ਪੰਜਾਬ

ਸ਼ਹਿਰ ਵਿੱਚ ਵਾਤਾਵਰਣ ਬਚਾਉਣ ਲਈ ਕੇਤੇ ਰਹੇ ਉਪਰਾਲਿਆਂ ਦਾ ਨੈਸ਼ਨਲ ਗਰੀਨ ਟ੍ਰਿਬਿਊਨਲ ਟੀਮ ਵੱਲੋਂ ਜਾਇਜ਼ਾ

ਬਿਹਤਰ ਤਾਲਮੇਲ ਲਈ, ਡਿਪਟੀ ਕਮਿਸ਼ਨਰ ਨੂੰ ਜ਼ਿਲਾ ਪੱਧਰੀ ਵਾਤਾਵਰਣ ਕਮੇਟੀ ਅਤੇ ਟਾਸਕ ਫੋਰਸ ਦਾ ਮੁੱਖੀ ਲਗਾਇਆ-ਜਸਟਿਸ ਜਸਬੀਰ ਸਿੰਘ ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- ਨੈਸ਼…

ਵਰਲਡ ਕੈਂਸਰ ਕੇਅਰ ਦੀ ਟੀਮ ਲਈ ਹੋਰ ਯਾਦਗਾਰੀ ਪਲ

ਸ ਕੁਲਵੰਤ ਸਿੰਘ ਧਾਲੀਵਾਲ ਦਾ ਮੁਨਖਤਾ ਦੀ ਸੇਵਾ ਬਦਲੇ ਇਕ ਹੋਰ ਡਾਕਟਰੀਏਟ ਦੀ ਡਿਗਰੀ ਨਾਲ ਸਨਮਾਣ ਗੋਬਿੰਦਗੜ੍ਹ,ਪੰਜਾਬ/ਮਾਨਚੈਸਟਰ,ਇੰਗਲੈਡ,ਫ਼ਰਵਰੀ 2020-(ਮਨਜਿੰਦਰ ਗਿੱਲ/ਗਿਆਨੀ ਅਮਰੀਕ ਸਿੰਘ ਰਾਠੌਰ)- ਵਰਲਡ ਕੈਂਸਰ ਕੇਅਰ ਦੀ ਟ…

ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਸਮੇਤ ਧੁੱਸੀ ਬੰਨ ਦਾ ਤੂਫ਼ਾਨੀ ਦੌਰਾ

ਨਾਜ਼ੁਕ ਥਾਵਾਂ ਦੀ ਮਜ਼ਬੂਤੀ ਲਈ ਦਿਸ਼ਾ-ਨਿਰਦੇਸ਼ ਕੀਤੇ ਜਾਰੀ ਦਰਿਆ ਨਾਲ ਲੱਗਦੇ ਇਲਾਕਿਆਂ ਦੇ ਲੋਕਾਂ ਦੀਆਂ ਸੁਣੀਆਂ ਮੁਸ਼ਕਿਲਾਂ ਪਲਟੂਨ ਪੁਲ, ਟਾਪੂਨੁਮਾ ਪਿੰਡਾਂ ਅਤੇ ਗਿੱਦੜਪਿੰਡੀ ਪੁਲ ਦਾ ਵੀ ਕੀਤਾ ਦੌਰਾ ਸੁਲਤਾਨਪੁਰ ਲੋਧੀ /ਕਪ…

ਸੜਕ ਉੱਤੇ ਜਿਆਦਾ ਸਾਵਧਾਨੀ ਨਾਲ ਹਾਦਸੇ ਘੱਟ ਸਕਦੇ ਹਨ-: ਦੀਪਕ ਸ਼ਰਮਾ ਟ੍ਰੈਫ਼ਿਕ ਇੰਚਾਰਜ਼ 

ਕਪੂਰਥਲਾ,ਫ਼ਰਵਰੀ 2020- (ਹਰਜੀਤ ਸਿੰਘ ਵਿਰਕ)- ਡਿਪਟੀ ਕਮਿਸ਼ਨਰ ਦੀਪਤੀ ਉੱਪਲ ਅਤੇ ਜਿਲ੍ਹਾ ਪੁਲਿਸ ਮੁਖੀ ਸਤਿੰਦਰ ਸਿੰਘ ਦੀ ਅਗਵਾਈ ਹੇਠ ਟ੍ਰੈਫ਼ਿਕ ਨਿਯਮਾਂ ਪ੍ਰਤੀ ਵਾਹਨ ਚਾਲਕਾਂ ਨੂੰ ਜਾਗਰੂਕ ਕਰਨ ਮੁੰਹਿਮ ਚਲਾਈ ਜਾ ਰਹੀ ਹੈ , ਜਿਸ…

ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਕੀਤੀ ਵਿਦਿਆਰਥੀਆਂ ਦੀ ਕੈਰੀਅਰ ਕਾਊਂਸਲਿੰਗ

ਸੁਲਤਾਨਪੁਰ ਲੋਧੀ /ਕਪੂਰਥਲਾ,ਫ਼ਰਵਰੀ 2020- (ਹਰਜੀਤ ਸਿੰਘ ਵਿਰਕ)- ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲਾ ਰੋਜ਼ਗਾਰ ਅਫ਼ਸਰ ਸ੍ਰੀਮਤੀ ਨੀਲਮ ਮਹੇ ਦੀ ਅਗਵਾਈ ਹੇਠ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿੳੂ…

ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਖਾਣੇ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ-ਏ. ਕੇ ਸ਼ਰਮਾ

ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਵੱਲੋਂ ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ਦਾ ਦੌਰਾ ਲਾਭਪਾਤਰੀਆਂ ਨੂੰ ਅਨਾਜ ਦੀ ਵੰਡ ਪ੍ਰਕਿਰਿਆ ਦਾ ਵੀ ਲਿਆ ਜਾਇਜ਼ਾ ਸੁਲਤਾਨਪੁਰ ਲੋਧੀ /ਕਪੂਰਥਲਾ,ਫ਼ਰਵਰੀ 2020- (ਹਰਜੀਤ ਸਿੰਘ ਵਿਰਕ)- ਪੰ…

ਡਿਪਟੀ ਕਮਿਸ਼ਨਰ ਨੇ ਸੁਖਜੀਤ ਆਸ਼ਰਮ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਲਿਆ ਜਾਇਜ਼ਾ

ਬੱਚੀਆਂ ਨੂੰ ਖਾਣ-ਪੀਣ ਅਤੇ ਹੋਰ ਸਾਮਾਨ ਦੀ ਕੀਤੀ ਵੰਡ ਆਰੀਆ ਵਾਤਸਲਿਆ ਆਸ਼ਰਮ ਦਾ ਵੀ ਕੀਤਾ ਨਿਰੀਖਣ ਕਪੂਰਥਲਾ,ਫ਼ਰਵਰੀ 2020- (ਹਰਜੀਤ ਸਿੰਘ ਵਿਰਕ)-   ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਮੰਦਬੁੱਧੀ ਤੇ ਬੇਸਹਾਰਾ ਬੱਚ…

ਢੱਡਰੀਆਂ ਵਾਲੇ ਵਿਗਿਆਨਕ ਸੋਚ ਨਾਲ ਸਿੱਖੀ ਦਾ ਪ੍ਰਚਾਰ ਕਰਕੇ ਨੌਜਵਾਨਾਂ ਨੂੰ ਸਿੱਖੀ ਨਾਲ ਜੋੜ ਰਹੇ।ਹਨ-ਸਿੱਖ ਆਗੂ

ਮਹਿਲ ਕਲਾਂ / ਬਰਨਾਲਾ, ਫ਼ਰਵਰੀ 2020-(ਗੁਰਸੇਵਕ ਸੋਹੀ)-  ਸਿੱਖ ਕੌਮ ਦੇ ਉੱਘੇ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਦੀਵਾਨ ਤੇ ਉਨ੍ਹਾਂ ਦੇ ਹੱਕ ਵਿੱਚ ਪ੍ਰਮੇਸ਼ਰ ਦੁਆਰ ਗੁਰਮਿਤ ਪ੍ਰਚਾਰ ਸੇਵਾ ਦਲ ਮਹਿਲ ਕਲਾਂ ਤੇ ਵੱਖ…

ਸਰਕਾਰੀ ਪ੍ਰਾਇਮਰੀ ਅਤੇ ਆਂਗਣਵਾੜੀ ਸਕੂਲ ਵੱਲੋਂ ਜਾਗਰੂਕਤਾ ਰੈਲੀ ਕੱਢੀ ਗਈ

 ਮਹਿਲ ਕਲਾਂ /ਬਰਨਾਲਾ, ਫ਼ਰਵਰੀ 2020-(ਗੁਰਸੇਵਕ ਸੋਹੀ)- ਪਿੰਡ ਨਰੈਣਗੜ੍ਹ ਸੋਹੀਆਂ ਵਿਖੇ ਆਂਗਣਵਾੜੀ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਵੱਲੋਂ ਜਾਗਰੂਕਤਾ ਰੈਲੀ ਕੱਢੀ ਗਈ। ਘਰ ਘਰ ਜਾ ਕੇ ਦੱਸਿਆ ਗਿਆ ਕਿ ਪ੍ਰਾਈਵੇਟ ਸਕੂਲਾਂ ਵਾਂਗ ਹੁਣ …

ਵਰਲਡ ਕੈਂਸਰ ਕੇਅਰ ਸੰਸਥਾ ਵੱਲੋਂ ਪਿੰਡ ਵਜੀਦਕੇ ਕਲਾਂ ਵਿਖੇ ਕੈਂਸਰ ਜਾਂਚ ਤੇ ਜਾਗਰੂਕਤਾ ਚੈੱਕਅਪ ਕੈਂਪ ਲਗਾਇਆ 

500 ਦੇ ਕਰੀਬ ਮਰੀਜ਼ਾਂ ਦੀ  ਜਾਂਚ ਕਰਕੇ ਮੁਫਤ ਦਵਾਈਆਂ ਤੇ ਟੈਸਟ ਕੀਤੇ ਮਹਿਲ ਕਲਾਂ /ਬਰਨਾਲਾ, ਫ਼ਰਵਰੀ 2020-(ਗੁਰਸੇਵਕ ਸੋਹੀ)-  ਪਿੰਡ ਵਜੀਦਕੇ ਕਲਾਂ ਵਿਖੇ  ਸਹੀਦ ਰਹਿਮਤ ਅਲੀ ਮੈਮੋਰੀਅਲ  ਕਲੱਬ ,ਗ੍ਰਾਮ ਪੰਚਾਇਤ , ਨਗਰ ਨਿਵਾਸ…

ਅਰਵਿੰਦ ਕੇਜਰੀਵਾਲ ਦੀ ਜਿੱਤ ਜਿੰਦਾ ਜ਼ਮੀਰ ਦੀ ਜਿੱਤ ਹੈ।ਕੁਲਵੰਤ ਪੰਡੋਰੀ,ਗੁਰਮੀਤ ਹੇਅਰ

ਮਹਿਲ ਕਲਾਂ /ਬਰਨਾਲਾ, ਫ਼ਰਵਰੀ 2020-(ਗੁਰਸੇਵਕ ਸੋਹੀ)- ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਤੇ ਹਲਕਾ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਅਤੇ ਆਮ ਆਦਮੀ ਪਾਰਟੀ ਦੇ …

31 ਮਾਰਚ ਤੱਕ ਮੁਕੰਮਲ ਹੋ ਜਾਵੇਗਾ ਮੰਡ ਬਾਊਪੁਰ ਦਾ ਸਥਾਈ ਪੁਲ-ਨਵਤੇਜ ਸਿੰਘ ਚੀਮਾ

ਪੁਲ ਦੇ ਚਾਲੂ ਹੋਣ ਨਾਲ ਪੱਕੇ ਤੌਰ ’ਤੇ ਬਾਕੀ ਦੁਨੀਆ ਨਾਲ ਜੁੜਨਗੇ ਟਾਪੂਨੁਮਾ 16 ਪਿੰਡ ਸੁਲਤਾਨਪੁਰ ਲੋਧੀ /ਕਪੂਰਥਲਾ,ਫ਼ਰਵਰੀ 2020- (ਹਰਜੀਤ ਸਿੰਘ ਵਿਰਕ)- ਹਲਕਾ ਸੁਲਤਾਨਪੁਰ ਲੋਧੀ ਦੇ ਮੰਡ ਬਾਊਪੁਰ ਵਿਖੇ ਨਿਰਮਾਣ ਅਧੀਨ ਸਥਾਈ …

ਕਾਂਜਲੀ ਵੈੱਟਲੈਂਡ ਮੁੜ ਬਣੇਗਾ ਸੈਰ ਸਪਾਟੇ ਦਾ ਉੱਚ ਪੱਧਰੀ ਕੇਂਦਰ-ਦੀਪਤੀ ਉੱਪਲ 

ਡਿਪਟੀ ਕਮਿਸ਼ਨਰ ਨੇ ਕਾਂਜਲੀ ਵੈੱਟਲੈਂਡ ਦੀ ਪੁਨਰ ਸੁਰਜੀਤੀ ਦੇ ਕੰਮ ਦਾ ਲਿਆ ਜਾਇਜ਼ਾ ਅਧਿਕਾਰੀਆਂ ਨੂੰ ਅਪ੍ਰੈਲ ਤੱਕ ਕੰਮ ਮੁਕੰਮਲ ਕਰਨ ਦੀ ਕੀਤੀ ਹਦਾਇਤ ਕਪੂਰਥਲਾ,ਫ਼ਰਵਰੀ 2020- (ਹਰਜੀਤ ਸਿੰਘ ਵਿਰਕ)- ਕਾਂਜਲੀ ਵੈੱਟਲੈਂਡ ਨੂੰ…

‘ਖਾਲ੍ਹਾ ਜੀ ਦਾ ਵਾੜ੍ਹਾ ਨਹੀਂ’ ਪੁਲਿਸ ਮਹਿਕਮੇ ਤੋਂ ਆਰ.ਟੀ.ਆਈ.‘ਚ ਨਕਲ਼ਾਂ ਲੈਣੀਆਂ

30 ਦਿਨ ‘ਚ ਮਿਲਣ ਵਾਲੀਆਂ ਨਕਲਾਂ ਲੈਣ ਲਈ ਲੱਗੇ 3 ਸਾਲ ਮਾਮਲਾ ਪੁਲਿਸ ਤੋਂ ਖੁਫੀਆਂ ਜਾਂਚ ਦੀਆਂ ਨਕਲਾਂ ਲੈਣ ਦਾ ਲੁਧਿਆਣਾ,ਫ਼ਰਵਰੀ 2020-(ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- ਆਰ.ਟੀ ਆਈ ਐਕਟ-2005 ਅਧੀਨ ਪੰਜਾਬ ਪੁਲਿਸ…

ਪਿੰਡ ਜਨੇਤਪੁਰਾ ਦੇ ਨੌਜਵਾਨਾਂ ਵਲੋਂ ਬੇਜ਼ੁਬਾਨ ਅਤੇ ਭੁੱਖੇ ਪਸ਼ੂਆਂ ਲਈ ਚਾਰਾ ਪਰਾਲੀ ਆਦਿ ਪ੍ਰਬੰਧ--Video

ਭੁੱਖੀਆ ਪਿਆਸੀਆਂ ਮਰ ਰਹਿਆ ਹਨ ਅੱਡੇ ਅੰਦਰ ਗਾਵਾ...! ਅਵਾਰਾ ਕੁਤੇ ਨੋਚ ਨੋਚ ਖਾਂਦੇ ਹਨ ਜਿਉਂਦਿਆਂ ਗਾਵਾ ਨੂੰ...! ਜਗਰਾਓਂ/ਲੁਧਿਆਣਾ, ਫਰਵਰੀ 2020- (ਮਨਜਿੰਦਰ ਗਿੱਲ/ਜਸਮੇਲ ਗਾਲਿਬ/ਗੁਰਦੇਵ ਗਾਲਿਬ)- ਯੂਥ ਵੈਲਫੇਅਰ ਸੋਸਾ…

ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ

ਮਹਿਲ ਕਲਾਂ /ਬਰਨਾਲਾ, ਫ਼ਰਵਰੀ 2020-(ਗੁਰਸੇਵਕ ਸੋਹੀ)- ਸ਼੍ਰੋਮਣੀ ਭਗਤ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਿੰਡ ਨਰੈਣਗੜ੍ਹ ਸੋਹੀਆਂ ਵਿਖੇ ਸਮੂਹ ਨਗਰ ਨਿਵਾਸੀਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਲੱਬਾਂ ਦੇ…

ਅਤਿ ਵੱਡਾ ਘੱਲੂਘਾਰਾ ਦੇ ਸ਼ਹੀਦਾਂ ਨੂੰ ਅਖੀਰਲੇ ਦਿਨ ਵੱਖ ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਟ 

ਸੁਖਦੇਵ ਸਿੰਘ ਢੀਂਡਸਾ ਵੱਲੋਂ ਪੰਜ ਲੱਖ ਦਾ ਐਲਾਨ, ਬੀਬੀ ਘਨੌਰੀ ਨੇ ਵਿਕਾਸ ਕਾਰਜਾਂ ਲਈ ਪੰਚਾਇਤ ਨੂੰ ਚਾਰ ਲੱਖ ਦਾ ਚੈੱਕ ਕੀਤਾ ਭੇਟ। ਮਹਿਲ ਕਲਾਂ / ਬਰਨਾਲਾ, ਫ਼ਰਵਰੀ 2020-(ਗੁਰਸੇਵਕ ਸੋਹੀ)-  ਪਿੰਡ ਕੁਤਬਾ ਵਿਖੇ ਅਤਿ ਵੱਡਾ ਘ…

ਲਿਖਤ✍️ਰਜਨੀਸ਼ ਗਰਗ-ਹੁਸ਼ਿਆਰੀ ਤੇ ਸਮਝਦਾਰੀ

ਹੁਸ਼ਿਆਰੀ ਤੇ ਸਮਝਦਾਰੀ ਬਦਲਾਅ ਲਿਆ ਰਿਹਾ ਹਾਂ ਖੁਦ ਚ  ਸਮਝਦਾਰੀ ਜਦੋ ਦੀ ਆਉਣ ਲੱਗੀ  ਸਕੂਲਾਂ ਨਾਲੋ ਜਿਆਦਾ ਸਿੱਖ ਲਿਆ ਦੁਨੀਆਦਾਰੀ ਜਦ ਦੀ ਸਿਖਾਉਣ ਲੱਗੀ  ਕਿੰਨੀ ਅਹਿਮੀਅਤ ਹੁੰਦੀ ਭਰੀ ਹੋਈ ਜੇਬਾਂ ਦੀ  ਖਾਲੀ ਜ…

ਮੁੱਲਾਂਪੁਰ-ਦਾਖਾ ਗੁਰਦੁਆਰਾ ਸ੍ਰੀ ਹਰਿਗੋਬਿੰਦ ਸਾਹਿਬ ਪ੍ਰਬੰਧਾਂ ਲਈ ਸਤਵਿੰਦਰ ਕੌਰ ਸੇਖੋਂ ਨੂੰ ਪ੍ਰਧਾਨ ਚੁਣਿਆ

ਮੁੱਲਾਂਪੁਰ ਦਾਖਾ/ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- ਮੰਡੀ ਮੁੱਲਾਂਪੁਰ ਦਾਖਾ ਦੀ ਰਾਏਕੋਟ ਰੋਡ 'ਤੇ ਸਥਿਤ ਗੁਰਦੁਆਰਾ ਸ੍ਰੀ ਹਰਗੋਬਿੰਦ ਸਾਹਿਬ ਦੇ ਪ੍ਰਬੰਧਕੀ ਪ੍ਰਧਾਨ ਬਲਵਿੰ…

ਅਤਿ ਵੱਡਾ ਘੱਲੂਘਾਰਾ  ਕੁਤਬਾ ਬਾਹਮਣੀਆਂ ਦੇ ਸ਼ਹੀਦਾਂ ਨੂੰ ਵੱਖ ਵੱਖ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਟ 

ਮਹਿਲ ਕਲਾਂ /ਬਰਨਾਲਾ, ਫ਼ਰਵਰੀ 2020-(ਗੁਰਸੇਵਕ ਸੋਹੀ)- ਇੱਥੋਂ ਨਜਦੀਕੀ  ਪਿੰਡ ਕੁਤਬਾ ਬਾਹਮਣੀਆਂ ਸਥਿੱਤ ਗੁਰਦੁਆਰਾ ਅਤਿ ਵੱਡਾ ਘੱਲੂਘਾਰਾ ਸਾਹਿਬ ਵਿਖੇ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਨਾਲ ਲੋਹਾ ਲੈਂਦੇ ਸ਼ਹੀਦ ਹੋਏ 35 ਹਜ਼ਾਰ …