ਯੁ.ਕੇ.

ਇਲਫੋਰਡ (ਲੰਡਨ) ਵਿਖੇ ਤਿੰਨ ਜਾਣਿਆ ਦਾ ਕਤਲ

ਇਲਫੋਰਡ/ਲੰਡਨ, ਜਨਵਰੀ 2020-(ਗਿਆਨੀ ਰਵਿੰਦਰਪਾਲ ਸਿੰਘ)- ਬੀਤੀ ਰਾਤ ਇਲਫੋਰਡ ਦੇ ਐਲਮਸਟੈਂਡ ਰੋਡ ਤੇ ਤਿੰਨ ਜਾਣਿਆ ਉਮਰ 20 ਤੋਂ 30 ਸਾਲ ਦਾ ਇਕ ਲੜਾਈ ਦੁਰਾਨ ਕਤਲ ।ਦੋ ਜਾਣਿਆ ਨੂੰ ਜਿਨ੍ਹਾਂ ਦੀ ਉਮਰ 29 ਤੋਂ 39 ਸਾਲ ਦਰਮਿਆਨ ਹੈ …

31 ਜਨਵਰੀ ਨੂੰ ਯੂਰਪੀ ਸੰਘ ਤੋਂ ਬਾਹਰ ਹੋਵੇਗਾ ਬ੍ਰਿਟੇਨ, ਬ੍ਰੈਗਜ਼ਿਟ ਦੀ ਤਰੀਕ ਹੋਈ ਪੱਕੀ

ਲੰਡਨ—ਜਨਵਰੀ 2020-(ਗਿਆਨੀ ਅਮਰੀਕ ਸਿੰਘ ਰਾਠੌਰ)-  ਬ੍ਰਿਟੇਨ ਦੀ ਸਰਕਾਰ ਨੇ ਯੂਰਪੀ ਸੰਘ (ਈ. ਯੂ.) ਤੋਂ ਅਲੱਗ ਹੋਣ ਦੀ ਤਰੀਕ ਪੱਕੀ ਕਰ ਦਿੱਤੀ ਹੈ। ਅਧਿਕਾਰਤ ਯੋਜਨਾ ਅਨੁਸਾਰ 31 ਜਨਵਰੀ ਨੂੰ ਬ੍ਰਿਟੇਨ ਈ. ਯੂ. ਨਾਲੋਂ ਅਲੱਗ ਹੋ ਜਾ…

ਸ ਸਰਵਣ ਸਿੰਘ ਢੇਸੀ ਨਮਿਤ ਅੰਤਿਮ ਅਰਦਾਸ ਸਮੇ ਦੁਨੀਆ ਭਰ ਤੋਂ ਸਤਿਕਾਰ ਯੋਗ ਸਖਸਿਤਾ ਨੇ ਸਰਦਾ ਦੇ ਫੁੱਲ ਭੇਟ ਕੀਤੇ

ਜਲੰਧਰ,ਜਨਵਰੀ 2020-(ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਇੰਗਲੈਂਡ 'ਚ ਲਗਾਤਾਰ ਦੂਸਰੀ ਵਾਰ ਸੰਸਦ ਮੈਂਬਰ ਬਣੇ ਸਿੱਖ ਨੌਜਵਾਨ ਆਗੂ ਤਨਮਨਜੀਤ ਸਿੰਘ ਢੇਸੀ ਦੇ ਦਾਦਾ ਅਤੇ ਅਮਰੀਕ ਸਿੰਘ ਢੇਸੀ, ਉੱਘੇ ਕਾਰੋਬਾਰੀ ਅਤੇ ਗੁਰਦੁਆਰਾ ਗ…

ਸੁਰੱਖਿਆ ਕਾਰਨਾਂ ਕਰ ਕੇ ਹੀਥਰੋ ਹਵਾਈ ਅੱਡੇ ਦੀਆਂ ਕੁਝ ਉਡਾਣਾਂ ਦੇ ਅਚਾਨਕ ਰਸਤੇ ਬਦਲੇ

ਲੰਡਨ,ਜਨਵਰੀ 2020-(ਗਿਆਨੀ ਰਵਿਦਾਰਪਾਲ ਸਿੰਘ)- ਅੱਜ ਲੰਡਨ ਦੇ ਹੀਥਰੋ ਹਵਾਈ ਅੱਡੇ ਦੀਆਂ ਕਈ ਉਡਾਣਾਂ ਦੇ ਅਚਾਨਕ ਰਸਤੇ ਬਦਲੇ ਗਏ ਹਨ | ਹਵਾਈ ਅੱਡੇ ਅਨੁਸਾਰ ਕੁਝ ਸੁਰੱਖਿਆ ਕਾਰਨਾਂ ਕਰ ਕੇ ਅਜਿਹਾ ਕੀਤਾ ਗਿਆ ਹੈ, ਪਰ ਇਸ ਦੇ ਸਪਸ਼ਟ …

ਸਲੇਮਪੁਰੀ ਦੀ ਚੂੰਢੀ -ਸਾਡੀ ਜੁੱਤੀ! 

ਸਲੇਮਪੁਰੀ ਦੀ ਚੂੰਢੀ -ਸਾਡੀ ਜੁੱਤੀ!  ਤੂੰ ਤਾਕਤ ਨਾਲ ਸਾਨੂੰ ਨਾ ਡਰਾ। ਅਸੀਂ ਬਖਸ਼ੀ ਹੈ ਤਾਕਤ ਸਾਨੂੰ ਨਾ ਸਤਾ। ਤੈਨੂੰ ਭਰਮ ਹੈ, ਕਿ ਡਰ ਜਾਵਾਂਗੇ। ਅਸੀਂ ਡਰਾਂਗੇ ਨਹੀਂ, ਸਾਹਵੇਂ ਖੜ ਜਾਵਾਂਗੇ। ਅਸੀਂ …

ਬਾਲੀਵੁੱਡ ਦੀ ਉੱਘੀ ਅਦਾਕਾਰਾ ਸੋਨਮ ਕਪੂਰ ਅਹੂਜਾ ਡਰਾਉਣੇ ਤਜਰਬੇ ਦਾ ਸਾਹਮਣਾ ਕਰਕੇ ਬੁਰੀ ਤਰ੍ਹਾਂ ਡਰੀ

ਲੰਡਨ/ਮਾਨਚੈਸਟਰ,ਜਨਵਰੀ 2020-(ਅਮਨਜੀਤ ਸਿੰਘ ਖਹਿਰਾ)-  ਬਾਲੀਵੁੱਡ ਦੀ ਉੱਘੀ ਅਦਾਕਾਰਾ ਸੋਨਮ ਕਪੂਰ ਅਹੂਜਾ ਨੇ ਆਪਣੇ ਟਵੀਟਰ ਅਕਾਊਂਟ 'ਤੇ ਲਿਖਿਆ ਹੈ ਕਿ ਲੰਡਨ ਵਿਚ ਉਨ੍ਹਾਂ ਨੂੰ ਬਹੁਤ ਹੀ ਬੁਰੇ ਤਜਰਬੇ ਵਿਚੋਂ ਨਿਕਲਣਾ ਪਿਆ। ਸੋਨਮ…

ਇੰਗਲੈਂਡ ਦੇ ਸਿੱਖ ਪੰਥਕ ਮਸਲਿਆਂ ਦੇ ਹੱਲ ਲਈ ਵੱਡੀ ਭੂਮਿਕਾ ਨਿਭਾਅ ਸਕਦੇ ਹਨ–ਗਿਆਨੀ ਹਰਪ੍ਰੀਤ ਸਿੰਘ

ਸਾਊਥਾਲ/ਲੰਡਨ, ਜਨਵਰੀ 2020-(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਵਿਦਾਰਪਾਲ ਸਿੰਘ)-  ਇੰਗਲੈਂਡ ਦੇ ਸਿੱਖ ਪੰਥਕ ਮਸਲਿਆਂ ਦੇ ਹੱਲ ਲਈ ਵੱਡੀ ਭੂਮਿਕਾ ਨਿਭਾਅ ਸਕਦੇ ਹਨ | ਇਹ ਵਿਚਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹ…

ਭਾਰਤ ਮੁਸਲਿਮ, ਦਲਿਤ ਅਤੇ ਘੱਟ ਗਿਣਤੀਆਂ ਲਈ ਸੁਰੱਖਿਅਤ ਦੇਸ਼ ਨਹੀਂ-ਨਾਡੀਆ ਵਿਟੋਮ

  ਯੂ. ਕੇ. ਦੀ ਸਭ ਤੋਂ ਛੋਟੀ ਉਮਰ ਦੀ ਸੰਸਦ ਮੈਂਬਰ ਨਾਡੀਆ ਵਿਟੋਮ ਪੰਜਾਬ ਦੀ ਧੀ ਨਾਡੀਆ ਆਪਣੀ 79000 ਪੌਡ ਦੀ ਤਨਖ਼ਾਹ 'ਚੋਂ 35000 ਪੌਡ ਹੀ ਖ਼ੁਦ ਲਈ ਖ਼ਰਚੇਗੀ ਬਾਕੀ ਰਕਮ ਸਥਾਨਕ ਕੰਮਾਂ ਲਈ ਦਾਨ ਕਰੇਗੀ ਨੌਟਿੰਘਮ/ਯੂ. ਕੇ…

ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਵਰਲਡ ਕੈਂਸਰ ਕੇਅਰ ਦਾ ਯੂਕੇ ਦੇ ਵਾਸੀਆਂ ਲਈ ਮੈਗਜ਼ੀਨ ਜਾਰੀ ਕੀਤਾ

ਲੰਡਨ, ਜਨਵਰੀ 2020-(ਗਿਆਨੀ ਰਾਵਿਦਾਰਪਾਲ ਸਿੰਘ)-  ਇਕ ਵਿਸੇਸ ਮਿਲਣੀ ਦੁਆਰਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਵਰਲਡ ਕੈਂਸਰ ਕੇਅਰ ਦੇ ਬਾਨੀ ਡਾ ਕੁਲਵੰਤ ਸਿੰਘ ਧਾਲੀਵਾਲ ਵਲੋਂ ਮਨੁੱਖਤਾ ਦੀ ਸੇਵਾ ਲਈ…

13 ਜਨਵਰੀ 1849 ਦਾ ਇਤਿਹਾਸ

13 ਜਨਵਰੀ ਦਾ ਦਿਹਾੜਾ ਲੋਹੜੀ ਤੋਂ ਿੲਲਾਵਾ ਹੋਰ ਵੀ ਬਹੁਤ ਵੱਡਾ ਿੲਤਿਹਾਸ ਆਪਣੇ ਵਿੱਚ ਸਮੋਈ ਬੈਠਾ , ਪਰ ਅਫ਼ਸੋਸ ਪੰਜਾਬੀਆ ਦਾ ਵੱਡਾ ਹਿੱਸਾ ਿੲਸ ਿੲਤਿਹਾਸ ਤੋਂ ਅਣਜਾਣ ਹੈ ! ਮਾਣਮੱਤਾ ਇਤਿਹਾਸ 22 ਨਵੰਬਰ 1848 ਨੂੰ ਰਾਮਨਗਰ ਵਿੱਚ…

ਮੋਰਚਿਆਂ ਦੌਰਾਨ ਸਿੱਖ ਜੇਲ੍ਹਾਂ 'ਚ ਵੀ ਦੀਵਾਨ ਸਜਾ ਲੈਂਦੇ ਸਨ – ਜਥੇਦਾਰ ਗਿਆਨੀ ਹਰਪ੍ਰੀਤ ਸਿੰਘ

ਬਾਰਕਿੰਗ/ਲੰਡਨ, ਜਨਵਰੀ 2020-(ਗਿਆਨੀ ਰਵਿਦਾਰਪਾਲ ਸਿੰਘ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਯੂ. ਕੇ. ਫੇਰੀ ਦੌਰਾਨ ਸਿੰਘ ਸਭਾ ਲੰਡਨ ਈਸਟ ਬਾਰਕਿੰਗ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ…

ਇੰਗਲੈਂਡ ਦੀ ਫੇਰੀ ਤੇ ਆਏ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵਾਰੇ ਸਲੋਹ ਵਾਸੀ ਦਰਸਨ ਸਿੰਘ ਢਿੱਲੋਂ ਇੰਜ ਦਸਦੇ ਹਨ

ਸਲੋਹ/ਲੰਡਨ- ਜਨਵਰੀ 2020-(ਗਿਆਨੀ ਰਵਿਦਾਰਪਾਲ ਸਿੰਘ)- ਅੱਜ (10.01.2020) ਨੂੰ ਮੇਰੇ ਸ਼ਹਿਰ ਸਲੋਹ ਦੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ, ਪੰਜਾਬ ਤੋਂ ਵਿਸ਼ੇਸ਼ ਦੌਰੇ ਤੇ ਆਏ, ਸ੍ਰੀ ਅਕਾਲ ਤਖ਼ਤ …

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਗੁਰੂ ਨਾਨਕ ਗੁਰਦੁਆਰਾ ਬੈਡਫੋਰਡ ਵਿਖੇ ਸਿੱਖ ਆਗੂਆਂ ਦੀ ਮੀਟਿੰਗ

ਬੈਡਫੋਰਡ, ਜਨਵਰੀ 2020-(ਗਿਆਨੀ ਰਵਿਦਾਰਪਾਲ ਸਿੰਘ)-     ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਗੁਰੂ ਨਾਨਕ ਗੁਰਦੁਆਰਾ ਬੈਡਫੋਰਡ ਵਿਖੇ ਪ੍ਰਬੰਧਕ ਕਮੇਟੀ, ਮੇਅਰ ਕਾਰਲ ਮੀਡ…

ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦਿੱਤਾ ਮੰਗਪੱਤਰ

ਲਿਸਟਰ,ਜਨਵਰੀ 2020-(ਗਿਆਨੀ ਅਮਰੀਕ ਸਿੰਘ ਰਾਠੌਰ)- ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਪਹੁੰਚਣ ਤੇ ਨਿਗਾ ਸੁਆਗਤ ਕੀਤਾ ਗਿਆ ਓਥੇ ਜਥੇਦਾਰ ਜੀ ਨੂੰ ਅੱਜ ਦੇ …

ਰਾਜਕੁਮਾਰ ਹੈਰੀ ਅਤੇ ਰਾਜਕੁਮਾਰੀ ਮੇਗਨ ਸ਼ਾਹੀ ਅਹੁਦਿਆਂ ਤੋਂ ਹਟੇ ਪਿੱਛੇ

ਲੰਡਨ,ਜਨਵਰੀ 2020-(ਗਿਆਨੀ ਰਵਿਦਾਰਪਾਲ ਸਿੰਘ)-  ਬਰਤਾਨੀਆ ਦੇ ਸ਼ਾਹੀ ਪਰਿਵਾਰ 'ਚ ਅੱਜ-ਕੱਲ੍ਹ ਸਭ ਚੰਗਾ ਨਹੀਂ ਚੱਲ ਰਿਹਾ | ਛੋਟੇ ਰਾਜਕੁਮਾਰ ਹੈਰੀ ਅਤੇ ਉਸ ਦੀ ਧਰਮ ਪਤਨੀ ਮੇਗਨ ਮਾਰਕਲ ਨੇ ਸ਼ਾਹੀ ਪਰਿਵਾਰ ਦੇ ਸੀਨੀਅਰ ਮੈਂਬਰ ਵਜੋਂ ਖ…

ਮਾਨਚੈਸਟਰ ਸਮਾਗਮ ਦੇ ਪ੍ਰਬੰਧਕਾਂ ਦੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨਾਲ ਮਿਟਿਗ

ਭਾਟ ਦਿਵਸ ਹਰ ਸਾਲ ਮੰਜੀ ਸਾਹਿਬ ਤੇ ਮਨਾਉਣ ਦਾ ਪੱਕਿਆ ਤਰੀਕਾ ਦਾ ਫੈਸਲਾ ਜਲਦ-ਜਥੇਦਾਰ  ਮਾਨਚੈਸਟਰ,ਜਨਵਰੀ 2020-(ਗਿਆਨੀ ਰਵਿਦਾਰਪਾਲ ਸਿੰਘ)- ਮਾਨਚੈਸਟਰ ਸਮਾਗਮ ਦੇ ਸੇਵਾਦਾਰ ਅਮਨਜੀਤ ਸਿੰਘ ਖਹਿਰਾ, ਪ੍ਰਭਜੋਤ ਸਿੰਘ, ਗਿਆਨੀ ਅਮ…

ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਲਿਸਟਰ ਵਿੱਚ ਨਿੱਘਾ ਸੁਆਗਤ

ਗੁਰਬਾਣੀ ਤੇ ਸਿੱਖ ਇਤਿਹਾਸ ਸਿੱਖ ਕੌਮ ਲਈ ਦੋਵੇਂ ਮਹੱਤਵਪੂਰਨ  ਅੱਜ ਤੋਂ 30 ਸਾਲ ਪਹਿਲਾਂ ਕੋਈ ਪੋਥੀ ਜਾ ਗ੍ਰੰਥ ਦਾ ਰੌਲ਼ਾ ਨਹੀਂ ਸੀ ਅੱਜ ਕਿਉ ..! ਸਿੱਖਾਂ ਨੂੰ ਸਮਝਣ ਦੀ ਲੋੜ -ਜਥੇਦਾਰ ਲਿਸਟਰ, ਯੂ.ਕੇ., ਜਨਵਰੀ 2020 -(ਗਿਆਨ…

ਐਮ.ਪੀ. ਤਨਮਨਜੀਤ ਸਿੰਘ ਢੇਸੀ ਵਿਰੋਧੀ ਧਿਰ ਵਲੋਂ ਸੰਸਦ ਸਕੱਤਰ ਬਣੇ

ਲੰਡਨ,ਜਨਵਰੀ 2020-(ਗਿਆਨੀ ਰਵਿਦਾਰਪਾਲ ਸਿੰਘ)- ਇੰਗਲੈਂਡ ਦੇ ਪਹਿਲੇ ਸਿੰਖ ਸੰਸਦ ਵਜੋਂ ਜਾਣੇ ਜਾਦੇ ਤਨਮਨਜੀਤ ਸਿੰਘ ਢੇਸੀ ਨੇ ਟਵਿੱਟਰ ਰਾਹੀ ਜਾਣਕਾਰੀ ਸਾਜੀ ਕਰਦੇ ਦਸਿਆ ਕਿ ਅੱਜ ਵਿਰੋਧੀ ਧਿਰ ਦੇ ਨੇਤਾ ਜੈਰਮੀ ਕੌਰਬਿਨ ਨੇ ਆਪਣਾ ਨਿੱਜ…

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਇੰਗਲੈਂਡ ਪੁੱਜਣ 'ਤੇ ਭਰਵਾਂ ਸਵਾਗਤ

ਲੰਡਨ, ਜਨਵਰੀ 2020-(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਵਿਦਾਰਪਾਲ ਸਿੰਘ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਬਰਤਾਨੀਆ ਪਹੁੰਚਣ 'ਤੇ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਪ੍ਰਧਾਨ ਸ: ਗੁ…

ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਯੂਕੇ ਫੇਰੀ

ਲੰਡਨ, ਜਨਵਰੀ 2020-(ਗਿਆਨੀ ਰਵਿਦਾਰਪਾਲ ਸਿੰਘ)- ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ  ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਕੁਸ਼ ਦਿਨਾਂ ਲਈ ਇੰਗਲੈਡ ਵਿੱਚ ਵਿਚਰ ਰਹੇ ਹਨ। ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸਾਊਥਹਾਲ ਦੇ ਮੁੱਖ ਸੇਵਾਦ…