ਸਮੇਂ ਦਾ ਹਾਣੀ ਬਣ ਕੇ, ਨਵੀਆਂ ਤਕਨੀਕਾਂ ਨਾਲ ਬੁਲੰਦੀਆਂ ਤੱਕ ਪਹੰਚਾਇਆ ਆਪਣੀ ਖੇਤੀ ਨੂੰ - ਕਿਸਾਨ ਪਰਿਮੰਦਰ ਸਿੰਘ
ਪਿਛਲੇ 4 ਸਾਲਾਂ ਤੋਂ ਝੋਨੇ ਦੀ ਪਰਾਲੀ ਤੇ ਕਣਕ ਦੀ ਨਾੜ ਨੂੰ ਕਦੇ ਵੀ ਨਹੀਂ ਲਾਈ ਅੱਗ ਲੁਧਿਆਣਾ, ਅਕਤੂਬਰ 2020 ( ਮਨਜਿੰਦਰ ਗਿੱਲ ) ਪਰਮਿੰਦਰ ਸਿੰਘ ਪਿੰਡ ਗੋਪਾਲਪੁਰ ਬਲਾਕ ਡੇਹਲੋਂ ਦਾ ਇੱਕ ਅਗਾਂਹਵਧੂ ਕਿਸਾਨ ਹੈ। ਪਰਮਿੰਦਰ…