ਸੰਪਾਦਕੀ

ਦਮੇ ਦੇ ਰੋਗੀਆਂ ਨੂੰ ਮਾਸਕ ਪਾਉਣਾ ਖਤਰਨਾਕ ✍️ ਅਮਨਜੀਤ ਸਿੰਘ ਖਹਿਰਾ

  ਕੋਵਿਡ 19 ਦੀ ਮਹਾਂਮਾਰੀ ਦੌਰਾਨ ਯੂ. ਕੇ. ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ 'ਚ ਲੋਕਾਂ ਨੂੰ ਮਾਸਕ ਪਾਉਣ ਦੀ ਅਪੀਲ ਕੀਤੀ ਗਈ ਹੈ, ਓਥੇ ਹੀ ਇਕ ਧਿਆਨ ਦੇਣ ਵਾਲੀ ਗੱਲ ਸਰਕਾਰ ਨੇ ਕਿਹਾ ਹੈ ਕਿ ਜਿੱਥੇ 2 ਮੀਟਰ ਸਮਾਜਿਕ ਦੂਰੀ ਰ…

ਦੋਸਤੋ ! ਤਾਰੀਖ਼ ਬੋਲਦੀ ਹੈ  ✍️ ਸ਼ਿੰਗਾਰਾ ਸਿੰਘ ਢਿੱਲੋਂ (ਪ੍ਰੋ)

ਦੋਸਤੋ ! ਤਾਰੀਖ਼ ਬੋਲਦੀ ਹੈ  ਦੋਸਤੋ ! ਤਾਰੀਖ਼ ਬੋਲਦੀ ਹੈ - ਗਾਥਾ ਕਰਤਾਰ ਪੁਰ ਲਾਂਘੇ ਦੀ, ਮੇਰੀ ਖੋਜ ਪੁਸਤਕ ਅਜੇ ਤੁਹਾਡੇ ਹੱਥਾਂ ਤੱਕ ਪਹੁੰਚਣੀ ਹੈ, ਪਰ ਇਸ ਪੁਸਤਕ ਸੰਬੰਧੀ ਆਪ ਨੂੰ ਪਿਛਲੇ ਹਫ਼ਤੇ ਜਾਣੂ ਕਰਾਉਣ ਤੋਂ ਬਾਅਦ, ਜੋ …

ਨਿੱਕੀ ਸੋਚ, ਨਿੱਕੇ ਕੰਮਾਂ ਵਿਚੋਂ ਨਾਮਣਾ ਭਾਲਦੀ ਐ।  ✍️ ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ 

ਯੁੱਗ ਨਹੀਂ ਬਦਲਤਾ, ਕੁੱਜ ਲੋਗ ਹੋਤੇ ਹੈਂ,  ਜੋ ਯੁੱਗ ਦੀ ਪਰਿਭਾਸ਼ਾ ਬਦਲ ਦੇਤੇਂ ਹੈਂ ।    ਨਿੱਕੀ ਸੋਚ, ਨਿੱਕੇ ਕੰਮਾਂ ਵਿਚੋਂ ਨਾਮਣਾ ਭਾਲਦੀ ਐ। ਅਸੀਂ ਨਿੱਤ ਮਰਹਾ ਦੇ ਜੀਵਨ ਵਿੱਚ ਵਿਚਰਦਿਆਂ ਅਕਸਰ ਹੀ ਦੇਖਦੇ ਹਾਂ ਕਿ ਕੁ…

ਪੈਰਾਂ ਤੇ ਪਏ ਛਾਲਿਆ ਦਾ ਦਰਦ ਗੁਲਾਮੀ ਦਾ ਅਹਿਸਾਸ ਦਵਾਗਿਆ ✍️ ਪੰਡਿਤ ਰਮੇਸ਼ ਕੁਮਾਰ

ਪੈਰਾਂ ਤੇ ਪਏ ਛਾਲਿਆ ਦਾ ਦਰਦ ਗੁਲਾਮੀ ਦਾ ਅਹਿਸਾਸ ਦਵਾਗਿਆ ਭਾਰਤ ਦੇਸ਼ ਦੇ 10 ਕਰੋੜ ਭਾਰਤੀ ਮਜਬੂਰ ਮਜਦੂਰਾ ਦੇ ਨੰਗੇ ਪੈਰੀ ਪੈਦਲ ਤੁਰਨ ਕਾਰਨ ਪੈਰਾਂ ਦੀਆਂ ਤਲੀਆਂ ਤੇ ਪਏ ਹੋਏ ਛਾਲੀਆਂ ਦੇ ਦਰਦ ਸਦੀਆਂ ਤੱਕ ਭਾਰਤ ਦੇ ਨੀਜਾਮ ਦੀ ਹਿ…

ਚੈਨਲ ਬਹਿਸ ਬਨਾਮ ਖੁਸ਼ਹਾਲਤਾ!  ✍️ ਸਲੇਮਪੁਰੀ ਦੀ ਚੂੰਢੀ 

ਚੈਨਲ ਬਹਿਸ ਬਨਾਮ ਖੁਸ਼ਹਾਲਤਾ!  ਜਿਸ ਵੇਲੇ ਜਿਹੜਾ ਮਰਜੀ ਕੋਈ ਟੀ ਵੀ ਚੈਨਲ ਆਨ ਕਰੋ ਉਸ ਉਪਰ ਸਿਆਸੀ ਆਗੂਆਂ ਅਤੇ ਵੱਡੀਆਂ ਵੱਡੀਆਂ ਕੰਪਨੀਆਂ ਦੇ ਪ੍ਰਬੰਧਕਾਂ ਦੀ ਬਹਿਸ ਵੇਖਕੇ ਇੰਝ ਪ੍ਰਤੀਤ ਹੁੰਦਾ ਹੈ ਕਿ ਭਾਰਤ  ਸੰਸਾਰ ਦਾ ਇਕ ਬਹੁਤ …

ਘੜੇ ਦਾ ਪਾਣੀ ✍️ਹਰਨਰਾਇਣ ਸਿੰਘ ਮੱਲੇਆਣਾ

 ਘੜੇ ਦਾ ਪਾਣੀ-ਸਭਿਆਚਾਰ ਅਤੇ ਸਿਹਤ ਦੀ ਨਿਸ਼ਾਨੀ   ਗਰਮੀਆਂ ਸ਼ੁਰੂ ਹੁੰਦਿਆਂ ਹੀ ਮਿੱਟੀ ਦੇ ਘੜਿਆਂ ਦੀ ਮੰਗ ਵੀ ਸ਼ੁਰੂ ਹੋ ਜਾਂਦੀ ਹੈ । ਗਰਮੀ ਵਿੱਚ ਘੜੇ ਦਾ ਪਾਣੀ ਜਿੰਨਾ ਠੰਡਾ ਅਤੇ ਸਕੂਨਦਾਇਕ ਲੱਗਦਾ ਹੈ ।ਸਿਹਤ ਲਈ ਵੀ ਓਨਾ ਹੀ …

ਸਚਮੁੱਚ ਕਲਮ ਦੇ ਧਨੀ ਤੇ ਬੁਲੰਦ ਅਵਾਜ਼ ਦੇ ਮਾਲਕ ਹਨ, ਲੱਖਾ ਸਲੇਮਪੁਰੀ ਜੀ ✍️ ਵਿਕਾਸ ਸਿੰਘ ਮਠਾੜੂ

ਸਮੁੱਚੇ ਵਿਸ਼ਵ ਦੇ ਪੰਥ ਪ੍ਰਸਿੱਧ ਸ਼੍ਰੋਮਣੀ, ਪੰਜਾਬੀ ਸਿੱਖ ਲੇਖਕ ਹਨ - ਖਾਲਸਾ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਲੱਖਾ ਸਲੇਮਪੁਰ ਵਾਲੇ, ਜੋ ਕਿ "ਅੰਮ੍ਰਿਤਸਰ ਵੱਲ ਜਾਂਦੇ ਰਾਹੀਓ" ਅਵਾਜ਼ ਭਾਈ ਦਵਿੰਦਰ ਸਿੰਘ ਸੋਢੀ, "ਰੱਬ ਕੋਲੋਂ ਡਰ ਬ…

ਦੋ-ਮੂੰਹੀ ਰਾਜਨੀਤੀ ਅਤੇ ਤ੍ਰਿਕੋਣੀ ਵਿਚਾਰਧਾਰਾ ਦੇ ਧਨੀ✍️ ਰਣਜੀਤ ਸਿੰਘ ਹਿਟਲਰ

ਦੋ-ਮੂੰਹੀ ਰਾਜਨੀਤੀ ਅਤੇ ਤ੍ਰਿਕੋਣੀ ਵਿਚਾਰਧਾਰਾ ਦੇ ਧਨੀ ਰਾਜਨੀਤੀ ਤੋਂ ਭਾਵ ਆਪਣੇ 'ਰਾਜ' ਦੇ ਲੋਕਾਂ ਦੇ ਵਿਕਾਸ ਅਤੇ ਉਹਨਾਂ ਦੇ ਜੀਵਨ ਪੱਧਰ ਵਿਚ ਸੁਧਾਰ ਲਿਆਉਣ ਲਈ ਸੁਚੱਜੇ ਢੰਗ ਦੀ ਠੋਸ 'ਨੀਤੀ' ਬਣਾਉਣਾ। ਜੇਕਰ ਸਾਡੇ ਪਿਛੋਕੜ ਵੱ…

ਲੌਕਡਾਊਨ ਤਾਂ ਲਾਗੂ ਕਰ ਦਿੱਤਾ, ਪਰ ਜ਼ਮੀਨੀ ਪੱਧਰ 'ਤੇ ਪ੍ਰਬੰਧ ਹਨ ਜ਼ੀਰੋ? ✍️ ਅਜੀਤ ਸਿੰਘ ਅਖਾੜਾ

ਲੌਕਡਾਊਨ ਤਾਂ ਲਾਗੂ ਕਰ ਦਿੱਤਾ, ਪਰ ਜ਼ਮੀਨੀ ਪੱਧਰ 'ਤੇ ਪ੍ਰਬੰਧ ਹਨ ਜ਼ੀਰੋ? ਅੱਜ ਤੋਂ ਹਾਲਾਤਾਂ ਤੋਂ ਜੇਕਰ ਪਹਿਲਾਂ ਦੀ ਗੱਲ ਕਰੀਏ ਤਾਂ ਹਰ ਇਕ ਚੰਗਾ ਮਾੜਾ ਮਨੁੱਖ  ਆਪਣੇ ਆਲੇ ਦੁਆਲੇ ਚਾਰ ਪੰਜ ਆਪਣੇ ਸਾਥੀਆਂ ਨੂੰ ਨਾਲ ਰੱਖਣਾ ਇਕ …

ਸਦੀਆਂ ਪੁਰਾਣਾ ਕੋਰੋਨਾ!  ✍️ ਸਲੇਮਪੁਰੀ ਦੀ ਚੂੰਢੀ

ਸਦੀਆਂ ਪੁਰਾਣਾ ਕੋਰੋਨਾ!  ਪਿਛਲੇ ਕਈ ਮਹੀਨਿਆਂ ਤੋਂ ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਬਿਮਾਰੀ ਨੂੰ ਲੈ ਕੇ ਬਹੁਤ ਚਿੰਤਾ ਜਤਾਈ ਜਾ ਰਹੀ ਹੈ ਅਤੇ ਰੌਲਾ ਪਾਇਆ ਜਾ ਰਿਹਾ ਹੈ ਕਿ ਇਹ ਬਿਮਾਰੀ ਇੱਕ ਛੂਆ-ਛਾਤ ਦੀ ਬਿਮਾਰੀ ਹੈ, ਇਸ ਲਈ ਇਸ ਤੋ…

ਪੰਜਾਬੀ ਨਾਟ ਕਲਾ ਦਾ ਮਹਾਂਰਥੀ- ਮੋਹੀ ਅਮਰਜੀਤ ਸਿੰਘ ✍️ ਸਰਬਜੀਤ ਸਿੰਘ ਹੇਰਾਂ

ਪੰਜਾਬੀ ਨਾਟ ਕਲਾ ਦਾ ਮਹਾਂਰਥੀ-ਮੋਹੀ ਅਮਰਜੀਤ ਸਿੰਘ ਅਜਮੇਰ ਔਲਖ ਦੇ ਨਾਟਕ ‘ਇਸ਼ਕ ਬਾਝ ਨਮਾਜ਼ ਦਾ ਹੱਜ ਨਾਹੀ’,ਬਿਗਾਨੇ ਬੋਹੜ ਦੀ ਛਾਂ,ਝਨਾਂ ਦੇ ਪਾਣੀ,ਅਤੇ ਟੋਨੀ ਬਾਤਿਸ ਦੇ ਨਾਟਕ ਖੇਡਦਾ ਖੇਡਦਾ ਮੋਹੀ ਅਮਰਜੀਤ ਖੁਦ ਹੀ ਇੱਕ ਉੱਚ ਪੱਧਰ…

ਦੇਸ਼ ਦੇ ਗਰੀਬ ਮਜ਼ਦੂਰ 20 ਲੱਖ ਕਰੋੜ ਦੇ ਪੈਕੇਜ ਤੋਂ ਅਣਜਾਣ ਕਿਉਂ? ✍️ ਰਣਜੀਤ ਸਿੰਘ ਹਿਟਲਰ

ਅੱਜ ਕਰੋਨਾ ਵਾਇਰਸ ਨੇ ਜਦੋਂ ਪੂਰੀ ਦੁਨੀਆ ਨੂੰ ਵੱਡੀ ਮੁਸੀਬਤ ਵਿੱਚ ਪਾਇਆ ਹੋਇਆ ਹੈ। ਉਥੇ ਹੀ ਭਾਰਤ ਵਿੱਚ ਇਸ ਵਾਇਰਸ ਦੀ ਮਾਰ ਸਭ ਤੋਂ ਵਧੇਰੇ ਗਰੀਬ ਅਤੇ ਪ੍ਰਵਾਸੀ ਮਜ਼ਦੂਰ ਉੱਤੇ ਪਈ ਹੈ। ਪ੍ਰਵਾਸੀ ਮਜ਼ਦੂਰ ਹਜ਼ਾਰਾਂ ਕਿਲੋਮੀਟਰ ਦਾ ਸਫਰ …

ਕਾਗਜ਼ ,ਰੁੱਖ ਤੇ ਵਾਤਾਵਰਨ ✍️ ਜੋਧ ਦੇਹੜਕਾ

ਕਾਗਜ਼ ,ਰੁੱਖ ਤੇ ਵਾਤਾਵਰਨ            ਭਾਵੇਂ ਅੱਜ ਦਾ ਯੁੱਗ ਡਿਜ਼ੀਟਲ ਹੋ ਰਿਹਾ ਹੈ, ਫਿਰ ਵੀ ਕਾਗਜ਼ ਸਾਡੀ ਜਿੰਦਗੀ ਦਾ ਅਟੁੱਟ ਹਿੱਸਾ ਹੈ। ਸਕੂਲਾਂ, ਕਾਲਜਾਂ, ਦਫ਼ਤਰਾਂ, ਬੈਂਕਾਂ, ਘਰਾਂ ਆਦਿ ਵਿੱਚ ਵੀ ਕਾਗਜ਼ ਦੀ ਵਰਤੋਂ ਆਮ ਹੁੰਦੀ ਹੈ।…

ਦਫ਼ਤਰੀ ਰਾਜਨੀਤੀ ਅਤੇ ਦਫ਼ਤਰੀ ਸਕਰਾਤਮਕਤਾ ਤੇ ਸੁਹਿਰਦਤਾ ✍️ ਗੋਬਿੰਦਰ ਸਿੰਘ ਢੀਂਡਸਾ

ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ਵਿੱਚ ਪ੍ਰਸ਼ਾਸਨਿਕ ਅਤੇ ਆਪਣੇ ਖਿੱਤੇ ਨਾਲ ਸੰਬੰਧਤ ਟੀਚਿਆਂ ਦੀ ਪ੍ਰਾਪਤੀ ਲਈ ਦਫ਼ਤਰਾਂ ਅਤੇ ਦਫ਼ਤਰੀ ਅਮਲੇ ਦੀ ਜ਼ਰੂਰਤ ਹੁੰਦੀ ਹੈ ਜਿਸਦੇ ਸਦਕਾ ਇਹ ਆਪਣੇ ਕਾਰਜਾਂ ਨੂੰ ਸੰਤੁਲਨਤਾ ਨਾਲ ਨੇਪਰੇ ਚਾੜਦੇ ਹਨ…

ਅਮਰੀਕਾ ਅਤੇ ਚੀਨ ਵਿਚਕਾਰ ਵੱਧ ਰਹੀ ਤਲਖ਼ੀ ਵਿਚਾਲੇ ਭਾਰਤ ਦਾ ਰੋਲ।

ਜਿਥੇ ਇਕ ਪਾਸੇ ਪੂਰੀ ਦੁਨੀਆ ਕੋਵਿਡ-19 ਭਾਵ ਕਰੋਨਾ ਵਾਇਰਸ ਨਾਲ ਜੰਗ ਲੜ ਰਹੀ ਹੈ।ਉਥੇ ਹੀ ਹੁਣ  ਦੁਨੀਆਂ ਦੀਆਂ ਦੋ ਵੱਡੀਆ ਸ਼ਕਤੀਆਂ  ਅਮਰੀਕਾ ਅਤੇ ਚੀਨ ਇਕ-ਦੂਜੇ ਦੇ ਸਾਹਮਣੇ ਆਣ ਖਲੋਤੀਆਂ ਹਨ।ਗੱਲ ਅਮਰੀਕਾ ਦੀ ਕਰੀਏ ਤਾਂ,ਉਸਨੇ ਕੋਈ ਸ਼ੱ…

ਕੌਮਾਂਤਰੀ ਨਰਸ ਦਿਵਸ – 12 ਮਈ ✍️ ਗੋਬਿੰਦਰ ਸਿੰਘ ਢੀਂਡਸਾ

ਕੌਮਾਂਤਰੀ ਨਰਸ ਦਿਵਸ – 12 ਮਈ ਸਿਹਤ ਸੇਵਾਵਾਂ ਵਿੱਚ ਰੋਗੀਆਂ ਦੀ ਦੇਖਭਾਲ ਦਾ ਵੱਡਾ ਜ਼ਿੰਮਾ ਨਰਸਾਂ ਦੇ ਹਿੱਸੇ ਆਉਂਦਾ ਹੈ ਅਤੇ ਬਿਨ੍ਹਾਂ ਕਿਸੇ ਭੇਦਭਾਵ ਦੇ ਰੋਗੀਆਂ ਨੂੰ ਸਮਰਪਣ ਦੀ ਭਾਵਨਾ ਨਾਲ ਸੰਭਾਲਣਾ ਨਰਸਾਂ ਦੇ ਵਿਅਕਤੀਤਵ ਨੂੰ …

ਮਾਂ! ✍️ ਸੁਖਦੇਵ ਸਲੇਮਪੁਰੀ

  ਮਾਂ! ਅੱਜ ਮਾਂ ਦਿਵਸ ਹੈ। ਮਾਂ ਦਿਵਸ ਮਨਾਉਣ ਦੀ ਸਾਨੂੰ ਕਿਉਂ ਲੋੜ ਪਈ ਸਾਡੇ ਸਾਹਮਣੇ ਇਸ ਵੇਲੇ ਬਹੁਤ ਵੱਡਾ ਸੁਆਲ ਖੜਾ ਹੈ। ਸੱਚ ਇਹ ਹੈ ਕਿ ਬਹੁਤੇ ਪਰਿਵਾਰਾਂ ਵਿਚ ਔਲਾਦ ਆਪਣੀ ਮਾਂ ਦੇ ਰੁਤਬੇ ਦੀ ਮਹੱਤਤਾ ਨੂੰ ਭੁੱਲ ਗਈ ਹੈ  ਜਾ…

ਗੱਲ ਕਰਦੇ ਹਾਂ ਪੰਜਾਬ ਵਿੱਚੋਂ ਮਜਦੂਰਾਂ ਦੇ ਪਲਾਇਣ ‘ਤੇ ✍️ ਜੋਧ ਦੇਹੜਕਾ

ਦੋਸਤੋ, ਅੱਜ ਗੱਲ ਕਰਦੇ ਹਾਂ ਪੰਜਾਬ ਵਿੱਚੋਂ ਮਜਦੂਰਾਂ ਦੇ ਪਲਾਇਣ ‘ਤੇ, ਉਹਨਾਂ ਦੇ ਜਾਣ ਤੋਂ ਬਾਅਦ ਆਉਣ ਵਾਲੀਆਂ ਸਮੱਸਿਆਵਾਂ ‘ਤੇ ,ਉਨ੍ਹਾਂ ਦੁਆਰਾ ਖਾਲੀ ਕੀਤੇ ਸਥਾਨਾਂ ਨੂੰ ਭਰਨ ਬਾਰੇ ਅਤੇ ਪੰਜਾਬ ਦੀ ਨੌਜਵਾਨੀ ਲਈ ਜਾਗੀ ਰੁਜ਼ਗਾਰ ਦੀ …

ਕੌਮਾਂਤਰੀ ਰੈੱਡ ਕਰਾਸ ਦਿਵਸ – 8 ਮਈ ✍️ ਗੋਬਿੰਦਰ ਸਿੰਘ ਢੀਂਡਸਾ

ਕੌਮਾਂਤਰੀ ਰੈੱਡ ਕਰਾਸ ਦਿਵਸ – 8 ਮਈ ਮਾਨਵਤਾ ਨੂੰ ਸਮਰਪਿਤ ਸੰਸਥਾਵਾਂ ਦਾ ਜ਼ਿਕਰ ਹੁੰਦਿਆਂ ਰੈੱਡ ਕਰਾਸ ਦਾ ਨਾਮ ਆਪ ਮੁਹਾਰੇ ਜ਼ੁਬਾਨ ਤੇ ਆ ਜਾਂਦਾ ਹੈ। ਸਵਿਟਜ਼ਰਲੈਂਡ ਦੇ ਉੱਦਮੀ, ਰੈੱਡ ਕਰਾਸ ਦੇ ਸੰਸਥਾਪਕ ਅਤੇ 1901 ਵਿੱਚ ਵਿਸ਼ਵ ਸ਼ਾਂ…

ਸ਼੍ਰੇਣੀ ਦੇ ਜਰਨਲ ਪਰ ਆਪਣੇ ਹਾਲਾਤਾਂ ਤੋਂ ਪਛੜੇ ਗਰੀਬ ਲੋਕ ✍️ ਰਣਜੀਤ ਸਿੰਘ ਹਿਟਲਰ 

ਸਾਡਾ ਦੇਸ਼ ਇੱਕ ਸੰਵਿਧਾਨਕ ਅਤੇ ਬਰਾਬਰਤਾ ਦੇ ਅਧਿਕਾਰ ਨੂੰ ਮੁੱਖ ਰੱਖ ਕੇ ਚੱਲਣ ਵਾਲਾ ਦੇਸ਼ ਹੈ। ਭਾਰਤ ਦੇਸ਼ ਵਿੱਚ ਬਹੁ-ਧਰਮਾ,ਜਾਤਾਂ,ਪ੍ਰਾਂਤਾਂ ਦੇ ਲੋਕ ਵੱਸੇ ਹੋਏ ਹਨ।ਸ਼ਾਇਦ ਇਹੀ ਸਾਡੇ ਦੇਸ਼ ਦੀ ਕੁਲ ਦੁਨੀਆ ਵਿੱਚ ਪ੍ਰਸਿੱਧੀ ਦਾ ਕਾਰਣ ਹ…