ਲੁਧਿਆਣਾ

ਭਾਰਤੀ ਖੁਰਾਕ ਨਿਗਮ (ਐਫ.ਸੀ.ਆਈ.) ਵੱਲੋਂ ਪ੍ਰਸਤਾਵਿਤ ਨਵੇਂ ਗੁਣਵੱਤਾ ਮਿਆਰਾਂ ਨਾਲ ਅਨਾਜ ਦੀ ਸਰਕਾਰੀ ਖਰੀਦ ਸµਭਵ ਨਹੀਂ - ਡਾ ਅਮਰ ਸਿµਘ

ਹਠੂਰ,18,ਮਾਰਚ-(ਕੌਸ਼ਲ ਮੱਲ੍ਹਾ)- ਲੋਕ ਸਭਾ ਹਲਕਾ ਸ੍ਰੀ ਫਤਹਿਗੜ੍ਹ ਸਾਹਿਬ ਤੋ ਮੈਬਰ ਪਾਰਲੀਮੈਟ ਡਾ.ਅਮਰ ਸਿµਘ ਨੇ ਭਾਰਤੀ ਖੁਰਾਕ ਨਿਗਮ (ਐਫ.ਸੀ.ਆਈ.) ਦੁਆਰਾ ਗੁਣਵੱਤਾ (ਕੁਆਲਟੀ) ਦੇ ਨਿਯਮਾਂ ਵਿਚ ਬਦਲਾਅ ਦੀ ਨਿµਦਾ ਕੀਤੀ ਹੈ। ਉਨ੍…

21 ਮਾਰਚ ਦੇ ਕਿਸਾਨ ਮਹਾਂ ਸੰਮੇਲਨ ਲਈ ਵਰਕਰਾ ਨੂੰ ਕੀਤਾ ਲਾਮਵੰਦ

ਹਠੂਰ,18,ਮਾਰਚ-(ਕੌਸ਼ਲ ਮੱਲ੍ਹਾ)- ਆਮ ਆਦਮੀ ਪਾਰਟੀ ਦੇ ਸਮੂਹ ਵਰਕਰਾ ਅਤੇ ਆਹੁਦੇਦਾਰਾ ਦੇ ਸਹਿਯੋਗ ਨਾਲ ਕਿਸਾਨ ਮਹਾਂ ਸੰਮੇਲਨ 21 ਮਾਰਚ ਦਿਨ ਐਤਵਾਰ ਨੂੰ ਬਾਘਾ ਪੁਰਾਣੀ ਦੀ ਦਾਣਾ ਮੰਡੀ ਵਿਖੇ ਕਰਵਾਇਆ ਜਾ ਰਿਹਾ ਹੈ।ਇਸ ਕਿਸਾਨ ਮਹਾਂ …

ਹਠੂਰ ਦੇ ਨੌਜਵਾਨ ਨੇ ਕਬੈਤ ਵਿਚ ਕੀਤੀ ਖੁਦਕਸੀ

ਹਠੂਰ,18,ਮਾਰਚ-(ਕੌਸ਼ਲ ਮੱਲ੍ਹਾ)- ਸਥਾਨਿਕ ਕਸਬਾ ਦੇ ਨੌਜਵਾਨ ਵੱਲੋ ਕਬੈਤ ਵਿਚ ਫਾਹਾ ਲੈ ਕੇ ਖੁਦਕਸੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਮ੍ਰਿਤਕ ਨੌਜਵਾਨ ਦੇ ਪਿਤਾ ਬਲਵੰਤ ਸਿੰਘ ਅਤੇ ਮਾਤਾ ਹਰਬੰਸ ਕੌਰ ਨ…

210 ਵਿਅਕਤੀਆਂ ਨੂੰ ਕਰੋਨਾ ਵੈਕਸੀਨ ਲਗਾਈ

ਹਠੂਰ,18,ਮਾਰਚ-(ਕੌਸ਼ਲ ਮੱਲ੍ਹਾ)- ਸਰਕਾਰੀ ਹਸਪਤਾਲ ਹਠੂਰ ਦੇ ਐਸ ਐਮ ਓ ਡਾਕਟਰ ਰਮਨਿੰਦਰ ਕੌਰ ਗਿੱਲ ਦੀ ਅਗਵਾਈ ਹੇਠ ਮਾਣੂੰਕੇ,ਹਠੂਰ,ਚੌਕੀਮਾਨ ਅਤੇ ਕਾਉਕੇ ਕਲਾਂ ਵਿਖੇ 210 ਵਿਅਕਤੀਆ ਨੂੰ ਕੋਰੋਨਾ ਵਾਇਰਸ ਦੇ ਬਚਾ ਲਈ ਕੋਰੋਨਾ ਵੈਕਸੀ…

ਸਮਾਜ ਸੇਵੀ ਸਵਰਨ ਸਿੰਘ ਐਬਟਸਫੋਰਡ ਕੈਨੇਡਾ ਵਾਲਿਆਂ ਨੇ ਨਵੀਂ ਕੋਠੀ ਲੈਣ ਤੇ ਵਧਾਈਆਂ ਦੇਣ ਵਾਲਿਆਂ ਦਾ ਲੱਗਿਆ ਤਾਂਤਾ

ਅਜੀਤਵਾਲ ਬਲਵੀਰ ਸਿੰਘ ਬਾਠ   ਇਤਿਹਾਸਕ ਪਿੰਡ ਗ਼ਦਰੀ ਬਾਬਿਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਦੇ ਜੰਮਪਲ ਸਮਾਜਸੇਵੀ ਸਵਰਨ ਸਿੰਘ ਐਬਟਸਫੋਰਡ ਕੈਨੇਡਾ  ਦੇ ਗ੍ਰਹਿ ਵਿਖੇ ਅੱਜ ਉਸ ਸਮੇਂ ਖੁਸ਼ੀ ਦੀ ਲਹਿਰ ਦੌੜ ਪਈ ਅਤੇ ਵਧਾਈਆਂ ਦੇਣ ਵਾਲਿਆਂ …

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਜਥੇਦਾਰ ਹਰਮੇਲ ਸਿੰਘ ਮਟਵਾਣੀ ਨੂੰ ਗਹਿਰਾ ਸਦਮਾ ਧਰਮ ਪਤਨੀ ਦਾ ਦੇਹਾਂਤ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਜਥੇਦਾਰ ਹਰਮੇਲ ਸਿੰਘ ਮਟਵਾਣੀ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੀ ਧਰਮ ਪਤਨੀ ਹਰਵਿੰਦਰ ਕੌਰ 50ਸਾਲ ਦੀ ਹਾਰਟ ਅਟੈਕ ਦੌਰਾਨ ਮੌਤ ਹੋ ਗ…

ਖੇਤੀ ਦੇ ਕਾਲੇ ਕਾਨੂੰਨਾਂ ਨੇ ਲਈ ਇੱਕ ਹੋਰ ਨੌਜਵਾਨ ਦੀ ਜਾਨ, ਇਲਾਕੇ ਵਿਚ ਸੋਗ ਮਈ ਦਾ ਮਾਹੌਲ

ਸਿੱਧਵਾਂ ਬੇਟ (ਜਸਮੇਲ ਗ਼ਾਲਬ) ਦਿੱਲੀ ਧਰਨੇ ਵਿਚ ਰਾਸ਼ਨ ਸਮੱਗਰੀ ਲੈ ਕੇ ਜਾ ਰਿਹਾ ਪਿੰਡ ਲੋਧੀਵਾਲਾ ਦੇ ਨੌਜਵਾਨ ਬਲਕਾਰ ਸਿੰਘ 22 ਸਾਲ ਪੁੱਤਰ ਪਵਿੱਤਰ ਸਿੰਘ ਦੀ ਟਰੈਕਟਰ ਤੋਂ ਡਿੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਏ ਸਨ ਦੀ ਲੁਧਿਆਣਾ ਦੇ …

 ਅਕਾਲੀ ਦਲ ਨੇ ਕਲੇਰ ਤੇ ਮੱਲਾ ਨੂੰ ਵਰਕ ਕਮੇਟੀ ਦਾ ਮੈਂਬਰ ਬਣਾ ਕੇ ਵਰਕਰਾਂ ਵਿੱਚ  ਭਰਿਆ ਜੋਸ਼ -ਸਰਤਾਜ  ਸਿੰਘ ਗਾਲਬ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ ) ਸ਼੍ਰੋਮਣੀ  ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸਾਬਕਾ ਵਿਧਾਇਕ ਐਸਆਰ ਕਲੇਰ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ ਨੂੰ ਅਕਾਲੀ ਦਲ ਦੀ ਵਰਕਿੰਗ ਕਮੇਟੀ ਦਾ ਮੈਂਬਰ ਬਣਾ ਕੇ ਅ…

ਬੀਬੀਆਂ ਦਾ ਕਿਸਾਨੀ ਸੰਘਰਸ਼ ਵਿੱਚ ਬਹੁਤ ਵੱਡਾ ਯੋਗਦਾਨ - ਨਿੱਪਾ ਹਠੂਰ       

ਹਠੂਰ/ਲੁਧਿਆਣਾ -ਮਾਰਚ 2021- (ਗੁਰਸੇਵਕ ਸਿੰਘ ਸੋਹੀ)- ਲਗਾਤਾਰ ਸਾਢੇ ਪੰਜ ਮਹੀਨਿਆਂ ਤੋਂ ਕਿਸਾਨੀ ਸੰਘਰਸ਼ ਕਰ ਰਹੇ ਭਾਰਤੀ ਕਿਸਾਨ ਯੂਨੀਅਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਬੀਬੀਆਂ ਵੱਲੋਂ ਅਗਲੀ ਕਤਾਰ ਵਿੱਚ ਲੱਗ ਕੇ ਕਿਸਾਨੀ ਸੰਘਰਸ਼ ਹੋਰ…

ਡੀ.ਸੀ. ਵੱਲੋ ਸਿਹਤ ਵਿਭਾਗ ਨੂੰ ਨਿਰਦੇਸ਼, ਯੂ.ਡੀ.ਆਈ.ਡੀ. ਸਕੀਮ ਤਹਿਤ ਰਜਿਸ਼ਟ੍ਰੇਸ਼ਨ 'ਚ ਲਿਆਂਦੀ ਜਾਵੇ ਤੇਜ਼ੀ

-ਏ.ਡੀ.ਸੀ.(ਵਿ) ਦੀ ਨਿਗਰਾਨੀ ਹੇਠ ਪ੍ਰੋਗਰਾਮ ਦਾ ਹੋਵੇਗਾ ਸੰਚਾਲਨ ਲੁਧਿਆਣਾ, ਮਾਰਚ 2021 ( ਸੱਤਪਾਲ ਸਿੰਘ ਦੇਹਡ਼ਕਾ/   ਮਨਜਿੰਦਰ ਗਿੱਲ    ) - ਯੂ.ਡੀ.ਆਈ.ਡੀ. ਸਕੀਮ ਤਹਿਤ ਸਾਰੇ ਯੋਗ ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਨੂੰ ਯਕੀ…