ਪੁਲਿਸ ਨੇ ਸੜਕ ਕਿਨਾਰੇ ਖੜੇ ਭੰਗ ਦੇ ਬੂਟੇ ਨਸ਼ਟ ਕਰਵਾਏ
ਮਹਿਲ ਕਲਾਂ /ਬਰਨਾਲਾ-ਜੂਨ 2020 -(ਗੁਰਸੇਵਕ ਸੋਹੀ)- ਪੁਲਿਸ ਥਾਣਾ ਠੁੱਲੀਵਾਲ ਦੇ ਮੁੱਖ ਅਫ਼ਸਰ ਲਖਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਵੱਲੋਂ ਪਿੰਡ ਮਨਾਲ ਦੇ ਬੱਸ ਸਟੈਂਡ ਤੋਂ ਕੁਰੜ ਨੂੰ ਜਾਂਦੀ ਸੜਕ ਦੇ ਕਿਨਾਰਿਆ ਤੇ ਉੱਗੇ ਭੰਗ ਦ…
ਮਹਿਲ ਕਲਾਂ /ਬਰਨਾਲਾ-ਜੂਨ 2020 -(ਗੁਰਸੇਵਕ ਸੋਹੀ)- ਪੁਲਿਸ ਥਾਣਾ ਠੁੱਲੀਵਾਲ ਦੇ ਮੁੱਖ ਅਫ਼ਸਰ ਲਖਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਵੱਲੋਂ ਪਿੰਡ ਮਨਾਲ ਦੇ ਬੱਸ ਸਟੈਂਡ ਤੋਂ ਕੁਰੜ ਨੂੰ ਜਾਂਦੀ ਸੜਕ ਦੇ ਕਿਨਾਰਿਆ ਤੇ ਉੱਗੇ ਭੰਗ ਦ…
ਹਠੂਰ/ਲੁਧਿਆਣਾ-ਜੂਨ 2020 - (ਗੁਰਸੇਵਕ ਸੋਹੀ)-ਡੇਰਾ ਪ੍ਰਗਟਸਰ ਰਾਣੀ ਵਾਲਾ ਪਿੰਡ ਲੱਖਾ ਵਿਖੇ ਹਰ ਸਾਲ ਦੀ ਤਰ੍ਹਾਂ ਡੇਰੇ ਦੇ ਮੁੱਖ ਸੇਵਾਦਾਰ ਸੰਤ ਬਾਬਾ ਰਾਮ ਮੁਨੀ ਜੀ ਦੀ ਅਗਵਾਈ ਹੇਠ ਸ੍ਰੀ ਸ੍ਰੀ108 ਬਾਬਾ ਪ੍ਰਕਾਸ਼ ਮੁਨੀ ਜੀ ਦੀ ਸਾਲ…
ਅਜੀਤਵਾਲ ਜੂਨ 2020 (ਨਛੱਤਰ ਸੰਧੂ)ਡਾਲਾ ਵਿਖੇ ਬਲਜਿੰਦਰ ਸਿੰਘ ਬੱਲੀ ਨੰਬਰਦਾਰ ਡਾਲਾ ਸੀਨੀਅਰ ਮੀਤ ਪ੍ਰਧਾਨ ਜਿਲਾ ਕਾˆਗਰਸ ਕਮੇਟੀ ਮੋਗਾ ਵਲੋˆ ਸਾਥੀ ਪੰਚਾਇਤ ਮੈˆਬਰਾˆ ਤੇ ਪਤਵੰਤੇ ਸੱਜਣਾˆ ਦੇ ਨਾਲ ਪਿੰਡ ਦੇ ਨੀਲੇ ਕਾਰਡ ਧਾਰਕਾˆ ਨੂੰ …
ਡਾਢ੍ਹੀ ਮਾਰ-ਤਰਲੋਚਨ/ਕੁਲਤਰਨ ਹਠੂਰ ਜੂਨ 2020 (ਨਛੱਤਰ ਸੰਧੂ)ਕੋਰੋਨਾ ਮਹਾਂਮਾਰੀ ਤੇ ਚੱਲਦਿਆ ਕੇਦਰ ਦੀ ਮੋਦੀ ਸਰਕਾਰ ਵੱਲੋ ਲਗਾਤਾਰ ਪੈਟਰੋਲ ਅਤੇ ਡੀਜਲ ਦੀਆ ਕੀਮਤਾ ਵਿੱਚ ਵਾਧਾ ਕਰਕੇ ਹਰ ਵਰਗ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਨ੍…
Chandigarh(B.S SHARMA,RANA SHEIKH DAULAT) Punjab's incharge Jarnail Singh,along with members of the Aam Aadmi Party Punjab core committee and group legislators, formulated the strategy afte…
ਮਾਂ ਅਤੇ ਬੱਚੀ ਦੋਵੇ ਸਿਵਲ ਹਸਪਤਾਲ 'ਚ ਕੀਤੀਆ ਆਈਸੋਲੇਟ ਖੰਨਾ/ਲੁਧਿਆਣਾ - ਜੂਨ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-ਮੰਗਲਵਾਰ ਨੂੰ ਖੰਨਾ 'ਚ ਇਕ ਹੋਰ ਕੋਰੋਨਾ ਪਾਜ਼ੇਟਿਵ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰ ਇਕ ਦੋ ਸਾਲ…
248 ਪਾਜ਼ੇਟਿਵ ਨਵੇਂ ਕੇਸ ਆਏ ਸਾਮਣੇ ਚੰਡੀਗੜ੍ਹ, ਜੂਨ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਪੰਜਾਬ 'ਚ ਮੰਗਲਵਾਰ ਨੂੰ ਤਿੰਨ ਔਰਤਾਂ ਸਮੇਤ ਚਾਰ ਹੋਰ ਲੋਕਾਂ ਦੀ ਮੌਤ ਹੋ ਗਈ। ਪੰਜ ਦਿਨਾਂ 'ਚ 24 ਲੋਕਾਂ ਦੀ ਜਾਨ ਜਾ …
ਮਹਿਲ ਕਲਾਂ / ਬਰਨਾਲਾ- ਜੂਨ 2020 -( ਗੁਰਸੇਵਕ ਸੋਹੀ)- ਪੀਰ ਬਾਬਾ ਢੇਰਾਂ ਵਾਲੇ ਦੀ ਯਾਦ ਨੂੰ ਸਮਰਪਿਤ ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਨਗਰ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਮਾਂਗੇਵਾਲ ਵਿਖੇ ਸਲਾਨ…
ਮਹਿਲ ਕਲਾਂ/ ਬਰਨਾਲਾ-ਜੂਨ 2020 -(ਗੁਰਸੇਵਕ ਸੋਹੀ)- ਭਾਜਪਾ ਯੂਥ ਆਗੂ ਜਸਪ੍ਰੀਤ ਹੈਪੀ ਠੀਕਰੀਵਾਲਾ ਦੀ ਅਗਵਾਈ ਵਿਚ ਬਰਨਾਲਾ ਠੀਕਰੀਵਾਲਾ ਮੁੱਖ ਚੌਕ ਵਿੱਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਪੁਤਲਾ ਫੂਕਿਆ ਗਿਆ ਅਤੇ ਚੀਨ ਦੇ ਸਾ…
ਮਹਿਲ ਕਲਾਂ /ਬਰਨਾਲਾ-ਜੂਨ 2020 - (ਗੁਰਸੇਵਕ ਸਿੰਘ ਸੋਹੀ)-ਸਿੰਚਾਈ ਅਤੇ ਜਲ ਸਰੋਤ ਮੰਤਰੀ ਸੁਖਵਿੰਦਰ ਸਿੰਘ ਸਰਕਾਰੀਆਂ ਨੂੰ ਹਲਕਾ ਮਹਿਲ ਕਲਾਂ ਨਾਲ ਸਬੰਧਿਤ ਸੀਨੀਅਰ ਕਾਂਗਰਸੀ ਆਗੂਆਂ ਦਾ ਵਫਦ ਮਿਲਿਆ । ਉਕਤ ਵਫ਼ਦ ਵਿੱਚ ਕਾਂਗਰਸ ਦੇ ਬਲ…
ਮਹਿਲ ਕਲਾਂ,ਜੂਨ 2020 -(ਗੁਰਸੇਵਕ ਸਿੰਘ ਸੋਹੀ)- ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ "ਮਿਸ਼ਨ ਫ਼ਤਹਿ" ਤਹਿਤ ਸਿਵਲ ਹਸਪਤਾਲ ਮਹਿਲ ਕਲਾਂ ਦੇ ਐੱਸ ਐੱਮ ਓ ਡਾ ਹਰਜਿੰਦਰ ਸਿੰਘ ਆਂਡਲੂ ਦੀ ਅਗਵਾਈ…
ਦੇਸ਼ ਵਿੱਚ ਆਈ ਕੋਰੋਨਾ ਮਹਾਮਾਰੀ ਸਮੇਂ ਲੋਕਾਂ ਪ੍ਰਤੀ ਆਪਣੀ ਮਾੜੀ ਕਾਰਗੁਜ਼ਾਰੀ ਤੋਂ ਧਿਆਨ ਹਟਾਉਣ ਲਈ ਸਿਹਤ ਮੰਤਰੀ ਵਲੋਂ ਦਿੱਤਾ ਬੇਤੁਕਾ ਬਿਆਨ ਨਿੰਦਣਯੋਗ: - ਜਿਲ੍ਹਾ ਪ੍ਰਧਾਨ ਸੁਖਪੁਰ ਮਹਿਲ ਕਲਾਂ /ਬਰਨਾਲਾ-ਜੂਨ 2020 -(ਗੁਰਸੇਵਕ …
ਮਾਮਲਾ ਮੱਝਾ ਚੋਰੀ ਹੋਈਆ ਦਾ ਹਠੂਰ ਜੂਨ 2020-(ਨਛੱਤਰ ਸੰਧੂ)-ਅੱਜ ਪਿੰਡ ਮਾਣੰੂਕੇ ਵਿਖੇ ਸਰਪੰਚ ਗੁਰਮੁਖ ਸਿੰਘ ਦੀ ਅਗਵਾਈ ਹੇਠ ਇੱਕ ਅਹਿਮ ਮੀਟਿੰਗ ਬੁਲਾਈ ਗਈ ਜਿਸ ਵਿੱਚ ਪਿੰਡ ਦੇ ਪਤਵੰਤੇ ਸੱਜਣਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿ…
ਅਕਸਰ ਹੀ ਸਾਡਾ ਵਾਹ ਕੁਝ ਅਜਿਹੀਆਂ ਹਸਤੀਆਂ ਨਾਲ ਪੈ ਜਾਂਦਾ ਹੈ ਜਿਨਾਂ੍ਹ ਨੂੰ ਅਸੀਂ ਸੰਖੇਪ ਰੂਪ ਵਿਚ ਸ਼ਰਧਾਂਜਲੀ ਮਾਹਿਰ ਵੀ ਕਹਿ ਸਕਦੇ ਹਾਂ ।ਇਹ ਲੋਕ ਕਿਸੇ ਵੱਡੀ ਛੋਟੀ ਪਾਰਟੀ ਦੇ ਨੇਤਾ, ਕਿਸੇ ਯੂਨੀਅਨ ਦੇ ਅਹੁਦੇਦਾਰ, ਰਿਟਾਇਰਡ ਮੁਲ…
ਆਮ ਤੌਰ ਤੇ ਕਿਸੇ ਸਾਲ ਦਾ ਲੇਖਾ ਜੋਖਾ ਉਸ ਸਾਲ ਦੇ ਅੰਤ ਤੇ ਹੀ ਕੀਤਾ ਜਾਂਦਾ ਹੈ ਪਰ ਇਸ ਸਾਲ ਵਿਚ ਚਲਦੀ ਕੋਰੋਨਾ ਮਹਾਂਮਾਰੀ ਕਾਰਨ 2020 ਦਾ ਲੇਖਾ ਜੋਖਾ ਸਾਲ ਦੀ ਪਹਿਲੀ ਛਿਮਾਹੀ ਬੀਤਣ ਤੇ ਕਰਨ ਲਈ ਮਜਬੂਰ ਹੋਣਾ ਪੈ ਗਿਆ ਹੈ । ਉਂਝ ਤ…
ਮਹਿਲ ਕਲਾਂ/ਬਰਨਾਲਾ-ਜੂਨ 2020 - (ਗੁਰਸੇਵਕ ਸਿੰਘ ਸੋਹੀ)- ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਜਿਲਾ ਪ੍ਰਧਾਨ ਜਸਪਾਲ ਸਿੰਘ,ਜਿਲਾ ਜਨਰਲ ਸਕੱਤਰ ਸੁਖਵੀਰ ਸਿੰਘ ਛਾਪਾ ਨੇ ਸਾਂਝੇ ਤੋਰ ਤੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ…
ਮਹਿਲ ਕਲਾਂ/ਬਰਨਾਲਾ-ਜੂਨ 2020 -(ਗੁਰਸੇਵਕ ਸਿੰਘ ਸੋਹੀ):- ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਕਰੋਨਾ ਮਹਾਂਮਾਰੀ ਤੋਂ ਮੁਕਤ ਬਣਾਉਣ ਦੇ ਉਦੇਸ਼ ਨਾਲ ਪੂਰੇ ਪੰਜਾਬ ਵਿੱਚ ਮਿਸ਼ਨ ਫਤਿਹ ਤਹਿਤ ਬਰਨਾਲਾ ਪੁਲੀਸ ਵੱਲੋਂ ਐਸਐਸਪੀ ਸੰਦੀਪ ਗੋਇਲ ਦ…
ਮਹਿਲ ਕਲਾਂ /ਬਰਨਾਲਾ- ਜੂਨ 2020 -(ਗੁਰਸੇਵਕ ਸਿੰਘ ਸੋਹੀ) - ਕਰੋਨਾ ਵਾਇਰਸ ਦੀ ਭਿਆਨਕ ਮਹਾਂਮਾਰੀ ਦੇ ਚੱਲਦਿਆਂ ਵੱਧ ਚੜ੍ਹਕੇ ਬਰਨਾਲਾ ਜਿਲੇ ਵਿੱਚ ਵੱਖ-ਵੱਖ ਅਦਾਰਿਆਂ ਵਿੱਚ ਜਾ ਕੇ ਉਨ੍ਹਾਂ ਨੂੰ ਸਨਮਾਨਿਤ ਕਰਨਾ ਸੈਨੀਟਾਈਜ਼ਰ ਮਾਸਕ ਹਰ …
ਮਹਿਲ ਕਲਾਂ /ਬਰਨਾਲਾ- ਜੂਨ 2020 -(ਗੁਰਸੇਵਕ ਸਿੰਘ ਸੋਹੀ)- ਆਯੁਰਵੈਦਿਕ ਵਿਭਾਗਾਂ ਦੁਆਰਾ ਸੇਵਾ ਅੰਤਰਰਾਸ਼ਟਰੀ ਯੋਗ ਦਿਵਸ(ਕੋਵਿਡ 19) ਦੇ ਚੱਲਦਿਆਂ ਆਪਣੇ ਆਪਣੇ ਘਰਾਂ ਵਿੱਚ ਬੈਠ ਕੇ ਆਨਲਾਈਨ ਸਮਾਜਿਕ ਦੂਰੀ ਦੁਆਰਾ ਮਨਾਇਆ ਗਿਆ।ਡਾਇਰੈਕ…
The king of our family, love of our lives and my best is my Father Happiest Father's day Papa JI , you are my inspiration. legends Of My life (Father) PT. Dharam Pal Bhatara JI f…