ਪੰਜਾਬ

ਅਮਰੀਕਾ ਵਿੱਚ ਵਸਦੇ ਅਵਤਾਰ ਰਿੱਕੀ ਤੇ ਪ੍ਰਭਜੋਤ ਨੇ ਪਿੰਡ ਮਹਿਲ ਖੁਰਦ ਚ ਮੋੜਾਂ ਤੇ ਸ਼ੀਸ਼ੇ ਲਗਵਾਏ

ਮਹਿਲ ਕਲਾਂ -ਬਰਨਾਲਾ-ਸਤੰਬਰ 2020  (ਗੁਰਸੇਵਕ ਸਿੰਘ ਸੋਹੀ)-ਮਹਿਲ ਕਲਾਂ ਦੇ ਨੇੜੇ ਪੈਂਦੇ ਪਿੰਡ ਮਹਿਲ ਖੁਰਦ ਵਿੱਚ ਐੱਨ, ਆਰ, ਆਈ ਨੌਜਵਾਨਾਂ ਵੱਲੋਂ ਪਿੰਡ ਦੇ ਵੱਖ ਵੱਖ ਮੋੜਾਂ ਤੇ ਤੇਰਾਂ ਦੇ ਕਰੀਬ ਸ਼ੀਸ਼ੇ ਲਗਵਾਏ ਗਏ। ਇਹ ਸ਼ੀਸ਼ੇ ਲਗਾਉਣ …

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਪਿੰਡ ਨੰਗਲ ਵਿੱਚ ਔਰਤਾਂ ਦੀ ਕਮੇਟੀ ਬਣਾਈ 

ਮਹਿਲ ਕਲਾਂ -ਬਰਨਾਲਾ -ਸਤੰਬਰ 2020 (ਗੁਰਸੇਵਕ ਸਿੰਘ ਸੋਹੀ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਪਿੰਡ ਇਕਾਈ ਨੰਗਲ ਦੀ ਮੀਟਿੰਗ ਪ੍ਰਧਾਨ ਦਰਸ਼ਨ ਸਿੰਘ ਨੰਗਲ ਦੀ ਪ੍ਰਧਾਨਗੀ ਹੇਠ ਹੋਈ ਇਸ ਵਿਚ ਜੱਜ ਸਿੰਘ ਗਹਿਲ ,ਨਾਹਰ ਸਿੰਘ ਗੁੰ…

ਫੇਕ ਆਈਡੀਆਂ ਬਣਾ ਕੇ ਗੱਲਤ  ਸ਼ਬਦਾਵਲੀ ਬੋਲਣ, ਕੂੜ ਪ੍ਰਚਾਰ ਕਰਨ ਵਾਲਿਆ ਤੇ ਕਾਨੂੰਨੀ ਛਕੰਜਾ ਕੱਸ ਦਿੱਤਾ ਗਿਆ ਹੈ।ਬੀਹਲਾ

ਮਹਿਲ ਕਲਾਂ -ਬਰਨਾਲਾ -ਸਤੰਬਰ 2020 - (ਗੁਰਸੇਵਕ ਸਿੰਘ ਸੋਹੀ) -ਸ਼੍ਰੋਮਣੀ ਅਕਾਲੀ ਦਲ ਦੇ ਸ੍ਰ ਦਵਿੰਦਰ ਸਿੰਘ ਬੀਹਲਾ ਨੇ ਸ਼ੋਸ਼ਲ ਮੀਡੀਆ ਤੇ ਪੰਜਾਬ ਭਰ ਦੇ ਵਿੱਚ ਅਤੇ ਜਿੱਥੇ ਵੀ ਪੰਜਾਬੀ ਬੈਠੇ ਨੇ ਉਹਨਾਂ ਨੂੰ ਇੱਕ ਬੇਨਤੀ ਕੀਤੀ ਹੈ ਕ…

ਝੋੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋੋਂ ਰੋੋਕਣ ਸੰਬੰਧੀ ਕੀਤੀ ਮੁਹਿੰਮ ਦੀ ਸ਼ੁਰੂਆਤ। ਡਾ ਬਲਦੇਵ ਸਿੰਘ

ਮਹਿਲ ਕਲਾਂ-ਬਰਨਾਲਾ- ਸਤੰਬਰ 2020 (ਗੁਰਸੇਵਕ ਸਿੰਘ ਸੋਹੀ) -ਡਾ ਤੇਜ ਪ੍ਰਤਾਪ ਸਿੰਘ ਫੂਲਕਾ ,ਡਿਪਟੀ ਕਮਿਸ਼ਨਰ ਬਰਨਾਲਾ ਜੀ ਨੇ ਵੱਖ -ਵੱਖ ਵਿਭਾਗਾਂ ਦੇ ਅਧਕਾਰੀਆਂ ਨਾਲ ਮੀਟਿੰਗ ਕਰਕੇ ਝੋੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਮੁਹਿੰਮ …

ਜਿਮ ਮਾਲਕ ਤੇ ਚਲਾਈਆਂ ਗੋਲੀਆਂ ਤੇ ਕੀਤੀ ਕੁੱਟਮਾਰ, ਤੋੜੀਆਂ ਲੱਤਾਂ

ਕੋਟ ਈਸੇ ਖਾ/ਮੋਗਾ, ਸਤੰਬਰ 2020 -(ਜਸਵੀਰ ਨਾਸਿਰਵਾਲਿਆ/ਮਨਜਿੰਦਰ)- ਧਰਮਕੋਟ ਤੋਂ ਥੋੜ੍ਹੀ ਦੂਰ ਕਸਬਾ ਕੋਟ ਈਸੇ ਖਾਂ ਵਿਖੇ ਮੇਨ ਚੌਕ ਤੋਂ ਥੋੜ੍ਹੀ ਦੂਰੀ ਤੇ ਸਥਿਤ ਜਿੰਮ ਸੰਚਾਲਕ ਕੁਲਵਿੰਦਰ ਸਿੰਘ ਮਾਨ ਤੇ ਕੁਝ ਅਣਪਛਾਤੇ ਵਿਅਕਤੀਆਂ ਵੱ…

ਫ਼ੌਜੀ ਪਰਮਿੰਦਰ ਨੂੰ ਹਜ਼ਾਰਾਂ ਲੋਕਾਂ ਨੇ ਦਿੱਤੀ ਅੰਤਿਮ ਵਿਦਾਇਗੀ 

ਮੋਗਾ, ਸਤੰਬਰ 2020 -(ਜਸਵੀਰ ਨਾਸਿਰਵਾਲਿਆ/ਮਨਜਿੰਦਰ ਗਿੱਲ)- ਜ਼ਿਲ੍ਹਾ ਮੋਗਾ ਦੇ ਪਿੰਡ ਮਹਿਰੋਂ ਦਾ ਬਾਈ ਸਾਲਾ ਫੌਜੀ ਪਰਮਿੰਦਰ ਸਿੰਘ ਜੋ ਝਾਰਖੰਡ ਵਿਖੇ  ਡਿਊਟੀ  ਕਰਦਾ ਸੀ ਜਦ ਪ੍ਰੈਕਟਿਸ ਕਰਕੇ ਵਾਪਸ ਜਾ ਰਿਹਾ ਸੀ ਤਾਂ ਝੀਲ ਦੇ ਕੋਲ ਲੰ…

ਸੀਟੂ ਦੀ ਕਮੇਟੀ ਵੱਲੋਂ ਕੇਂਦਰ ਅਤੇ ਸੂਬਾ ਸਰਕਾਰ ਵਿਰੁੱਧ ਪਿੰਡਾਂ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ  

ਮਲੇਰਕੋਟਲਾ- ਸਤੰਬਰ 2020 (ਗੁਰਸੇਵਕ ਸਿੰਘ ਸੋਹੀ ) ਕੇਂਦਰ ਦੀਆਂ ਲੋਕ ਮਾਰੂ ਨੀਤੀਆ ਖਿਲਾਫ 1 ਸਤੰਬਰ ਨੂੰ ਦਿੱਲੀ ਗੇਟ ਵਿੱਚ ਆਪਣੀ ਅਪੀਲ ਕਰਦੇ ਹੋਏ ਅਤੇ 2 ਤਰੀਕ ਨੂੰ ਪਿੰਡ  ਬੀਜੋਕੀ 3 ਤਰੀਕ ਨੂੰ ਪਿੰਡ ਰਸੂਲਪੁਰ   ਕਮੇਟੀ ਦੇ ਸੱਦੇ …

ਫਿਲਮ ਸ਼ਹੀਦ ਦਾ ਪਿੰਡ ਨੂੰ ਦਰਸ਼ਕਾਂ ਵੱਲੋਂ ਮਿਲ ਰਿਹਾ ਭਰਵਾਂ ਹੁੰਗਾਰਾ

ਪਾਲੀ ਵਜੀਦਕੇ ਆਪਣੀ ਨਵੀ ਫਿਲਮ ਸ਼ਹੀਦ ਦਾ ਪਿੰਡ ਨੂੰ ਲੈ ਕੇ ਚਰਚਾ 'ਚ ਮਹਿਲ ਕਲਾਂ/ਬਰਨਾਲਾ-ਸਤੰਬਰ 2020  (ਗੁਰਸੇਵਕ ਸਿੰਘ ਸੋਹੀ)-ਲੇਖਕ ਤੇ ਅਦਾਕਾਰ ਹਰਪਾਲ ਪਾਲੀ ਵਜੀਦਕੇ ਆਪਣੀ ਦਸਤਾਵੇਜ਼ੀ ਫਿਲਮ ਸ਼ਹੀਦ ਦਾ ਪਿੰਡ ਨੂੰ ਲੈ ਕੇ ਚਰਚਾ …

ਭਾਈ ਨੱਥਾ ਭਾਈ ਅਬਦੁੱਲਾ ਇੰਟਰਨੈਸਨਲ ਢਾਡੀ ਸਭਾ ਦੀ ਮੀਟਿੰਗ ਹੋਈ

ਢਾਡੀ ਕਰਨੈਲ ਸਿੰਘ ਛਾਪਾ ਬਣੇ ਜਿਲਾ ਬਰਨਾਲਾ ਦੇ ਪ੍ਰਧਾਨ ਮਹਿਲ ਕਲਾਂ /ਬਰਨਾਲਾ-ਸਤੰਬਰ 2020 (ਗੁਰਸੇਵਕ ਸਿੰਘ ਸੋਹੀ)-ਭਾਈ ਨੱਥਾ ਭਾਈ ਅਬਦੁੱਲਾ ਇੰਟਰਨੈਸਨਲ ਢਾਡੀ ਸਭਾ ਦੀ ਅਹਿਮ ਮੀਟਿੰਗ ਗੁਰਦੁਆਰਾ ਕਾਲਾ ਮਾਹਿਰ ਵਿਖੇ ਸਭਾ ਦੇ ਪ੍ਰ…

ਯੂਥ ਜੋੜੋ ਮੁਹਿੰਮ ਤਹਿਤ ਰਿੰਕਾ ਕੁਤਬਾ ਬਾਹਮਣੀਆਂ ਨੇ ਕੀਤੀ ਮੀਟਿੰਗ

ਬੇਅਦਬੀ 'ਤੇ ਸਿਆਸਤ ਕਰਨ ਵਾਲੇ ਲੋਕਾਂ ਨੂੰ ਲੋਕ ਮਾਫ ਨਹੀ ਕਰਨਗੇ-ਰਿੰਕਾ ਕੁਤਬਾ ਬਾਹਮਣੀਆ ਮਹਿਲ ਕਲਾਂ /ਬਰਨਾਲਾ-ਸਤੰਬਰ 2020 - (ਗੁਰਸੇਵਕ ਸਿੰਘ ਸੋਹੀ)-ਸ੍ਰੋਮਣੀ ਅਕਾਲੀ ਦਲ ਵੱਲੋਂ ਸੁਰੂ ਕੀਤੀ ਯੂਥ ਜੋੜੋ ਮੁਹਿੰਮ ਤਹਿਤ ਡਾ ਬੀਆਰ…

ਸੀਟੂ ਵੱਲੋਂ ਕੇਂਦਰ ਅਤੇ ਸੂਬਾ ਸਰਕਾਰ ਵਿਰੁੱਧ ਜ਼ੋਰਦਾਰ ਰੋਸ਼ ਪ੍ਰਦਰਸ਼ਨ ਜਾਰੀ 

5 ਸਤੰਬਰ ਨੂੰ ਵੱਡੀ ਪੱਧਰ ਤੇ ਪਿੰਡਾ ਵਿੱਚ ਹੋਣਗੇ ਰੋਸ਼ ਵਿਖਾਵੇ-ਕਾਮਰੇਡ ਜਤਿੰਦਰਪਾਲ   ਰਾਏਕੋਟ/ਲੁਧਿਆਣਾ-ਸਤੰਬਰ 2020 (ਗੁਰਸੇਵਕ ਸਿੰਘ ਸੋਹੀ) - ਕੇਂਦਰ ਦੀਆਂ ਲੋਕ ਮਾਰੂ ਨੀਤੀਆ ਖਿਲਾਫ 5 ਸਤੰਬਰ ਤੱਕ ਸੀਟੂ ਦੀ ਕੇਂਦਰੀ ਕਮੇਟੀ …

ਪਿੰਡ ਹਮੀਦੀ ਵਿਖੇ 27 ਸਾਲ ਪਹਿਲਾਂ 25 ਬਿਸਤਰਿਆਂ ਦਾ ਹਸਪਤਾਲ ਬਣਾਉਣ ਲਈ ਰੱਖਿਆ ਨੀਂਹ ਪੱਥਰ ਉਸਾਰੀ ਦੀ ਉਡੀਕ ਵਿੱਚ ਸਰਕਾਰ ਦੇ ਆਗੂਆਂ ਤੇ ਅਧਿਕਾਰੀਆਂ ਨੂੰ ਮੂੰਹ ਚੜ੍ਹਾ ਰਿਹਾ ਹੈ 

ਹਸਪਤਾਲ ਦੀ ਉਸਾਰੀ ਲਈ ਜ਼ਮੀਨ ਦਾਨ ਕਰਨ ਵਾਲੇ ਪਰਿਵਾਰ ਕਿਹਾ ਕੇ ਸਰਕਾਰ ਜਾਂ ਮਹਿਕਮੇ ਵੱਲੋਂ ਸਾਨੂੰ ਕੋਈ ਵੀ ਚਿੱਠੀ ਪੱਤਰ ਨਹੀਂ ਜਾਰੀ ਹੋਇਆ ਮੈਂ ਇਸ ਬਾਰੇ ਦੇਖਦਾ ਹਾਂ.ਸਿਵਲ ਸਰਜਨ ਬਰਨਾਲਾ ਗੁਰਵਿੰਦਰਵੀਰ ਸਿੰਘ  ਪਿੰਡ ਵਾਸੀਆਂ…

ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਆਰਡੀਨੈਸਾਂ ਖਿਲਾਫ ਫੈਸਲਾ ਇਤਿਹਾਸਕ ਅਤੇ ਸ਼ਲਾਘਾਯੋਗ ਕਦਮ ਹੈ। ਅਸੋਕ ਅੱਗਰਵਾਲ 

ਮਹਿਲ ਕਲਾ /ਬਰਨਾਲਾ-ਸਤੰਬਰ 2020 (ਗੁਰਸੇਵਕ ਸਿੰਘ ਸੋਹੀ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਇਜਲਾਸ ਅੰਦਰ ਕਾਂਗਰਸ ਪਾਰਟੀ ਵਿਧਾਇਕਾਂ ਦੀ ਸਰਬਸੰਮਤੀ ਨਾਲ ਕੇਂਦਰ ਦੀ ਭਾਜਪਾ ਸਰਕਾਰ ਦੁਆਰਾ ਪਾਸ ਕੀਤੇ ਤਿੰਨ…

ਕਾਂਗਰਸ ਨੂੰ ਵੱਡਾ ਝਟਕਾ ਪਿੰਡ ਨਰੈਣਗੜ੍ਹ ਸੋਹੀਆਂ ਤੋਂ ਪੰਜ ਵਿਅਕਤੀ ਆਪਣੇ ਪਰਿਵਾਰਾਂ ਸਮੇਤ ਅਕਾਲੀ ਦਲ ਵਿੱਚ ਸ਼ਾਮਲ

ਮਹਿਲ ਕਲਾਂ/ ਬਰਨਾਲਾ- ਸਤੰਬਰ 2020 (ਗੁਰਸੇਵਕ ਸਿੰਘ ਸੋਹੀ)- ਅੱਜ ਹਲਕਾ ਮਹਿਲ ਕਲਾਂ ਦੇ ਪਿੰਡ ਨਰੈਣਗੜ੍ਹ ਸੋਹੀਆਂ ਵਿਖੇ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਮਜ਼ਬੂਤੀ ਮਿਲੀ ਜਦੋਂ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਕੀਤੂ ਅਤੇ ਹਲਕਾ ਇੰ…

ਲੋਪੋ ਵਿੱਚ ਅਕਾਲੀ ਦਲ ਨੂੰ ਵੱਡਾ ਝਟਕਾ,150ਪਰਿਵਾਰ ਕਾਂਗਰਸ ਵਿੱਚ ਸ਼ਾਮਲ

ਕੈਪਟਨ ਅਮਰਿੰਦਰ ਸਿੰਘ ਦੀਆਂ ਨੀਤੀਆਂ ਕਾਰਨ ਲੋਕਾਂ ਦਾ ਵਿਸਵਾਸ ਕਾਂਗਰਸ ਵਿੱਚ ਬੱਝਿਆ-ਬੀਬੀ ਜਗਦਰਸ਼ਨ ਕੌਰ/ਪੱਪੀ ਰਾਊਕੇ/ਮੀਤਾ ਰਣੀਆ ਬੱਧਨੀ ਕਲਾਂ/ਅਜੀਤਵਾਲ 2ਸਤੰਬਰ-(ਨਛੱਤਰ ਸੰਧੂ)-ਅੱਜ ਪਿੰਡ ਲੋਪੋਂ ਵਿਖੇ ਟਕਸਾਲੀ ਕਾਂਗਰਸੀ ਆਗੂਆਂ…

ਮਾਤਾ ਅੰਗਰੇਜ਼ ਕੌਰ ਨਮਿੱਤ ਸ਼ਰਧਾਂਜਲੀ ਸਮਾਗਮ ਹੋਇਆ 

ਮਾਂ ਦੇ ਪਿਆਰ ਨੂੰ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ। ਮਹਿਲ ਕਲਾਂ/ ਬਰਨਾਲਾ -ਸਤੰਬਰ 2020 (ਗੁਰਸੇਵਕ ਸਿੰਘ ਸੋਹੀ)- ਮਰਹੂਮ ਮਾਤਾ ਅੰਗਰੇਜ਼ ਕੌਰ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਨੌਵੀਂ ਪਾਤਸ਼ਾਹੀ ਦੁੱਲ…

ਪਿੰਡ ਬੀਹਲਾ ਖ਼ੁਰਦ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਲੱਗੇ ਹੋਏ ਜਿੰਦਰੇ ਕਦੋਂ ਖੁੱਲ੍ਹਣਗੇ ਪਿੰਡ ਵਾਸੀਆਂ ਨੇ ਕੀਤੀ ਮੰਗ। 

ਮਹਿਲ ਕਲਾਂ- ਬਰਨਾਲਾ -ਅਗਸਤ 2020 (ਗੁਰਸੇਵਕ ਸਿੰਘ ਸੋਹੀ)- ਸ਼ਹੀਦ ਨਾਇਕ ਕੁਲਦੀਪ ਸਿੰਘ ਦੇ ਨਾਂ ਉੱਪਰ ਚੱਲਦਾ ਆ ਰਿਹਾ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਬੀਹਲਾ ਖ਼ੁਰਦ ਚ ਬੱਚਿਆਂ ਦੀ ਘਾਟ ਕਾਰਨ ਮਹਿਕਮੇ ਵੱਲੋਂ ਜਿੰਦਰਾ ਲਗਾ ਕੇ ਸਕੂਲ …

ਭਾਈ ਢੱਡਰੀਆਂ ਵਾਲਿਆਂ ਨੂੰ ਮਿਲ ਕੇ ਸੰਗਤ ਨੇ ਕੀਤੀਆਂ ਵਿਚਾਰਾਂ

ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਹਰ ਪੱਖ ਤੋਂ ਸਾਥ ਦਿੱਤਾ ਜਾਵੇਗਾ-ਮਾਹਲ ਮਹਿਲ ਕਲਾਂ /ਬਰਨਾਲਾ -ਸਤੰਬਰ 2020 (ਗੁਰਸੇਵਕ ਸਿੰਘ ਸੋਹੀ) -ਮਹਿਲ ਕਲਾਂ ਦੀ ਸਿੱਖ ਸੰਗਤ ਵੱਲੋਂ ਪ੍ਰਮੇਸਰ ਦੁਆਰ ਵਿਖੇ ਸਿੱਖ ਪ੍ਰਚਾਰਕ ਭਾਈ ਰਣਜੀਤ…