ਪੰਜਾਬ

ਬੱਤੀ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਵਿੱਚ ਲਏ ਗਏ ਅਹਿਮ ਫੈਸਲੇ  

ਦਿੱਲੀ /ਸਿੰਘੂ ਬਾਰਡਰ , 9 ਦਸੰਬਰ  (ਗੁਰਸੇਵਕ ਸੋਹੀ )  ਪੰਜਾਬ ਦੀ ਬੱਤੀ ਜਥੇਬੰਦੀਆਂ ਦੀ ਸਿੰਘ ਬਾਡਰ ਦਿੱਲੀ ਉੱਪਰ ਹੋਈ ਅਹਿਮ ਮੀਟਿੰਗ ਵਿੱਚ ਲਏ ਗਏ ਅਹਿਮ ਫ਼ੈਸਲੇ   1) 9 ਦਸੰਬਰ ਨੂੰ ਸ਼ਾਮ 5.30 ਵਜੇ ਸਿੰਘੂ ਬਾਰਡਰ ਦੀ ਸਟੇਜ…

ਬੇਹੱਦ ਜਰੂਰੀ ਹੈ ਔਖੇ ਸਮੇਂ ਵਿੱਚ ਆਪਣੇ ਆਪ ਨੂੰ ਮਜ਼ਬੂਤ ਬਣਾਉਣਾ ✍️ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਦੋਸਤੋ ਜ਼ਿੰਦਗੀ ਦੇ ਰਾਹਾਂ ਵਿੱਚ ਮੁਸੀਬਤਾਂ ਤਾਂ ਆਉਣਾ ਸੁਭਾਵਿਕ ਹੀ ਹੈ ।ਹਰ ਇੱਕ ਮਨੁੱਖ ਦੀ ਜ਼ਿੰਦਗੀ ਵਿੱਚ ਉਤਰਾ ਚੜਾਅ ਆਉਂਦੇ ਹੀ ਰਹਿੰਦੇ ਹਨ।ਕਈ ਵਾਰ ਅਜਿਹਾ ਸਮਾਂ ਵੀ ਆਉਂਦਾ ਹੈ ਜਦੋਂ ਅਸੀਂ ਬਿਲਕੁਲ ਇਕੱਲੇ ਰਹਿ ਜਾਂਦੇ ਹਾਂ।ਚਾਹ…

ਕੈਪਟਨ-ਭਾਜਪਾ ਨਾਲ ਗਠਜੋੜ ਨੂੰ ਲੈ ਕੇ ਸੁਖਦੇਵ ਢੀਂਡਸਾ ਨੇ ਆਖੀ ਵੱਡੀ ਗੱਲ

ਚੰਡੀਗੜ੍ਹ- 08 ਦਸੰਬਰ (ਗੁਰਸੇਵਕ ਸੋਹੀ) :- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਨਾਲ ਗਠਜੋੜ ਦੀ ਚੱਲ ਰਹੀ ਗੱਲਬਾਤ ਨੂੰ ਲੈ ਕੇ ਢੀਂਡਸਾ ਨੇ ਕਿਹਾ ਹੈ ਕਿ ਹਾਲ…

ਦੋ ਗ਼ਜ਼ਲਾਂ ✍️ਜਸਵਿੰਦਰ ਸ਼ਾਇਰ "ਪਪਰਾਲਾ "

1) ਗ਼ਮਾਂ ਦੀ ਭੱਠੀ  ਉਹ ਬਣ ਜਾਂ ਫੇਰ ਉਹੀ ਬਣ ਜਾ ਇਹੀ ਸੋਚਦਾ ਰਿਹਾ । ਅਰਮਾਨਾਂ ਆਪਣਿਆਂ ਦਾ ਮੈਂ ਗਲਾ ਘੋਟਦਾ ਰਿਹਾ । ਉੱਜੜ ਗਈਆ ਪੇਪਰ ਸੱਧਰਾਂ ਸਭ ਦਿਲ ਮੇਰੇ ਦੀਆਂ  ਇਕ ਉਡਾਰੀ ਉੱਚੀ ਦਿਲ ਲਾਉਣ ਦੀ ਲੋਚਦਾ ਰਿਹਾ । …

ਪਿੰਡ ਗਾਲਬ ਰਣ ਸਿੰਘ ਵਿੱਚ ਇੱਕ ਰੋਜ਼ਾ ਕੱਬਡੀ ਟੂਰਨਾਮੈਂਟ 8 ਦਸੰਬਰ 2021

ਦਲਜਿੰਦਰ ਸਿੰਘ ਸਮਰਾ ਯੂ ਕੇ ਵਾਲੇ ਦੇ ਰਹੇ ਹਨ ਵਿਸ਼ੇਸ਼ ਸਹਿਯੋਗ ਜਗਰਾਉਂ 7 ਦਸੰਬਰ (ਜਸਮੇਲ ਗ਼ਾਲਿਬ) ਇਥੋਂ ਥੋੜ੍ਹੀ ਦੂਰ ਪਿੰਡ ਗਾਲਬ ਰਣ ਸਿੰਘ ਵਿੱਚ ਸ਼ਹੀਦ ਬਾਬਾ ਮੰਮਣ ਸਿੰਘ ਜੀ ਕੋਰੋਟਾਣਾ ਵਾਲਿਆਂ ਦੀ ਯਾਦਗਿਰੀ ਨੂੰ ਸਮਰਪਤ ਪਹਿਲਾ …

ਪੁਲੀਸ ਅੱਤਿਆਚਾਰ ਤੋਂ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਜਥੇਬੰਦੀਆਂ ਵੱਲੋਂ ਸੰਘਰਸ਼ ਦਾ ਫ਼ੈਸਲਾ 

16 ਵੱਖ ਵੱਖ ਜਥੇਬੰਦੀਆਂ ਦੀ ਜਗਰਾਉਂ ਵਿਖੇ ਹੋਈ ਮੀਟਿੰਗ, 20 ਦਸੰਬਰ ਨੂੰ ਲੱਗੇਗਾ ਧਰਨਾ   ਜਗਰਾਉਂ 7 ਦਸੰਬਰ   ( ਜਸਮੇਲ ਗ਼ਾਲਿਬ    ) ਪੁਲਿਸ ਅੱਤਿਆਚਾਰ ਤੋਂ ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਅਤੇ ਜਾਂਚ-ਪੜਤਾਲਾਂ ਦੋਸ਼ੀ ਪਾ…

ਅਜੀਤਵਾਲ ਵਿਖੇ ਵੀ ਪੱਲੇਦਾਰਾਂ ਨੇ ਕੰਮ ਬੰਦ ਰੱਖਿਆ  

ਅਜੀਤਵਾਲ 7 ਦਸੰਬਰ (ਰੱਤੀ ਕੋਕਰੀ) ਅੱਜ ਅਜੀਤਵਾਲ ਵਿਖੇ ਪੱਲੇਦਾਰ ਯੂਨੀਅਨ ਵੱਲੋਂ ਸਾਰਾ ਦਿਨ ਕੰਮ ਬੰਦ ਰੱਖਿਆ ਗਿਆ।ਇਸ ਮੌਕੇ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਲੇਬਰ ਪ੍ਰਧਾਨ ਰਮੇਸ਼ ਸਹੋਤਾ ਨੇ ਕਿਹਾ ਕਿ  ਠੇਕੇਦਾਰੀ ਸਿਸਟਮ ਨੂੰ ਬ…

ਲੋਕ ਭਲਾਈ ਵੈਲਫੇਅਰ ਸੁਸਾਇਟੀ ਮਹਿਲ ਕਲਾਂ ਵੱਲੋਂ ਨਸ਼ਿਆਂ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ  

ਨਸ਼ਿਆਂ ਤੋਂ ਪੀੜਤ ਵਿਅਕਤੀਆਂ ਦੀ ਕੀਤੀ ਜਾਂਚ, ਗੁਰਦੇ ਦੀ ਪੱਥਰੀ ਅਤੇ ਬਵਾਸੀਰ ਦੀ ਦਵਾਈ ਦਿੱਤੀ ਮੁਫ਼ਤ  ਮਹਿਲ ਕਲਾਂ/ ਬਰਨਾਲਾ- 6 ਦਸੰਬਰ- (ਗੁਰਸੇਵਕ ਸੋਹੀ ) ਲੋਕ ਭਲਾਈ ਵੈਲਫੇਅਰ ਸੁਸਾਇਟੀ ਮਹਿਲ ਕਲਾਂ ਅਤੇ ਫਿੱਟ ਲਾਈਫ ਆਯੁਰਵੈਦਿਕ…

 ਕੁਲਦੀਪ ਸਿੰਘ ਸੈਣੀ ਦਾ ਢੁੱਡੀਕੇ ਸਕੂਲ ਵਿੱਚ ਪ੍ਰਿੰਸੀਪਲ ਲਾਉਣ ਤੇ ਵਿਰੋਧ

 ਅਜੀਤਵਾਲ  (ਬਲਵੀਰ ਸਿੰਘ ਬਾਠ )  ਮੋਗਾ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਢੁੱਡੀਕੇ ਵਿੱਚ ਕੁਲਦੀਪ ਸਿੰਘ ਸੈਣੀ ਜੋ ਡਿਪਟੀ ਡੀ ਈ ਓ ਜ਼ਿਲ੍ਹਾ ਸਿੱਖਿਆ ਅਫ਼ਸਰ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਸਨ ਜਿਨ੍ਹਾਂ ਦੇ ਲੁਧਿਆਣਾ ਅਧਿਆਪਕ ਜਥੇਬੰਦੀਆਂ…

ਸਾਹਿਤ ਜਗਤ ਦਾ ਧਰੂ ਤਾਰਾ :- ਹੀਰਾ ਸਿੰਘ ਤੂਤ 

ਸਾਹਿਤ ਜਗਤ ਦਾ ਧਰੂ ਤਾਰਾ :- ਹੀਰਾ ਸਿੰਘ ਤੂਤ              ਪੰਜਾਬੀ ਸਾਹਿਤ ਜਗਤ ਚ ਅਨੇਕਾਂ, ਸਾਹਿਤਕਾਰਾਂ ਨੇ ਕਦਮ ਰੱਖਿਆ । ਜਿਨ੍ਹਾਂ ਪੰਜਾਬੀ ਮਾਂ-ਬੋਲੀ ਦੀ ਗੋਦ ਦਾ ਨਿੱਘ ਮਾਣ , ਆਪਣੀ ਵੱਖਰੀ ਪਹਿਚਾਣ ਬਣਾ ਲਈ । ਪਾਠਕਾਂ ਦੇ…

ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਸਾਂਝੀ ਮੀਟਿੰਗ 7 ਨੂੰ 

ਐਕਸ਼ਨ ਕਮੇਟੀ ਬਣਾਉਣ ਦਾ ਸੱਦਾ   ਪੰਦਰਾਂ ਸਾਲ ਤੋਂ ਆਪਣੀ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀ ਮੰਜੇ ਤੇ ਪਈ ਬੀਬੀ ਕੁਲਵੰਤ ਕੌਰ ਨੂੰ ਇਨਸਾਫ ਦਿਵਾਉਣ ਲਈ ਹੋਵੇਗਾ ਸ਼ੰਘਰਸ਼ ਜਗਰਾਉਂ 5 ਦਸੰਬਰ (ਕੌਸ਼ਲ ਮੱਲਾ )  ਕਿਰਤੀ ਕਿਸਾਨ ਯੂਨੀਅਨ …

ਕੈਬਨਿਟ ਮੰਤਰੀ ਰਾਣਾ ਅਤੇ ਦਾਖਾ ਵੱਲੋਂ ਦੋ ਕਰੋੜੀ ਪੁਲ਼ ਦਾ ਉਦਘਾਟਨ

ਜਗਰਾਉਂ, 4 ਦਸੰਬਰ ( ਜਸਮੇਲ ਗ਼ਾਲਿਬ  ) -ਬੇਟ ਇਲਾਕੇ ਦੇ ਪਿੰਡ ਸ਼ੇਰੇਵਾਲ ਵਿਖੇ ਦੋ ਕਰੋੜ ਗਿਆਰਾਂ ਲੱਖ ਦੀ ਲਾਗਤ ਨਾਲ ਬਣੇ ਜੱਸੋਵਾਲ ਡਰੇਨ ਪੁਲ਼ ਦਾ ਅੱਜ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ, ਚੇਅਰਮੈਨ ਮਲਕੀਤ ਸਿੰਘ ਦਾਖਾ, ਕੈਪਟਨ ਸੰਦ…

ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕੀਤਾ ਸਵੱਦੀ ਕਲਾਂ ਆਈ.ਟੀ.ਆਈ ਦਾ ਉਦਘਾਟਨ

ਮੁੱਖ ਮੰਤਰੀ ਚੰਨੀ ਦੀ ਅਗਵਾਈ ’ਚ ਸੂਬਾ ਤਰੱਕੀ ਦੀਆਂ ਲੀਹਾਂ ’ਤੇ--ਸੰਧੂ ਮੁੱਲਾਂਪੁਰ ਦਾਖਾ 4 ਦਸੰਬਰ (ਸਤਵਿੰਦਰ ਸਿੰਘ ਗਿੱਲ)  - ਹਲਕਾ ਦਾਖਾ ਦੇ ਨਾਮਵਰ ਨਗਰ ਸਵੱਦੀ ਕਲਾਂ ਵਿੱਚ ਅੱਜ ਉਦਯੋਗਿਕ ਤੇ ਤਕਨੀਕੀ ਸਿੱਖਿਆ ਮੰਤਰੀ ਰਾਣਾ ਗੁਰ…

ਹਾਸਿਆਂ ਭਰੀ ਮਨੋਰੰਜਨ ਭਰਪੂਰ ਫ਼ਿਲਮ ‘ਸ਼ਾਵਾ ਨੀਂ ਗਿਰਧਾਰੀ ਲਾਲ’ਦਾ ਟਰੇਲਰ ਹੋਇਆ ਰਿਲੀਜ਼

ਪੰਜਾਬ ਦੀ ਚਰਚਿਤ ਬੋਲੀ ਦੇ ਮਜ਼ਾਕੀਆ ਪਾਤਰ ਗਿਰਧਾਰੀ ਲਾਲ ਬਾਰੇ ਗਿੱਪੀ ਗਰੇਵਾਲ ਦੀ ਲਿਖੀ ਤੇ ਡਾਇਰੈਕਟ ਕੀਤੀ ਪੇਂਡੂ ਕਲਚਰ ਦੀਆਂ ਮਹਿਕਾਂ ਬਿਖੇਰਦੀ ਮਨੋਰੰਜਨ ਭਰਪੂਰ ਕਾਮੇਡੀ ਫਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ਦਾ ਟਰੇਲਰ ਹਾਲ ਹੀ ‘ਚ ਰਿ…

ਬੀ ਕੇ ਯੂ ਡਕੌਂਦਾ ਦੇ ਜ਼ਿਲ੍ਹਾ ਸਕੱਤਰ ਤੇ ਬਲਾਕ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਦੀ ਅਗਵਾਈ ਚ ਜਥਾ ਦਿੱਲੀ ਲਈ ਰਵਾਨਾ

ਜਗਰਾਉਂ, 3 ਦਸੰਬਰ (ਜਸਮੇਲ ਗ਼ਾਲਿਬ)  ਅੱਜ ਜਗਰਾਉਂ ਰੇਲਵੇ ਸਟੇਸ਼ਨ ਤੋਂ ਬੀਕੇਯੂ ਡਕੌਂਦਾ ਦੇ ਜਿਲ੍ਹਾ ਸਕੱਤਰ ਤੇ ਬਲਾਕ ਪ੍ਧਾਨ ਜਗਤਾਰ ਸਿੰਘ ਦੇਹੜਕਾ ਦੀ ਅਗਵਾਈ ਹੇਠ ਕਿਸਾਨਾਂ ਦਾ ਜੱਥਾ ਦਿੱਲੀ ਰਵਾਨਾ ਹੋਇਆ, ਕਿਸਾਨ ਆਗੂਆਂ ਨੇਦੱਸਿਆ ਕ…

ਪੁਸਤਕ ਰੀਵਿਊ (ਖਿਸਕਦੇ ਪਲ਼)

  ਪੁਸਤਕ ਰੀਵਿਊ (ਖਿਸਕਦੇ ਪਲ਼) ਲੇਖਕ: ਹੀਰਾ ਸਿੰਘ ਤੂਤ ਸੰਪਰਕ ਪੰਨੇ: ਛਿਆਨਵੇਂ ਕੀਮਤ:120ਰੁਪਏ ਪਬਲਿਸ਼ਰ: ਕੈਫੇ ਵਰਲਡ ਪੰਜਾਬ। ਕਾਵਿ ਸੰਗ੍ਰਹਿ ਖਿਸਕਦੇ ਪਲ਼ ਹੀਰਾ ਸਿੰਘ ਤੂਤ ਜੀ ਦੀ ਦਸਵੀਂ ਪੁਸਤਕ ਹੈ,ਇਸ ਤੋਂ ਪਹਿਲਾਂ…

ਮੁੱਖ ਮੰਤਰੀ ਚੰਨੀ ਨੇ ਨੰਬਰਦਾਰਾਂ ਨੂੰ ਮੰਗਾਂ ਹੱਲ ਕਰਨ ਦਾ ਦਿੱਤਾ ਭਰੋਸਾ 5 ਦੀ ਚਮਕੌਰ ਸਾਹਿਬ ਰੈਲੀ ਮੁਲਤਵੀ

ਜਗਰਾਉਂ  3 ਦਸੰਬਰ (ਜਸਮੇਲ ਗ਼ਾਲਿਬ)ਪੰਜਾਬ ਨੰਬਰਦਾਰਾ ਐਸੋਸੀਏਸ਼ਨ ਗ਼ਾਲਿਬ ਵੱਲੋਂ ਸੂਬਾ ਪੱਧਰੀ ਮੀਟਿੰਗ ਕਰਕੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਵਿਖੇ 5 ਦਸੰਬਰ ਨੂੰ  ਵਿਸ਼ਾਲ  ਰੈਲੀ ਕਰਨ ਦਾ ਫੈਸਲੇ ਤੋਂ …

ਪਿੰਡ ਕ੍ਰਿਪਾਲੇਵਾਲ 'ਚ ਕੁਲਵੰਤ ਸਿੰਘ ਟਿੱਬਾ ਨੇ ਮੁਸ਼ਕਿਲਾਂ ਸੁਣੀਆਂ

ਮਹਿਲ ਕਲਾਂ/ਬਰਨਾਲਾ- 03 ਦਸੰਬਰ- (ਗੁਰਸੇਵਕ ਸੋਹੀ)-  ਇਲਾਕਾ ਮਹਿਲ ਕਲਾਂ ਵਿੱਚ ਲੋਕ ਹਿਤਾਂ ਲਈ ਸਰਗਰਮ ਸੰਸਥਾ "ਹੋਪ ਫਾਰ ਮਹਿਲ ਕਲਾਂ" ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੇ ਪਿੰਡ ਕ੍ਰਿਪਾਲ ਸਿੰਘ ਵਾਲਾ ਵਿਖੇ ਪਿੰਡ ਵਾਸੀਆਂ  ਨੂੰ ਪੇ…

ਲੋਕ ਅਧਿਕਾਰ ਲਹਿਰ ਦੀ ਮੀਟਿੰਗ ਚ ਹਲਕਾ ਮਹਿਲ ਕਲਾਂ ਦੇ ਨੌਜਵਾਨਾਂ ਅਤੇ ਬਜ਼ੁਰਗਾਂ ਨੇ ਦਿਖਾਇਆ ਦਮ 

ਮਹਿਲ ਕਲਾਂ/ ਬਰਨਾਲਾ- 03 ਦਸੰਬਰ - (ਗੁਰਸੇਵਕ ਸੋਹੀ)-  ਅੱਜ ਹਲਕਾ ਮਹਿਲ ਕਲਾਂ ਵਿੱਚ ਲੋਕ ਅਧਿਕਾਰ ਲਹਿਰ ਹਲਕਾ ਮਹਿਲ ਕਲਾਂ ਦੇ ਵਰਕਰਾਂ ਦੀ ਅਹਿਮ ਮੀਟਿੰਗ ਹੋਈ ਜਿਸ ਵਿੱਚ ਨੌਜਵਾਨ ਵਰਗ ਅਤੇ ਬਜ਼ੁਰਗਾਂ ਨੇ ਪੂਰੇ ਉਤਸਾਹ ਨਾਲ ਹਿੱਸਾ ਲਿ…

ਸ਼ਹਿਨਾਈਆਂ

ਸ਼ਹਿਨਾਈਆਂ* ਸੁਖਦੀਪ ਸਿੰਘ ਸੋਹੀ s/oਮਲਕੀਤ ਸਿੰਘ ਸੋਹੀ ,ਪਿੰਡ ਨਰੈਣਗੜ੍ਹ ਸੋਹੀਆਂ (ਬਰਨਾਲਾ) ਦਾ ਵਿਆਹ ਕਰਨਵੀਰ ਕੌਰ D/oਬਲਵਿੰਦਰ ਸਿੰਘ ਪਿੰਡ ਖੋਟੇ (ਮੋਗਾ) ਦੇ ਨਾਲ ਹੋਇਆ। ਪੱਤਰਕਾਰ ਗੁਰਸੇਵਕ ਸੋਹੀ ਬਰਨਾਲਾ 7347480582