ਕੈਪਟਨ ਸਾਬ੍ਹ ਕਿਸਾਨਾਂ ਨਾਲ ਡਰਾਮੇਬਾਜ਼ੀ ਨਾ ਕਰੋ,ਕਿਸਾਨਾਂ ਨੂੰ ਐਮ ਐਸ ਪੀ ਤੇ ਫਸਲ ਖਰੀਦਣ ਦੀ ਗਰੰਟੀ ਦੇਣ:ਸੰਜੀਵ ਕੋਛੜ
ਸਿੱਧਵਾਂ ਬੇਟ(ਜਸਮੇਲ ਗਾਲਿਬ)ਪੰਜਾਬ ਸਰਕਾਰ ਨੇ ਐਮ.ਐਸ.ਪੀ ਤੋ ਘੱਟ ਰੇਟ ਤੋ ਝੋਨਾ ਅਤੇ ਕਣਕ ਖਰੀਦਣ ਦੇ ਖਿਲਾਫ ਮਤਾ ਪਾ ਕੇ ਦਿੱਤਾ ਹੈ ਪਰ ਇਸ ਗੱਲ ਦੀ ਕੀ ਗਰੰਟੀ ਹੈ ਕਿ ਵਪਾਰੀ ਪੰਜਾਬ ਦੀਆਂ ਮੰਡੀਆ ‘ਚ ਪੁੱਜ ਕਿ ਜਿਨਸ ਖਰੀਦੇਗਾ ਜਾਂ ਨ…