ਖੇਡ ਸੰਸਾਰ

ਜਰਨੈਲ ਸਿੰਘ ਦੇ ਪੁੱਤਰ ਉਸ ਦੇ ਕਦਮਾਂ ਤੇ ਚੱਲਣ ਅਤੇ ਨਵੀਂਆਂ ਸਰਹੱਦਾਂ ਨੂੰ ਤੋੜਨ ਦੀ ਤਾਕ ਵਿਚ ਹਨ

ਸਿੱਖ ਭਰਾ ਭੂਪਸ ਅਤੇ ਸਨੀ ਸਿੰਘ ਗਿੱਲ ਇਸ ਹਫਤੇ ਦੇ ਅੰਤ ਵਿੱਚ ਈ ਐਫ ਐਲ ਚ ਨਵਾਂ ਇਤਿਹਾਸ ਰਚਣਗੇ ਜਦੋਂ ਉਹ ਇੱਕੋ ਚੈਂਪੀਅਨਸ਼ਿਪ ਮੈਚ ਵਿੱਚ ਦੁਨੀਆਂ ਦੇ ਇਤਿਹਾਸ ਅੰਦਰ ਬ੍ਰਿਟਿਸ਼ ਦੱਖਣੀ ਏਸ਼ੀਆਈ ਲੋਕਾਂ ਦੀ ਪਹਿਲੀ ਸਿੱਖ ਜੋੜੀ ਬਣ ਜਾਣ…

ਪੰਜਾਬ ਸਰਕਾਰ ਸੂਬੇ 'ਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਹੈ ਵਚਨਬੱਧ - ਸੁਖਵਿੰਦਰ ਸਿੰਘ ਬਿੰਦਰਾ

37ਵੇਂ 'ਜ਼ਿਲ੍ਹਾ ਲੁਧਿਆਣਾ ਵੇਟਲਿਫਟਿੰਗ ਚੈਂਪੀਅਨਸ਼ਿਪ ਫਾਰ ਮੈਨ ਐਂਡ ਵਿਮੈਨ' ਮੌਕੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ ਲੁਧਿਆਣਾ , ਫਰਵਰੀ 2021-(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮ…

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ  

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551 ਵੇਂ ਪ੍ਰਕਾਸ਼ ਪੁਰਬ ਨੂੰ ਸਮੂਹ ਗੁਰੂ ਨਾਨਕ ਨਾਮਲੇਵਾ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ। ਵੱਲੋਂ ਸਮੂਹ ਪੱਤਰਕਾਰ ਅਤੇ ਮੈਨੇਜ਼ਿੰਗ ਸਟਾਫ ਜਨਸ਼ਕਤੀ ਅਦਾਰਾ       

ਸਾਊਥੈਂਪਟਨ ਦੀ ਟੀਮ ਇੰਗਲਿਸ਼ ਪ੍ਰੀਮੀਅਰ ਲੀਗ 32 ਸਾਲ ਬਾਅਦ ਚੋਟੀ 'ਤੇ

ਸਾਊਥੈਂਪਟਨ, ਨਵੰਬਰ 2020 -(ਗਿਆਨੀ ਰਾਵਿਦਰਪਾਲ ਸਿੰਘ)-  ਸਾਊਥੈਂਪਟਨ ਦੀ ਟੀਮ ਇੰਗਲਿਸ਼ ਪ੍ਰੀਮੀਅਰ ਲੀਗ (ਈਪੀਐੱਲ) ਵਿਚ ਨਿਊਕੈਸਲ ਨੂੰ 2-0 ਨਾਲ ਹਰਾ ਕੇ 1988 ਤੋਂ ਬਾਅਦ ਪਹਿਲੀ ਵਾਰ ਇੰਗਲੈਂਡ ਦੀ ਸਿਖ਼ਰਲੀ ਫੁੱਟਬਾਲ ਲੀਗ ਦੀ ਅੰਕ …

ਦੁਨੀਆਂ ਦੇ ਬੇਹਤਰੀਨ ਫੁੱਟਬਾਲਰ ਲਿਓਨ ਮੈਸੀ ਨੇ ਆਪਣੇ 150ਵੇਂ ਯੂਰਪੀ ਮੈਚ 'ਚ ਇਕ ਗੋਲ ਹੋਰ ਦਾਗਿਆ

ਡਾਇਨਮੋ ਨੂੰ 2-1 ਨਾਲ ਦਿੱਤੀ ਮਾਤ ਬਾਰਸੀਲੋਨਾ, ਨਵੰਬਰ 2020 -(ਏਜੰਸੀ ) ਦਿੱਗਜ ਸਟ੍ਰਾਈਕਰ ਲਿਓਨ ਮੈਸੀ ਨੇ ਯੂਰਪੀ ਚੈਂਪੀਅਨਸ਼ਿਪ ਦੇ ਆਪਣੇ 150ਵੇਂ ਮੈਚ ਵਿਚ ਗੋਲ ਕੀਤਾ ਜਿਸ ਦੇ ਦਮ 'ਤੇ ਸਪੈਨਿਸ਼ ਫੁੱਟਬਾਲ ਕਲੱਬ ਬਰਸੀਲੋਨਾ ਨੇ…

ਬਰਤਾਨੀਆ ਦੇ ਟੈਨਿਸ ਖਿਡਾਰੀ ਐਂਡੀ ਮਰੇ ਨੂੰ ਮਿਲੀ ਜਿੱਤ

  ਨਿਊਯਾਰਕ,  ਅਗਸਤ 2020-(ਏਜੰਸੀ )  ਲਗਭਗ ਨੌ ਮਹੀਨੇ ਬਾਅਦ ਆਪਣਾ ਪਹਿਲਾ ਮੈਚ ਖੇਡ ਰਹੇ ਸਾਬਕਾ ਵਿਸ਼ਵ ਨੰਬਰ ਇਕ ਬਰਤਾਨੀਆ ਦੇ ਟੈਨਿਸ ਖਿਡਾਰੀ ਐਂਡੀ ਮਰੇ ਨੇ ਇੱਥੇ ਜਾਰੀ ਵੈਸਟਰਨ ਐਂਡ ਸਾਊਦਰਨ ਓਪਨ ਦੇ ਅਗਲੇ ਗੇੜ ਵਿਚ ਪ੍ਰਵੇਸ਼ ਕਰ…

ਮਾਨਚੈਸਟਰ ਯੂਨਾਈਟਿਡ ਤੇ ਇੰਟਰ ਮਿਲਾਨ ਵਧੇ ਅੱਗੇ, ਲਾਸਕ ਲਿੰਜ ਤੇ ਗੇਟਫੇ ਨੂੰ ਸਹਿਣੀ ਪਈ ਹਾਰ

ਮਾਨਚੈਸਟਰ, ਅਗਸਤ 2020 -(ਅਮਨਜੀਤ ਸਿੰਘ ਖਹਿਰਾ)- ਮਾਨਚੈਸਟਰ ਯੂਨਾਈਟਿਡ ਤੇ ਇੰਟਰ ਮਿਲਾਨ ਨੇ ਆਪੋ-ਆਪਣੇ ਮੁਕਾਬਲੇ ਜਿੱਤ ਕੇ ਯੂਰੋਪਾ ਲੀਗ ਦੇ ਕੁਆਰਟਰ ਫਾਈਨਲ ਵਿਚ ਥਾਂ ਬਣਾਈ ਜਿਸ ਨਾਲ ਕੋਰੋਨਾ ਵਾਇਰਸ ਮਹਾਮਾਰੀ ਵਿਚਾਲੇ ਖ਼ਾਲੀ ਸਟੇ…

ਬਲਦੇਵ ਸਿੰਘ ਖੱਟੜਾ ਯਾਦਗਾਰੀ ਕਬੱਡੀ ਕੱਪ ’ਤੇ ਸ਼੍ਰੋਮਣੀ ਕਮੇਟੀ ਦੀ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਹਿ ਸਿੰਘ ਕਬੱਡੀ ਅਕੈਡਮੀ ਦਾ ਕਬਜ਼ਾ

ਸਵਾ ਲੱਖ ਦਾ ਇਨਾਮ ਫੁੰਡਿਆ ਦੂਜੇ ਸਥਾਨ 'ਤੇ ਆਏ ਗੁਰਦੁਆਰਾ ਸੁਖਚੈਨਆਣਾ ਸਾਹਿਬ ਕਬੱਡੀ ਕਲੱਬ ਫਗਵਾੜਾ ਨੂੰ 1 ਲੱਖ   ਕਬੱਡੀ ਕੋਚ ਮੇਜਰ ਸਿੰਘ ਸਹੇੜੀ ਨੂੰ ਮੋਟਰ ਸਾਈਕਲ ਭੇਟ ਲੁਧਿਆਣਾ,ਮਾਰਚ 2020-( ਮਨਜਿੰਦਰ ਗਿੱਲ )- ਸ਼੍…

ਮਨਦੀਪ ਦੀ ਮੁੜ ਮੈਦਾਨ ਵਿੱਚ ਦਸਤਕ

ਜਗਰਾਓਂ/ਲੁਧਿਆਣਾ,ਦਸੰਬਰ  2019-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ ਮਨਜਿੰਦਰ ਗਿੱਲ )- ਚਕਰ ਬਾਕਸਿੰਗ ਕਲੱਬ ਦੀ ਹੋਣਹਾਰ ਮੁੱਕੇਬਾਜ਼ ਮਨਦੀਪ ਕੌਰ ਸੰਧੂ ਨੇ 2015 ਵਿੱਚ ਜੂਨੀਅਰ ਵਿਸ਼ਵ ਚੈਂਪੀਅਨ ਬਣਨ ਤੱਕ ਕਦੇ ਹਾਰ ਦ…

ਪ੍ਰੀਮੀਅਰ ਫੁਟਬਾਲ ਲੀਗ ਇਸ ਹਫਤੇ ਦੇ ਰਜਲਟਸ

ਅੱਜ ਦੇ ਵੱਡੇ ਮੈਚ ਦੁਰਾਨ ਲਿਵਰਪੂਲ ਨੇ ਮਾਨਚੈਸਟਰ ਸਿਟੀ ਨੂੰ 3-1 ਦੇ ਫਰਕ ਨਾਲ ਹਰਾਕੇ ਪ੍ਰੀਮਿਅਰ ਲੀਗ ਉਪਰ ਆਪਣੀ ਪਕੜ ਹੋਰ ਮਜਬੂਤ ਕਰ ਲਈ ਹੈ। ਅੱਜ ਦੇ ਮੈਚ ਵਿੱਚ ਸਿਟੀ ਵਧਿਆ ਪ੍ਰਦਰਸ਼ਨ ਕਰਨ ਦੇ ਵਾਵਜੂਦ ਵੀ ਗੋਲ ਨਹੀਂ ਕਰ ਸਕੀ। …

ਪ੍ਰੀਮੀਅਰ ਫੁਟਬਾਲ ਲੀਗ ਇਸ ਹਫਤੇ ਦੇ ਰਜਲਟਸ

ਸਨਿਚਰਵਾਰ ਨੂੰ ਹੋਏ ਮੈਚ ਦੁਰਾਨ ਬੋਰਨਮੌਥ ਨੇ ਮਾਨਚੈਸਟਰ ਯੂਨੀਏਟਡ ਨੂੰ 1-0 ਗੋਲਾ ਨਾ ਹਰਾ ਕੇ ਇਕ ਵੱਡਾ ਧਮਾਕਾ ਕੀਤਾ। ਮਾਨਚੈਸਟਰ,ਨਵੰਬਰ 2019 -(ਅਮਨਜੀਤ ਸਿੰਘ ਖਹਿਰਾ)- ਸਨਿਚਰਵਾਰ 2 ਨਵੰਬਰ ਨੂੰ ਹੋਏ ਮੈਚਾਂ ਦੁਰਾਨ ਅਰਸਨਲ …

ਭਾਰਤੀ ਹਾਕੀ ਮਹਿਲਾ ਤੇ ਪੁਰਸ਼ਾਂ ਦੀ ਟੀਮਾਂ ਨੇ ਓਲੰਪਿਕ ’ਚ ਜਗ੍ਹਾ ਬਣਾਈ

ਭੁਵਨੇਸ਼ਵਰ,ਨਵੰਬਰ  2019-(ਏਜੰਸੀ)  ਭਾਰਤੀ ਟੀਮ ਨੇ ਸ਼ੁੱਕਰਵਾਰ ਨੂੰ ਅਮਰੀਕਾ ਨੂੰ 5-1 ਨਾਲ ਹਰਾਇਆ ਸੀ। ਸ਼ਨਿੱਚਵਾਰ ਨੂੰ ਖੇਡੇ ਮੈਚ ਦੌਰਾਨ ਅਮਰੀਕਾ ਨੇ ਪਹਿਲੇ ਅੱਧ ਵਿਚ 4-0 ਦੀ ਬੜ੍ਹਤ ਬਣਾਉਂਦਿਆਂ ਸਕੋਰ ਨੂੰ 5-5 ਨਾਲ ਬਰਾਬਰ …

ਪ੍ਰੀਮੀਅਰ ਫੁਟਬਾਲ ਲੀਗ ਇਸ ਹਫਤੇ ਦੇ ਰਜਲਟਸ

ਸ਼ੁਕਰਵਾਰ 25 ਅਕਤੂਬਰ 2019 ਨੂੰ ਹੋਏ ਮੈਚ ਦੁਰਾਨ ਲੈਸਸਟਰ ਸੀਟੀ ਨੇ ਸਾਊਥਹੇਮਪਟਨ ਨੂੰ ਉਹਨਾਂ ਦੀ ਘਰੇਲੂ ਮੈਦਾਨ ਵਿੱਚ 9-0 ਗੋਲਾ ਨਾ ਹਰਾ ਕੇ ਇਕ ਨਵਾਂ ਰਿਕਾਡ ਕਾਇਮ ਕੀਤਾ। ਮਾਨਚੈਸਟਰ,ਅਕਤੂਬਰ 2019 -(ਅਮਨਜੀਤ ਸਿੰਘ ਖਹਿਰਾ)- …

ਪਰਮਿਆ ਲੀਗ ਫ਼ੁਟਬਾਲ ਇਸ ਹਫਤੇ ਦੇ ਰਜਲਟਸ

ਕਿਸਟਲ ਪੈਲਸ ਨੇ ਮਾਨਚੈਸਟਰ ਸਿਟੀ ਤੋਂ  0-2 ਨਾਲ ਹਾਰ ਖਾਦੀ। ਮਾਨਚੈਸਟਰ ਸਿਟੀ ਨੇ ਆਪਣੀ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ  ਮਾਨਚੈਸਟਰ,ਅਕਤੂਬਰ 2019 -(ਅਮਨਜੀਤ ਸਿੰਘ ਖਹਿਰਾ)- ਮਾਨਚੈਸਟਰ ਯੂਨਾਈਟਡ ਅਤੇ ਲਿਵਰਪੂਲ ਵਿੱਚ ਅੱਜ ਦਾ …

ਪਰਮਿਆ ਲੀਗ ਫ਼ੁਟਬਾਲ ਇਸ ਹਫਤੇ ਦੇ ਰਜਲਟਸ

ਵੁਲਵਰਹੈਂਪਟਨ ਨੇ ਮਾਨਚੈਸਟਰ ਸਿਟੀ ਨੂੰ ਸਿਟੀ ਦੇ ਘਰੇ  0-2 ਨਾਲ ਹਰਾਕੇ ਪ੍ਰੀਮਿਅਰ ਲੀਗ ਵਿੱਚ ਇਕ ਵੱਡਾ ਧਮਕਾ ਕੀਤਾ ਲਿਵਰਪੂਲ, ਅਕਤੂਬਰ 2019 -(ਅਮਨਜੀਤ ਸਿੰਘ ਖਹਿਰਾ)- ਲਿਵਰਪੂਲ ਨੇ ਅੱਜ ਲਿਸਟਰ ਸਿਟੀ ਨੂੰ 2-1 ਦੇ ਫਰਕ ਨਾਲ…

ਪ੍ਰੀਮੀਅਰ ਲੀਗ ਫ਼ੁਟਬਾਲ ਇਸ ਹਫਤੇ ਦੇ ਰਜਲਟਸ

ਮਾਨਚੈਸਟਰ, 22 ਸਤੰਬਰ 2019 -(ਅਮਨਜੀਤ ਸਿੰਘ ਖਹਿਰਾ)-   ਪ੍ਰੀਮੀਅਰ ਲੀਗ ਦੇ ਇਸ ਹਫਤੇ ਹੋਏ ਮੈਚ ਦੇ ਰਜਲਟਸ ਇਸ ਪ੍ਰਕਾਰ;   ਸਾਊਥਹੇਮਪਟਨ 1-3 ਨਾਲ ਬਰਨੇਮਾਉੱਠ ਤੋ ਹਾਰਿਆ  ਲੈਸਸਟਰ ਨੇ  2-1 ਟੋਟਨਹਮ ਨੂੰ ਹਰਾਇਆ …

ਪਰਮਿਆ ਲੀਗ ਫ਼ੁਟਬਾਲ ਸਨਿਚਰਵਾਰ ਦੇ ਰਜਲਟਸ

ਨੋਰਿਚ ਨੇ ਸਿਟੀ ਨੂੰ 3-2 ਨਾਲ ਹਰਾਕੇ ਪ੍ਰੀਮਿਅਰ ਲੀਗ ਵਿੱਚ ਇਕ ਵੱਡਾ ਧਮਕਾ ਕੀਤਾ ਲਿਵਰਪੂਲ, ਸਤੰਬਰ 2019 -(ਅਮਨਜੀਤ ਸਿੰਘ ਖਹਿਰਾ)- ਲਿਵਰਪੂਲ ਨੇ ਅੱਜ ਨਿਉਕਾਰਸਲ ਨੂੰ 3-1 ਦੇ ਫਰਕ ਨਾਲ ਹਰਾ ਕੇ ਆਪਣੀ ਜਿੱਤ ਦਾ ਸਿਲਸਿਲਾ ਜਾ…