ਸੰਪਾਦਕੀ

ਕੋਵੀਸ਼ੀਲਡ ਵੈਕਸੀਨ ਇੰਸਟੀਚਿਊਟ ਦਾ ਨਿਰਮਾਤਾ ਫੁਰਰ ✍️  ਸਲੇਮਪੁਰੀ ਦੀ ਚੂੰਢੀ

ਭਾਰਤ 'ਚ ਕੋਵਿਡ-19 ਤੋਂ ਅਗਾਉਂ ਬਚਾਅ ਲਈ ਲਗਾਈ ਜਾ ਰਹੀ  ਕੋਵਿਸ਼ੀਲ਼ਡ ਵੈਕਸੀਨ ਦੀ ਨਿਰਮਾਤਾ ਕੰਪਨੀ ਸੀਰਮ ਇੰਸਟੀਚਿਊਟ ਦਾ ਮੁੱਖ ਕਾਰਜਕਾਰੀ ਅਧਿਕਾਰੀ ਅਦਾਰ ਪੂਨਾਵਾਲਾ ਪਿਆਰਾ ਭਾਰਤ ਵਤਨ ਛੱਡ ਕੇ ਠੰਢੇ ਅਤੇ ਅਮੀਰ ਦੇਸ਼ ਬਰਤਾਨੀਆ 'ਚ ਉਡਾ…

ਮਜ਼ਦੂਰ ਦਿਵਸ ‘ਤੇ ਵਿਸ਼ੇਸ਼ ✍️ ਗਗਨਦੀਪ ਧਾਲੀਵਾਲ ਝਲੂਰ

ਅੰਤਰਰਾਸ਼ਟਰੀ ਮਜ਼ਦੂਰ ਦਿਵਸ 1 ਮਈ ਨੂੰ ਮਨਾਇਆ ਜਾਂਦਾ ਹੈ।ਇਹ ਮਈ ਦਿਵਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।ਇਹ ਮਜ਼ਦੂਰਾਂ ਲਈ ਬਹੁਤ ਖ਼ਾਸ ਦਿਨ ਹੁੰਦਾ ਹੈ। ਇਸ ਦਿਨ ਸਰਕਾਰੀ ਛੁੱਟੀ ਵੀ ਹੁੰਦੀ ਹੈ।ਭਾਰਤ ਵਿੱਚ ਇੱਕ ਮਈ ਦਾ ਦਿਹਾੜਾ ਸਭ ਤੋ…

ਫੱਟੀ,ਕਲਮ ਤੇ ਦਵਾਤ, ਅੱਜ ਵਿਰਸੇ ਦੀ ਬਾਤ ਬਣ ਗਏ ਹਨ✍️ ਗਗਨਦੀਪ ਧਾਲੀਵਾਲ ਝਲੂਰ ਬਰਨਾਲਾ 

  ਹੁਣ ਜਦੋਂ ਵੀ ਕਦੇ ਬੱਚਿਆਂ ਦੇ ਮੋਢਿਆਂ ਵਿੱਚ ਬਸਤੇ ਪਾਏ ਦਿਖ ਜਾਣ ਤਾਂ ਬੀਤਿਆਂ ਬਚਪਨ ਯਾਦ ਆ ਜਾਂਦਾ ਹੈ ਬੱਸ ਫਿਰ ਇੱਕ ਚੀਜ ਦੀ ਘਾਟ ਰੜਕਨ ਲੱਗ ਜਾਂਦੀ ਹੈ ਉਹ ਹੈ ਫੱਟੀ।ਅੱਜ ਦੇ ਸਮੇਂ ਦੇ ਬੱਚਿਆਂ ਦੇ ਹੱਥ ਵਿੱਚ ਰੋਟੀ ਵਾਲਾ ਡੱਬਾ …

ਕਿਰਤਹੀਣ ਹੁਣ ਸਿਆਸਤਦਾਨਾਂ ਅਤੇ ਬਾਬਿਆਂ ਤੋਂ ਸਹਾਰਾ ਭਾਲਦੇ ਨੇ!✍️ ਸਲੇਮਪੁਰੀ ਦੀ ਚੂੰਢੀ

ਕਿਰਤਹੀਣ ਹੁਣ ਸਿਆਸਤਦਾਨਾਂ ਅਤੇ ਬਾਬਿਆਂ ਤੋਂ ਸਹਾਰਾ ਭਾਲਦੇ ਨੇ! -ਇਸ ਵੇਲੇ ਦੇਸ਼ ਵਿਚ ਕੋਰੋਨਾ ਦੀ ਮਹਾਮਾਰੀ ਕਾਰਨ ਲੋਕ ਤ੍ਰਾਹ ਤ੍ਰਾਹ ਕਰ ਰਹੇ ਹਨ। ਕੋਰੋਨਾ ਤੋਂ ਪੀੜ੍ਹਤ ਲੋਕਾਂ ਨੂੰ ਇਲਾਜ ਲਈ ਹਸਪਤਾਲਾਂ ਵਿਚ ਨਾ ਤਾਂ ਬੈੱਡ ਮਿਲ ਰਹ…

ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀ ਜੀਵਨ ਵਿੱਚ ਖੇਡਾਂ ਦਾ ਮਹੱਤਵ✍️ਗਗਨਦੀਪ ਧਾਲੀਵਾਲ ਝਲੂਰ ਬਰਨਾਲਾ

ਖੇਡਣਾ ਮਨੁੱਖ ਦੀ ਸਹਿਜ ਸੁਭਾਵਿਕ ਪ੍ਰਵਿਰਤੀ ਹੈ। ਖੇਡਾਂ ਜੀਵਨ ਦਾ ਖੇੜਾ ਹਨ। ਇਹ ਵਿਦਿਆਰਥੀ ਦੀ ਸਮੁੱਚੀ ਸ਼ਖ਼ਸ਼ੀਅਤ ਦੇ ਵਿਕਾਸ ਦੇ ਮੁੱਖ ਸੋਮਿਆਂ ਵਿਚੋਂ ਇੱਕ ਹਨ। ਖੇਡਾਂ ਦਾ ਮੁੱਖ ਟੀਚਾ ਵਿਦਿਆਰਥੀ ਦਾ ਪੂਰਨ ਵਿਕਾਸ ਕਰਦੇ ਹੋਏ ਸਿੱਖ…

ਗਲਤੀ ਦਾ ਅਹਿਸਾਸ ✍️ ਸੰਦੀਪ ਦਿਉੜਾ

               ਨਿਰੰਜਨ ਸਿੰਘ ਨੇ ਸੱਠ ਸਾਲ ਦੀ ਉਮਰ ਤੱਕ ਇੱਕ ਸਰਕਾਰੀ ਬੈਂਕ ਵਿੱਚ ਨੌਕਰੀ ਕੀਤੀ। ਰਿਟਾਇਰ ਹੋਣ ਤੋਂ ਬਾਅਦ ਇੱਕ ਦੋਸਤ ਨੇ ਸਲਾਹ ਦਿੱਤੀ ।         "  ਨਿਰੰਜਨ ਸਿੰਘ ਸੁੱਖ ਨਾਲ ਤੇਰੀ ਸਿਹਤ ਵਧੀਆਂ ਪਈ ਹੈ ਤੂੰ ਕਿਸ…

ਹਲਦੀ : ਕੋਰੋਨਾਵਾਇਰਸ ਤੋਂ ਬਚਣ ਦਾ ਇੱਕ ਰਾਮਬਾਣ ✍️ ਸਿਮਰਨਜੀਤ ਕੌਰ

ਹਲਦੀ , ਇਕ ਕੁਦਰਤੀ ਮਿਸ਼ਰਣ ਹੈ  ਜੋ ਕਿ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਣ ਵਿਚ ਸਾਡੀ ਮਦਦ ਕਰਦਾ ਹੈI ਵਿਗਿਆਨੀਆਂ ਦੇ ਮੁਤਾਬਿਕ ਅਸੀਂ ਕੋਰੋਨਾ ਜਿਹੀ ਭਯਾਨਕ ਬਿਮਾਰੀ ਤੋਂ ਵੀ ਹਲਦੀ ਦੀ ਵਰਤੋਂ ਕਰਕੇ ਬਚ ਸਕਦੇ ਹਾਂ I ਹਲਦੀ ਦਾ ਪੀਲਾ …

ਮੋਰਿੰਗਾ (ਸੁਹੰਜਣਾ ), ਇੱਕ ਚਮਤਕਾਰੀ ਪੌਦਾ ✍️ ਸਿਮਰਨਜੀਤ ਕੌਰ

ਮੋਰਿੰਗਾ, ਇੱਕ ਬਹੁਤ ਹੀ ਸ਼ਾਨਦਾਰ ਅਤੇ ਬਹੁਤ ਮਹੱਤਵਪੂਰਣ ਪੌਦਾ ਹੈ ਜੋ ਦੁਨੀਆਂ ਦੇ ਵੱਖ ਵੱਖ ਹਿੱਸਿਆਂ ਵਿੱਚ ਉਗਾਇਆ ਜਾਂਦਾ ਹੈ ਅਤੇ ਕਾਸ਼ਤ ਕੀਤਾ ਜਾਂਦਾ ਹੈI ਮੋਰਿੰਗਾ ਓਲੀਫਿਰਾ ਛੋਟੇ ਤੋਂ ਦਰਮਿਆਨੇ ਆਕਾਰ ਦੇ, ਤੇਜ਼ੀ ਨਾਲ ਵੱਧ ਰਹੇ…

ਇਤਿਹਾਸ ਦੇ ਇਹ ਪੰਨੇ ਇਨ੍ਹਾਂ ਸਿੱਖ ਸੂਰਵੀਰ ਯੋਧੇਆਂ ਦੀਆਂ ਅਗਵਾਈਆਂ ਭਰਦੇ ਰਹਿਣਗੇ -ਅਮਨਜੀਤ ਸਿੰਘ ਖਹਿਰਾ 

ਅੱਜ ਦਾ ਇਤਿਹਾਸਿਕ ਦਿਨ 24 ਅਪ੍ਰੈਲ 1980 ਭਾਈ ਰਣਜੀਤ ਸਿੰਘ ਜੀ ਤੇ ਭਾਈ ਕਾਬਲ ਸਿੰਘ ਜੀ ਨੇ ਗੁਰਬਚਨੇ ਨਰਕਧਾਰੀਏ ਨੂੰ ਸੋਧਾ ਲਾ ਕੇ ਕੌਮ ਦੀ ਡਿੱਗੀ ਪੱਗ ਸਿਰ ਤੇ ਰੱਖੀ 13 ਅਪ੍ਰੈਲ 1978 ਨੂੰ ਨਕਲੀ ਨਰਕਧਾਰੀਏ ਅੰਮ੍ਰਿਤਸਰ ਵਿੱਚ ਆ…

ਪੰਜਾਬ ਰੋਡਵੇਜ਼ ਦਾ ਦੁਖਾਂਤ ✍️ ਸਤਪਾਲ ਸਿੰਘ ਦੇਹਡ਼ਕਾ  

ਪੰਜਾਬ ਰੋਡਵੇਜ਼ 13 ਬੱਸਾਂ ਨਾਲ 1948 ਵਿੱਚ ਸ਼ੁਰੂ ਕੀਤੀ ਗਈ ਸੀ ਤੇ 1985 ਵਿੱਚ ਇਸ ਕੋਲ ਸੱਭ ਤੋਂ ਵੱਧ 2407 ਬੱਸਾਂ ਦਾ ਬੇੜਾ ਸੀ, 1997-98 ਵਿੱਚ ਸੱਭ ਤੋਂ ਵੱਧ 534 ਬੱਸਾਂ ਇਸ ਬੇੜੇ ਲਈ ਖਰੀਦੀਆਂ ਗਈਆਂ ਪਰ ਬਾਅਦ ਵਿੱਚ ਹੌਲੀ ਹੌਲੀ …

ਪਦਮਸ਼੍ਰੀ ਭਾਈ ਨਿਰਮਲ ਸਿੰਘ ਨੂੰ ਸਮਰਪਿਤ!✍️ ਸਲੇਮਪੁਰੀ ਦੀ ਚੂੰਢੀ

ਪਦਮਸ਼੍ਰੀ ਭਾਈ ਨਿਰਮਲ ਸਿੰਘ ਸਿੱਖ ਕੌਮ ਦੀ ਉਹ ਮਹਾਨ ਸ਼ਖਸੀਅਤ ਸਨ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਕੀਰਤਨ ਰਾਹੀਂ ਕੌਮਾਂਤਰੀ ਪੱਧਰ 'ਤੇ ਪਸਾਰਨ ਅਤੇ ਪ੍ਰਚਾਰਨ ਲਈ ਜੋ ਘਾਲਣਾ ਘਾਲੀ, ਦੀ ਪ੍ਰਸੰਸਾ ਕਰਨ ਲਈ  ਨਵ…

UK Government the Report  ; ਭਾਰਤੀ ਵਿਦਿਆਰਥੀਆਂ ਗੋਰਿਆਂ ਤੋਂ ਵੱਧ ਪ੍ਰਤਿਭਾਸ਼ਾਲੀ ✍️ ਅਮਨਜੀਤ ਸਿੰਘ ਖਹਿਰਾ

ਤਜਰਬਾ ਅਤੇ ਕਮਾਈ ’ਚ ਵੀ ਭਾਰਤੀ ਪੇਸ਼ੇਵਰ ਅੱਗੇ ਪਿਛਲੇ ਦਿਨਾਂ ਅੰਦਰ ਬਰਤਾਨੀਆ ਵਿਚ ਇਕ ਨਸਲੀ ਗੈਰ ਬਰਾਬਰੀ ਦੇ ਦੋਸ਼ਾਂ ਦੌਰਾਨ ਇਕ ਸਰਕਾਰੀ ਸਰਵੇ ਰਿਪੋਰਟ ਅਨੁਸਾਰ ਬਰਤਾਨੀਆ ’ਚ ਰਹਿਣ ਵਾਲੇ ਭਾਰਤੀ ਵਿਦਿਆਰਥੀ ਪ੍ਰਤਿਭਾਸ਼ਾਲੀ ਹੁੰਦੇ ਹ…

ਅਰਦਾਸ ਦਾ ਵਿਗਾਸ

ਮੈਂ ਇਹ ਜਾਣਕਾਰੀ ਤੁਹਾਡੇ ਨਾਲ ਪਰਿਵਾਰ ਔਲਖ ਦਾ ਇੱਕ ਵ੍ਹੱਟਸਐਪ ਰਾਹੀਂ ਸ਼ੇਅਰ ਕੀਤਾ ਹੋਇਆ ਸੁਨੇਹਾ ਸਾਂਝਾ ਕਰ ਰਿਹਾ ਹਾਂ  ਜਦੋਂ ਕਦੇ ਅਸੀਂ ਅਕਾਂਤ ਵਿੱਚ ਬਹਿ ਕੇ ਡੂੰਘੀ ਸੋਚ ਦੇ ਨਾਲ ਕਿਸੇ ਗੱਲ ਤੇ ਵਿਚਾਰ ਕਰੀਏ ਤਾਂ ਉਸ ਦੇ ਅਰਥ ਕੀ …

ਭਾਰਤ ਕੋਰੋਨਾ ਵੈਕਸੀਨ ਨੂੰ ਲੈ ਕੇ ਦੁਨੀਆਂ ਵਿੱਚ ਮੋਹਰੀ ਮੁਲਕ ਦਾ ਕੰਮ ਰਿਹਾ ਹੈ ✍️ਅਮਨਜੀਤ ਸਿੰਘ ਖਹਿਰਾ  

ਭਾਰਤ ਦੁਨੀਆ ਨੂੰ ਸਭ ਤੋਂ ਵੱਧ ਵੈਕਸੀਨ ਦੇਣ ਵਾਲਾ ਦੇਸ਼ ਹੀ ਨਹੀਂ, ਬਲਕਿ ਵੈਕਸੀਨ ਨਾਲ ਸਬੰਧਿਤ ਹੋਰ ਲੋੜੀਂਦੀਆਂ ਵਸਤੂਆਂ ਦੀ ਸਪਲਾਈ ਲਈ ਵੀ ਅਹਿਮ ਯੋਗਦਾਨ ਪਾ ਰਿਹਾ ਹੈ । ਯੂ.ਕੇ. ਦੀ ਆਕਸਫੋਰਡ/ਐਸਟਰਾਜੈਨੇਕ ਵੈਕਸੀਨ ਦੀ ਖੁਰਾਕ ਸਭ ਤ…

13 ਮਾਰਚ ਦਾ ਦਿਨ ਬਦਲਾ ਲੈਣ ਵਾਲੇ ਮਹਾਨ ਇਨਕਲਾਬੀ ਦੇ ਨਾ ✍️ ਅਮਨਜੀਤ ਸਿੰਘ ਖਹਿਰਾ 

 ਅੱਜ ਦੇ ਦਿਨ ਊਧਮ ਸਿੰਘ ਨੇ ਲਿਆ ਸੀ ਜਲ੍ਹਿਆਂਵਾਲਾ ਬਾਗ਼ ਕਤਲੇਆਮ ਦਾ ਬਦਲਾ ਦੇਸ਼ ਨੂੰ ਗੁਲਾਮੀ ਦੀਆਂ ਜੰਜ਼ੀਰਾਂ ਤੋਂ ਆਜ਼ਾਦ ਕਰਾਉਣ ਲਈ ਸੈਂਕੜੇ ਨੌਜਵਾਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਅਜਿਹੇ ਹੀ ਮਹਾਨ ਇਨਕਲਾਬੀ ਊ…

ਬਲੈਕਮੇਲਰ ਅਤੇ ਗੁੰਡਾ ਅਨਸਰਾਂ ਦਾ ਬੋਲਬਾਲਾ ✍️ਪੰ ਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ

ਲੁੱਚਾ ਲੰਡਾ ਚੌਧਰੀ ਗੁੰਡੀ ਰੰਨ ਪ੍ਰਧਾਨ ਦੇ ਕਥਾ ਵਾਕਾ ਅਨੁਸਾਰ ਲੋੜਾ ਗਜਬ ਸਾਈਂ ਦਾ ਅਪਣੇ ਆਪ ਨੂੰ ਕਟਰ ਟਕਸਾਲੀ ਕਾਂਗਰਸੀ ਕਹਿਣ ਤੇ ਕਹਾਉਣ ਵਾਲਾ ਅਤੇ ਅਪਣੇ ਮਾਨ ਸਨਮਾਨ ਨੂੰ ਹਮੇਸ਼ਾ ਬਰਕਰਾਰ ਰੱਖਣ ਲਈ ਯਤਨਸ਼ੀਲ ਰਹਿਣ ਵਾਲਾ, ਸਾਰੇ …

ਔਰਤਾਂ ਦਾ ਮਾਣ ਸਨਮਾਨ ਸਿਰਫ ਇੱਕ ਹੀ ਦਿਨ ਕਿਉਂ ✍️ ਸੰਜੀਵ ਸਿੰਘ ਸੈਣੀ, ਮੋਹਾਲੀ

ਪ੍ਰਾਚੀਨ ਸਮੇਂ ਤੋਂ ਹੀ ਸੰਤ ਗੁਰੂਆਂ,ਪੀਰ ਪੈਗੰਬਰਾਂ ਨੇ ਔਰਤ ਨੂੰ ਪੂਰਾ ਮਾਣ ਸਨਮਾਨ ਦਿੱਤਾ ਹੈ। ਔਰਤ ਹੀ ਜੱਗ ਜਣਨੀ ਹੈ। ਅੱਜ ਔਰਤਾਂ ਮਰਦਾਂ ਦੀ ਬਰਾਬਰੀ  ਕਰ ਰਹੀਆਂ ਹਨ।8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਤੌਰ ਤੇ ਮਨਾਇਆ …

ਸੰਵਿਧਾਨ ਅਤੇ ਔਰਤ ✍️ ਸਲੇਮਪੁਰੀ ਦੀ ਚੂੰਢੀ 

ਔਰਤ ਦਿਵਸ ਨੂੰ ਸਮਰਪਿਤ! ਸੰਵਿਧਾਨ ਅਤੇ ਔਰਤ ਭਾਰਤੀ ਸੰਵਿਧਾਨ ਔਰਤ ਨੂੰ ਮਰਦ ਦੇ ਬਰਾਬਰ ਲਿਆਕੇ ਖੜ੍ਹਾ ਕਰਦਾ ਹੈ। ਅੱਜ ਸੰਵਿਧਾਨ ਸਦਕਾ ਦੇਸ਼ ਦੀਆਂ ਔਰਤਾਂ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵਰਗੇ ਸੱਭ ਤੋਂ ਉਪਰਲੇ ਮਹੱਤਵਪੂਰਨ ਅਹੁ…

*ਕ੍ਰਾਂਤੀਕਾਰੀ ਗੁਰੂ ਰਵਿਦਾਸ*✍️ ਸਲੇਮਪੁਰੀ ਦੀ ਚੂੰਢੀ-

ਗੁਰੂ ਰਵਿਦਾਸ ਨੂੰ ਸਮਰਪਿਤ - ਗੂਰੂ ਰਵਿਦਾਸ ਜੀ ਜਿਨ੍ਹਾਂ ਦਾ ਜਨਮ ਕਾਸ਼ੀ (ਉੱਤਰ ਪ੍ਰਦੇਸ਼) ਵਿਚ ਹੋਇਆ ਸੀ, ਸੰਸਾਰ ਦੇ ਇਕ ਮਹਾਨ ਸੰਤ, ਦਾਰਸ਼ਨਿਕ, ਸਮਾਜ ਸੁਧਾਰਕ, ਮਹਾਨ ਲੇਖਕ, ਕ੍ਰਾਂਤੀਕਾਰੀ ਅਤੇ ਬੁੱਧੀਜੀਵੀ ਇਨਸਾਨ ਸਨ। ਗੁਰੂ ਰਵ…

ਇੱਕ ਸੀ ਖੁਸ਼ੀ (ਕੁੜੀ )

ਇੱਕ ਵਾਰ ਇੱਕ ਗ਼ਰੀਬ ਘਰ ਦੀ ਕੁੜੀ ਸੀ ।ਉਸ ਦਾ ਨਾਮ ਖ਼ੁਸ਼ੀ ਸੀ  ।ਘਰ  ਵਿੱਚ ਗ਼ਰੀਬੀ ਹੋਣ ਕਰ ਕੇ ਉਸ ਦੇ ਮਾਂ ਬਾਪ ਉਸ ਨੂੰ ਪੜ੍ਹਾ ਨਹੀਂ ਸਕਦੇ ਸਨ  ।ਉਸ ਦੇ ਮਾਂ ਬਾਪ ਮਿਹਨਤ ਮਜ਼ਦੂਰੀ ਕਰ ਕੇ ਘਰ ਦਾ ਗੁਜ਼ਾਰਾ ਕਰਦੇ ਸਨ  ।ਖੁਸ਼ੀ ਵੀ ਉਨ…