ਅਬਾਨੀ ਆਡਾਨੀ ਦੇ ਗੁਦਾਮਾਂ ਚੋ ਮਾਲ ਭਰਨ ਆਈ ਟਰੇਨ ਕਿਸਾਨਾ ਨੇ ਰੋਕੀ-VIDEO
ਖਾਲੀ ਇਜਨ ਵਾਪਸ, ਡੱਬੇ ਇਥੇ ਹੀ ਖੜ੍ਹੇ ਮੋਗਾ ਦੇ ਪਿੰਡ ਡੁੰਗੜੂ ਵਿਖੇ ਅਡਾਨੀ ਸੈਲੋ ਪਲਾਂਟ ਦੇ ਬਾਹਰ ਰੇਲਵੇ ਲਾਈਨ 'ਤੇ ਮਾਲ ਟਰੇਨ ਨੂੰ ਰੋਕ ਕੇ ਕਿਸਾਨ ਸੰਗਠਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਪੰਜਾਬ ਭਰ ਵਿਚ ਮਾਲ ਦੀਆਂ ਗੱਡੀ…