ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਬੱਚਿਆਂ ਨੂੰ ਕਿੱਤਾਮੁਖੀ ਸਿਖਲਾਈ ਦੇਣ ਲਈ ਦਿੱਤੀ ਜਾਵੇਗੀ ਤਰਜ਼ੀਹ - ਵਧੀਕ ਡਿਪਟੀ ਕਮਿਸ਼ਨਰ
ਖੰਨਾ, ਰਾਏਕੋਟ, ਸਮਰਾਲਾ, ਜਗਰਾਓਂ, ਪਾਇਲ ਅਤੇ ਪੀ.ਏ.ਯੂ ਵਿਖੇ ਵੱਡੇ ਪੱਧਰ 'ਤੇ ਕੈਂਪਾ ਦਾ ਹੋਵੇਗਾ ਆਯੋਜਨ ਲੁਧਿਆਣਾ, ਦਸੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਕੁਮਾਰ ਅਗਰਵਾਲ…