ਪੰਜਾਬ

ਤਿੰਨ ਜਨਵਰੀ ਦੇ ਰੋਸ ਧਰਨੇ ਲਈ ਲੋਕਾ ਨੂੰ ਕੀਤਾ ਲਾਮਵੰਦ

ਹਠੂਰ,23,ਦਸੰਬਰ-(ਕੌਸ਼ਲ ਮੱਲ੍ਹਾ)-ਪੰਜਾਬ ਪੁਲਿਸ ਦੇ ਇੱਕ ਡੀ ਐਸ ਪੀ,ਐਸ ਐਚ ਓ ਅਤੇ ਇੱਕ ਸਾਬਕਾ ਸਰਪੰਚ ਤੇ 15 ਸਾਲਾ ਬਾਅਦ ਹੋਏ ਮੁਕੱਦਮੇ ਦਰਜ ਤੋ ਬਾਅਦ ਉਨ੍ਹਾ ਨੂੰ ਗ੍ਰਿਫਤਾਰ ਕਰਵਾਉਣ ਲਈ ਜਨਤਕ ਜੱਥੇਬੰਦੀਆ ਵੱਲੋ ਪੁਲਿਸ ਜਿਲ੍ਹਾ ਲੁਧ…

ਲੁਧਿਆਣਾ ਦੇ ਕੋਰਟ ਕੰਪਲੈਕਸ ਹਾਦਸੇ ਤੋਂ ਬਾਅਦ ਮੁੱਖ ਮੰਤਰੀ ਚੰਨੀ ਹਸਪਤਾਲ ਪਹੁੰਚੇ ਜ਼ਖਮੀਆਂ ਦਾ ਪੁੱਛਿਆ ਹਾਲ ਚਾਲ

ਲੁਧਿਆਣਾ, 23 ਦਸੰਬਰ (ਜਸਮੇਲ ਗ਼ਾਲਿਬ  )  ਲੁਧਿਆਣਾ ਕੋਰਟ ਕੰਪਲੈਕਸ ਦੇ ਹਾਦਸੇ ਤੋ ਬਾਅਦ ਮਾਨਯੋਗ ਮੁੱਖ ਮੰਤਰੀ ਜੀ ਦੇ ਨਾਲ ਹਸਪਤਾਲ ਜਾਕੇ ਜ਼ਖਮੀਆਂ ਦੇ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦਾ ਹਾਲ ਜਾਣਿਆ। ਉਸ ਸਮੇਂ ਮਾਨਯੋਗ ਮੁੱਖ ਮੰਤਰ…

ਜੇ ਅਵਤਾਰ ਸਿੰਘ ਵਿਰਕ ਨੂੰ ਸਦਮਾ , ਮਾਤਾ ਦਾ ਦੇਹਾਂਤ  

ਜਗਰਾਉਂ , 22 ਦਸੰਬਰ  (ਜਸਮੇਲ ਗ਼ਾਲਿਬ ) ਸਿਟੀ ਸਬ ਡਿਵੀਜ਼ਨ ਵਿੱਚ ਜ਼ਿੰਮੇਵਾਰੀ ਨਿਭਾ ਰਹੇ ਜੇ ਈ ਅਵਤਾਰ ਸਿੰਘ ਵਿਰਕ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪੂਜਨੀਕ ਮਾਤਾ ਸੁਖਦੇਵ ਕੌਰ ਦਾ ਸੰਖੇਪ ਬਿਮਾਰੀ ਪਿੱਛੋਂ ਦੇਹਾਂ…

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਚੰਨਣਵਾਲ ਵਿਖੇ ਤਿੰਨ ਸਮਾਜਸੇਵੀ ਪਰਿਵਾਰਾਂ ਵੱਲੋਂ ਸਕੂਲ ਦੇ ਕਾਰਜ ਲਈ 1ਲੱਖ 36 ਹਜ਼ਾਰ ਦਿ ਸਹਾਇਤਾ ਭੇਟ ਕੀਤੀ

ਪ੍ਰਿੰਸੀਪਲ ਦੀ ਅਗਵਾਈ ਹੇਠ ਸਮੂਹ ਸਟਾਫ ਵੱਲੋਂ ਸਮਾਜਸੇਵੀ ਪਰਿਵਾਰਾਂ ਦਾ ਕੀਤਾ ਸਨਮਾਨ                             ਮਹਿਲਕਲਾਂ/ ਬਰਨਾਲਾ-22  ਦਸੰਬਰ- (ਗੁਰਸੇਵਕ ਸੋਹੀ )-  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਚੰਨਣਵਾਲ ਵ…

ਜਥੇਬੰਦੀ ਦੀ ਮਜ਼ਬੂਤੀ ਲਈ ਪਿੰਡ ਬਲਾਕ ਅਤੇ ਜ਼ਿਲ੍ਹਾ ਪੱਧਰ ਤੇ ਨਵੀਆਂ ਇਕਾਈਆਂ ਦਾ ਗਠਨ ਕਰਕੇ ਮਿਹਨਤੀ ਵਰਕਰਾਂ ਨੂੰ ਅੱਗੇ ਲਿਆ ਕੇ ਅਹੁਦੇਦਾਰੀਆਂ ਦੇ ਕੇ ਪੂਰਾ ਮਾਣ ਸਤਿਕਾਰ ਦਿੱਤਾ ਜਾ ਰਿਹਾ.ਨਿਰਭੈ ਛੀਨੀਵਾਲ  

ਪਿੰਡ ਠੀਕਰੀਵਾਲ ਵਿਖੇ ਨਵੀਂ ਇਕਾਈ ਦਾ ਗਠਨ ਜਗਰੂਪ ਸਿੰਘ ਠੀਕਰੀਵਾਲਾ ਬਣੇ ਇਕਾਈ ਪ੍ਰਧਾਨ                      ਮਹਿਲ ਕਲਾਂ/ ਬਰਨਾਲਾ- 22 ਦਸੰਬਰ- (ਗੁਰਸੇਵਕ ਸੋਹੀ )- ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਜ਼ਿਲ੍ਹਾ ਬਰਨਾਲਾ ਇ…

ਚੰਨੀ ਸਰਕਾਰ ਦੇ ਵਿਕਾਸ ਅੱਗੇ ਆਪ ਦਾ ਦਿੱਲੀ ਮਾਡਲ ਫ਼ੇਲ੍ਹ ਕੇਜਰੀਵਾਲ ਝੂਠਾ ਤੇ ਮੌਕਾਪ੍ਰਸਤ.ਢਿੱਲੋਂ  

ਕੰਧੋਂ ਨੰਗਲ ਅਤੇ ਅਮਲਾ ਸਿੰਘ ਵਾਲਾ ਦੀਆਂ ਪੰਚਾਇਤਾਂ ਨੂੰ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਗਰਾਂਟਾਂ ਦੇ ਚੈੱਕ ਵੰਡੇ        ਮਹਿਲ ਕਲਾਂ/ਬਰਨਾਲਾ- 22 ਦਸੰਬਰ- (ਗੁਰਸੇਵਕ ਸੋਹੀ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ …

ਦਿੱਲੀ ਕਿਸਾਨ ਮੋਰਚਾ ਫਤਹਿ ਰੈਲੀ ਨੂੰ ਵੱਖ-ਵੱਖ ਬੁਲਾਰਿਆ ਨੇ ਕੀਤਾ ਸੰਬੋਧਨ  

ਹਠੂਰ,21,ਦਸੰਬਰ-(ਕੌਸ਼ਲ ਮੱਲ੍ਹਾ)-ਸਮੂਹ ਐਨ ਆਰ ਆਈ ਵੀਰਾ ਅਤੇ ਪਿੰਡ ਵਾਸੀਆ ਦੇ ਸਹਿਯੋਗ ਨਾਲ ਨੌਜਵਾਨ ਕਿਸਾਨ ਮਜਦੂਰ ਏਕਤਾ ਕਲੱਬ ਚਕਰ ਦੀ ਅਗਵਾਈ ਹੇਠ ‘ਦਿੱਲੀ ਕਿਸਾਨ ਮੋਰਚਾ ਫਤਹਿ ਰੈਲੀ’ ਪਿੰਡ ਚਕਰ ਵਿਖੇ ਕਰਵਾਈ ਗਈ।ਇਸ ਰੈਲੀ ਦੀ ਸੁਰ…

ਸਾਗਰ ਸੂਦ ਅਤੇ ਗਗਨਦੀਪ ਕੌਰ ਧਾਲੀਵਾਲ ਦੁਆਰਾ ਸੰਪਾਦਿਤ ਕੀਤੀ ਪੁਸਤਕ ‘ਅਹਿਸਾਸਾਂ ਦੀ ਸਾਂਝ’ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਲੂਰ ਬਰਨਾਲਾ ਨੂੰ ਕੀਤੀ ਗਈ ਭੇਂਟ -

ਜਲੂਰ /ਬਰਨਾਲਾ (ਗੁਰਸੇਵਕ ਸੋਹੀ ) ਮਿਤੀ-21-12-2021 ਨੂੰ ਸਾਗਰ ਸੂਦ ਅਤੇ ਗਗਨਦੀਪ ਕੌਰ ਧਾਲੀਵਾਲ ਦੁਆਰਾ ਸੰਪਾਦਿਤ ਕੀਤੀ ਪੁਸਤਕ ‘ਅਹਿਸਾਸਾਂ ਦੀ ਸਾਂਝ’ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਲੂਰ ਬਰਨਾਲਾ ਵਿਖੇ ਰੀਲੀਜ ਕੀਤੀ ਗਈ।ਗਗਨਦੀਪ…

ਦੋ ਗ਼ਜ਼ਲਾਂ ✍️ਜਸਵਿੰਦਰ ਸ਼ਾਇਰ "ਪਪਰਾਲਾ "

ਬੀਤ ਚੁੱਕੇ ਸਮਿਆਂ ਦੇ ਸੁੰਦਰ ਪੈਰਾਂ ਵਿੱਚ । ਯਾਦਾਂ ਦੀ ਝਾਂਜਰ ਹੈ ਪਰ ਝਣਕਾਰ ਨਹੀਂ । ਜੇਕਰ ਤੂੰ ਜਾਣਾ ਚਾਹੁੰਦਾ ਏ ਤਾਂ ਫੇਰ ਜਾ  ਸੱਜਣ ਜਾਂਦੇ ਛੱਡ ਕੇ ਅੱਧ ਵਿਚਕਾਰ ਨਹੀਂ । ਗ਼ਮਾਂ ਤੋਂ ਬਿਨਾਂ ਜ਼ਿੰਦਗਾਨੀ ਜਿੰਦਗਾਨੀ  ਨ…

ਸੋਨੂੰ ਸੂਦ ਨੂੰ , ਭਾਰਤ ਮਾਂ ਦਾ ਪੁੱਤ ਕਹਿਣਾ , ਕੋਈ ਅਤਿਕਥਨੀ ਨਹੀਂ  ✍️. ਸ਼ਿਵਨਾਥ ਦਰਦੀ

ਸੋਨੂੰ ਸੂਦ ਨੂੰ , ਭਾਰਤ ਮਾਂ ਦਾ ਪੁੱਤ ਕਹਿਣਾ , ਕੋਈ ਅਤਿਕਥਨੀ ਨਹੀਂ     'ਪੰਜਾਬ ਦਾ ਪੁੱਤ' , 'ਗਰੀਬਾਂ ਦਾ ਮਸੀਹਾ' , 'ਮੁਕਤੀਦਾਤਾ , 'ਅਸਲ ਹੀਰੋ', ਹੋਰ ਅਜਿਹੇ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ , ਬਾਲੀਵੁੱਡ ਅਭਿਨੇਤਾ , 'ਸ…

ਸ਼ਹੀਦਾਂ ਦੀ ਆਵਾਜ਼ ✍️ ਰਮੇਸ਼ ਕੁਮਾਰ ਜਾਨੂੰ

ਸ਼ਹੀਦਾਂ ਦੀ ਆਵਾਜ਼  ਅਜੇ ਜਿਹੜੇ ਜਾਗੋ ਮੀਟੇ ਨੇ     ਉਹਨਾਂ ਨੂੰ ਆਣ ਜਗਾਵਾਂ ਗਾ ਤੁਸਾਂ ਜਦੋਂ ਯਾਦ ਹੈ ਕਰਨਾ      ਮੈਂ ਓਦੋਂ ਫੇਰ ਆਵਾਂਗਾ।। ਤੁਸੀਂ ਕਲਮਾਂ ਦੇ ਵਾਰਿਸ ਹੋ      ਕਲਮ ਨੂੰ ਦਾਗ਼ ਨਾ ਲਾਇਓ ਤੁਸੀਂ ਜੋ ਗ…

ਸਿਆਸਤ ਦੀ ਪ੍ਰਯੋਗਸ਼ਾਲਾ ਬਣਿਆ ਪੰਜਾਬ ✍️. ਸਲੇਮਪੁਰੀ ਦੀ ਚੂੰਢੀ

 ਦੇਸ਼ ਦੇ ਕਈ ਹੋਰ ਸੂਬਿਆਂ ਦੇ ਨਾਲ ਪੰਜਾਬ ਵਿਚ ਵੀ ਅਗਲੇ ਸਾਲ 2022 ਵਿਚ ਵਿਧਾਨ-ਸਭਾ ਦੀਆਂ ਚੋਣਾਂ ਕਰਵਾਈਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਚੋਣਾਂ ਨੂੰ ਲੈ ਕੇ ਜਿਥੇ ਭਾਰਤ ਸਰਕਾਰ ਦਾ ਚੋਣ ਕਮਿਸ਼ਨ ਤੱਤਪਰ ਹੈ, ਉਥੇ ਸਾਰੀਆਂ ਹੀ ਸਿਆਸੀ ਪਾ…

ਬੇਅਦਬੀ ਕਰਨ ਵਾਲਿਆਂ ਨੂੰ ਲੋਕਾਂ ਸਾਹਮਣੇ ਫ਼ਾਂਸੀ ਹੋਵੇ ਨਵਜੋਤ ਸਿੰਘ ਸਿੱਧੂ  

ਮਲੇਰਕੋਟਲਾ, 20  ਦਸੰਬਰ ( ਗੁਰਸੇਵਕ ਸੋਹੀ  )ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਲੋਕਾਂ ਦੇ ਸਾਹਮਣੇ ਫਾਂਸੀ ਦੇਣ ਦੀ ਵਕਾਲਤ ਕੀਤੀ ਹੈ। ਐਤਵਾਰ ਨੂੰ ਮਾਲੇਰਕੋਟਲਾ ਦੀ ਅਨਾ…

ਨਹੀਂ ਹੋਈ ਪਹਿਚਾਣ ਸੀ ਦਰਬਾਰ ਸਾਹਿਬ ਵਿਖੇ ਬੇਅਦਬੀ ਕਰਨ ਵਾਲੇ ਦੀ  

ਪੁਲੀਸ ਵੱਲੋਂ ਜੰਗੀ ਪੱਧਰ ਤੇ ਹੋ ਰਹੀ ਹੈ ਛਾਣਬੀਣ   ਅੰਮ੍ਰਿਤਸਰ, 20  ਦਸੰਬਰ  (ਜਸਮੇਲ ਗਾਲਿਬ )ਸ੍ਰੀ ਦਰਬਾਰ ਸਾਹਿਬ ਵਿਖੇ ਮਾਰੇ ਗਏ ਬੇਅਦਬੀ ਕਾਂਡ ਦੇ ਮੁਲਜ਼ਮ ਦੀ ਪਛਾਣ ਬਾਇਓਮੈਟ੍ਰਿਕ ਡਾਟਾਬੇਸ ਤੋਂ ਵੀ ਨਹੀਂ ਹੋ ਸਕੀ। ਸੋਮਵਾਰ…

ਨਵਜੋਤ ਸਿੰਘ ਸਿੱਧੂ ਨੇ ਐਕਸੀਡੈਂਟ ਦੌਰਾਨ ਜ਼ਖ਼ਮੀ ਹੋਏ ਨੌਜਵਾਨ ਨੂੰ ਤੁਰੰਤ ਚੱਕ ਪਹੁੰਚਾਇਆ ਹਸਪਤਾਲ

ਨਵਜੋਤ ਸਿੰਘ ਸਿੱਧੂ ਚ ਇਨਸਾਨੀਅਤ ਕਿੰਨੀ ਹੈ ਉਸ ਦੀ ਵੱਡੀ ਉਦਾਹਰਣ ਅੱਜ ਲੋਕਾਂ ਸਾਹਮਣੇ ਆਈ   ਪਟਿਆਲਾ , 20 ਦਸੰਬਰ (ਗੁਰਸੇਵਕ ਸੋਹੀ ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਦੇ ਦੋ ਸਿੰਘ ਸਿੱਧੂ ਨੇ ਇੱਕ ਵਾਰ ਫੇਰ ਸੜਕ ਹਾਦਸੇ …

ਗੁਰਮਤਿ ਸੰਗੀਤ' ਦੇ ਮਹਾਨ ਵਿਦਵਾਨ ਪ੍ਰੋ: ਕਰਤਾਰ ਸਿੰਘ ਨੂੰ ਭਾਰਤ ਸਰਕਾਰ ਵੱਲੋਂ ਪ੍ਰਦਾਨ ਪਦਮ ਸ੍ਰੀ ਪੁਰਸਕਾਰ ਡਿਪਟੀ ਕਮਿਸ਼ਨਰ ਰਾਹੀਂ ਹਸਪਤਾਲ ਪੁੱਜ ਕੇ ਭੇਂਟ

 ਸਿਹਤ ਖਰਾਬ ਹੋਣ ਕਾਰਨ ਪ੍ਰੋ: ਕਰਤਾਰ ਸਿੰਘ ਜੀ ਨਵੀਂ ਦਿੱਲੀ 'ਚ ਆਯੋਜਿਤ ਸਮਾਗਮ 'ਚ ਸ਼ਾਮਲ ਨਹੀਂ ਸਨ ਹੋ ਸਕੇ ਲੁਧਿਆਣਾਃ 20 ਦਸੰਬਰ. (ਜਸਮੇਲ ਗ਼ਾਲਿਬ) ਗੁਰਮਤਿ ਸੰਗੀਤ ਮਾਰਤੰਡ ਪ੍ਰੋ: ਕਰਤਾਰ ਸਿੰਘ, ਜੋ ਡੀ.ਐਮ.ਸੀ. ਹੀਰੋ ਹਾਰਟ ਲੁ…

ਬੁਰਜ ਖਲੀਫਾ 'ਤੇ ਪ੍ਰਦਰਸ਼ਿਤ ਹੋਣ ਵਾਲੇ ਪਹਿਲੇ ਪਾਲੀਵੁੱਡ ਅਦਾਕਾਰ ਬਣੇ ਐਮੀ ਵਿਰਕ 

ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਹੁਣ ਬਾਲੀਵੁੱਡ ਦੇ ਨਾਲ ਨਾਲ ਪੂਰੀ ਦੁਨੀਆ ‘ਚ ਆਪਣੀ ਵੱਖਰੀ ਪਹਿਚਾਣ ਬਣਾ ਰਹੇ ਹਨ। ਐਮੀ ਬਾਲੀਵੁੱਡ ਫਿਲਮ ’83’ ‘ਚ ਕ੍ਰਿਕਟ ਵਿਸ਼ਵ ਕੱਪ ਟੀਮ ਦੇ ਲੱਕੀ ਚਾਰਮ, ਮੱਧਮ ਤੇਜ਼ ਗੇਂਦਬਾਜ਼ ਬਲਵਿੰਦਰ ਸ…

ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਤੋਂ 117 ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਮਦਦ ਲਈ -ਡਾ ਸਵਾਈਮਾਨ ਸਿੰਘ ਲਿਸਟ ਦੀ ਮੰਗ  -

ਕਿਸਾਨੀ ਸੰਘਰਸ਼ ਦੌਰਾਨ ਅਮਰੀਕਾ ਤੋਂ ਆਪਣਾ ਕਾਰੋਬਾਰ ਛੱਡ ਕੇ ਕਿਸਾਨੀ ਸੰਘਰਸ਼ ਵਿੱਚ ਕੁੱਦੇ ਡਾ ਸਵਾਈਮਾਨ ਸਿੰਘ ਨੇ ਕਿਸਾਨ ਮੋਰਚੇ ਦੇ ਆਗੂਆਂ ਨੂੰ ਤਰਨਤਾਰਨ ਤੋਂ ਸੰਗਤਾਂ ਵਿਚ ਖੜ੍ਹ ਕੇ ਕੀਤੀ ਬੇਨਤੀ   ਆਪਣੇ ਕਾਰੋਬਾਰ ਆਪਣੇ ਘਰ ਆਪਣ…

ਪਿੰਡ ਦੋਦਾ ਦੇ ਐਕਸੀਡੈਂਟ ਦੌਰਾਨ ਜ਼ਖ਼ਮੀ ਹੋਏ ਤੀਸਰੇ ਕਿਸਾਨ ਦੀ ਵੀ ਹੋਈ ਮੌਤ

ਦਿੱਲੀ ਤੋਂ ਕਿਸਾਨਾਂ ਦੀ ਵਾਪਸੀ ਤੇ ਰਸਤੇ ਵਿੱਚ ਹੋਏ ਐਕਸੀਡੈਂਟ ਦੌਰਾਨ ਪਹਿਲਾਂ ਦੋ ਕਿਸਾਨਾ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ     ਪਿੰਡ ਦੋਦਾ /ਸ੍ਰੀ ਮੁਕਤਸਰ ਸਾਹਿਬ  ਦਸੰਬਰ  (ਗੁਰਸੇਵਕ ਸੋਹੀ ) ਖੇਤੀ ਕਾਨੂੰਨਾਂ ਦੀ ਵਾਪਸੀ ’ਤੇ…