ਪੰਜਾਬ

ਗਹਿਲ ਪਿੰਡ ਦੀ ਮਿੰਨੀ ਪੀ ਅੈਚ ਸੀ ਬਣੀ ਕੲੀ ਪਿੰਡਾ ਦਾ ਸਹਾਰਾ

ਬਰਨਾਲਾ,ਸਤੰਬਰ 2019-(ਗੁਰਸੇਵਕ ਸੋਹੀ)- ਪਿੰਡ ਗਹਿਲ ਦਾ ਮਿੰਨੀ ਪੀ ਅੈਚ ਸੀ ਸਰਕਾਰੀ ਹਸਪਤਾਲ ਮੁਫਤ ਦਵਾੲੀਅਾ ਦੇਣ ਵਿੱਚ ਮੋਢੀ ਬਣ ਗਿਅਾ ਹੈ|ੲਿਸ ਹਸਪਤਾਲ ਵਿੱਚ ਦਵਾੲੀਅਾ ਲੈਣ ਲੲੀ ਪਿੰਡ ਦੇ ਨਾਲ -ਨਾਲ ਲੱਗਦੇ ਪਿੰਡ ਨਰੈਣਗੜ ਸੋਹੀ…

ਸਰਕਾਰੀ ਪਾ੍ੲਿਮਰੀ ਸਕੂਲ ਨਰੈਣਗੜ ਸੋਹੀਅਾ ਦੇ ਬੱਚਿਅਾ ਨੇ ਖੇਡਾ ਵਿੱਚ ਮਾਰੀਅਾ ਮੱਲਾ

 ਬਰਨਾਲਾ,ਸਤੰਬਰ 2019-(ਗੁਰਸੇਵਕ ਸੋਹੀ )- ਸਰਕਾਰੀ ਪਾ੍ੲਿਮਰੀ ਸਕੂਲ ਨਰੈਣਗੜ ਸੋਹੀਅਾ ਵਿੱਚ ਸਿੱਖਿਅਾ ਵਿਭਾਗ ਦੀਅਾ ਹਦਾੲਿਤਾ ਅਨੁਸਾਰ ਪਿੰਡ ਕੁਤਬਾ ਦੇ ਸਰਕਾਰੀ ਪਾ੍ੲਿਮਰੀ ਸਕੂਲ ਵਿੱਚ ਬਲਾਕ ਮਹਿਲ ਕਲਾਂ ਦੀਅਾ ਬਲਾਕ ਪੱਧਰੀ ਖੇਡਾਂ…

ਜਿਲਾ ਪੱਧਰ ਤੁੇ ਦੀਵਾਨਾ ਸਰਕਾਰੀ ਹਾੲੀ ਸਕੂਲ ਦੀਅਾ ਹਾਕੀ ਟੀਮ ਦੀਅਾ ਖਿਡਾਰਨਾ ਨੇ ਮਾਰੀ ਬਾਜੀ

ਬਰਨਾਲਾ,ਸਤੰਬਰ 2019-(ਗੁਰਸੇਵਕ ਸੋਹੀ)- ਸਰਕਾਰੀ ਸੀਨੀਅਰ ਹਾੲੀ ਸਕੂਲ ਦੀਵਾਨਾ ਦੀ ਹਾਕੀ ਟੀਮ ਲੜਕੀਅਾਂ ਅੰਡਰ ਸਤਾਰਾਂ ਜਿਲਾ ਪੱਧਰ ਤੇ ਪਹਿਲਾਂ ਸਥਾਨ ਹਾਸਿਲ ਕੀਤਾ |ਵਿਰੋਧੀ ਟੀਮ ਨੂੰ 4-0  ਨਾਲ ਹਰਾੲਿਅਾ ਮੈਚ ਰੋਮਾਚਕ  ਭਰਿਅਾ ਸੀ…

ਪਿੰਡ ਸਲੀਣਾਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550ਵੀ ਸ਼ਤਾਬਦੀ ਤੇ ਬਾਬਾ ਸ੍ਰੀ ਚੰਦ ਮਹਾਰਾਜ ਦਾ 525ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ

ਮੋਗਾ/ਸਤੰਬਰ 2019 -(ਜਸਮੇਲ ਗਾਲਿਬ)- ਪਿੰਡ ਸਲੀਣਾਂ (ਮੋਗਾ) ਵਿਖੇ ਸਮੂਹ ਗ੍ਰਾਮ ਪੰਚਾਇਤ,ਸਮੂਹ ਨਗਰ ਇਲਾਕਾ ਨਿਵਾਸੀਆਂ ਵਲੋ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550 ਵੀ ਸ਼ਤਾਬਦੀ ਤੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਦਾ 525ਵਾਂ ਪ੍ਰਕਾਸ਼ ਪ…

ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਚਾਰ ਦਹਿਸ਼ਤਗਰਦ ਹਥਿਆਰਾਂ ਸਮੇਤ ਕਾਬੂ

ਤਰਨ ਤਾਰਨ, ਸਤੰਬਰ 2019-(ਗੁਰਦੇਵ ਗਾਲਿਬ)-  ਪੰਜਾਬ ਪੁਲਿਸ ਨੇ ਇਕ ਹੋਰ ਅੱਤਵਾਦ ਵਿਰੋਧੀ ਕਾਰਵਾਈ ਨੂੰ ਅੰਜਾਮ ਦਿੰਦਿਆਂ ਪਾਕਿਸਤਾਨ ਤੇ ਜਰਮਨੀ ਆਧਾਰਿਤ ਗਰੁੱਪਾਂ ਦੇ ਸਮਰਥਨ ਨਾਲ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਮੁੜ ਸੁਰਜੀਤ ਹੋ…

ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਵੱਲ ਵਧ ਰਹੇ ਈ ਟੀ ਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਉਪਰ ਪੁਲੀਸ ਨੇ ਲਾਠੀਚਾਰਜ

ਇੱਕ ਦਰਜਨ ਬੇਰੁਜ਼ਗਾਰ ਅਧਿਆਪਕ ਅਤੇ ਚਾਰ ਮਹਿਲਾ ਮੁਲਾਜ਼ਮਾਂ ਸਣੇ ਛੇ ਪੁਲੀਸ ਵਾਲੇ ਜ਼ਖਮੀ  ਬੇਰੁਜ਼ਗਾਰ ਅਧਿਆਪਕ ਪਿਛਲੇ 19 ਦਿਨਾਂ ਤੋਂ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ’ਤੇ ਸੰਗਰੂਰ, ਸਤੰਬਰ 2019-(ਸਤਪਾਲ ਸਿੰਘ ਦੇਹੜਕਾ)-  …

ਹੜ੍ਹ ਪੀੜਤਾਂ ਦੀ ਬਾਂਹ ਫੜ ਲਈ ਪਹੁੰਚੀ ਬ੍ਰਿਟਿਸ਼ ਸਿੱਖ ਕੌਂਸਲ uk -Video

ਮੁੱਖ ਬੁਲਾਰਾ ਭਾਈ ਕਮਲਪ੍ਰੀਤ ਸਿੰਘ , ਮਨਜਿੰਦਰ ਗਿੱਲ ਦੇ ਨਾਲ ਪਿੰਡ ਲੋਹੀਆ ਮਾਣਕ ਵਾਲ ਪਿੰਡ ਮਾਣਕ ਵਿੱਚ ਰਾਹਤ ਕੈਂਪ -----  ਪਿੰਡ ਗਿਲਜੇਵਾਲਾ (ਸ਼੍ਰੀ ਮੁਕਤਸਰ ਸਾਹਿਬ)ਵਾਲਿਆਂ ਵਲੋਂ 2 ਲੱਖ 50 ਹਜਾਰ ਦੀ ਮਦਦ ਪਿੰਡ ਮਡਾਲਾ ਦ…

ਸੰਤ ਬਾਬਾ ਜਗਜੀਤ ਸਿੰਘ ਵਲੋਂ ਧਾਰਮਿਕ ਦੀਵਾਨ ਪਿੰਡ ਰਾਮਗੜ੍ ਵਿਖੇ ਸਜਾੲੇ ਜਾਣਗੇ

ਬਰਨਾਲਾ,ਸਤੰਬਰ 2019-(ਗੁਰਸੇਵਕ ਸੋਹੀ)-ਸੀ੍ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਕਾਸ ਪੂਰਬ ਨੂੰ ਸਮਰਪਿਤ ਮਿਤੀ 29,30 ਸਤੰਬਰ ਪਿੰਡ ਰਾਮਗੜ ਵਿਖੇ ਧਾਰਮਿਕ ਨੂਰੀ ਦੀਵਾਨ ਸਜਾੲੇ ਜਾਣਗੇ|28 ਸਤੰਬਰ ਦਿਨ ਸ਼ਨੀਵਾਰ ਨੂੰ ਸੀ੍ ਗੁਰੂ ਗ੍ੰਥ ਸ…

ਗਰੀਨ ਪੰਜਾਬ ਮਿਸ਼ਨ ਨੂੰ ਇਕ ਲੱਖ ਇਕ ਹਜ਼ਾਰ ਦੀ ਸਹਾਇਤਾ ਰਾਸ਼ੀ ਭੇਟ Video

ਲੁਧਿਆਣਾ,ਸਤੰਬਰ 2019 - ( ਸਤਪਾਲ ਸਿੰਘ ਦੇਹੜਕਾ/ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ )- ਗਰੀਨ ਪੰਜਾਬ ਮਿਸ਼ਨ ਨੂੰ ਟ੍ਰੀ ਗਾਰਡ ਬਣਾਉਣ ਲਈ ਇਕ ਲੱਖ ਇਕ ਹਜ਼ਾਰ ਦੀ ਸਹਾਇਤਾ ਰਾਸ਼ੀ ਭੇਟ-- ਸਤਪਾਲ ਸਿੰਘ ਦੇਹੜਕਾ ਨੇ ਗਰੀਨ ਪੰ…

ਬੱਸ ਅਤੇ ਕਾਰ ਵਿੱਚ ਟੱਕਰ Video

ਮੋਗਾ, ਸੰਤਬਰ 2019-(ਗੁਰਦੇਵ ਸਿੰਘ ਗਾਲੀਬ/ਮਨਜਿੰਦਰ ਗਿੱਲ)- ਬੱਸ ਅਤੇ ਕਾਰ ਵਿੱਚ ਟੱਕਰ ਜੀ ਟੀ ਰੋਡ ਪਿੰਡ ਸਲ੍ਹੀਣਾ  

ਅਵਾਰਾ ਪਸ਼ੂਆਂ ਦੇ ਸਥਾਈ ਹੱਲ ਲਈ ਮਾਨਸਾ 'ਚ ਮੋਮਬੱਤੀ ਮਾਰਚ

ਸਮੁੱਚੀਆਂ ਪਾਰਟੀਆਂ ਦੇ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ 'ਚ ਲੋਕ ਸ਼ਾਮਿਲ ਮਾਨਸਾ, ਸਤੰਬਰ 2019- (ਸਤਪਾਲ ਸਿੰਘ ਦੇਹੜਕਾ/ਇਕਬਾਲ ਸਿੰਘ ਰਸੂਲਪੁਰ  )- ਆਵਾਰਾ ਪਸ਼ੂਆਂ ਦੇ ਸਥਾਈ ਹੱਲ ਲਈ ਸਥਾਨਕ ਸ਼ਹਿਰ ਵਿਖੇ ਮੋਮਬੱਤੀ ਮਾਰਚ ਕੱਢਿਆ …

ਦਸਵਾਂ ਵਿਸਾਲ ਭੰਡਾਰਾ ਅਤੇ ਮਹਿਫਲ ਮਸਤਾਂ ਦੀ 1ਅਕਤੂਬਰ ਨੂੰ ਪਿੰਡ ਦੀਵਾਨਾ ਵਿੱਚ ਲੱਗਣਗੀਅਾ ਰੌਣਕਾਂ |

ਬਰਨਾਲਾ,ਸਤੰਬਰ 2019-(ਗੁਰਸੇਵਕ ਸੋਹੀ)- ਮੁੱਖ ਸੇਵਾਦਾਰ ਬਾਬਾ ਜੰਗ ਸਿੰਘ ਦੀਵਾਨਾ ਦੀ ਅਗਵਾੲੀ ਹੇਠ ਡੇਰਾ ਬਾਬਾ ਭਜਨ ਸਿੰਘ ਪਿੰਡ ਦੀਵਾਨਾ ਗਰਾਮ ਪੰਚਾੲਿਤ ਸਮੂਹ ਨਗਰ ਵਾਸੀਅਾ ਦੇ ਸਹਿਯੋਗ ਨਾਲ ਦਸਵਾ ਸਾਲਾਨਾ ਭੰਡਾਰਾ ਤੇ ਮਹਿਫਲ ਮਸ…

ਕਾਰਗਿੱਲ ਸ਼ਹੀਦ ਬਲਵੰਤ ਸਿੰਘ ਬੜੈਚ ਦੀ ਮਨਾਈ 21ਵੀਂ ਬਰਸੀ Video

ਲੁਧਿਆਣਾ,ਸਤੰਬਰ 2019 - (ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ )- ਐਮ ਐਲ ਏ ਜਗਤਾਰ ਸਿੰਘ ਹਿਸੋਵਾਲ, ਮਨਪ੍ਰੀਤ ਸਿੰਘ ਇਆਲੀ ਤੇ ਜਗਜੀਤ ਸਿੰਘ ਤਲਵੰਡੀ ਨੇ ਕੀਤਾ ਸ਼ਹੀਦ ਨੂੰ ਯਾਦ  

ਪਿਛਲੀ ਸੂਬਾ ਸਰਕਾਰ ਦੇ ਗ੍ਰਹਿ ਮੰਤਰੀ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਖ਼ਿਲਾਫ਼ ਮਾਣਹਾਨੀ ਦਾਅਵਾ ਕਰਨ ਲਈ ਕੈਪਟਨ ਤੋਂ ਹਰੀ ਝੰਡੀ ਮੰਗੀ

ਚੰਡੀਗੜ੍ਹ,ਸਤੰਬਰ 2019-(ਇਕਬਾਲ ਸਿੰਘ ਰਸੂਲਪੁਰ)-  ਬਹਿਬਲ ਕਲਾਂ, ਕੋਟਕਪੂਰਾ ਗੋਲੀਕਾਂਡ ਅਤੇ ਬੇਅਦਬੀ ਮਾਮਲਿਆਂ ਦੀ ਜਾਂਚ ਲਈ ਗਠਿਤ ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ (ਸਿਟ) ਦੇ ਆਈਜੀ ਅਤੇ ਬਹੁ-ਚਰਚਿਤ ਪੁਲੀਸ ਅਧਿਕਾਰੀ ਕੁੰਵਰ …

ਪੰਜਾਬ ਸਰਕਾਰ ਦੀਆਂ ਤਾਕਤਾਂ ਅਫਸਰਸ਼ਾਹੀ ਦੇ ਹੱਥਾਂ ਵਿਚੋਂ ਲੈ ਕੇ ਪਾਰਟੀ ਵਰਕਰਾਂ ਨੂੰ ਸੌਂਪੀਆਂ ਜਾਣਗੀਆਂ- ਜਾਖੜ

ਜਦੋਂ ਪਾਰਟੀ ਨੂੰ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਲੋੜ ਹੋਈ ਤਾਂ ਉਨ੍ਹਾਂ ਨੂੰ ਸੱਦ ਲਵਾਂਗੇ-ਆਸ਼ਾ ਕੁਮਾਰੀ ਪੰਜਾਬ ਕਾਂਗਰਸ ਦੀ ਮੀਟਿੰਗ ਵਿਚ ਉਨ੍ਹਾਂ ਸਮੇਤ 3 ਰਾਜ ਸਭਾ ਮੈਂਬਰਾਂ ਨੂੰ ਨਾ ਬੁਲਾ ਕੇ ਗਲਤ ਰੀਤ ਪਾਈ ਜਾ ਰਹੀ ਹੈ-…

ਸਰਕਾਰੀ ਮਿਡਲ ਸਕੂਲ ਗਾਲਿਬ ਰਣ ਸਿੰਘ 'ਚ 45 ਬੱਚਿਆਂ ਨੂੰ ਵਰਦੀਆਂ ਵੰਡੀਆਂ

ਸਿੱਧਵਾਂ ਬੇਟ/ਲੁਧਿਆਣਾ,ਸਤੰਬਰ 2019 -(ਜਸਮੇਲ ਗਾਲਿਬ)- ਅੱਜ ਸਰਕਾਰੀ ਮਿਡਲ ਸਕੂਲ ਗਾਲਿਬ ਰਣ ਸਿੰਘ 'ਚ ਮਾਸਟਰ ਪਰਮਿੰਦਰ ਸਿੰਘ(ਨੈਸ਼ਨਲ ਐਵਰਾਡ) ਨੇ ਆਪਣੀ ਮਾਤਾ ਸਵ:ਗੁਰਚਰਨ ਕੌਰ ਦੀ ਯਾਦ ਵਿੱਚ 45 ਬੱਚਿਆਂ ਨੂੰ ਵਰਦੀਆਂ ਵੰਡੀਆਂ।ਇਸ…

ਸ਼ੋ੍ਰਮਣੀ ਕਮੇਟੀ ਤੇ ਪੰਜਾਬ ਸਰਕਾਰ ਪੰਜ ਮੈਂਬਰੀ ਤਾਲਮੇਲ ਕਮੇਟੀ ਦੀ ਇਕੱਤਰਤਾ

ਪੰਜਾਬ ਸਰਕਾਰ ਤੇ ਸ਼ੋ੍ਰਮਣੀ ਕਮੇਟੀ ਵਲੋਂ ਮੁੁੱਖ ਸਮਾਗਮ ਇਕ ਹੀ ਮੰਚ 'ਤੇ ਕਰਵਾਉਣ ਦੀ ਆਸ  ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਜਥੇਦਾਰ ਅਕਾਲ ਤਖ਼ਤ ਸਾਹਿਬ ਵਲੋਂ ਸ਼ੋ੍ਰਮਣੀ ਕਮੇਟੀ ਤੇ ਪੰਜਾਬ ਸਰਕਾਰ ਨੂੰ ਇਕ ਹੀ ਮੰਚ 'ਤੇ ਸਾਂਝੇ ਤੌਰ …

ਕਾਂਗਰਸ ਦੇ ਝੂਠਾਂ ਦੀ ਪੋਲ੍ਹ ਖੁੱਲਣ ਮਗਰੋਂ ਮੁੱਖ ਮੰਤਰੀ ਬੁਰੀ ਤਰ੍ਹਾਂ ਹਾਰੇ ਵਿਅਕਤੀ ਵਾਂਗ ਪੇਸ਼ ਆ ਰਿਹਾ ਹੈ-ਅਕਾਲੀ ਦਲ

ਕੈਪਟਨ ਅਮਰਿੰਦਰ ਆਪਣੀ ਸਰਕਾਰ ਦੀ ਇੱਕ ਵੱਡੀ ਪ੍ਰਾਪਤੀ ਨਹੀਂ ਗਿਣਾ ਪਾਇਆ, ਅਸੀ 20 ਗਿਣਾ ਰਹੇ ਹਾਂ-ਮਜੀਠੀਆ   ਮੁੱਖ ਮੰਤਰੀ ਨੂੰ ਵਿਕਾਸ ਉੱਤੇ ਕਿਸੇ ਵੀ ਅਕਾਲੀ ਆਗੂ ਜਾਂ ਵਰਕਰ ਨਾਲ ਬਹਿਸ ਕਰਨ ਦੀ ਚੁਣੌਤੀ ਦਿੱਤੀ   ਕਿਹ…

ਦੀਵਾਨੇ ਸਕੂਲ ਦੀਅਾ ਹਾਕੀ ਦੀਅਾ ਵਿਦਿਅਾਰਥਣਾ ਜਿਲਾ ਪੱਧਰੀ ਤੇ ਦੱਸ ਸਾਲਾ ਤੋ ਮਾਰ ਰਹੀਅਾ ਨੇ ਮੱਲਾਂ |

ਬਰਨਾਲਾ ,ਸਤੰਬਰ 2019-(ਗੁਰਸੇਵਕ ਸੋਹੀ)-  ਪਿੰਡ ਦੀਵਾਨੇ ਸਕੂਲ ਦੀਅਾ ਹਾਕੀ ਦੀਅਾ ਵਿਦਿਅਾਰਥਣਾ ਜਿਲਾ  ਪੱਧਰੀ ਖੇਡਾਂ ਵਿੱਚੋ ਦਸ ਸਾਲ ਤੋ ਲਗਾਤਾਰ ਜਿੱਤ ਪਾ੍ਪਤ ਕਰਦੀਅਾ ਅਾ ਰਹੀਅਾ ਨੇ | ਦੀਵਾਨੇ ਸਕੂਲ ਦੀਅਾ ਕੁੜੀਅਾ ਅਲੱਗ ਅਲੱਗ ਸਪੋ…