ਗਾਇਕ ਸੁਖਮੀਤ ਸਿੰਘ ਦੇ ਨਵੇਂ ਗੀਤ 'ਜਿੰਦਗੀ ਬੜੀ ਅਨਮੋਲ' ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ
ਚੰਡੀਗੜ੍ਹ ਜੁਲਾਈ 2020 ਜਵੰਦਾ) ਚਰਚਿਤ ਗੀਤ 'ਮੇਰੇ ਯਾਰ ਦਾ ਦੀਦਾਰ' ਅਤੇ 'ਯਾਰ ਦੇ ਮੁਹੱਲੇ' ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਡੂੰਘੀ ਪਛਾਣ ਬਣਾਉਣ ਵਾਲਾ ਪੰਜਾਬੀ ਗਾਇਕ ਸੁਖਮੀਤ ਸਿੰਘ ਹਾਲ ਹੀ ਵਿੱਚ ਆਪਣਾ ਇੱਕ ਹੋਰ ਨਵਾਂ ਗੀਤ 'ਜਿੰਦਗ…