ਡੀ.ਏ.ਵੀ. ਸਨੈਂਟਰੀ ਪਬਲਿਕ ਸਕੂਲ ਜਗਰਾਉਂ ਵਿੱਚ ਇੰਟਰ ਹਾਊਸ ਕਿ੍ਕਟ ਮੁਕਾਬਲੇ ਕਰਵਾਏ....
ਜਗਰਾਉਂ (ਅਮਿਤ ਖੰਨਾ): ਡੀ ਏ.ਵੀ.ਸੈਂਟਨਰੀ ਪਬਲਿਕ ਸਕੂਲ, ਜਗਰਾਉਂ ਦੇ ਪ੍ਰਿੰਸੀਪਲ ਵੇਦ ਵ੍ਰਤ ਪਲਾਹ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਕੂਲ ਵਿੱਚ ਵੱਖ-ਵੱਖ ਚਾਰ ਹਾਊਸ ਸਵਾਮੀ ਦਯਾਨੰਦ ਜੀ, ਸੁਆਮੀ ਹੰਸਰਾਜ ਜੀ, ਸੁਆਮੀ ਸ਼ਰਧਾ…