ਪਿੰਡ ਮੱਝੂਕੇ ਦੇ ਕਾਰਜਕਾਰੀ ਸਰਪੰਚ ਮੇਜਰ ਸਿੰਘ ਵਲੋਂ ਚਲਾਈ ਗਈ ਗਰੀਬ ਕੁੜੀਆਂ ਦੇ ਵਿਆਹਾਂ ਤੇ (5100)ਰੁਪਏ ਸਗਨ ਸਕੀਮ।
ਬਰਨਾਲਾ,ਨਵੰਬਰ 2019-( ਗੁਰਸੇਵਕ ਸੋਹੀ)- ਕਾਰਜਕਾਰੀ ਸਰਪੰਚ ਮੇਜਰ ਸਿੰਘ ਵੱਲੋਂ ਪਿੰਡ ਮੱਝੂਕੇ ਦੇ ਦਰਸਨ ਸਿੰਘ ਪੁਤਰੀ ਜਸਵੀਰ ਕੌਰ ਦੇ ਵਿਆਹ ਤੇ (5100) ਰੁਪਏ ਦੀ ਰਾਸੀ ਦਿੱਤੀ ਗਈ । ਇਸ ਇਸ ਸਲਾਘਾਯੋਗ ਸਕੀਮ ਦੀ ਇਲਾਕੇ ਵਿੱਚ ਪ…