ਪੰਜਾਬ

ਹੁਣ ਨਹੀਂ ਕੱਟਣੇ ਪੈਣਗੇ ਥਾਣਿਆਂ ਦੇ ਚੱਕਰ, ਇੰਝ ਹੋਵੇਗੀ FIR ਦਰਜ

ਲੁਧਿਆਣਾ,  ਅਕਤੂਬਰ 2020 (ਕੁਲਵਿੰਦਰ ਸਿੰਘ ਚੰਦੀ) :- ਮਹਾਂਨਗਰ ਲੁਧਿਆਣਾ ‘ਚ ਚੋਰੀ, ਲੁੱਟ-ਖੋਹ ਦੀਆਂ ਵਾਰਦਾਤਾਂ ਸਬੰਧੀ ਐੱਫ.ਆਈ.ਆਰ ਦਰਜ ਕਰਵਾਉਣ ਲਈ ਹੁਣ ਤੁਹਾਨੂੰ ਥਾਣਿਆਂ ਦੇ ਚੱਕਰ ਨਹੀਂ ਕੱਟਣੇ ਪੈਣਗੇ ਕਿਉਂਕਿ ਹੁਣ ਤੁਸੀਂ …

ਕੇਂਦਰੀ ਸਰਕਾਰ ਵਲੋਂ ਪਰਾਲੀ ਸਾੜਨ ਤੇ ਕਿਸਾਨਾਂ ਨੂੰ ਪੰਜ ਸਾਲ ਕੈਦ ਅਤੇ ਇੱਕ ਕਰੋੜ ਰੁਪਏ ਦਾ ਜੁਰਮਾਨਾ ਲੋਣ ਦਾ ਕਾਨੂੰਨ ਸਿਰੇ ਦੀ ਬੁਖਲਾਟ

ਜਗਰਾਓਂ, ਅਕਤੂਬਰ - (ਮਨਜਿੰਦਰ ਗਿੱਲ)-  ਕਰਨ ਦੇ ਪਾਸ ਕੀਤੇ ਕਨੂੰਨ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋਂਦਾ ਕੇਂਦਰੀ ਸਰਕਾਰ ਵਲੋਂ ਪਰਾਲੀ ਸਾੜਨ ਤੇ ਕਿਸਾਨਾਂ ਨੂੰ ਪੰਜ ਸਾਲ ਕੈਦ ਅਤੇ ਇੱਕ ਕਰੋੜ ਰੁਪਏ ਦਾ ਜੁਰਮਾਨਾ ਕਰਨ ਦੇ ਪਾਸ…

ਡਾ.ਜਗਬੀਰ ਸਿੰਘ ਮੁਕਤਸਰ ਸੂਬਾ ਮੀਤ ਪ੍ਰਧਾਨ ਅਤੇ ਡਾ.ਦੀਦਾਰ ਸਿੰਘ ਮੁਕਤਸਰ ਸੂਬਾ ਆਰਗੇਨਾਈਜ਼ਰ ਸਕੱਤਰ + ਸੂਬਾ ਕੋਰ ਕਮੇਟੀ ਦੇ ਅਹੁਦੇਦਾਰ ਨਿਯੁਕਤ

ਮਹਿਲਕਲਾਂ/ਬਰਨਾਲਾ-ਅਕਤੂਬਰ 2020 - (ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ:295) ਦੀ ਦੇ ਸੂਬਾ ਪ੍ਰਧਾਨ ਡਾ.ਰਮੇਸ਼ ਕੁਮਾਰ ਬਾਲੀ ਦੀ ਅਗਵਾਈ ਹੇਠ  ਹੋਈ। ਜਿਸ ਵਿੱਚ ਡਾ ਰਣਜੀਤ ਸਿੰਘ ਸੂਬਾ ਮੀਤ …

ਦਵਿੰਦਰ ਸਿੰਘ ਬੀਹਲਾ ਦੇਣਗੇ ਸ਼ੋਭਾ ਯਾਤਰਾ ਨੂੰ ਹਰੀ ਝੰਡੀ 

ਮਹਿਲਕਲਾਂ/ਬਰਨਾਲਾ-ਅਕਤੂਬਰ 2020-(ਗੁਰਸੇਵਕ ਸੋਹੀ) ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਐਨਆਰਆਈ ਦਵਿੰਦਰ ਸਿੰਘ ਬੀਹਲਾ ਅੱਜ ਭਗਵਾਨ ਵਾਲਮੀਕਿ ਜੀ ਦੇ ਪਰਗਟ ਉਤਸਵ ਤੇ ਬਾਲਮੀਕੀ ਭਾਈਚਾਰੇ ਵੱਲੋਂ ਮਨਾਏ ਜਾ ਰਹੇ ਪ੍ਰੋਗਰਾਮ ਵਿਚ ਸ਼ਿ…

ਮੋਦੀ ਕਹਿੰਦਾ ਅੱਸੇ ਦਿਨ ਆਉਣ ਵਾਲੇ ਨੇ ਕਿਸਾਨ ਸੜਕਾਂ ਤੇ ਰੂਲ ਰਿਹਾ   ਸਰਪੰਚ ਡਿੰਪੀ

ਅਜੀਤਵਾਲ, ਅਕਤੂਬਰ 2020 -( ਬਲਬੀਰ ਸਿੰਘ ਬਾਠ)​  ਕੇਂਦਰ ਦੀ ਭਾਜਪਾ ਸਰਕਾਰ ਨੇ ਹਮੇਸ਼ਾਂ ਹੀ ਪੰਜਾਬ ਵਾਸੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਆਏ ਦਿਨ ਨਵੇਂ ਦਾ ਨਵਾਂ ਬਿਲ ਕੱਢਕੇ  ਕਿਸਾਨੀ ਦਾ ਕਚੂੰਬਰ ਕੱਢ ਕੇ ਰੱਖ ਦਿੱਤਾ ਸਾਡ…

ਲੁਧਿਆਣਾ ‘ਚ 15 ਸਾਲਾਂ ਲੜਕੀ ਨਾਲ ਗੋਦਾਮ ਮਾਲਕ ਨੇ ਕੀਤਾ ਜਬਰ ਜ਼ਨਾਹ, ਪਰਿਵਾਰ ਸਦਮੇ ‘ਚ 

ਲੁਧਿਆਣਾ,  ਅਕਤੂਬਰ 2020  (ਕੁਲਵਿੰਦਰ ਸਿੰਘ ਚੰਦੀ)  - ਗੁਰੂਆ ਪੀਰਾਂ ਦੀ ਧਰਤੀ ਪੰਜਾਬ ਵੀ ਅੱਜਕੱਲ੍ਹ  ਯੂਪੀ ਬਿਹਾਰ ਦੇ ਰਾਹ ਤੁਰ ਪਿਆ ਜਾਪਦਾ ਹੈ। ਕਿਉਂਕਿ ਇਥੇ ਵੀ ਆਏ ਦਿਨ ਬਲਾਤਕਾਰ, ਕਤਲ , ਲੁੱਟ ਦੀਆ ਵਾਰਦਾਤਾ ਰੁੱਕਣ ਦਾ ਨ…

ਪੰਜਾਬੀ ਫ਼ਿਲਮ ਕਲਾਕਾਰ ਤੇ ਗੌਣ ਵਾਲਿਆ ਦੇ ਵਫ਼ਦ ਨੂੰ ਮਿਲੇ ਕੈਪਟਨ

ਚੰਡੀਗੜ੍ਹ ,  ਅਕਤੂਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-     ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਪੰਜਾਬੀ ਫ਼ਿਲਮ ਕਲਾਕਾਰਾ ਤੇ ਗਾਇਕਾਂ ਦੇ ਵਫ਼ਦ ਨੂੰ ਮਿਲੇ ਤੇ ਕਿਹਾ ਕਿ ਸਾਡੇ ਕਿਸਾਨਾਂ ਨਾਲ ਦ੍ਰਿੜ੍ਹਤਾ ਨਾਲ …

ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਅਧਿਕਾਰੀਆਂ ਖ਼ਿਲਾਫ਼ ਕਰਾਸ ਕੇਸ ਦਰਜ ਕਰਨ ਦੀ ਭਾਈ ਲੌਂਗੋਵਾਲ ਵਲੋਂ ਨਿੰਦਾ

ਅੰਮ੍ਰਿਤਸਰ, ਅਕਤੂਬਰ  2020 - (ਜਸਮੇਲ ਗਾਲਿਬ /  ਮਨਜਿੰਦਰ ਗਿੱਲ )-     ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪਿਛਲੇ ਦਿਨੀਂ ਧਰਨਾਕਾਰੀਆਂ ਵਲੋਂ ਕੀਤੀ ਗਈ ਹਿੰਸਕ ਕਾਰਵਾਈ ਦੇ ਮਾਮ…

ਪਿਤਾ ਜੀ ਦੀ ਯਾਦ ਵਿੱਚ ਕਾਲਖ ਪਰਿਵਾਰ ਵਲੋ ਕਿਤਾਬਾਂ ਭੇਂਟ।

 ਮਹਿਲਕਲਾਂ /ਬਰਨਾਲਾ-ਅਕਤੂਬਰ 2020 -(ਗੁਰਸੇਵਕ ਸਿੰਘ ਸੋਹੀ) ਮੈਡੀਕਲ ਪ੍ਰੈਕਟੀਸ਼ਨਰਸੂ ਅੇੈਸੋਸੀਏਸਨ ਪੰਜਾਬ ਦੇ ਜਨਰਲ ਸਕੱਤਰ ਡਾਕਟਰ ਜਸਵਿੰਦਰ ਕਾਲਖ ਦੇ ਸਤਿਕਾਰਯੋਗ ਪਿਤਾ ਜੀ ਦੀ ਯਾਦ ਨੂੰ ਸਮਰਪਿਤ ਭਾਈ ਕਾਨ੍ਹ ਸਿੰਘ ਜੀ  ਨਾਭਾ ਲਾ…

ਨਹਿਰਾਂ 'ਚ 29 ਅਕਤੂਬਰ ਤੋਂ 5 ਨਵੰਬਰ ਤੱਕ ਪਾਣੀ ਛੱਡਣ ਦਾ ਪ੍ਰੋਗਰਾਮ ਜਾਰੀ-ਜਲ ਸ੍ਰੋਤ ਵਿਭਾਗ

ਚੰਡੀਗੜ੍ਹ ,  ਅਕਤੂਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-     ਪੰਜਾਬ ਜਲ ਸ੍ਰੋਤ ਵਿਭਾਗ ਵੱਲੋਂ ਹਾੜ੍ਹੀ ਦੀਆਂ ਫ਼ਸਲਾਂ ਦੀ ਬਿਜਾਈ ਲਈ ਸਿੰਚਾਈ ਵਾਸਤੇ ਨਹਿਰਾਂ 'ਚ 29 ਅਕਤੂਬਰ ਤੋਂ 5 ਨਵੰਬਰ ਤੱਕ ਪਾਣੀ ਛੱਡਣ ਦਾ ਪ੍…

ਹਾਈ ਕੋਰਟ ਦੀ ਪੰਜਾਬ ਸਰਕਾਰ ਨੂੰ ਝਾੜ, ਜੇਕਰ ਰੇਲ ਟਰੈਕ ਖਾਲੀ ਨਹੀਂ ਕਰਵਾ ਸਕਦੇ ਤਾਂ ਕੋਰਟ ਜਾਰੀ ਕਰੇ ਆਦੇਸ਼

ਚੰਡੀਗੜ੍ਹ ,  ਅਕਤੂਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-    ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਵਿਚ ਕਿਸਾਨਾਂ ਦੇ ਅੰਦੋਲਨ ਦੇ ਕਾਰਨ ਰੇਲ ਅਤੇ ਸੜਕ ਮਾਰਗ ਰੋਕਣ ਦੇ ਖ਼ਿਲਾਫ਼ ਇਕ ਪਟੀਸ਼ਨ 'ਤੇ ਸੁਣਵਾਈ ਦੇ ਦੌਰਾ…

ਰਾਵਨ ਨੂੰ ਫੂਕਦਾ ਦੇਖਣ ਦੀ ਮੇਰੇ ਗੁਰੂ ਜੀ ਵਲੋ ਮੈਨੂੰ ਮਨਾਹੀ ਹੈ✍️ ਪੰਡਿਤ ਰਮੇਸ਼ ਕੁਮਾਰ ਭਟਾਰਾ

ਰਾਵਨ ਨੂੰ ਫੂਕਦਾ ਦੇਖਣ ਦੀ ਮੇਰੇ ਗੁਰੂ ਜੀ ਵਲੋ ਮੈਨੂੰ ਮਨਾਹੀ ਹੈ  *1973,1974 ਵਿੱਚ ਮੈਂ ਅਪਣੇ ਸ਼ਹਿਰ ਬਰਨਾਲਾ  ਦੇ ਸ਼ਨਾਤਨ ਧਰਮ ਮਾਹਾਵੀਰ ਦੱਲ  ਦਾ ਵਾਲੰਟੀਅਰ ਹੁੰਦਾ ਸੀ, ਉਸ ਵਕਤ ਬਾਬੂ ਬਚਨਾਂ ਰਾਮ ਜੀ ਰੰਗਾਂ ਵਾਲੇ ਅਤੇ ਬਾਬੂ…

ਨੰਬਰਦਾਰ ਯੂਨੀਅਨ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਬਰਨਾਲਾ ਚ ਅੱਜ

ਮਹਿਲਕਲਾਂ/ਬਰਨਾਲਾ-ਅਕਤੂਬਰ 2020-  (ਗੁਰਸੇਵਕ ਸਿੰਘ ਸੋਹੀ)                                            ਪੰਜਾਬ ਨੰਬਰਦਾਰਾ ਯੂਨੀਅਨ  (ਸਮਰਾ ਗਰੁੱਪ) ਦੇ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਯੂਨੀਅ…

ਸਮਾਜ ਸੇਵੀ ਨਿਰਮਲ ਝਿੰਜਰ ਨੈਣੇਵਾਲੀਆ ਵੱਲੋਂ ਆਪਣੀ ਬੇਟੀ ਦੇ ਦਿਨ ਨੂੰ ਸਮਰਪਿਤ ਖ਼ੂਨਦਾਨ ਕੈਂਪ

ਭਦੌੜ /ਬਰਨਾਲਾ-ਅਕਤੂਬਰ 2020 - (ਗੁਰਸੇਵਕ ਸਿੰਘ ਸੋਹੀ) ਸਮਾਜ ਸੇਵੀ ਨਿਰਮਲ ਝਿੰਜਰ ਨੈਣੇਵਾਲੀਆ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਮਿਤੀ 27 ਅਕਤੂਬਰ ਨੂੰ ਪਿੰਡ ਨੈਣੇਵਾਲ ਜ਼ਿਲ੍ਹਾ ਬਰਨਾਲਾ ਦੀ ਸਰਕਾਰ ਡਿ…

ਕਿਸਾਨੀ ਸੰਘਰਸ਼ ਦੇ ਹਮਾਇਤ ਚ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਸਾੜੇ ਗਏ ਮੋਦੀ ਅਤੇ ਜੋਗੀ ਦੇ ਪੁਤਲੇ.

ਮਹਿਲ ਕਲਾ/ਬਰਨਾਲਾ- ਅਕਤੂਬਰ 2020 -(ਗੁਰਸੇਵਕ ਸਿੰਘ ਸੋਹੀ) ਅੱਜ ਸ਼ਹੀਦ ਭਗਤ ਸਿੰਘ ਨਗਰ ਦੇ ਸੈਂਕੜੇ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਡਾ ਅੰਬੇਦਕਰ ਚੌਕ ਵਿਖੇ ਵਿਸਾਲ ਰੈਲੀ ਕੀਤੀ ਅਤੇ ਸ਼ਹਿਰ ਚ ਮੁਜ਼ਾਹਰਾ ਕਰਕੇ ਕਿਸਾਨ ਮਾਰੂ ਬਿਲਾਂ ਦੇ ਵ…

25 ਅਕਤੂਬਰ ਦੁਸਹਿਰੇ ਵਾਲੇ ਦਿਨ  ਮੋਦੀ ਤੇ ਯੋਗੀ ਦੇ ਪੁਤਲੇ ਸਾੜੇ ਜਾਣਗੇ... ਡਾ ਬਾਲੀ ,ਡਾ ਕਾਲਖ..

ਮਹਿਲ ਕਲਾਂ/ਬਰਨਾਲਾ-ਅਕਤੂਬਰ 2020 - (ਗੁਰਸੇਵਕ ਸਿੰਘ ਸੋਹੀ)- ਆਲ ਇੰਡੀਆ ਮੈਡੀਕਲ ਪ੍ਰੈਕਟੀਸ਼ਨਰਜ਼ ਫੈਡਰੇਸ਼ਨ ਦੇ ਚੇਅਰਮੈਨ ਡਾ ਰਮੇਸ਼ ਕੁਮਾਰ ਬਾਲੀ ਪੰਜਾਬ ਤੇ ਕੌਮੀ ਸਰਪ੍ਰਸਤ ਡਾ ਡਾ ਜੀ ਆਰ ਵਰਮਾ ਰਾਜਸਥਾਨ ਨੇ ਪ੍ਰੈੱਸ ਨੋਟ ਜਾਰ…

26 ਅਕਤੂਬਰ ਨੂੰ 20 ਦੁਕਾਨਾਂ ਦੇ ਕੱਢੇ ਜਾਣਗੇ ਲੱਕੀ ਡਰਅ.....  

ਮਹਿਲ ਕਲਾਂ, ਅਕਤੂਬਰ 2020  (ਗੁਰਸੇਵਕ ਸਿੰਘ ਸੋਹੀ) ਦੁਕਾਨਦਾਰ ਯੂਨੀਅਨ ਮਹਿਲ ਕਲਾਂ ਦਾ ਇਕ ਵਫਦ ਪ੍ਰਧਾਨ ਗਗਨ ਸਰਾਂ ਦੀ ਅਗਵਾਈ ਹੇਠ ਬਲਾਕ ਮਹਿਲ ਕਲਾਂ ਦੀਆਂ ਨਵੀਆਂ ਦੁਕਾਨਾਂ ਦੇ ਡਰਾਅ ਕਢਵਾਉਣ ਸਬੰਧੀ ਐੱਸ ਡੀ ਐੱਮ ਸਾਹਿਬ ਬਰਨਾਲ…

ਦੂਰਦਰਸ਼ਨ ਤੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੀਹਲਾ ਦੇ ਵਿਦਿਆਰਥੀਆਂ ਨੇ ਕੀਤੀ ਸ਼ਾਨਦਾਰ ਪੇਸ਼ਕਾਰੀ

ਮਹਿਲ ਕਲਾਂ/ਬਰਨਾਲਾ-ਅਕਤੂਬਰ 2020 -(ਗੁਰਸੇਵਕ ਸਿੰਘ ਸੋਹੀ)- ਕੋਵਿਡ ਉੱਨੀ ਦੌਰਾਨ ਸਿੱਖਿਆ ਵਿਭਾਗ ਪੰਜਾਬ ਵੱਲੋਂ ਵਿਦਿਆਰਥੀਆਂ ਦੀਆਂ ਔਨਲਾਈਨਾ ਕਲਾਸਾਂ ਜਲੰਧਰ ਦੂਰਦਰਸ਼ਨ ਤੇ ਲਗਾਈਆਂ ਜਾ ਰਹੀਆਂ ਹਨ ਹਫਤੇ ਦੇ ਆਖਰੀ ਦਿਨ ਐਤਵਾਰ ਨੂੰ…

ਪਿੰਡ ਢੁੱਡੀਕੇ ਚ ਰਾਵਣ ਦੀ ਜਗ੍ਹਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ  

ਅਜੀਤਵਾਲ, ਅਕਤੂਬਰ 2020 -( ਬਲਵੀਰ ਸਿੰਘ ਬਾਠ)- ਮੋਗੇ ਜ਼ਿਲੇ ਦੇ ਇਤਿਹਾਸਕ ਪਿੰਡ ਢੁੱਡੀਕੇ ਵਿਖੇ ਅੱਜ ਦੇ ਸਿਹਰੇ ਵਾਲੇ ਦਿਨ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਪਿੰਡ ਵਾਸੀਆਂ ਨੇ ਮਨਾਇਆ ਦਸਹਿਰੇ ਦਾ ਤਿਓਹਾਰ …

ਪੰਜਾਬ ਦੀ ਕੈਪਟਨ ਦੀ ਕਾਂਗਰਸ ਸਰਕਾਰ ਤੋਂ  ਹਰ ਵਰਗ ਦੇ ਲੋਕ ਖੁਸ਼-  ਸਰਪੰਚ ਢਿੱਲੋਂ  

ਅਜੀਤਵਾਲ, ਅਕਤੂਬਰ 2020 -( ਬਲਵੀਰ ਸਿੰਘ ਬਾਠ) ਪੰਜਾਬ ਦੀ ਕੈਪਟਨ ਦੀ ਕਾਂਗਰਸ ਸਰਕਾਰ ਤੋਂ  ਹਰ ਵਰਗ ਦੇ ਲੋਕ ਖੁਸ਼ ਨਜ਼ਰ ਆ ਰਹੇ ਹਨ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵੀ ਸਰਪੰਚ ਜਸਵੀਰ ਸਿੰਘ ਢਿੱਲੋਂ ਨੇ ਅੱਜ ਪਿੰਡ ਢੁ…