ਹੁਣ ਵੇਲਾ ਬੱਚਿਆਂ ਨੂੰ ਸਮਝਾਉਣ ਦਾ ਅਤੇ ਖ਼ੁਦ ਨੂੰ ਸਮਝਣ ਦਾ। ਮਨੇਜਰ ਅਮਰੀਕ ਸਿੰਘ
ਮਹਿਲ ਕਲਾਂ/ਬਰਨਾਲਾ-ਅਪ੍ਰੈਲ 2021- (ਗੁਰਸੇਵਕ ਸਿੰਘ ਸੋਹੀ)- ਸ਼ਾਮ ਨੂੰ ਟਿਉਸ਼ਨ ਆਲੇ ਬੱਚੇ ਇਹ ਆਦਤ ਬਣਾ ਚੁੱਕੇ ਨੇ ਕਿ ਓਹਨਾ ਨੇ ਦੋਸਤਾ ਮਿੱਤਰਾ ਨਾਲ ਮਿਲ ਕੇ ਰੋਜ਼ਾਨਾ ਫਾਸਟ ਫੂਡ,ਕੁਲਚੇ ਆਦਿ ਖਾਣੇ ਨੇ, ਇਕ ਹੱਥ ਕੋਕ ਦੀ ਬੋਤਲ ਫ…