ਪੰਜਾਬ

ਕੋਠੇ ਹਰੀ ਸਿੰਘ ਦੀ ਸੰਗਤ ਵੱਲੋਂ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ

ਨਾਨਕਸਰ ਕਲੇਰਾਂ, ( ਬਲਵੀਰ ਸਿੰਘ ਬਾਠ ) ਪੂਰੀ ਦੁਨੀਆਂ ਵਿੱਚ  ਪ੍ਰਸਿੱਧ ਧਾਰਮਕ ਸੰਸਥਾ ਸ੍ਰੀ ਨਾਨਕਸਰ ਕਲੇਰਾਂ ਦੇ ਨਾਲ ਲਗਦੇ ਕੋਠੇ ਹਰੀ ਸਿੰਘ ਦੀ ਸੰਗਤ ਵੱਲੋਂ ਸਰਪੰਚ ਸੁਰਜੀਤ ਸਿੰਘ ਦੀ ਰਹਿਨੁਮਾਈ ਹੇਠ ਠੰਡੇ ਮਿੱਠੇ ਜਲ ਦੀ ਨਾਨਕਸਰ …

ਪ੍ਰੈੱਸ ਕਲੱਬ ਵੱਲੋਂ ਪਿੰਡ ਪਿੰਡ ਤ੍ਰਿਵੈਣੀਆਂ ਲਾਉਣ ਦੀ ਮੁਹਿੰਮ ਪਿੰਡ ਮਹਿਲ ਕਲਾਂ ਚ 13 ਤ੍ਰਿਵੈਣੀਆਂ ਲਗਾਈਆਂ

ਆਕਸੀਜਨ ਦੀ ਕਮੀ ਨੂੰ ਪੂਰਾ ਕਰਨ ਦੀ ਕੋਸ਼ਿਸ਼ ਮਹਿਲ ਕਲਾਂ/ ਬਰਨਾਲਾ- 27 ਜੁਲਾਈ-   (ਗੁਰਸੇਵਕ ਸੋਹੀ) 2019-2020-2021 ਦੀ ਕਰੋਨਾ ਮਹਾਮਾਰੀ ਦੌਰਾਨ ਸਾਡੇ ਲੋਕਾਂ ਨੂੰ ਵੱਡੇ ਪੱਧਰ ਤੇ ਆਕਸੀਜਨ ਦੀ ਕਮੀ ਝੱਲਣੀ ਪਈ। ਕਿਓੰਕਿ ਅਸੀਂ …

ਕਿਸਾਨਾ ਨੇ ਚੋਰ ਫੜ੍ਹ ਕੇ ਹਠੂਰ ਪੁਲਿਸ ਦੇ ਹਵਾਲੇ ਕੀਤਾ

ਹਠੂਰ,27,ਜੁਲਾਈ-(ਕੌਸ਼ਲ ਮੱਲ੍ਹਾ)-ਖੇਤਾ ਦੀਆ ਮੋਟਰਾ ਤੋ ਬਿਜਲੀ ਦੀਆ ਤਾਰਾ ਅਤੇ ਟਰਾਸਫਾਰਮਰ ਵਿਚੋ ਤਾਬਾ ਚੋਰੀ ਕਰਨ ਵਾਲੇ ਚੋਰ ਨੂੰ ਅੱਜ ਸਮੂਹ ਗ੍ਰਾਮ ਪੰਚਾਇਤ ਡੱਲਾ ਅਤੇ ਕਿਸਾਨਾ ਨੇ ਫੜ੍ਹ ਕੇ ਹਠੂਰ ਪੁਲਿਸ ਦੇ ਹਵਾਲੇ ਕਰਨ ਦਾ ਸਮਾਚਾਰ…

ਪੰਜਾਬ ਫੋਟੋਗ੍ਰਾਫਰਜ ਐਸੋਸੀਏਸ਼ਨ ਦੀ ਸੂਬਾ ਪੱਧਰੀ ਚੋਣ 5 ਨੂੰ 

ਸੂਬਾ ਪੱਧਰੀ ਡੈਲੀਗੇਟ ਇਜਲਾਸ ਹੋਵੇਗਾ ਰਾਏਕੋਟ ਨੇੜੇ  ਰਾਏਕੋਟ, ( ਸੁਰਜੀਤ ਸਿੰਘ ਲੱਖਾ/ਗੁਰਸੇਵਕ ਸੋਹੀ ) ਪੰਜਾਬ ਫੋਟੋਗ੍ਰਾਫਰਜ ਐਸੋਸੀਏਸ਼ਨ ਦੀ ਸੂਬਾ ਪੱਧਰੀ ਚੋਣ ਮੀਟਿੰਗ  ਮੰਡੇਰ ਪੈਲੇਸ ਦੱਦਾਹੂਰ ਵਿਖੇ 5 ਅਗਸਤ ਨੂੰ ਕਰਾਈ ਜਾ ਰਹ…

ਠੇਕੇਦਾਰ ਦੀ ਅਣਗਹਿਲੀ ਕਾਰਨ ਪਿੰਡ ਮੂੰਮ ਅਤੇ ਗਾਗੇਵਾਲ ਦੇ ਲੋਕ ਔਖੇ  

ਕੁਲਵੰਤ ਸਿੰਘ ਟਿੱਬਾ ਅਤੇ ਕਿਸਾਨ ਆਗੂ ਹਰਦਾਸਪੁਰਾ ਨੇ ਮੌਕੇ ਦਾ ਜਾਇਜ਼ਾ ਲਿਆ   ਪੁਲ ਦੇ ਨਿਰਮਾਣ ਵਿੱਚ ਦੇਰੀ ਬਣੀ ਪਿੰਡ ਵਾਸੀਆਂ ਲਈ ਜੀਅ ਦਾ ਜੰਜਾਲ   ਮਹਿਲ ਕਲਾਂ/ਬਰਨਾਲਾ -ਜੁਲਾਈ- (ਗੁਰਸੇਵਕ ਸਿੰਘ ਸੋਹੀ) ਮਹਿਲ ਕਲਾਂ ਦੇ ਨ…

ਸਵਰਗੀ ਸਰਦਾਰ ਅਜੈਬ ਸਿੰਘ ਕਾਲਖ ਦੀ ਪਹਿਲੀ ਬਰਸੀ ਮਨਾਈ

ਡਾਕਟਰ ਜਸਵਿੰਦਰ ਕਾਲਖ ਜਰਨਲ ਸਕੱਤਰ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਦੇ ਪਿਤਾ ਦੀ ਬਰਸੀ ਤੇ ਵਿਸੇਸ਼ ਮਹਿਲ ਕਲਾਂ/ਬਰਨਾਲਾ- ਜੁਲਾਈ- (ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ (ਰਜਿ:295) ਪੰਜਾਬ ਦੇ ਸੂਬਾ ਜਨਰਲ ਸਕੱਤ…

ਕਿਸਾਨ ਅੰਦੋਲਨ ਦਾ 298 ਵਾਂ ਦਿਨ ਟੋਲ ਪਲਾਜਾ ਮਹਿਲਕਲਾਂ

ਬਾਲ ਜਰਨੈਲ ਕਪਤਾਨ ਸਿੰਘ ਨੇ ਸਿੰਘੂ ਬਾਰਡਰ ਤੇ ਪਹੁੰਚ ਕੇ ਮਹਿਲਕਲਾਂ ਦਾ ਨਾਂ ਰੋਸ਼ਨ ਕੀਤਾ ਮਹਿਲਕਲਾਂ /ਬਰਨਾਲਾ - 26 ਜੁਲਾਈ- (ਗੁਰਸੇਵਕ ਸਿੰਘ ਸੋਹੀ)- ਤਿੰਨ ਖੇਤੀ ਕਾਨੂੰਨ ਰੱਦ ਕਰਾਉਣ ,ਐਮਐਸਪੀ ਦੀ ਗਰੰਟੀ ਵਾਲਾ ਨਵਾਂ ਕਾਨੂੰਨ ਬ…

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਹੋਈ ਜ਼ਿਲਾ ਬਾਡੀ  ਦੀ ਮੀਟਿੰਗ

ਮਹਿਲ ਕਲਾਂ/ਬਰਨਾਲਾ- 26 ਜੁਲਾਈ- (ਗੁਰਸੇਵਕ ਸੋਹੀ)ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ:295) ਦੇ ਜ਼ਿਲ੍ਹਾ ਨਵਾਂਸ਼ਹਿਰ ਦੀ ਜ਼ਿਲਾ ਬਾਡੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਡਾ ਬਲਕਾਰ ਕਟਾਰੀਆ ਦੀ ਪ੍ਰਧਾਨਗੀ ਹੇਠ ਹੋਈ ।ਜਿਸ ਵਿਚ ਡਾ ਬਖਸ਼ੀਸ਼ …

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ:295) ਪੰਜਾਬ ਵੱਲੋਂ ਵੱਡੇ ਪੱਧਰ ਤੇ ਕਾਂਗਰਸੀ ਆਗੂਆਂ ਦੀਆਂ ਕੋਠੀਆਂ ਦਾ ਘਿਰਾਉ ਅੱਜ

 ਮਹਿਲਕਲਾਂ/ ਫਰੀਦਕੋਟ- 26 ਜੁਲਾਈ- (ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਜਿਲਾ ਫਰੀਦਕੋਟ ਵੱਲੋਂ ਪਿਛਲੇ ਦਿਨੀਂ ਇਕ ਐਮਰਜੈਂਸੀ ਮੀਟਿੰਗ ਕੀਤੀ ਗਈ ਸੀ। ਜਿਸ ਵਿੱਚ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਉਚ ਪੱਧਰੀ ਕ…

ਪੰਜਾਬ ਸਰਕਾਰ ਮਨਰੇਗਾ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪੂਰਾ ਕਰੇ

ਮਨਰੇਗਾ ਮਜ਼ਦੂਰਾਂ ਨੂੰ ਮਿਲੇ ਰੋਜ਼ਗਾਰ-ਬਲਵੰਤ ਸਿੰਘ ਚੁਹਾਣਕੇ ਮਹਿਲ ਕਲਾਂ/ਬਰਨਾਲਾ- 25 ਜੁਲਾਈ (ਗੁਰਸੇਵਕ ਸਿੰਘ ਸੋਹੀ)- ਪੰਜਾਬ ਸਰਕਾਰ ਨੂੰ ਪਿਛਲੇ ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕਿ ਹੜਤਾਲ ਤੇ ਬੈਠੇ ਮਨਰੇਗਾ ਮੁਲਾਜ਼ਮਾਂ …

ਜਨਮ ਦਿਨ ਮੁਬਾਰਕ

ਜਨਮ ਦਿਨ ਮੁਬਾਰਕ ਜਸਵੀਰ ਸਿੰਘ ਤੇ ਫੱਤੇਵੀਰ ਸਿੰਘ ਧਾਲੀਵਾਲ ਪਿਤਾ ਸੁਖਜਿੰਦਰ ਸਿੰਘ ਮਾਤਾ ਕੁਲਵਿੰਦਰ ਕੌਰ ਪਿੰਡ ਮੱਲੇਆਣਾ ਜ਼ਿਲਾ (ਮੋਗਾ)

ਬਸਪਾ ਅਤੇ ਅਕਾਲੀ ਦਲ ਦੇ ਆਗੂਆਂ ਨੇ ਮੀਟਿੰਗ ਕਰਕੇ ਕੀਤੀਆਂ ਵਿਚਾਰਾਂ 

ਮਹਿਲ ਕਲਾਂ/ਬਰਨਾਲਾ- 25 ਜੁਲਾਈ (ਗੁਰਸੇਵਕ ਸਿੰਘ ਸੋਹੀ)- ਸ੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਵੱਲੋਂ ਹੋਏ ਗਠਜੋੜ ਤੋ ਬਾਅਦ ਦੋਵੇਂ ਪਾਰਟੀਆਂ ਦੇ ਆਗੂਆਂ ਅਤੇ ਵਰਕਰਾਂ ਦੇ ਆਪਸੀ ਤਾਲਮੇੇਲ ਨੁੰ ਲੈ ਕੇ ਭਰਵੀ ਮੀਟਿੰਗ ਮਹਿਲ ਕਲਾ…

ਕੁਲਵੰਤ ਸਿੰਘ ਟਿੱਬਾ ਨੇ ਨਰਾਇਣਗੜ ਸੋਹੀਆਂ 'ਚ ਲੋਕਾਂ  ਦੀਆਂ ਮੁਸ਼ਕਿਲਾਂ ਸੁਣੀਆਂ

ਮਹਿਲ ਕਲਾਂ /ਬਰਨਾਲਾ - 25 ਜੁਲਾਈ- (ਗੁਰਸੇਵਕ ਸਿੰਘ ਸੋਹੀ)-  ਇਲਾਕਾ ਮਹਿਲ ਕਲਾਂ ਅੰਦਰ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਵੱਡੇ ਪੱਧਰ ਤੇ ਯਤਨ ਕਰਨ ਵਾਲੀ ਸਮਾਜਿਕ ਸੰਸਥਾ "ਹੋਪ ਫਾਰ ਮਹਿਲ ਕਲਾਂ" ਵੱਲੋਂ ਜਨ ਸੰਪਰਕ ਮੁ…

ਟਰਾਂਸਪੋਰਟਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਪੰਜਾਬ ਟਰੱਕ ਏਕਤਾ ਗਰੁੱਪ ਦੀ ਅਹਿਮ ਮੀਟਿੰਗ ਬਰਨਾਲਾ ਵਿਖੇ ਹੋਈ

ਮਹਿਲ ਕਲਾਂ/ ਬਰਨਾਲਾ - 25 ਜੁਲਾਈ- (ਗੁਰਸੇਵਕ ਸਿੰਘ ਸੋਹੀ)- ਪੰਜਾਬ ਟਰੱਕ ਯੂਨੀਅਨ ਦੀ ਮੀਟਿੰਗ ਵਿੱਚ ਪੰਜਾਬ ਭਰ ਤੋਂ ਟਰੱਕ ਮਾਲਕਾਂ ਤੇ ਮੈਂਬਰਾਂ ਨੇ ਹਿੱਸਾ ਲਿਆ। ਟਰੱਕ ਅਪਰੇਟਰਾਂ ਵੱਲੋਂ ਡੀਜ਼ਲ ਅਤੇ ਪੈਟਰੋਲ ਦੀਆਂ ਅਸਮਾਨ ਛੂੰਹਦੀਆਂ…

Video Link ਪੰਜਾਬੀ ਵਿਰਸਾ ਪ੍ਰੋਗਰਾਮ ਵਿੱਚ ਅੱਜ ਵਿਸ਼ੇਸ਼ ਗੱਲਬਾਤ

ਪੰਜਾਬੀ ਵਿਰਸਾ ਪ੍ਰੋਗਰਾਮ ਵਿੱਚ ਅੱਜ ਵਿਸ਼ੇਸ਼;  ਰੁੱਖਾਂ ਦੀ ਸਾਡੇ ਜੀਵਨ ਵਿੱਚ ਕਿੰਨੀ ਮਹੱਤਤਾ ? ਸਾਡਾ ਸਮਾਜਿਕ ਜੀਵਨ ਵਿਰਸਾ ਅਤੇ ਧਰਮ ਰੁੱਖਾਂ ਦੇ ਨਾਲ ਕਿਸ ਤਰ੍ਹਾਂ ਜੁੜਿਆ ਹੋਇਆ ? ਸਕੂਲ ਅਧਿਆਪਕਾਂ ਨੂੰ ਰੁੱਖਾਂ ਪ੍ਰਤੀ…

ਪੰਜਾਬੀ ਅਖ਼ਬਾਰਾਂ ਦੀਆਂ ਅਹਿਮ ਸੁਰਖੀਆਂ ਉੱਪਰ ਗੱਲਬਾਤ  

ਪੰਜਾਬੀ ਅਖ਼ਬਾਰਾਂ ਦੀਆਂ ਅਹਿਮ ਸੁਰਖੀਆਂ ਉੱਪਰ ਗੱਲਬਾਤ   ਅਖ਼ਬਾਰ ਦੀ ਖ਼ਬਰ ਤੇ ਬੁੱਧੀਜੀਵੀ ਡਾ ਬਲਦੇਵ ਸਿੰਘ ਦਾ ਪ੍ਰਤੀਕਰਮ   ਕਿਹੜੀ ਖ਼ਬਰ ਬਾਰੇ ਜਾਣਨਾ ਸਾਡੇ ਲਈ ਬਹੁਤ ਜ਼ਰੂਰੀ ਹੈ- ਜਰਨਲਿਸਟ ਇਕਬਾਲ ਸਿੰਘ ਰਸੂਲਪੁਰ   ਇਹ…

ਨਵੀਂ ਪੀੜੀ ਦਾ ਅੰਤ ✍️. ਡਾ ਮਿੱਠੂ ਮੁਹੰਮਦ ਮਹਿਲ ਕਲਾਂ 

ਨਵੀਂ ਪੀੜੀ ਦਾ ਅੰਤ ਵਾਟਰ ਕੂਲਰਾਂ ਨਾਲ ਬੰਨੇ ਗਿਲਾਸ, ਬੈਕਾਂ ਚ ਧਾਗਿਆ ਨਾਲ ਨੂੜੇ ਪੈਨ ਸਾਡੀ ਇਮਾਨਦਾਰੀ ਦੇ ਮੂੰਹ ਤੇ ਚਪੇੜ ਮਾਰਦੇ ਨੇ ਮੰਦਰਾਂ ਗੁਰਦੁਆਰਿਆ ਦੇ ਵਿੱਚ ਲੱਗੇ ਸੀਸੀ ਟੀਵੀ ਕੈਮਰੇ ਸਾਡੀ ਸ਼ਰਧਾ ਦਾ ਜਲੂਸ ਕੱਢਦੇ…

ਕੁਲਵੰਤ ਸਿੰਘ ਟਿੱਬਾ ਦੇ ਯਤਨਾਂ ਨਾਲ ਰੁਕੀਆਂ ਪੈਨਸ਼ਨਾਂ ਹੋਈਆਂ ਬਹਾਲ 

ਪਿੰਡ ਵਜੀਦਕੇ ਕਲਾਂ ਤੇ ਕੁਰੜ ਦੇ ਬਜ਼ੁਰਗਾਂ ਨੇ ਕੀਤਾ ਧੰਨਵਾਦ   ਮਹਿਲ ਕਲਾਂ/ ਬਰਨਾਲਾ- 24 ਜੁਲਾਈ- (ਗੁਰਸੇਵਕ ਸਿੰਘ ਸੋਹੀ)- ਪਿੰਡ ਵਜੀਦਕੇ ਕਲਾਂ ਅਤੇ ਕੁਰੜ ਵਿਖੇ ਪਿਛਲੇ ਲੰਮੇ ਸਮੇਂ ਤੋਂ ਬੰਦ ਪਈਆਂ ਦਰਜਨਾਂ ਬਜ਼ੁਰਗਾਂ ਦੀਆਂ ਬ…

ਰੁੱਤ ਮੰਗ ਪੱਤਰਾਂ ਦੀ ਆਈ

ਮੰਤਰੀਆਂ ਤੇ ਐਮ.ਐਲ.ਏਜ਼ ਦਾ ਘਿਰਾਓ ਲਗਾਤਾਰ ਜਾਰੀ   ਮਹਿਲ ਕਲਾਂ/ਬਰਨਾਲਾ-ਜੁਲਾਈ- (ਗੁਰਸੇਵਕ ਸਿੰਘ ਸੋਹੀ)- ਪ੍ਰੈਕਟੀਸ਼ਨਰ ਐਸੋਸੀਏਸ਼ਨ ਰਜਿ 295) ਪੰਜਾਬ ਦੇ ਸੂਬਾ ਪ੍ਰਧਾਨ ਡਾਕਟਰ ਰਮੇਸ਼ ਕੁਮਾਰ ਜੀ ਬਾਲੀ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰ…

ਕਿਸਾਨ ਅੰਦੋਲਨ ਦਾ 296 ਵਾਂ ਦਿਨ ਟੋਲ ਪਲਾਜਾ ਮਹਿਲਕਲਾਂ

ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਵੱਲੋਂ ਕਿਸਾਨਾਂ ਖਿਲਾਫ ਕੁੱਫਰ ਤੋਲਣ ਦੀ ਸਖਤ ਨਿਖੇਧੀ ਮਹਿਲਕਲਾਂ /ਬਰਨਾਲਾ- 24 ਜੁਲਾਈ-  (ਗੁਰਸੇਵਕ ਸਿੰਘ ਸੋਹੀ)- ਤਿੰਨ ਖੇਤੀ ਕਾਨੂੰਨ ਰੱਦ ਕਰਾਉਣ ,ਐਮਐਸਪੀ ਦੀ ਗਰੰਟੀ ਵਾਲਾ ਨਵਾਂ ਕਾਨੂੰਨ ਬਨਾਉ…