਾਂ ਭਾਰਤ ਇਕ ਖੇਤੀ ਪ੍ਰਧਾਨ ਦੇਸ਼ ਹੈ ! ਹਰਨਰਾਇਣ ਸਿੰਘ ਮੱਲੇਆਣਾ  

ਸਕੂਲ ਦੇ ਦਿਨਾਂ ਵਿਚ ਇਮਤਿਹਾਨ ਦਾ ਸਭ ਤੋਂ ਆਮ ਲੇਖ ਸੀ' ਮੇਰਾ ਭਾਰਤ' ਇਸ ਲੇਖ ਦੀ ਪਹਿਲੀ ਸਤਰ ਸ਼ੁਰੂ ਹੀ ਇੱਥੋਂ ਹੁੰਦੀ ਸੀ ਭਾਰਤ ਇਕ ਖੇਤੀਬਾੜੀ ਪ੍ਰਧਾਨ ਦੇਸ਼ ਹੈ। ਸਾਡੀ ਚੇਤਨਾ ਵਿੱਚ ਸ਼ੁਰੂ ਤੋਂ ਇਹ ਗੱਲ ਵੱਸੀ ਹੈ ਕਿ ਭਾਰਤ ਦੀ ਅਸ…

ਭਾਵ ਖੋਖਲੇ ਬੀਜ ਲਉ ✍️ਬਰਜਿੰਦਰ ਪਾਲ ਸਿੰਘ ਬਰਨਾਲਾ 

ਵਧੀਆ ਬੀਜ ਭਾਰੀਹੋਣ ਕਾਰਨ ਹੇਠਾ ਰਹਿ ਜਾਣਗੇ। ਹਲਕੇ ਜਾ ਖੋਖਲੇ ਬੀਜ ਹਲਕੇ ਹੋਣ  ਕਾਰਨ  ਪਾਣੀ  ਦੇ  ਗਲਾਸ  ਦੇ  ਉੱਪਰ  ਆ  ਜਾਣਗੇ।  ਇਸ  ਤਰਾ  ਕਰਨ  ਨਾਲ ਵਿਿਦਆਰਥੀ ਇਹ ਪ੍ਰਸਨ ਦਾ ਉੱਤਰ ਆਪਣੇ ਜੀਵਨ ਵਿੱਚ ਨਹੀ ਭੁੱਲਣਗੇ।ਘੁਲਣਸੀਲ ਅ…

 -ਗਣਤੰਤਰ ਦਿਵਸ ਨੂੰ ਸਮਰਪਿਤ -   ਸਲੇਮਪੁਰੀ ਦੀ ਚੂੰਢੀ     

ਅੰਦੋਲਨ ਸਰਕਾਰ ਵਿਰੁੱਧ ਨਹੀਂ! - ਪਿਛਲੇ ਕਈ ਮਹੀਨਿਆਂ ਤੋਂ ਦੇਸ਼ ਦੇ ਕਿਰਤੀ-ਕਿਸਾਨਾਂ ਵਲੋਂ ਆਪਣੀ ਹੋਂਦ ਬਚਾਉਣ ਲਈ ਅਤੇ ਆਪਣੇ ਹੱਕਾਂ ਅਤੇ ਹਿੱਤਾਂ ਨੂੰ ਲੈ ਕੇ ਪੂਰੇ ਦੇਸ਼ ਵਿਚ ਅੰਦੋਲਨ ਵਿੱਢਿਆ ਹੋਇਆ ਹੈ। ਇਸ ਅੰਦੋਲਨ ਲਈ ਦੇਸ਼ ਵਿਚ…

ਗੁਰਸਿੱਖਾਂ ਅੰਦਰ ਸਤਿਗੁਰੂ ਵਰਤੇ ✍️ ਹਰਨਰਾਇਣ ਸਿੰਘ ਮੱਲੇਆਣਾ  

  ਕੱਟੂ ਸ਼ਾਹ ਜੀ ਕਸ਼ਮੀਰ ਘਾਟੀ ਦੇ ਸ਼ੁਰੂ ਵਿੱਚ ਬਾਰਾਮੂਲਾ ਨਗਰ ਦੇ ਨਜ਼ਦੀਕ ਨਿਵਾਸ ਕਰਦੇ ਸਨ। ਇਸ ਖੇਤਰ ਵਿੱਚ ਜਿਵੇਂ ਹੀ ਇਹ ਸਮਾਚਾਰ ਫੈਲਿਆ ਕਿ ਛੇਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀਨਗਰ ਗਏ ਹਨ ਤਾਂ ਮਕਾਮੀ ਸੰਗਤ ਉਨ…

ਸਰਦੀਆਂ ਅਤੇ ਧੁੰਦ ਵਿੱਚ ਡਰਾਇਵਰੀ ਕਰਦੇ ਸਮ ਚੌਕੰਨੇ ਰਹਿਣਾ ਅਤਿ ਜ਼ਰੂਰੀ✍️ ਗੋਬਿੰਦਰ ਸਿੰਘ ਢੀਂਡਸਾ

ਸੜਕੀ ਹਾਦਸੇ ਰੋਜ਼ਾਨਾਂ ਹੀ ਖ਼ਬਰਾਂ ਦੀਆਂ ਸੁਰਖੀਆਂ ਬਣਦੇ ਹਨ ਅਤੇ ਕਿਸੇ ਨਾ ਕਿਸੇ ਘਰ ਸੋਗ ਦੀ ਲਹਿਰ ਦੇ ਜਾਂਦੇ ਹਨ। ਇਹਨਾਂ ਹਾਦਸਿਆਂ ਪਿੱਛੇ ਜ਼ਿਆਦਾਤਰ ਸਿੱਧੇ ਤੌਰ ਤੇ ਲੋਕਾਂ ਦੀ ਯਾਤਾਯਾਤ ਨਿਯਮਾਂ ਸੰਬੰਧੀ ਵਰਤੀ ਜਾਂਦੀ ਅਣਗਹਿਲੀ ਅਤੇ…

ਜਾਬਰ ਹਕੂਮਤ ਕਸੂਤੀ ਫਸੀ

ਇੰਟਰਨੈਸ਼ਨਲ ਪੱਧਰ ਤੇ ਬੇਇੱਜ਼ਤੀ ਕਰਵਾਉਣ ਤੋਂ ਬਾਅਦ ਹਰ ਰੋਜ਼ ਜਾਬਰ ਹਕੂਮਤ ਨੂੰ ਮੂੰਹ ਦੀ ਖਾਣੀ ਪੲੇ ਰਹੀ ਹੈ। ਮੌਜੂਦਾ ਕਿਸਾਨੀ ਸੰਘਰਸ਼ ਸਿਖਰਾਂ ਵੱਲ ਵੱਧ ਰਿਹਾ ਹੈ।ਜਾਬਰ ਹਕੂਮਤ ਦੀਆਂ ਸਾਰੀਆਂ ਹੀ ਕੌਝੀਆਂ ਚਾਲਾਂ ਫੇਲ੍ਹ ਹੋ ਰਹੀਆਂ…

ਅੰਨਦਾਤਾ ਮੁੜ ਮੋਡ਼ਿਆ ਆਜ਼ਾਦੀ ਤੋਂ ਗੁਲਾਮੀ ਵੱਲ✍️ ਹਰਨਰਾਇਣ ਸਿੰਘ ਮੱਲੇਆਣਾ  

ਭਾਰਤ ਦੇਸ਼ 15 ਅਗਸਤ 1947 ਨੂੰ ਆਜ਼ਾਦ ਹੋਇਆ ਦੇਸ਼ ਦੇ ਲੋਕਾਂ ਦਾ ਮੁੱਖ ਧੰਦਾ ਖੇਤੀਬਾੜੀ ਸੀ । ਦੇਸ਼ ਦੇ 75% ਲੋਕ ਇਸ ਧੰਦੇ ਨਾਲ ਜੁੜੇ ਹੋਏ ਸਨ ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਸਰਕਾਰ ਦੇ ਚੁਣੇ ਹੋਏ ਵਿਅਕਤੀਆਂ ਨੇ ਕਿਸਾਨਾਂ ਨੂੰ ਗੁਲਾਮ ਕ…

ਹੰਕਾਰੀ ਰਾਜਿਆ ਦਾ ਅੰਤ ਮਾੜਾ ਹੁੰਦਾ ✍️ਮਾਸਟਰ  ਹਰਨਰਾਇਣ ਸਿੰਘ ਮੱਲੇਆਣਾ  

ਹੰਕਾਰੀ ਰਾਜਿਆ ਦਾ              ਅੰਤ ਮਾੜਾ ਹੁੰਦਾ                “””””””””” ਹੰਕਾਰੀ ਰਾਜੇ ਹਰਣਾਖਸ ਨੂੰ ਪਾਂਧੇ ਨੇ ਕਿਹਾ ਰਾਜਨ ਤੇਰਾ ਪੁੱਤ ਪ੍ਰਹਿਲਾਦ ਬਾਗ਼ੀ ਹੋ ਗਿਆ , ਅਪਣੇ ਸਾਥੀਆਂ ਨੂੰ ਭੜਕਾ ਕੇ ਬਗ਼ਾਵਤ ਕਰਵ…