ਪੰਜਾਬ

ਮੋਗਾ ਜਿਲ੍ਹੇ ਚ ਕਰੋਨਾ ਦਾ ਕਹਿਰ ਜਾਰੀ 15 ਨਵੇ ਮਾਮਲਿਆ ਦੀ ਹੋਈ ਪੁਸ਼ਟੀ

ਮੋਗਾ(ਜੱਜ ਮਸੀਤਾਂ) ਸ਼ਹਿਰ ਚ ਅਣਪਛਾਤੇ ਹਮਲਾਵਰਾਂ ਦੇ ਹੌਂਸਲੇ ਬੁਲੰਦ ਨਜ਼ਾਰ ਅਾ ਰਹੇ ਹਨ ਅਤੇ ਅੱਜ ਇਕ ਨੌਜਵਾਨ ਤੇ ਸ਼ਰੇਆਮ ਜਾਣ ਲੇਵਾ ਹਮਲਾ ਕੀਤਾ ਗਿਅਾ ਜਾਣਕਾਰੀ ਮੁਤਾਬਕ ਮੋਗਾ ਦੇ ਪਿੰਡ ਬੁੱਟਰ ਚ ਅੱਜ 3 ਅਣ ਪਛਤਾਇਆ ਵੱਲੋਂ ਟਰੈਕਟਰ …

ਨੌਜੁਆਨ ਨੂੰ ਸ਼ਰੇਆਮ ਮਾਰੀਆ ਗੋਲੀਆਂ

ਮੋਗਾ, ਜੁਲਾਈ 2020 (ਜੱਜ ਮਸੀਤਾਂ) ਸ਼ਹਿਰ ਚ ਅਣਪਛਾਤੇ ਹਮਲਾਵਰਾਂ ਦੇ ਹੌਂਸਲੇ ਬੁਲੰਦ ਨਜ਼ਾਰ ਅਾ ਰਹੇ ਹਨ ਅਤੇ ਅੱਜ ਇਕ ਨੌਜਵਾਨ ਤੇ ਸ਼ਰੇਆਮ ਜਾਣ ਲੇਵਾ ਹਮਲਾ ਕੀਤਾ ਗਿਅਾ ਜਾਣਕਾਰੀ ਮੁਤਾਬਕ ਮੋਗਾ ਦੇ ਪਿੰਡ ਬੁੱਟਰ ਚ ਅੱਜ 3 ਅਣ ਪਛਤਾਇਆ …

ਪੰਜਾਬ ਪੁਲਿਸ ਨੇ ਲੋਕਾਂ ਨੂੰ 'ਟਿਕ ਟਾਕ ਪ੍ਰੋ' ਐਪ ਡਾਊਨਲੋਡ ਨਾ ਕਰਨ ਦੀ ਸਲਾਹ ਦਿੱਤੀ

ਚੰਡੀਗੜ੍ਹ ,ਜੁਲਾਈ 2020-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ) ਪੰਜਾਬ ਪੁਲਿਸ ਨੇ ਲੋਕਾਂ ਨੂੰ 'ਟਿਕ ਟਾਕ ਪ੍ਰੋ' ਐਪ ਨੂੰ ਡਾਊਨਲੋਡ ਨਾ ਕਰਨ ਦੀ ਸਲਾਹ ਦਿੱਤੀ ਹੈ। ਪੁਲਿਸ ਨੇ ਚਿਤਾਵਨੀ ਦਿੱਤੀ ਹੈ ਕਿ ਹਾਲ ਹੀ 'ਚ ਭਾਰਤ 'ਚ ਬੈਨ ਕੀ…

ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਬਿੱਟੂ ਦੇ ਮਾਮਲੇ ਚ ਤਫ਼ਤੀਸ਼ੀ ਅਫਸਰ ਬਦਲ ਕੇ ਐੱਸਪੀ ਸੰਗਰੂਰ ਸਿੱਧੂ ਨੂੰ ਕਮਾਨ ਸੌਂਪੀ 

 ਮੋਹਤਬਰਾਂ ਨੇ ਕਿਹਾ ਬਿੱਟੂ ਤੇ ਨਸ਼ੀਲਾ ਪਾਊਡਰ ਗਲਤ ਪਾਇਆ ਗਿਆ         ਮਹਿਲ ਕਲਾਂ /ਬਰਨਾਲਾ- ਜੁਲਾਈ 2020 (ਗੁਰਸੇਵਕ ਸਿੰਘ ਸੋਹੀ) - ਦਸਮੇਸ਼ ਟਰੱਕ ਯੂਨੀਅਨ ਮਹਿਲ ਕਲਾਂ ਦੇ ਪ੍ਰਧਾਨ ਅਰਸ਼ਦੀਪ ਸਿੰਘ ਬਿੱਟੂ ਖਿਲਾਫ ਬੀਤੇ ਕੁਝ ਮ…

ਕਿਸਾਨ ਵਿਰੋਧੀ ਆਰਡੀਨੈਂਸ ਖਿਲਾਫ ਬੀ.ਕੇ.ਯੂ ਰਾਜੇਵਾਲ ਵੱਲੋਂ 20ਜੁਲਾਈ ਨੂੰ ਸੜਕਾਂ ਤੇ ਟਰੈਕਟਰ ਖੜੇ ਕਰਨਗੇ- ਨਿਰਭੈ ਛੀਨੀਵਾਲ।

ਮਹਿਲ ਕਲਾ /ਬਰਨਾਲਾ -ਜੁਲਾਈ 2020 (ਗੁਰਸੇਵਕ ਸਿੰਘ ਸੋਹੀ)- ਪਿਛਲੇ ਸਮੇਂ ਦੌਰਾਨ ਕੇਦਰ ਦੀ ਮੋਦੀ ਸਰਕਾਰ ਨੇ ਕਿਸਾਨ ਵਿਰੋਧੀ ਮੰਡੀਆ ਤੋੜਨ ਲਈ ਜੋ ਆਰਡੀਨੈਂਸ ਜਾਰੀ ਕੀਤੇ ਗਏ ਹਨ ਅਤੇ ਬਿਜਲੀ(ਸੋਧ) ਬਿੱਲ 2020 ਜਾਰੀ ਕੀਤਾ ਹੈ, ਉਸ ਦੇ …

ਬੀ ਜੀ ਐੱਸ ਪਬਲਿਕ ਸਕੂਲ ਮਹਿਲ ਕਲਾਂ ਦੀ ਵਿਦਿਆਰਥਣ ਨੇ 96.4% ਅੰਕ  ਹਾਸਲ ਕਰਕੇ ਮਹਿਲ ਕਲਾਂ ਜ਼ੋਨ ਚੋਂ ਪਹਿਲਾ ਸਥਾਨ ਕੀਤਾ ਪ੍ਰਾਪਤ।  

ਮਹਿਲ ਕਲਾਂ /ਬਰਨਾਲਾ ਜੁਲਾਈ 2020 -( ਗੁਰਸੇਵਕ ਸਿੰਘ ਸੋਹੀ )-ਸੀ ਬੀ ਐਸ ਈ ਬੋਰਡ ਵੱਲੋਂ ਦਸਵੀਂ ਕਲਾਸ ਦੇ ਐਲਾਨੇ ਗਏ ਨਤੀਜੇ ਵਿਚ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਮਹਿਲ ਕਲਾਂ ਦੇ ਵਿਦਿਆਰਥੀਆਂ  ਵੱਲੋਂ ਇਸ ਵਾਰ ਵੀ ਬਹੁਤ ਹੀ ਸ਼ਾਨਦਾਰ…

ਬੰਗਾਲ ਤੋਂ ਕਸਬਾ ਮਹਿਲ ਕਲਾਂ ਆਏ ਪ੍ਰਵਾਸੀ ਮਜ਼ਦੂਰ ਨੂੰ ਹੋਇਆ ਕਰੋਨਾ 

ਮਹਿਲ ਕਲਾਂ -ਬਰਨਾਲਾ-ਜੁਲਾਈ 2020  (ਗੁਰਸੇਵਕ ਸਿੰਘ ਸੋਹੀ) - ਸਥਾਨਕ ਕਸਬੇ ਅੰਦਰ ਖਿਆਲੀ ਰੋਡ ਸੜਕ 'ਤੇ ਸਰਾਬ ਦੇ ਠੇਕੇ ਨਾਲ ਅਹਾਤੇ ਚ  ਕੰਮ ਕਰਨ ਲਈ ਆਏ ਇਕ ਪ੍ਰਵਾਸੀ ਮਜ਼ਦੂਰ ਦੀ ਕਰੋਨਾ ਪਾਜੀਟਿਵ ਆਉਣ ਦਾ ਪਤਾ ਲੱਗਿਆ ਹੈ। ਇਸ ਸਬੰਧ…

ਪਿੰਡ ਕੁਤਬਾ ਬਾਹਮਣੀਆ ਵਿਖੇ ਸਹੀਦਾ ਦੀ ਯਾਦ ਚ ਯਾਦਗਾਰ ਦੀ ਨੀਂਹ ਰੱਖੀ

ਮਹਿਲ ਕਲਾਂ/ਬਰਨਾਲਾ- ਜੁਲਾਈ 2020 (ਗੁਰਸੇਵਕ ਸਿੰਘ ਸੋਹੀ) -ਇਤਿਹਾਸਕ ਗੁਰਦੁਆਰਾ ਸਾਹਿਬ ਅਤਿ ਵੱਡਾ ਘੱਲੂਘਾਰਾ ਦੀ ਪ੍ਰਬੰਧਕ ਕਮੇਟੀ ਵੱਲੋਂ ਗਰਾਮ ਪੰਚਾਇਤ, ਦਾਨੀ ਸੱਜਣਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸੰਨ 1762 ਈਸਵੀ …

ਪੰਜਾਬ 'ਚ ਹੁਣ ਨਵੀਂ ਭਰਤੀ ਕੇਂਦਰੀ ਤਨਖਾਹ ਸਕੇਲ 'ਤੇ ਹੋਵੇਗੀ

ਚੰਡੀਗੜ੍ਹ, ਜੁਲਾਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਪੰਜਾਬ ਸਰਕਾਰ ਹੁਣ ਸਰਕਾਰੀ ਬਾਬੂਆਂ ਤੇ ਮੁਲਾਜ਼ਮਾਂ ਦੀ ਨਵੀਂ ਭਰਤੀ ਕੇਂਦਰੀ ਤਨਖਾਹ ਸਕੇਲ 'ਤੇ ਕਰੇਗੀ। ਪੰਜਾਬ ਵਜ਼ਾਰਤ ਵੱਲੋਂ ਦੋ ਹਫ਼ਤੇ ਪਹਿਲਾਂ ਪਹਿਲੀ ਜੁਲਾਈ ਨੂ…

ਬਰਗਾੜੀ ਗੋਲੀਕਾਂਡ - ਤਿੰਨ ਮੁਲਜ਼ਮਾਂ ਦੀ ਗਿ੍ਫ਼ਤਾਰੀ ਲਈ ਸਿਟ ਨੇ ਬਣਾਈਆਂ ਟੀਮਾਂ

ਫ਼ਰੀਦਕੋਟ , ਜੁਲਾਈ 2020 -(ਨਛੱਤਰ ਸੰਧੂ ) ਬਰਗਾੜੀ ਬੇਅਦਬੀ ਕਾਂਡ 'ਚ ਨਾਮਜ਼ਦ ਡੇਰਾ ਸੱਚਾ ਸੌਦਾ ਦੀ ਕਮੇਟੀ ਦੇ ਤਿੰਨ ਮੈਂਬਰਾਂ ਦੀ ਗਿ੍ਫ਼ਤਾਰੀ ਲਈ ਵਿਸ਼ੇਸ਼ ਜਾਂਚ ਟੀਮ ਨੇ ਤਿੰਨ ਟੀਮਾਂ ਦਾ ਗਠਨ ਕੀਤਾ ਹੈ। ਇਹ ਟੀਮਾਂ ਹਰਸ਼ ਧੂਰੀ, ਸੰਦੀਪ …

ਸ਼੍ਰੋਮਣੀ ਕਮੇਟੀ ਚੋਣਾਂ ਲੜਾਂਗੇ , ਅਕਾਲੀ ਦਲ ਟਕਸਾਲੀ ਭੰਗ ਨਹੀਂ ਹੋਵੇਗਾ- ਬ੍ਰਹਮਪੁਰਾ

ਚੰਡੀਗੜ੍ਹ , ਜੁਲਾਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਸਪੱਸ਼ਟ ਕੀਤਾ ਕਿ ਜਦੋਂ ਤਕ ਉਨ੍ਹਾਂ ਦੇ ਸਾਹਾਂ 'ਚ ਸਾਹ ਹਨ, ਉਹ ਪਾਰਟੀ ਭੰਗ ਨਹੀਂ ਕਰਨਗੇ। ਉਨ੍ਹ…

ਗਰਾਮ ਪੰਚਾਇਤ ਲੱਖਾ ਦੀ ਮਲਕੀਅਤ ਦੀ ਜ਼ਮੀਨ ਰਕਬਾ 162.5 ਏਕੜ ਸ਼ਨਾਖਤ ਕੀਤੀ ਗਈ-Video

ਇਹ ਜ਼ਮੀਨ ਪਿਛਲੇ ਕਈ ਸਾਲਾਂ ਤੋਂ ਨਾਜਾਇਜ਼ ਕਬਜ਼ੇ ਹੇਠ ਹੈ -ਬੀ.ਡੀ.ਪੀ.ਓ. ਜਗਰਾਂਓ ਜਗਰਾਓ/ਲੁਧਿਆਣਾ, ਜੁਲਾਈ 2020  ( ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ) - ਬਲਾਕ ਵਿਕਾਸ ਅਤੇ ਪੰਚਾਇਤ ਅਫਸਰ (ਬੀ.ਡੀ.ਪੀ.ਓ.) ਜਗਰਾਂਓ ਸ੍ਰੀ ਅਮਰਿ…

ਜਗਰਾਉਂ ਵਿੱਚ ਜਾਣਬੁੱਝ ਕੇ ਵਿਅਕਤੀ ਉੱਪਰ ਗੱਡੀ ਚੜ੍ਹਾ ਕੇ ਕੀਤਾ ਕਤਲ

ਗੱਡੀ ਵਿੱਚੋਂ ਭਾਰੀ ਮਾਤਰਾਂ ਵਿੱਚ ਨਜਾਇਜ਼ ਸਰਾਬ ਬਰਾਮਦ ਰਾਏਕੋਟ/ਲੁਧਿਆਣਾ, ਜੁਲਾਈ 2020 (ਰਾਣਾ ਸ਼ੇਖਦੌਲਤ) ਇੱਥੋਂ ਨਜਦੀਕ ਰਾਏਕੋਟ ਵਿੱਚ ਇੱਕ ਭਾਰ ਢੋਹਣ ਵਾਲੀ ਗੱਡੀ ਵਿਚੋਂ 200 ਪੇਟੀ ਨਜਾਇਜ਼ ਸ਼ਰਾਬ ਦੀ ਬਰਾਮਦ ਹੋਈ ਮੁਤਾਬਿਕ ਜਾਣਕ…

ਪਿੰਡ ਢੋਲਣ ਵਿੱਚ ਕੈਪਟਨ ਸੰਦੀਪ ਸਿੰਘ ਦੀ ਅਗਵਾਈ ‘ਚ ਲੋੜਵੰਦ ਪਰਿਵਾਰਾਂ ਨੂੰ 530 ਕਿੱਟਾਂ ਵੰਡੀਆਂ ਗਈਆਂ

ਸਿੱਧਵਾਂ ਬੇਟ(ਜਸਮੇਲ ਗਾਲਿਬ)ਕੈਪਟਨ ਸੰਦੀਪ ਸਿੰਘ ਸੰਧੂ ਜੀ ਦੇ ਯਤਨਾ ਸਦਕਾ ਪਿੰਡ ਢੋਲਣ ਜਿੰਨਾ ਪਰਿਵਾਰਾਂ ਦੇ ਨੀਲੇ ਕਾਰਡ ਨਹੀਂ ਸਨ ਅਤੇ ਜਿਨ੍ਹਾਂ ਦੇ ਅਗੰੂਠੇ ਦੇ ਨਿਸ਼ਾਨ ਨਹੀਂ ਨਹੀਂ ਆਏ ਸਨ।ਉਨ੍ਹਾਂ ਪਰਿਵਾਰਾਂ ਨੂੰ 530 ਕਿੱਟਾਂ ਵੰਡ…

ਪੰਜਾਬ ਬੀਜੇਪੀ ਵੱਲੋਂ ਬਣਾਏ ਗਏ ਨਵੇਂ ਸਟੇਟ ਕਾਰਜਕਾਰੀ ਮੈਬਰਾਂ ਦਾ ਸਨਮਾਨਿਤ ਕੀਤਾ 

ਮਹਿਲ ਕਲਾਂ/ ਬਰਨਾਲਾ -ਜੁਲਾਈ 2020 (ਗੁਰਸੇਵਕ ਸੋਹੀ)- ਅੱਜ ਬਰਨਾਲਾ ਵਿਖੇ ਯੂਥ ਆਗੂ ਸਾਬਕਾ ਬਲਾਕ ਪ੍ਰਧਾਨ ਜਸਪ੍ਰੀਤ ਹੈਪੀ ਠੀਕਰੀਵਾਲ   ਤੇ ਸ਼ਹਿਰ ਬਰਨਾਲਾ ਦੇ ਪਤਵੰਤੇ ਸੱਜਣਾਂ ਦੀ ਅਗਵਾਈ ਵਿੱਚ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਪ…

ਡੀਜ਼ਲ ਅਤੇ ਪੈਟਰੋਲ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਨਿਚੋੜ ਕੇ ਰੱਖ ਦਿੱਤਾ ਤੇਜਪਾਲ ਸੱਦੋਵਾਲ 

ਮਹਿਲ ਕਲਾਂ /ਬਰਨਾਲਾ -ਜੁਲਾਈ (ਗੁਰਸੇਵਕ ਸਿੰਘ ਸੋਹੀ)- ਹਲਕਾ ਮਹਿਲ ਕਲਾਂ ਦੇ ਬਲਾਕ ਪ੍ਰਧਾਨ ਤੇਜਪਾਲ ਸੱਦੋਵਾਲ ਨੇ ਕਿਹਾ ਕਿ ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਦਾ ਝੰਬਿਆ ਹੋਇਆ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੈ , ਉਪਰੋ ਕੇਂਦਰ ਸਰਕਾ…

ਗਰੀਨ ਵੈਲੀ ਪਬਲਿਕ ਸਕੂਲ ਬੱਧਨੀ ਕਲਾ ਦਾ ਬਾਰ੍ਹਵੀਂ ਕਲਾਸ ਦਾ ਸੌ ਫੀਸਦੀ ਨਤੀਜਾ

ਬੱਧਨੀ ਕਲਾ/ਅਜੀਤਵਾਲ 2020 ਜੁਲਾਈ (ਨਛੱਤਰ ਸੰਧੂ)ਸੀ.ਬੀ.ਐੱਸ.ਈ ਵੱਲੋਂ ਐਲਾਨੇ ਗਏ ਬਾਰ੍ਹਵੀਂ ਕਲਾਸ ਦੇ ਨਤੀਜਿਆਂ ਵਿੱਚ ਗਰੀਨ ਵੈਲੀ ਪਬਲਿਕ ਸਕੂਲ ਬੱਧਨੀ ਕਲਾ ਦੇ ਵਿਿਦਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।ਸਾਇੰਸ ਗਰੁੱਪ ਵਿੱਚੋਂ ਰ…

ਪਿੰਡ ਮਾਣੰੂਕੇ ਦੇ ਵਿਕਾਸ ਕਾਰਜਾ ਨੂੰ ਨਵੀ ਦਿਸਾ ਦਿੱਤੀ ਸਰਪੰਚ ਗੁਰਮੁਖ ਸਿੰਘ ਸੰਧੂ ਨੇ

ਹਠੂਰ 2020 ਜੁਲਾਈ-(ਨਛੱਤਰ ਸੰਧੂ)-ਨੇੜਲੇ ਪਿੰਡ ਮਾਣੰੂਕੇ ਵਿਖੇ ਸਰਪੰਚ ਗੁਰਮੁੱਖ ਸਿੰਘ ਸੰਧੂ ਦੀ ਅਗਵਾਈ ਹੇਠ ਪਿਛਲੇ ਤਿੰਨ-ਚਾਰ ਮਹੀਨਿਆ ਤੋ ਹੀ ਸਿਰਫ ਵਿਕਾਸ ਕਾਰਜਾ ਵਿੱਚ ਆਈ ਹਨੇਰੀ ਵਾਂਗ ਤੇਜੀ ਨੇ ਪਿੰਡ ਨੂੰ ਸਵਰਗ ਬਣਾ ਦਿੱਤਾ ਹੈ,…