15 ਮਾਰਚ ਨੂੰ ਠੀਕ 11 ਵਜੇ ਬਰਨਾਲਾ ਚੌਕ ਰਾਏਕੋਟ ਵਿਖੇ ਇਕੱਠੇ ਹੋਣ ਦਾ ਸੱਦਾ- ਮਾਸਟਰ ਕਮਾਲਪੁਰਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ
ਰਾਏਕੋਟ ,ਮਾਰਚ 2021 -(ਸਤਪਾਲ ਸਿੰਘ ਦੇਹਡ਼ਕਾ /ਮਨਜਿੰਦਰ ਗਿੱਲ )- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਮੁਤਾਬਕ 15 ਮਾਰਚ 2021 ਦਿਨ ਸੋਮਵਾਰ ਸਵੇਰੇ ਠੀਕ 11 ਵਜੇ ਬਰਨਾਲਾ ਚੌਂਕ ਰਾਏਕੋਟ ਵਿਖੇ ਇੱਕ ਬਹੁਤ ਵਿਸ਼ਾਲ ਇਕੱਠ ਰੱਖਿਆ ਗਿਆ …