ਪੰਜਾਬ

ਪ੍ਰਸਿੱਧ ਪ੍ਰਸਿੱਧ ਲੇਖਕ ਮਾਸਟਰ ਹਰੀ ਸਿੰਘ ਢੁੱਡੀਕੇ ਦਾ ਹੋਇਆ ਸਨਮਾਨ

ਅਜੀਤਵਾਲ ਬਲਵੀਰ  ਸਿੰਘ ਬਾਠ  ਪੰਜਾਬੀ ਦੇ ਪ੍ਰਸਿੱਧ ਲੇਖਕ ਮਾਸਟਰ ਹਰੀ ਸਿੰਘ ਢੁੱਡੀਕੇ ਦਾ ਲਾਲਾ ਲਾਜਪਤ ਸਮਾਰਕ ਤੇ ਸੁਖਬੀਰ ਸਿੰਘ ਡਾਲਾ ਪੰਚਾਇਤ ਸਕੱਤਰ ਰਣਜੀਤ ਸਿੰਘ ਧੰਨਾ ਵਾਇਸ ਚੇਅਰਮੈਨ ਮਾਸਟਰ ਰੁਪਿੰਦਰ ਸਿੰਘ ਦੀ ਯੋਗ ਅਗਵਾਈ ਹੇਠ …

ਅਸਤੀਫਾ ਦੇਣ ਤੋਂ ਬਾਅਦ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਸਪੀਕਰ ਰਾਣਾ ਕੇਪੀ ਸਿੰਘ ਦੇ ਘਰ ਪੁੱਜੇ

ਦੋ ਘੰਟੇ ਹੋਈ ਗੁਪਤ ਮੀਟਿੰਗ ਰੂਪਨਗਰ ,ਅਪ੍ਰੈਲ 2021-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-  ਆਪਣੀ ਨੌਕਰੀ ਤੋਂ ਅਸਤੀਫਾ ਦੇਣ ਵਾਲੇ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਅੱਜ ਰੂਪਨਗਰ ਸਥਿਤ ਸਪੀਕਰ ਰਾਣਾ ਕੰਵਰਪਾਲ ਸਿੰਘ ਦੀ…

ਸਾਬਕਾ ਵਿੱਤ ਮੰਤਰੀ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਅਤੇ ਬੀਬਾ ਗਗਨਦੀਪ ਕੌਰ ਢੀਂਡਸਾ ਨੇ ਆਪਣੇ ਵਿਆਹ ਦੀ 21ਵੀ ਵਰ੍ਹੇਗੰਢ ਮਨਾਈ

ਮਹਿਲ ਕਲਾਂ/ਬਰਨਾਲਾ-ਅਪ੍ਰੈਲ (ਗੁਰਸੇਵਕ ਸਿੰਘ ਸੋਹੀ)- ਸਾਬਕਾ ਵਿੱਤ ਮੰਤਰੀ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਅਤੇ ਬੀਬਾ ਗਗਨਦੀਪ ਕੌਰ ਢੀਂਡਸਾ ਨੇ ਆਪਣੇ ਵਿਆਹ ਦੀ 21ਵੀ ਵਰ੍ਹੇਗੰਢ ਮਨਾਈ 

ਕਣਕਾਂ ਨੂੰ ਲੱਗ ਰਹੀਆਂ ਅੱਗਾਂ ਮੰਦਭਾਗੀ ਘਟਨਾਵਾਂ ।ਮਹੰਤ ਗੁਰਮੀਤ ਠੀਕਰੀਵਾਲ 

ਮਹਿਲ ਕਲਾਂ/ਬਰਨਾਲਾ-ਅਪ੍ਰੈਲ 2021 (ਗੁਰਸੇਵਕ ਸਿੰਘ ਸੋਹੀ)- ਕਣਕ ਦਾ ਸੀਜ਼ਨ ਜ਼ੋਰਾਂ ਸ਼ੋਰਾਂ ਤੇ ਚੱਲ ਰਿਹਾ ਹੈ ਅਤੇ ਆਸ ਪਾਸ ਦੇ ਏਰੀਏ ਤੋਂ ਆ ਰਹੀਆਂ ਖ਼ਬਰਾਂ ਕਣਕ ਨੂੰ ਲੱਗ ਰਹੀ ਅੱਗ ਬਹੁਤ ਹੀ ਮੰਦਭਾਗੀ ਘਟਨਾ ਹੈ  ।ਪੱਤਰਕਾਰਾਂ ਨਾਲ …

ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਗਿਆਨੀ ਆਪਣੇ ਭਰਾ ਦੀ ਮੌਤ ਤੋਂ ਬਾਅਦ ਦਿੱਲੀ ਵਿਖੇ ਪਹੁੰਚੇ

ਮਹਿਲ ਕਲਾਂ/ਬਰਨਾਲਾ-ਅਪ੍ਰੈਲ 2021- (ਗੁਰਸੇਵਕ ਸਿੰਘ ਸੋਹੀ)- ਭਾਰਤੀ ਕਿਸਾਨ ਯੂਨੀਅਨ ਪੰਜਾਬ ਪ੍ਰਧਾਨ  ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਦੇ ਵਿੱਚ ਜਿਲ੍ਹਾ ਬਰਨਾਲਾ ਦੇ ਪ੍ਰਧਾਨ ਨਿਰਭੈ ਸਿੰਘ ਗਿਆਨੀ ਆਪਦੇ ਭਰਾ ਦਰਸਨ ਸਿੰਘ ਦੀ ਹੋਈ…

ਗਰੀਬ ਕਿਸਾਨ ਦੀ ਧੀ ਨੂੰ ਕਿਤਾਬਾਂ ਦਾ ਸੈੱਟ ਭੇਟ ਕੀਤਾ 

 ਮਹਿਲ ਕਲਾਂ/ਬਰਨਾਲਾ-ਅਪ੍ਰੈਲ 2021-  (ਗੁਰਸੇਵਕ ਸਿੰਘ ਸੋਹੀ)- ਇਲਾਕਾ ਮਹਿਲ ਕਲਾਂ ਵਿੱਚ ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਸੰਸਥਾ ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਵੱਲੋਂ ਪਿੰਡ ਹਰਦਾਸਪੁਰਾ ਵਿਖੇ ਇਕ ਗਰ…

ਗੁਰੂ ਨਾਨਕ ਮਿਸ਼ਨ ਹੈਲਥ ਐਂਡ ਵੈਲਫੇਅਰ ਸੁਸਾਇਟੀ ਦੌਧਰ ਵੱਲੋਂ ਵਿਸਾਖੀ ਮੌਕੇ ਖੂਨਦਾਨ ਕੈਂਪ ਲਗਾਇਆ

ਖੂਨਦਾਨ ਕਰਨਾ ਸਰੀਰਕ, ਮਾਨਸਿਕ ਅਤੇ ਸਮਾਜਿਕ ਨਰੋਏਪਣ ਦੀ ਨਿਸ਼ਾਨੀ - ਲੂੰਬਾ ਅਜੀਤਵਾਲ ਅਪ੍ਰੈਲ 2021( ਕੁਲਦੀਪ ਸਿੰਘ ਦੌਧਰ/ ਮਨਜਿੰਦਰ ਗਿੱਲ)   ਗੁਰੂ ਨਾਨਕ ਮਿਸ਼ਨ ਹੈਲਥ ਐਂਡ ਵੈਲਫੇਅਰ ਸੁਸਾਇਟੀ ਦੌਧਰ ਵੱਲੋਂ ਵਿਸਾਖੀ ਦੇ ਸ਼ੁੱਭ…

ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ‘ਤੇ ਵਿੱਤ ਵਿਭਾਗ ਵੱਲੋਂ  ਆੜ੍ਹਤੀਆਂ ਨੂੰ 151.45 ਕਰੋੜ ਰੁਪਏ ਦੀ ਬਕਾਇਆ ਰਕਮ ਜਾਰੀ

ਚੰਡੀਗੜ੍ਹ 16 ਅਪ੍ਰੈਲ 2021 (ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ  ) -  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ‘ਤੇ ਵਿੱਤ ਵਿਭਾਗ ਨੇ ਆੜ੍ਹਤੀਆਂ ਨੂੰ 151.45 ਕਰੋੜ ਰੁਪਏ ਦੀ ਬਕਾਇਆ ਰਕਮ ਜਾਰੀ ਕੀਤੀ ਹੈ । ਪੰਜ…

ਪਿੰਡ ਹਮੀਦੀ ਵਿਖੇ ਬੀਬੀ ਜੋਸ਼ੀ ਵੱਲੋਂ  ਬਲਾਕ ਸੰਮਤੀ ਕੋਟੇ ਵਿੱਚੋਂ ਦੋ ਵਾਟਰ ਫਿਲਟਰ ਦਾਨ  

ਮਹਿਲ ਕਲਾ/ਬਰਨਾਲਾ-ਅਪ੍ਰੈਲ 2021-  (ਗੁਰਸੇਵਕ ਸਿੰਘ ਸੋਹੀ)- ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਪੀਣ ਵਾਲੇ ਸੁੱਧ ਪਾਣੀ ਦੀ ਚਲਾਈ ਮੁਹਿੰਮ ਤਹਿਤ ਅਤੇ ਵਿਕਾਸ ਪੁਰਸ ਸਰਦਾਰ ਕੇਵਲ ਸਿੰਘ ਢਿੱਲੋਂ ਦੇ ਯਤਨਾ ਸਦਕਾ ਤੇ ਬਲਾਕ ਸੰਮ…

ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਮੌਜੂਦਾ ਘੋਲ਼ ਦੀ ਮਜ਼ਬੂਤੀ ਲਈ ਦਿੱਲੀ ਅਤੇ ਪੰਜਾਬ 'ਚ ਵੱਖੋ-ਵੱਖ ਆਗੂ ਕਮੇਟੀਆਂ ਦਾ ਗਠਨ

21ਅਪ੍ਰੈਲ ਨੂੰ ਸੰਯੁਕਤ ਮੋਰਚੇ ਦੀ ਅਗਵਾਈ 'ਚ ਦਿੱਲੀ ਵੱਲ ਜਾਵੇਗਾ ਵੱਡਾ ਕਾਫ਼ਲਾ  ਬਰਨਾਲਾ , ਅਪ੍ਰੈਲ 2021 (ਗੁਰਸੇਵਕ  ਸੋਹੀ) ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਸੂਬਾ ਕਮੇਟੀ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਝ…

Covid-19 in Punjab : ਇਸ ਸਾਲ ਪਹਿਲੀ ਵਾਰੀ ਇਕ ਦਿਨ ’ਚ ਇਨਫੈਕਸ਼ਨ ਦੇ 4333 ਕੇਸ

ਚੰਡੀਗੜ੍ਹ,ਅਪ੍ਰੈਲ 2021-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-   ਪੰਜਾਬ ’ਚ ਕੋਰੋਨਾ ਗ੍ਰਾਫ਼ ਨੇ ਵੀਰਵਾਰ ਨੂੰ ਵੱਡੀ ਛਾਲ ਮਾਰੀ। ਇਸ ਸਾਲ ਇਕ ਹੀ ਦਿਨ ’ਚ ਇਨਫੈਕਸ਼ਨ ਦੇ ਸਭ ਤੋਂ ਜ਼ਿਆਦਾ 4333 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ…

ਬਿਜਲੀ ਵਾਲੀਆਂ ਤਾਰਾਂ ਦਾ ਕਹਿਰ , 13 ਕਿੱਲੇ ਕਿਸਾਨ ਦੀ ਫਸਲ ਸਡ਼ ਕੇ ਸਵਾਹ -Video

ਬਿਜਲੀ ਵਾਲੀਆਂ ਤਾਰਾਂ ਦਾ ਕਹਿਰ , 13 ਕਿੱਲੇ ਕਿਸਾਨ ਦੀ ਫਸਲ ਸਡ਼ ਕੇ ਸਵਾਹ  ਮੌਕੇ ਤੇ ਪਹੁੰਚੇ ਸੁੱਖ ਜਗਰਾਓਂ ਪੱਤਰਕਾਰ ਮਨਜਿੰਦਰ ਗਿੱਲ ਦੀ ਵਿਸ਼ੇਸ਼ ਰਿਪੋਰਟ Facebook Link : https://fb.watch/4UfsL9kbNf/ ਜਗ…

ਸਿੱਧਵਾਂ ਬੇਟ ਦੀ ਦਾਣਾ ਮੰਡੀ ਵਿੱਚ ਦਿੱਲੀ ਦੇ ਕਿਸਾਨੀ ਸੰਘਰਸ਼ ਵਿਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ-Video

ਸਿੱਧਵਾਂ ਬੇਟ ਦੀ ਦਾਣਾ ਮੰਡੀ ਵਿੱਚ ਦਿੱਲੀ ਦੇ ਕਿਸਾਨੀ ਸੰਘਰਸ਼ ਵਿਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਖੇਤੀ ਦੇ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਆਖ਼ਰੀ ਦਮ ਤੱਕ ਲੜਦੇ ਰਹਾਂਗੇ: ਕਿਸਾਨ ਆਗੂ ਪੱਤਰਕਾਰ ਜਸਮੇਲ ਗ…

ਬਾਬਾ ਸਾਹਿਬ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਇਕਜੁੱਟ ਹੋਣ ਦੀ ਜਰੂਰਤ- ਦਰਸ਼ਨ ਕਾਂਗੜਾ 

ਦਲਿਤ ਵੈਲਫੇਅਰ ਸੰਗਠਨ ਪੰਜਾਬ,ਡਾ ਅੰਬੇਡਕਰ ਜਾਗ੍ਰਿਤੀ ਸਭਾ ਪੰਜਾਬ ਤੇ ਸੀਨੀਅਰ ਸਿਟੀਜ਼ਨ ਅੈਸੋਸੀੲੇਸਨ ਵਲੋ ਬਾਬਾ ਸਾਹਿਬ ਦਾ ਜਨਮ ਦਿਹਾੜਾ ਮਨਾਇਆ  ਬਰਨਾਲਾ/ਮਹਿਲ ਕਲਾਂ-ਅਪ੍ਰੈਲ 2021-(ਗੁਰਸੇਵਕ ਸਿੰਘ ਸੋਹੀ) ਪੰਜਾਬ ਦੀ ਪ੍ਰਸਿ…

ਮਨੂੰਵਾਦ ਅਤੇ ਬਹੁਜਨ ਸਮਾਜ ਦੀ ਲੜਾਈ ਆਖਰੀ ਦੌਰ ਵਿੱਚ - ਝਲੂਰ

ਬੀਹਲਾ ਵਿਖੇ ਸੰਵਿਧਾਨ ਨਿਰਮਾਤਾ ਦਾ ਜਨਮ ਦਿਹਾੜਾ ਮਨਾਇਆ ਮਹਿਲ ਕਲਾਂ/ਬਰਨਾਲਾ-ਅਪ੍ਰੈਲ 2021- (ਗੁਰਸੇਵਕ ਸਿੰਘ ਸੋਹੀ)- ਨਜਦੀਕੀ ਪਿੰਡ ਬੀਹਲਾ ਵਿਖੇ ਬਹੁਜਨ ਸਮਾਜ ਪਾਰਟੀ ਵੱਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕ…

ਸਬ.ਸੈਂਟਰ ਪਿੰਡ ਵਜੀਦਕੇ ਕਲਾਂ ’ਚ ਕੋਰੋਨਾ ਵੈਕਸੀਨ ਲਗਾਈ 

ਮਹਿਲ ਕਲਾਂ/ਬਰਨਾਲਾ-ਅਪ੍ਰੈਲ 2021-(ਗੁਰਸੇਵਕ ਸੋਹੀ) ਪੰਜਾਬ ਸਰਕਾਰ ਤੇ ਸ਼ਿਹਤ ਵਿਭਾਗ ਦੇ ਹੁਕਮਾਂ ਤੇ ਸੀਨੀਅਰ ਮੈਂਡੀਕਲ ਅਫ਼ਸਰ ਮਹਿਲ ਕਲਾਂ ਡਾ.ਹਰਿੰਦਰ ਸਿੰਘ ਸੂਦ ਦੀ ਅਗਵਾਈ ਹੇਠ ਮੁੱਢਲੇ ਸਿਹਤ ਕੇਂਦਰ ਵਜੀਦਕੇ ਕਲਾਂ ਵਿਖੇ 45 ਸਾਲ…

ਸਾਂਝਾ ਕਿਸਾਨ ਮੋਰਚਾ: ਕਟਾਈ ਸ਼ੀਜਨ ਦੇ ਬਾਵਜੂਦ ਕਿਸਾਨਾਂ ਦਾ ਉਤਸ਼ਾਹ ਤੇ ਜੋਸ਼ ਬਰਕਰਾਰ

ਮਹਿਲ ਕਲਾਂ/ਬਰਨਾਲਾ-ਅਪ੍ਰੈਲ 2021-(ਗੁਰਸੇਵਕ ਸੋਹੀ)- ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਬਰਨਾਲਾ ਰੇਲਵੇ ਸਟੇਸ਼ਨ 'ਤੇ ਲੱਗੇ ਧਰਨੇ ਦੇ ਅੱਜ 195 ਦਿਨ ਪੂਰੇ ਹੋ ਗਏ। ਹਾੜੀ ਦੀ ਫਸਲ ਦੀ ਕਟਾਈ ਜ਼…

ਵਿਕਾਸ ਕਾਰਜਾਂ ਦੀ ਹਨੇਰੀ ਲਿਆ ਦਿਆਂਗੇ ਸਰਪੰਚ ਦੀਪਾ

ਨਾਨਕਸਰ ਕਲੇਰਾਂ ਬਲਵੀਰ ਸਿੰਘ ਬਾਠ   ਇਤਿਹਾਸਕ ਪਿੰਡ ਪਾਤਸ਼ਾਹੀ ਛੇਵੀਂ ਦੀ ਚਰਨਛੋਹ ਪ੍ਰਾਪਤ ਧਰਤੀ ਪਿੰਡ ਗੁਰੂਸਰ ਕਾਉਂਕੇ  ਚ ਚੱਲ ਰਹੇ ਵਿਕਾਸ ਕਾਰਜਾਂ  ਪਰ ਅੱਜ ਪਿੰਡ ਦੀ ਪੰਚਾਇਤ ਦਾ ਪਿੰਡ ਦੇ ਮੋਹਤਬਰ ਵਿਅਕਤੀਆਂ ਵੱਲੋਂ ਵਿਸ਼ੇਸ਼ …