ਸਿਵਲ ਸਰਜਨ ਲੁਧਿਆਣਾ ਵੱਲੋਂ ਸੀ.ਐਚ.ਸੀ ਸਿੱਧਵਾਂਬੇਟ ਸਟਾਫ ਦੇ ਕੰਮ ਦਾ ਰੀਵਿਉ ਕਰਨ ਲਈ ਮੀਟਿੰਗ ਕੀਤੀ ਗਈ,ਦਿੱਤੇ ਟੀਚਿਆ ਨੂੰ ਪੂਰਾ ਕਰਨ ਦੀ ਕੀਤੀ ਹਦਾਇਤ
ਜਗਰਉ / ਸਿੱਧਵਾਂ ਬੇਟ ( ਡਾ.ਮਨਜੀਤ ਸਿੰਘ ਲੀਲਾਂ ) ਸਿਵਲ ਸਰਜਨ ਲੁਧਿਆਣਾ ਡਾ. ਜਸਬੀਰ ਸਿੰਘ ਔਲਖ ਵੱਲੋਂ ਵੱਲੋਂ ਸੀ.ਐਚ.ਸੀ ਸਿੱਧਵਾਂਬੇਟ ਵਿਖੇ ਸਮੂਹ ਸਟਾਫ ਦੀ ਮੀਟਿੰਗ ਕਰਕੇ ਸੈਟਰ ਵਾਈਜ ਸੀ.ਐਚ.ਓ, ਏ.ਐਨ.ਐਮ, ਮਪਹਵ (ਮੇਲ) ਅਤੇ ਆ…