ਯੁ.ਕੇ.

2021 ਮਰਦਮਸ਼ੁਮਾਰੀ 'ਚ ਸਿੱਖਾਂ ਦੀ ਵੱਖਰੀ ਗਿਣਤੀ ਲਾਜ਼ਮੀ ਕਰਨ ਦੀ ਮੰਗ

ਅਦਾਲਤ ਦੇ ਫ਼ੈਸਲੇ ਿਖ਼ਲਾਫ਼ ਸਿੱਖ ਫੈੱਡਰੇਸ਼ਨ ਯੂ. ਕੇ. ਵਲੋਂ ਮੁੜ ਅਪੀਲ ਦਾਇਰ-ਅਮਰੀਕ ਸਿੰਘ ਗਿੱਲ ਲੰਡਨ,ਜਨਵਰੀ 2020-(ਗਿਆਨੀ ਰਵਿਦਾਰਪਾਲ ਸਿੰਘ)- ਯੂ. ਕੇ. ਵਿਚ 2021 'ਚ ਹੋ ਰਹੀ ਮਰਦਮਸ਼ੁਮਾਰੀ 'ਚ ਸਿੱਖਾਂ ਦੀ ਵੱਖਰੀ ਗਿਣ…

ਸਲੇਮਪੁਰੀ ਦੀ ਚੂੰਢੀ - ਸਤਿਯੁੱਗ ਬਨਾਮ ਕਲਯੁੱਗ! 

ਸਤਿਯੁੱਗ ਬਨਾਮ ਕਲਯੁੱਗ!  ਜਦੋਂ ਵੀ ਸਮਾਜ ਵਿੱਚ ਕੋਈ ਮਾੜਾ /ਮੰਦਭਾਗੀ ਘਟਨਾ ਵਾਪਰਦੀ ਹੈ ਤਾਂ ਸ਼ਰਾਰਤੀ ਅਤੇ ਸ਼ੈਤਾਨ ਲੋਕ ਇਨ੍ਹਾਂ  ਘਟਨਾਵਾਂ ਨੂੰ ਕੁਦਰਤੀ ਘਟਨਾਵਾਂ ਦਾ ਨਾਂ ਦੇ ਕੇ ਆਖਣ ਲੱਗ ਜਾਂਦੇ ਹਨ ਕਿ ਇਹ ਇਸ ਕਰਕੇ ਮਾੜਾ ਵਾਪਰ…

ਐਮ. ਪੀ. ਤਨਮਨਜੀਤ ਸਿੰਘ ਢੇਸੀ ਵਲੋਂ ਧੰਨਵਾਦ ਸਮਾਗਮ

ਲੰਡਨ, ਜਨਵਰੀ 2020-(ਗਿਆਨੀ ਰਵਿਦਾਰਪਾਲ ਸਿੰਘ)-  ਐਮ. ਪੀ. ਤਨਮਨਜੀਤ ਸਿੰਘ ਢੇਸੀ ਵਲੋਂ ਅੱਜ ਸਲੋਹ ਹਲਕੇ ਦੇ ਲੋਕਾਂ ਦਾ ਧੰਨਵਾਦ ਕਰਨ ਲਈ ਵਿਸ਼ੇਸ਼ ਸਮਾਗਮ ਕਰਵਾਇਆ, ਜਿਸ 'ਚ ਸਲੋਹ ਤੋਂ ਇਲਾਵਾ ਸਾਊਥਾਲ, ਹੇਜ਼, ਗ੍ਰੇਵਜ਼ੈਂਡ, ਹੰਸ…

ਬਰਤਾਨੀਆ 'ਚ ਘੱਟੋ ਘੱਟ ਵੇਤਨ ਤੈਅ

ਅਪ੍ਰੈਲ 2020 'ਚ ਰਾਸ਼ਟਰੀ ਤਨਖ਼ਾਹ 'ਚ 6.2 ਫ਼ੀਸਦੀ ਵਾਧਾ ਲੰਮੇ ਸਮੇਂ ਤੋਂ ਲੋਕਾਂ ਨੂੰ ਤਨਖ਼ਾਹ ਵਾਧਾ ਨਹੀਂ ਮਿਲਿਆ, ਜਿਸ ਦੇ ਉਹ ਹੱਕਦਾਰ ਹਨ- ਬੌਰਿਸ ਜੌਹਨਸਨ ਲੰਡਨ,ਜਨਵਰੀ 2020-(ਗਿਆਨੀ ਰਵਿਦਾਰਪਾਲ ਸਿੰਘ)-  ਬਰਤਾਨੀਆ …

ਇਕ ਮਹੀਨੇ 'ਚ 200 ਪੌਡ ਤੋਂ 1 ਲੱਖ 10 ਹਜ਼ਾਰ ਪੌਾਡ ਬਣਾਉਣ ਵਾਲਾ ਪੰਜਾਬੀ ਜਾਂਚ ਦੇ ਘੇਰੇ 'ਚ

ਲੰਡਨ, ਜਨਵਰੀ 2020-(ਗਿਆਨੀ ਰਵਿਦਾਰਪਾਲ ਸਿੰਘ)-  ਡਾਕਟਰੀ ਦੀ ਪੜ੍ਹਾਈ ਕਰ ਰਿਹਾ 20 ਸਾਲਾ ਪੰਜਾਬੀ ਮੂਲ ਦਾ ਵਿਦਿਆਰਥੀ ਗੁਰਵਿਨ ਸਿੰਘ ਨਵੇਂ ਸਾਲ ਦੇ ਪਹਿਲੇ ਦਿਨ ਹੀ ਉਸ ਵੇਲੇ ਚਰਚਾ 'ਚ ਆਇਆ ਜਦੋਂ ਉਸ ਨੇ 200 ਪੌਡ ਤੋਂ ਇਕ ਮਹੀਨੇ ਦੌ…

ਪਿ੍ੰਸ ਹੈਰੀ ਤੇ ਮੇਗਨ ਮਾਰਕੇਲ ਨੇ ਸ਼ਹਿਜ਼ਾਦੇ ਆਰਚੀ ਦੀ ਨਵੀਂ ਤਸਵੀਰ ਕੀਤੀ ਸਾਂਝੀ

ਲੰਡਨ/ਮਾਨਚੈਸਟਰ,ਜਨਵਰੀ 2020-(ਗਿਆਨੀ ਅਮਰੀਕ ਸਿੰਘ ਰਾਠੌਰ)- ਪਿ੍ੰਸ ਹੈਰੀ ਤੇ ਮੇਗਨ ਮਾਰਕੇਲ ਨੇ ਸ਼ਹਿਜ਼ਾਦੇ ਆਰਚੀ ਦੀ ਨਵੀਂ ਤਸਵੀਰ ਅਤੇ ਵੀਡੀਓ ਆਪਣੇ ਸ਼ੁੱਭਚਿੰਤਕਾਂ ਲਈ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ | ਇਸ ਤਸਵੀਰ 'ਚ ਆਰਚੀ …

ਸਲੇਮਪੁਰੀ ਦੀ ਚੂੰਢੀ - ਨਵਾਂ ਸਾਲ ਮੁਬਾਰਕ ਆਖਾਂ ਕਿੰਝ ਸੱਜਣਾ ! 

ਨਵਾਂ ਸਾਲ ਮੁਬਾਰਕ ਆਖਾਂ ਕਿੰਝ ਸੱਜਣਾ!  ਦੇਸ਼ ਮੇਰੇ ਦੀ ਹਾਲਤ  ਡਾਹਡੀ ਮਾੜੀ ਆ।  ਮਜ਼ਲੂਮਾਂ 'ਤੇ ਚੱਲਦੀ ਕਹਿਰ, ਕੁਹਾੜੀ ਆ।  ਦੇਸ਼ ਮੇਰੇਵਿੱਚਫਿਰਦਾ'ਭਗਵਾਂ'         ਜਿੰਨ ਸੱਜਣਾ।  ਨਵਾਂ ਸਾਲ ਮੁਬਾਰਕ ਆਖਾਂ…

ਸ਼ਹੀਦ ਸੈਨਿਕਾਂ ਦੇ ਬੱਚਿਆਂ ਲਈ ਸਾਂਤਾ ਕਲਾਜ ਬਣੇ ਪਿ੍ੰਸ ਹੈਰੀ

ਲੰਡਨ, ਦਸੰਬਰ 2019 (ਏਜੰਸੀ)-  ਬਰਤਾਨੀਆ ਦੇ ਰਾਜਕੁਮਾਰ ਪਿ੍ੰਸ ਹੈਰੀ ਸਾਂਤਾ ਕਲਾਜ ਦੇ ਪਹਿਰਾਵੇ 'ਚ ਨਜ਼ਰ ਆਏ | ਦਰਅਸਲ, ਉਹ ਕ੍ਰਿਸਮਸ ਦੀਆਂ ਛੁੱਟੀਆਂ ਮੌਕੇ ਹਥਿਆਰਬੰਦ ਸੈਨਾਵਾਂ ਦੇ ਸ਼ਹੀਦ ਸੈਨਿਕਾਂ ਦੇ ਬੱਚਿਆਂ ਲਈ ਖਾਸ ਸੰਦੇਸ਼…

ਭਾਰਤੀ ਹਾਈ ਕਮਿਸ਼ਨ ਲੰਡਨ ਵਲੋਂ ਮਨਾਇਆ 550ਵਾਂ ਪ੍ਰਕਾਸ਼ ਪੁਰਬ

ਸ੍ਰੀ ਗੁਰੂ ਨਾਨਕ ਦੇਵ ਜੀ ਸਰਬ ਸਾਂਝੇ ਗੁਰੂ ਸਨ-ਭਾਰਤੀ ਵਿਦੇਸ਼ ਮੰਤਰੀ ਵੀ. ਮੁਰਲੀਧਰਨ  ਲੰਡਨ,ਦਸੰਬਰ  2019-(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਵਿਦਾਰਪਾਲ ਸਿੰਘ)-  ਭਾਰਤੀ ਹਾਈ ਕਮਿਸ਼ਨ ਲੰਡਨ ਵਲੋਂ ਲੰਡਨ ਦੇ ਇਤਿਹਾਸਕ ਗਲਿਡ …

ਸਿੱਖਾਂ ਲਈ ਜਨਗਣਨਾ 'ਚ ਵੱਖਰਾ ਖਾਨਾ ਲਾਜ਼ਮੀ ਕਰਨ ਦੀ ਅਰਜ਼ੀ ਹਾਈਕੋਰਟ ਨੇ ਠੁਕਰਾਈ

ਲੰਡਨ,ਦਸੰਬਰ  2019-(ਗਿਆਨੀ ਰਵਿਦਾਰਪਾਲ ਸਿੰਘ/ਗਿਆਨੀ ਅਮਰੀਕ ਸਿੰਘ ਰਾਠੌਰ)-  2021 ਦੀ ਜਨਗਣਨਾ ਮੌਕੇ ਸਿੱਖਾਂ ਦੀ ਵੱਖਰੀ ਗਿਣਤੀ ਲਈ ਵੱਖਰਾ ਖਾਨਾ ਲਾਜ਼ਮੀ ਬਣਾਏ ਜਾਣ ਦੀ ਮੰਗ 'ਤੇ ਟਾਲ-ਮਟੋਲ ਕਰ ਰਹੀ ਸਰਕਾਰ ਵਿਰੁੱਧ ਸਿੱਖ ਫੈਡਰੇਸ਼…

ਮਾਨਚੈਸਟਰ ਵਿਖੇ  ਗ੍ਰੇਟ ਮਾਨਚੈਸਟਰ ਪੁਲੀਸ ਵਲੋਂ ਸਿੱਖ ਪੁਲਿਸ ਐਸੋਸੀਏਸ਼ਨ ਦੀ ਸ਼ੁਰੂਆਤ

ਮਾਨਚੈਸਟਰ, ਦਸੰਬਰ 2019-(ਗਿਆਨੀ ਅਮਰੀਕ ਸਿੰਘ ਰਾਠੌਰ)- 7 ਦਸੰਬਰ ਸਨਿਚਰਵਾਰ ਗ੍ਰੇਟ ਮਾਨਚੈਸਟਰ ਪੁਲੀਸ ਨੇ ਸਿੱਖ ਪੁਲੀਸ ਐਸੋਸੀਏਸ਼ਨ ਦੀ ਸ਼ੁਰੂਆਤ ਕੀਤੀ ਜਿਸ ਵਿਚ ਚੀਫ ਕਾਂਸਟੇਬਲ ਇਨ ਹੋਪਕਿਨ ਨੇ ਹਿਸਾ ਲਿਆ ਅਤੇ ਸੰਗਤਾਂ ਨੂੰ ਸੰਬੋਧ…

ਬਰਤਾਨਵੀ ਇਤਿਹਾਸਕ ਚੋਣਾਂ ’ਚ ਭਾਰਤੀ ਮੂਲ ਦੇ ਰਿਕਾਰਡ 15 ਉਮੀਦਵਾਰ ਸੰਸਦ ਮੈਂਬਰ ਬਣੇ

ਬਰਤਾਨੀਆ ’ਚ ‘ਨਵਾਂ ਸੂਰਜ’ ਚੜ੍ਹਿਆ -ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਲੇਬਰ ਪਾਰਟੀ  ਆਗੂ ਜੈਰੇਮੀ ਕੌਰਬਿਨ (70) ਨੇ ਅਹੁਦਾ ਤਿਆਗਣ ਦਾ ਐਲਾਨ ਲੰਡਨ/ਮਾਨਚੈਸਟਰ, ਦਸੰਬਰ  2019-(ਅਮਨਜੀਤ ਸਿੰਘ ਖਹਿਰਾ/ਅਮਰਜੀਤ ਸਿੰਘ ਗਰੇਵਾਲ)- …

ਭਾਰਤ ਸਰਕਾਰ ਨਾਲ ਗੱਲਬਾਤ ਰਾਜਨੀਤਿਕ ਮੁੱਦਿਆਂ 'ਤੇ ਹੋਈ-ਸੇਵਾ ਸਿੰਘ ਲੱਲੀ

ਲੰਡਨ,ਦਸੰਬਰ  2019-(ਗਿਆਨੀ ਰਵਿਦਾਰਪਾਲ ਸਿੰਘ)-   ਭਾਰਤ ਸਰਕਾਰ ਨਾਲ ਵਿਦੇਸ਼ਾਂ ਵਿਚ ਵੱਸਦੇ ਪੁਰਾਣੇ ਖਾਲਿਸਤਾਨੀ ਆਗੂਆਂ ਵਲੋਂ ਕੀਤੀ ਮੁਲਾਕਾਤ ਅੱਜ-ਕੱਲ੍ਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ | ਸ਼ੋਸ਼ਲ ਮੀਡੀਆ 'ਤੇ ਮੁਲਾਕਾਤ ਕਰਨ ਵਾ…

25 ਔਰਤਾਂ ਦਾ ਸ਼ੋਸ਼ਣ ਕਰਨ ਵਾਲਾ ਭਾਰਤੀ ਮੂਲ ਦਾ ਡਾਕਟਰ ਦੋਸ਼ੀ ਕਰਾਰ

ਲੰਡਨ,ਦਸੰਬਰ  2019-(ਗਿਆਨੀ ਰਵਿਦਾਰਪਾਲ ਸਿੰਘ)-   ਲੰਡਨ ਦੀ ਓਲਡ ਵੈਲੀ ਅਦਾਲਤ ਨੇ ਭਾਰਤੀ ਮੂਲ ਦੇ ਡਾਕਟਰ ਮਨੀਸ਼ ਸ਼ਾਹ ਨੂੰ ਔਰਤਾਂ ਦਾ ਸ਼ੋਸ਼ਣ ਕਰਨ ਲਈ ਦੋਸ਼ੀ ਕਰਾਰ ਦਿੱਤਾ ਹੈ | ਅਦਾਲਤ ਵਿਚ ਦੱਸਿਆ ਗਿਆ ਕਿ ਮਨੀਸ਼ ਸ਼ਾਹ ਔਰਤਾ…

ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸਾਊਥਹਾਲ ਵਿਖੇ ਅਫਗਾਨੀ ਸੰਗਤਾਂ ਵਲੋਂ ਬੱਚਿਆਂ ਦੇ ਕੀਤਰਨ ਦਿਵਾਨ

ਸਾਊਥਹਾਲ/ਲੰਡਨ,ਦਸੰਬਰ 2019-(ਗਿਆਨੀ ਰਵਿੰਦਰਪਾਲ ਸਿੰਘ)- ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ ਪੁਰਬ ਨੂੰ ਸਮਰਪਤ ਸ਼੍ਰੀ ਗੁਰੂ ਅੰਗਦ ਦੇਵ ਜੀ ਸਿਖਿਆ ਕੇਂਦਰ ਕਰੇਂਫੋਰਡ, ਭਾਈ ਮਰਦਾਨਾ ਸੰਗੀਤ ਐਕਡਮੀ ਦੇ ਬੱਚਿਆਂ ਅਤੇ …

ਵਰਿਦਰ ਸ਼ਰਮਾ, ਸੀਮਾ ਮਲਹੋਤਰਾ,ਤਨਮਨਜੀਤ ਸਿੰਘ ਢੇਸੀ ਅਤੇ ਪ੍ਰਤੀ ਗਿੱਲ ਬਣੇ ਐਮ ਪੀ

ਕੁਲ ਮਿਲਾ ਕੇ ਕੰਜ਼ਰਵੇਟਿਵ ਪਾਰਟੀ ਦੀ ਜਿੱਤ  ਬੋਰਿਸ ਜੋਨਸਨ ਨਾ ਪ੍ਰਾਇਮ ਮਨਿਸਟਰ ਬਣਾ ਤਹਿ ਲੇਬਰ ਪਾਰਟੀ ਦੇ ਚਾਰ ਪੰਜਾਬੀਆਂ ਨੇ ਬਣਾਇਆ ਇਤਿਹਾਸ ਲੰਡਨ,ਦਸੰਬਰ 2019 -(ਗਿਆਨੀ ਰਵਿਦਾਰਪਾਲ ਸਿੰਘ)-   ਲੇਬਰ ਪਾਰਟੀ ਦੇ ਚਾਰ…

ਪ੍ਰੀਮੀਅਰ ਫੁਟਬਾਲ ਲੀਗ ਇਸ ਹਫਤੇ ਦੇ ਰਜਲਟਸ

ਇਸ ਹਫਤੇ ਸਨਿਚਰਵਾਰ ਦੇ ਵੱਡੇ ਮੈਚ ਦੁਰਾਨ ਮਾਨਚੈਸਟਰ ਯੂਨਾਈਟਡ ਨੇ ਮਾਨਚੈਸਟਰ ਸਿਟੀ ਨੂੰ ਉਸ ਦੇ ਘਰੇਲੂ ਮੈਦਾਨ ਵਿਚ ਖੇਡਦੇ ਹੋਏ 1-2 ਦੇ ਫਰਕ ਨਾਲ ਹਰਾਕੇ ਪ੍ਰੀਮਿਅਰ ਲੀਗ ਵਿਚ 5 ਅਸਥਾਨ ਤੇ ਆਪਣੀ ਪਕੜ ਬਣਾਈ ਹੈ।ਅੱਜ ਦੇ ਮੈਚ ਵਿੱਚ ਸਿ…

ਭਾਰਤੀ ਸੱਭਿਅਤਾ ਅਤੇ ਲੋਕ-ਤੰਤਰ ਦੀਆਂ ਸਿਫ਼ਤਾਂ ਕਰਨ ਵਾਲ਼ਿਓ ...!!ਚੱਪਣੀ ਵਿੱਚ ਨੱਕ ਡੋਬ ਕੇ ਮਰ ਜਾਓ ...!!

  ਭਾਰਤੀ ਸੱਭਿਅਤਾ ਅਤੇ ਲੋਕ-ਤੰਤਰ ਦੀਆਂ ਸਿਫ਼ਤਾਂ ਕਰਨ ਵਾਲ਼ਿਓ ...!!ਚੱਪਣੀ ਵਿੱਚ ਨੱਕ ਡੋਬ ਕੇ ਮਰ ਜਾਓ ...!!-(ਜਰਨਲਲਿਸਟ ਅਮਰਜੀਤ ਸਿੰਘ ਗਰੇਵਾਲ ਇੰਗਲੈਂਡ) ਮਿਠਿਆਈਆਂ ਵੰਡੀਆਂ ਜਾ ਰਹੀਆਂ ਹਨ......!! ਢੋਲ ਵੱਜ ਰਹੇ ਹ…