ਸਰਦਾਰ ਸੁਖਪਾਲ ਸਿੰਘ ਖਹਿਰਾ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ ..... ਡਾ ਅਮਰਜੀਤ
ਬਰਨਾਲਾ /ਮਹਿਲ ਕਲਾਂ 19 ਮਈ (ਗੁਰਸੇਵਕ ਸੋਹੀ) ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੀ ਵੱਧ ਰਹੀ ਲੋਕਪ੍ਰਿਤਾ ਸਦਕਾ ਸੰਗਰੂਰ ਲੋਕ ਸਭਾ ਸੀਟ ਕਾਂਗਰਸ ਪਾਰਟੀ 100 % ਜਿੱਤੇਗੀ ਖਹਿਰਾ ਸਾਬ ਦੇ ਹਰ ਥਾਂ…