ਮੋਗਾ ਦੇ ਪੈਸੇ ਲੈ ਕੇ ਕੋਰੋਨਾ ਰਿਪੋਰਟਾਂ ਬਦਲਣ ਵਾਲਾ ਡਾਕਟਰ ਸਿਹਤ ਵਿਭਾਗ ਵਲੋਂ ਬਰਖ਼ਾਸਤ
ਮੋਗਾ, ਨਵੰਬਰ 2020 - (ਜੱਜ ਮਸੀਤਾਂ ਅਤੇ ਰਾਣਾ ਸ਼ੇਖਦੌਲਤ ) ਰੱਬ ਦਾ ਦੂਜਾ ਰੂਪ ਮੰਨੇ ਜਾਣ ਵਾਲੇ ਡਾਕਟਰ ਇਸ ਕੋਰੋਨਾ ਮਹਾਂਮਾਰੀ ਦੇ ਨਾਜ਼ੁਕ ਦੌਰ 'ਚ ਜੇਕਰ ਕੁਝ ਪੈਸਿਆਂ ਲਈ ਆਪਣਾ ਇਮਾਨ ਵੇਚ ਦੇਣ ਤਾਂ ਫਿਰ ਸਮੁੱਚੇ ਡਾਕਟਰਾਂ ਦੇ ਇ…