ਪੰਜਾਬ

ਗੰਧਲੇ ਹੋ ਚੁੱਕੇ ਵਾਤਾਵਰਣ ਨੂੰ ਸ਼ੁੱਧ ਬਣਾਉਣ ਲਈ ਰੁੱਖ ਹੀ ਕਰ ਸਕਦੇ ਹਨ ਸਭ ਤੋਂ ਵੱਡੀ ਮਦਦ -ਮਨਦੀਪ ਸਹੋਤਾ  

ਮਹਿਲ ਕਲਾਂ/ਬਰਨਾਲਾ -24 ਜੁਲਾਈ (ਗੁਰਸੇਵਕ ਸੋਹੀ)-   ਹਰ ਦਿਨ ਪ੍ਰਦੂਸ਼ਤ ਹੋ ਰਹੇ   ਵਾਤਾਵਰਨ ਨੂੰ ਸ਼ੁੱਧ ਕਰਨ ਦੇ ਲਈ ਸਾਨੂੰ ਵੱਡੀ ਗਿਣਤੀ ਵਿੱਚ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਜੋ ਅਸੀਂ ਭੈਡ਼ੀਆਂ ਬੀਮਾਰੀਆਂ ਤੋਂ ਬਚ ਸਕੀਏ ।ਇਨ੍ਹਾਂ…

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਬਲਾਕ ਢਕੋਲੀ ਦਾ ਇਜਲਾਸ

ਮਹਿਲ ਕਲਾਂ /ਬਰਨਾਲਾ- 24 ਜੁਲਾਈ- (ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ 295) ਪੰਜਾਬ ਦੇ  ਜਿਲਾ ਮੋਹਾਲੀ ਦੇ ਨਵੇਂ ਬਲਾਕ ਢਕੋਲੀ ਦਾ ਪਹਿਲਾ ਇਜਲਾਸ ਹੋਇਆ। ਜਿਸ ਵਿੱਚ ਮੁੱਖ ਮਹਿਮਾਨ ਸਟੇਟ ਚੇਅਰਮੈਨ ਡਾਕਟ…

ਬੇਈਮਾਨ ਬਨਾਮ ਇਮਾਨਦਾਰ ✍️. ਸਲੇਮਪੁਰੀ ਦੀ ਚੂੰਢੀ

ਬੇਈਮਾਨ ਬਨਾਮ ਇਮਾਨਦਾਰ ਜਿਹੜਾ ਬੰਦਾ ਹਰ ਵੇਲੇ ਆਪਣੀ ਇਮਾਨਦਾਰੀ ਅਤੇ ਸਿਆਣਪ ਦੀਆਂ ਗੱਲਾਂ ਕਰਦਾ ਹੈ, ਉਹ ਖੁਦ ਅਕਸਰ ਬੇਈਮਾਨ ਅਤੇ ਕਮੀਨਾ ਹੁੰਦਾ ਹੈ, ਪਰ ਉਹ ਅਸਿੱਧੇ ਢੰਗ ਨਾਲ ਦੂਜਿਆਂ ਨੂੰ ਬੇਈਮਾਨ ਸਿੱਧ ਕਰ ਰਿਹਾ ਹੁੰਦਾ ਹੈ। -…

ਰਾਸ਼ਟਰੀ ਮਹਿਲਾ ਕਾਵਿ ਮੰਚ ਪੰਜਾਬ ਇਕਾਈ ਅੰਮ੍ਰਿਤਸਰ ਦੇ ਆਨਲਾਈਨ ਕਵੀ ਦਰਬਾਰ ਵਿੱਚ ਤੀਆਂ ਦੇ ਤਿਉਹਾਰ ਦਾ ਸ੍ਰੀ ਮਤੀ ਜਸਵਿੰਦਰ ਕੌਰ ਦੀ ਪ੍ਰਧਾਨਗੀ ਹੇਠ ਸਫ਼ਲ ਆਯੋਜਨ

ਅੱਜ ਮਿਤੀ 22.07.21 (ਵੀਰਵਾਰ)ਨੂੰ ਰਾਸ਼ਟਰੀ ਮਹਿਲਾ ਕਾਵਿ ਮੰਚ ਪੰਜਾਬ ਦੀ ਅੰਮ੍ਰਿਤਸਰ ਇਕਾਈ ਦਾ ਜੁਲਾਈ ਮਹੀਨੇ ਦਾ ਕਵੀ ਦਰਬਾਰ ਸ੍ਰੀ ਮਤੀ ਜਸਵਿੰਦਰ ਕੌਰ  (ਪ੍ਰਧਾਨ ਮਹਿਲਾ ਕਾਵਿ ਮੰਚ,ਅੰਮ੍ਰਿਤਸਰ  ਇਕਾਈ) ਜੀ ਦੀ ਰਹਿਨੁਮਾਈ ਹੇਠ ਮੀਡ…

‘ਨਜ਼ਫਟਾ’ ਨੇ ਪੰਜਾਬੀ ਸਿਨੇਮਾ ਸਬੰਧੀ ਪੁਸਤਕ ਕੀਤੀ ਲੋਕ ਅਰਪਣ

ਬਾਬੂ ਸਿੰਘ ਮਾਨ ਅਤੇ ਗੁੱਗੂ ਗਿੱਲ ਵੱਲੋਂ ‘ਨਜਫਟਾ’ ਦੇ ਕੰਮਾਂ ਦੀ ਸ਼ਲਾਘਾ ਮੋਹਾਲੀ, 22 ਜੁਲਾਈ (ਹਰਜਿੰਦਰ ਸਿੰਘ ਜਵੰਦਾ) ਕਲਾਕਾਰਾਂ ਦੀ ਸੰਸਥਾ ‘ਨਜਫਟਾ’ ਨੇ ਦਲਜੀਤ ਅਰੋਡ਼ਾ ਦੀ ਲਿਖੀ ਅਤੇ ਮਲਕੀਤ ਰੌਣੀ ਦੀ ਸੰਪਾਦਿਤ ਕੀਤੀ ਸਿਨੇਮ…

ਨਿਰਾਸ਼ਾ ਨਕਾਰਤਮਕ ਸੋਚ ਨੂੰ ਵਧਾਉਂਦੀ ਹੈ ✍️. ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਨਿਰਾਸ਼ਾ ਨਕਾਰਤਮਕ ਸੋਚ ਨੂੰ ਵਧਾਉਂਦੀ ਹੈ ਦੋਸਤੋਂ ਅਕਸਰ ਦੇਖਿਆਂ ਜਾਂਦਾ ਹੈ ਕਿ ਕਈ ਲੋਕ ਆਪਣੀ ਨਕਾਰਤਮਕ ਸੋਚ ਕਾਰਨ ਆਪਣੇ ਜੀਵਨ ਨੂੰ ਮੁਸ਼ਕਿਲਾਂ ਭਰਿਆ ਬਣਾ ਲੈਂਦੇ ਹਨ।ਜ਼ਿੰਦਗੀ ਨੂੰ ਨਿਰਾਸ਼ਾ ਭਰਪੂਰ ਬਣਾ ਲੈਂਦੇ ਹਨ।ਕਈ ਲੋਕ ਬਚਪ…

ਪਜਾਮੀ ਬਨਾਮ ਸਲਵਾਰ! ✍️. ਸਲੇਮਪੁਰੀ ਦੀ ਚੂੰਢੀ

ਪਜਾਮੀ ਬਨਾਮ ਸਲਵਾਰ! ਬਾਪੂ ਕਹੇ ਪਜਾਮੀ ਚੰਗੀ , ਪੁੱਤ ਕਹੇ ਸਲਵਾਰਾਂ! ਚਾਚਾ ਆਖੇ ਰੁੱਤ ਬਦਲ ਗਈ, ਨਵੀਂਆਂ ਸਭ ਬਹਾਰਾਂ! ਕਹੇ ਭਤੀਜਾ ਆਪਾ ਬਦਲੀਏ , ਬਦਲ ਗਈਆਂ ਸਰਕਾਰਾਂ! ਨੁਹਾਰ ਬਦਲਜੂ ਪੋਤਾ ਆਖੇ , ਪੜ੍ਹਿਆ ਵਿਚ ਅਖਬਾਰਾਂ !…

ਪੱਤਰਕਾਰਾਂ ਦੀ ਜਾਸੂਸੀ ਦੇ ਖਿਲਾਫ ਰੋਸ ਪ੍ਰਦਰਸਨ ਕਰਕੇ ਰਾਸਟਰਪਤੀ ਦੇ ਨਾਮ ਮੈਮੋਰੰਡਮ ਦਿੱਤਾ

ਬਰਨਾਲਾ, 22 ਜੁਲਾਈ (ਗੁਰਸੇਵਕ ਸਿੰਘ ਸੋਹੀ)- ਮੋਦੀ ਸਰਕਾਰ ਵੱਲੋਂ ਭਾਰਤ ਦੇ ਪੱਤਰਕਾਰਾਂ, ਰਾਜਨੀਤਕ ਆਗੂਆਂ, ਲੇਖਕਾਂ ਅਤੇ ਮਨੁੱਖੀ ਅਧਿਕਾਰਾਂ ਲਈ ਲੜ ਰਹੇ ਲੋਕਾਂ ਦੀ ਜਾਸੂਸੀ ਕਰਵਾਏ ਜਾਣ ਦੇ ਵਿਰੁੱਧ ਬਰਨਾਲਾ ਦੇ ਪੱਤਰਕਾਰ ਭਾਈਚਾਰੇ ਵ…

ਪੱਤਰਕਾਰਾਂ ਦੀ ਕੀਤੀ ਜਾ ਰਹੀ ਜਾਸੂਸੀ ਦੇ ਰੋਸ ਵਜੋਂ ਪੱਤਰਕਾਰ ਭਾਈਚਾਰੇ ਨੇ ਰਾਸ਼ਟਰਪਤੀ ਨੂੰ ਐਸਡੀਐਮ ਰਾਹੀਂ ਭੇਜਿਆ ਮੰਗ ਪੱਤਰ

ਮੁੱਖ ਸੰਪਾਦਕ ਜਸਪਾਲ ਸਿੰਘ ਹੇਰਾਂ ਨੇ ਹਮੇਸ਼ਾਂ ਸੱਚ ਲਿਖਿਆ-ਪੱਤਰਕਾਰ ਭਾਈਚਾਰਾ ਜਗਰਾਉਂ, 22 ਜੁਲਾਈ ( ਅਮਿਤ ਖੰਨਾ  )-ਦਿ ਵਾਇਰ ਦੇ ਦਾਅਵੇ ਮੁਤਾਬਿਕ ਭਾਰਤ ਦੇ 40 ਤੋਂ ਵੱਧ ਪੱਤਰਕਾਰਾਂ ਦੀ ਪੈਗਾਸਿਸ ਸਪਾਈਵੇਅਰ ਦੀ ਵਰਤੋਂ ਰਾਹੀਂ ਕੇ…

ਸਾਉਣ ਮਹੀਨਾਂ  ✍️. ਜਸਪ੍ਰੀਤ ਕੌਰ ਭੁੱਲਰ ਜ਼ਿਲ੍ਹਾ : ਬਠਿੰਡਾ

ਸਾਉਣ ਮਹੀਨਾਂ   ਸਾਉਣ ਮਹੀਨਾਂ ਸਭ ਤੋਂ ਲੱਗਦਾ ਖਾਸ, ਜਿਸ ਵਿੱਚ ਕਰਦਾ ਹੈ  ਗਿੱਧਾ ਵਾਸ। ਕਿਧਰੋਂ ਹੀ ਮੀਂਹ ਤੇ ਨ੍ਹੇਰੀ ਆ ਜਾਵੇ, ਆਉਣ ਤੇ ਮੀਂਹ,  ਮੋਰ ਵੀ ਪੈਲਾਂ ਪਾਵੇ। ਰੋਟੀ ਨਾਲ ਦਾਲ-ਸਬਜ਼ੀ ਦਾ ਮੇਲ ਜਿੱਦਾਂ, ਪੰਜਾਬ …

ਆਓ ਜਾਣੀਏ ਗੋਲਮੇਜ ਸੰਮੇਲਨਾਂ ਬਾਰੇ ਮਹੱਤਵਪੂਰਨ ਤੱਥ ✍️. ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਆਓ ਜਾਣੀਏ ਗੋਲਮੇਜ ਸੰਮੇਲਨਾਂ ਬਾਰੇ ਮਹੱਤਵਪੂਰਨ ਤੱਥ  -ਸਾਇਮਨ ਕਮਿਸ਼ਨ ਦੀ ਰਿਪੋਰਟ ਉੱਤੇ ਵਿਚਾਰ ਕਰਨ ਤੋਂ ਬਾਅਦ 12 ਨਵੰਬਰ 1930 ਈ. ਨੂੰ ਲੰਦਨ  ਵਿੱਚ ਪਹਿਲਾ ਗੋਲਮੇਜ ਸੰਮੇਲਨ ( ਕਾਨਫਰੰਸ )ਹੋਇਆ ਸੀ। ਜਿਸ ਵਿੱਚ 89 ਮੈਂ…

*ਨਜ਼ਮ*  ਲੋਕ ✍️. ਕਰਮਜੀਤ ਕੌਰ ਸ.ਸ. ਮਿਸਟਰੈੱਸ

  ਲੋਕ ਹਰ ਅਵਸਥਾ ਵਿੱਚ ਵਿਚਰਦੇ ਨੇ ਲੋਕ। ਕਿਤੇ ਦੁੱਖੋਂ ਕਿਤੇ ਸੁੱਖੋਂ, ਠੋਕਰਾਂ ਖਾ ਕੇ ਸੰਭਲ ਜਾਂਦੇ ਨੇ ਲੋਕ।   ਪਰ, ਝੂਠ ਤੋਂ ਸੱਚ, ਸੱਚ ਤੋਂ ਝੂਠ, ਖੜੇ ਖੜੇ ਬਣਾ ਜਾਂਦੇ ਨੇ ਲੋਕ‌। ਮੌਸਮ ਬਦਲਣ ਤੇ ਵੀ ਸਮਾਂ ਲੱਗਦੈ;…

ਸਾਉਣ ਮਹੀਨਾ ✍️. ਰਮੇਸ਼ ਕੁਮਾਰ ਜਾਨੂੰ

ਸਾਉਣ ਮਹੀਨਾ ਪਿਆਰ ਤੇਰੇ ਦੀਆਂ ਮਹਿਕਾਂ ਲੈ ਕੇ      ਰੁੱਤ ਸਾਉਣ ਦੀ ਆਈ ਵੇ ਸੱਜਣਾ  ਮੈਨੂੰ ਤਾਂ ਅੱਜ ਲੱਗਦੀ ਪਈ ਏ     ਧਰਤ ਵੀ ਸੱਜ-ਵਿਆਹੀ ਵੇ ਸੱਜਣਾ।। ਫੁੱਲਾਂ ਨਾਲ ਸ਼ਿੰਗਾਰੀ ਵੇਖੋ      ਲੱਗਦੀ ਬੜੀ ਪਿਆਰੀ ਵੇਖੋ  …

ਈਦ-ਉਲ-ਅਜਹਾ (ਬਕਰੀਦ) ਦੀ ਨਮਾਜ ਮਹਿਲ ਕਲਾਂ ਵਿੱਚ ਅਦਾ ਕੀਤੀ ਗਈ- ਹਾਫ਼ਿਜ਼ ਤਾਰਿਕ ਜਮੀਲ

ਮਹਿਲ ਕਲਾਂ/ਬਰਨਾਲਾ- 21 ਜੁਲਾਈ-  (ਗੁਰਸੇਵਕ ਸਿੰਘ ਸੋਹੀ) ਮੁਸਲਮਾਨ ਭਾਈਚਾਰੇ ਦੇ  ਸਭ ਤੋਂ ਵੱਡੇ 2 ਤਿਉਹਾਰ ਈਦ-ਉਲ-ਫਿਤਰ ਅਤੇ  ਈਦ-ਉਲ-ਅਜਹਾ (ਬਕਰੀਦ) ਪੂਰੇ ਭਾਰਤ ਵਿਚ ਪੂਰੇ ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਮਨਾਏ ਜਾਂਦੇ ਹਨ। ਈਦ ਉ…

ਈਦ ਮੁਬਾਰਕ ਆਖਾਂ ਕਿੰਝ ਸੱਜਣਾ

ਈਦ ਮੁਬਾਰਕ ਆਖਾਂ ਕਿੰਝ ਸੱਜਣਾ -ਈਦ ਮੁਬਾਰਕ ਆਖਾਂ ਤੈਨੂੰ  ਕਿੰਝ ਸੱਜਣਾ!   ਝੂਠੇ ਲਾਰਿਆਂ ਦਿੱਤੀ  ਜਿੰਦਗੀ ਪਿੰਜ ਸੱਜਣਾ!  ਭੁੱਖਮਰੀ ਤੇ ਬੇਰੁਜ਼ਗਾਰੀ  ਕਹਿਰਾਂ ਦੀ!  ਫੋਕੀ ਸ਼ੋਹਰਤ ਲੱਗਦੀ,  ਤੇਰੇ ਸ਼ਹਿਰਾਂ ਦੀ!   ਥਾਲੀ ਵਿ…

ਢੁੱਡੀਕੇ ਪਾਰਕ ਵਿੱਚ ਬੂਟੇ ਲਾਏ ਗਏ

ਅਜੀਤਵਾਲ (ਬਲਵੀਰ ਸਿੰਘ ਬਾਠ) ਇਤਿਹਾਸਕ ਪਿੰਡ ਢੁੱਡੀਕੇ ਦੇ ਝੰਡੇਆਣਾ ਸੜਕ ਤੇ ਬਣੇ ਪਾਰਕ ਵਿਚ ਸਾਂ ਦਾਰ ਅਤੇ ਫੁੱਲਾਂ ਵਾਲੇ ਬੂਟੇ ਲਾਏ ਤੇ ਘਾਹ ਵੀ ਲਾਇਆ ਗਿਆ  ਜਨ ਸਕਤੀ  ਨਿੳੂਜ਼ ਨਾਲ ਗੱਲਬਾਤ ਕਰਦਿਆਂ ਗ਼ਦਰੀ ਬਾਬੇ ਪ੍ਰਬੰਧਕ ਕਮੇਟੀ ਦ…

ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦਾ ਪੰਜਾਬ ਪ੍ਰਧਾਨ ਬਣਨ ਤੇ ਲੱਖ ਲੱਖ ਮੁਬਾਰਕਾਂ -ਸੱਤਪਾਲ ਢੁੱਡੀਕੇ

ਅਜੀਤਵਾਲ , (ਬਲਵੀਰ ਸਿੰਘ ਬਾਠ ) ਕਾਂਗਰਸ ਹਾਈ ਕਮਾਂਡ  ਸ੍ਰੀ ਸੋਨੀਆ ਗਾਂਧੀ ਜੀ ਅਤੇ ਰਾਹੁਲ ਗਾਂਧੀ ਜੀ ਦੀ ਦੂਰਅੰਦੇਸ਼ੀ ਸੋਚ ਦੇ ਸਦਕੇ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਪੰਜਾਬ ਦਾ ਪ੍ਰਧਾਨ ਬਣਾਉਣ ਤੇ  ਲੱਖ ਲੱਖ ਮੁਬਾਰਕਾਂ ਹੋਣਾ ਪੰਜ…

ਪਿੰਡ ਬੱਸੀਆਂ ਦੀ ਦਾਣਾ ਮੰਡੀ 'ਚ ਨਵ ਜੰਮਿਆ ਲਾਵਾਰਸ ਬੱਚਾ ਮਿਲਿਆ

ਰਾਏਕੋਟ - 20 ਜੁਲਾਈ- (ਗੁਰਸੇਵਕ ਸਿੰਘ ਸੋਹੀ )- ਅੱਜ ਸਵੇਰੇ ਦਾਣਾ ਮੰਡੀ ਪਿੰਡ ਬੱਸੀਆਂ ਵਿਖੇ ਕੋਈ ਨਵ ਜੰਮਿਆ ਬੱਚਾ ਸੁੱਟ ਗਿਆ। ਜਦੋਂ ਬੱਚੇ ਦੇ ਰੋਣ ਦੀ ਆਵਾਜ਼ ਕੁੱਲੀਆਂ ਵਾਲਿਆਂ ਨੇ ਸੁਣੀ ਤਾਂ ਉਨ੍ਹਾਂ ਨੇ ਉਸ ਨੂੰ ਉੱਥੋਂ ਚੁੱਕ ਲਿਆ…

ਕੇਂਦਰ ਸਰਕਾਰ ਵੱਲੋਂ ਪੱਤਰਕਾਰਾਂ ਦੀ ਕੀਤੀ ਜਾ ਰਹੀ ਜਾਸੂਸੀ ਨੂੰ ਕਿਸੇ ਕਿਸਮ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ-ਪੱਤਰਕਾਰ ਭਾਈਚਾਰਾ

ਜਗਰਾਉਂ ਦੇ ਸਮੁੱਚੇ ਪੱਤਰਕਾਰ ਭਾਈਚਾਰੇ ਨੇ ਕੇਂਦਰ ਦੀ ਘਟੀਆ ਕਾਰਵਾਈ ਦੀ ਕੀਤੀ ਨਿਖੇਧੀ ਜਗਰਾਉਂ, 20 ਜੁਲਾਈ  (ਅਮਿਤ ਖੰਨਾ)  - ਦਿ ਵਾਇਰ ਦੇ ਦਾਅਵੇ ਮੁਤਾਬਿਕ ਭਾਰਤ ਦੇ 40 ਤੋਂ ਵੱਧ ਪੱਤਰਕਾਰਾਂ ਦੀ ਪੈਗਾਸਿਸ ਸਪਾਈਵੇਅਰ ਦੀ ਵਰਤੋਂ …

ਮਾਮਲਾ ਬੱਚੀ ਨਾਲ ਬਲਾਤਕਾਰ ਦਾ: ਪੁਲਿਸ ਨੇ ਫੜਿਆ ਮੁਲਜ਼ਮ-Video

ਜਗਰਾਓਂ (ਅਮਿਤ ਖੰਨਾ ) ਕੁਝ ਦਿਨ ਪਹਿਲਾਂ ਪਿੰਡ ਰੂਮੀ ਵਿਖੇ ਇਨਸਾਨੀਯਤ ਨੂੰ ਸ਼ਰਮਸਾਰ ਕਰਦਿਆਂ ਇਕ ਵਿਅਕਤੀ ਵਲੋਂ 8 ਸਾਲ ਬੱਚੀ ਨਾਲ ਬਲਾਤਕਾਰ ਕੀਤਾ ਗਿਆ ਸੀ ਅਤੇ ਉਸ ਦਿਨ ਤੋਂ ਹੀ ਆਰੋਪੀ ਕਰਮਜੀਤ ਸਿੰਘ ਕੰਮਾ ਪੁੱਤਰ ਸ਼ਾਮ ਸਿੰਘ ਵਾਸੀ ਪ…