ਪੰਜਾਬ

ਸਾਬਕਾ ਸੈਨਿਕਾਂ ਦਾ ਸਰਕਾਰ ਪ੍ਰਤੀ "ਇੱਕ ਰੈਂਕ ਇੱਕ ਪੈਨਸ਼ਨ" ਨੂੰ ਲੈ ਕੇ ਰੋਸ ਹੋਇਆ ਸਰਗਰਮ

ਜਗਰਾਉਂ(ਰਾਣਾ ਸ਼ੇਖਦੌਲਤ) ਇੱਕ ਰੈਂਕ ਇੱਕ ਪੈਨਸ਼ਨ, ਨੂੰ ਲੈਕੇ ਸਰਕਾਰ ਪ੍ਰਤੀ ਸਾਬਕਾ ਸੈਨਿਕਾਂ ਦਾ ਰੋਸ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ਅੱਜ ਸੁਧਾਰ ਵਿੱਚ ਸਾਬਕਾ ਸੈਨਿਕਾਂ ਦੀ ਮੀਟਿੰਗ ਹੋਈ ਜਿਸ ਵਿੱਚ ਸਾਬਕਾ ਸੈਨਿਕਾਂ ਨੇ ਜਰਨਲ ਸੀ…

ਮੋਗਾ ਪੁਲੀਸ ਵਲੋਂ ਸ਼ਰਾਬ ਅਤੇ ਨਸ਼ੀਲਾ ਪਾਉਡਰ ਸਮੇਤ ਇਕ ਕਾਬੂ

ਮੋਗਾ (ਰਾਣਾ ਸ਼ੇਖਦੌਲਤ,ਜੱਜ ਮਸੀਤਾਂ) ਸ਼ਰਾਬ ਅਤੇ ਨਸ਼ੀਲੇ ਪਦਾਰਥਾ ਦਾ ਧੰਦਾ ਕਰਨ ਵਾਲਿਆਂ ਦੇ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਸਮੇਂ ਸਫ਼ਲਤਾ ਮਿਲੀ ਜਦ ਪੁਲਸ ਨੇ ਇਕ ਘਰ 'ਚ ਛਾਪਾਮਾਰੀ ਕਰ ਕੇ 250 ਪੇਟੀਆਂ ਸ਼ਰਾਬ ਬਰਾਮਦ ਕੀਤੀਆਂ…

ਕਿਸਾਨੀ ਸੰਘਰਸ਼ ਦੇ ਹੱਕ ਚ ਸਾਬਕਾ ਸੀਨੀਅਰ ਪੁਲਿਸ ਅਧਿਕਾਰੀ ਵਾਪਿਸ ਕਰਨਗੇ ਆਪਣਾ ਬਹਾਦਰੀ ਦਾ ਮੈਡਲ

ਮੋਗਾ ( ਰਾਣਾ ਸ਼ੇਖਦੌਲਤ,ਜੱਜ ਮਸੀਤਾਂ) ਨੱਥੂਵਾਲਾ ਗਰਬੀ  ਸਥਾਨਕ ਕਸਬੇ ਨੱਥੂਵਾਲਾ ਗਰਬੀ ਦੇ ਜੰਮਪਲ ਸਾਬਕਾ ਏ.ਡੀ.ਸੀ.ਪੀ.(ਕਰਾਇਮ) ਹਰਜੀਤ ਸਿੰਘ ਬਰਾੜ ਆਪਣਾ ਬਹਾਦਰੀ ਪੁਰਸਕਾਰ (ਮੈਡਲ) ਰਾਸ਼ਟਰਪਤੀ ਨੂੰ ਵਾਪਸ ਕਰਗਨੇ। ਇਸ ਸਬੰਧੀ ਪ੍ਰ…

ਕੈਲੇਫੋਰਨੀਆ ਦੇ ਭਾਰਤੀ ਅੰਬੈਸੀ ਅੱਗੇ ਕਿਸਾਨਾਂ ਦੇ ਹੱਕ ਚ ਕੀਤਾ ਗਿਆ ਰੋਸ ਪ੍ਰਦਰਸ਼ਨ ਕਿਸਾਨੀ ਸੰਘਰਸ਼ ਲਈ  51 ਹਜ਼ਾਰ ਰੁਪਏ ਦਾ ਸਹਿਯੋਗ ਵੀ ਸੰਗਤਾਂ ਭੇਜਿਆ  ਕਿਸਾਨਾਂ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹਾਂ          -ਜਥੇਦਾਰ ਪਰਮਜੀਤ ਸਿੰਘ ਚੂਹੜਚੱਕ

ਦਿੱਲੀ , ਦਸੰਬਰ  2020 (ਬਲਵੀਰ ਸਿੰਘ ਬਾਠ)  ਪੰਜਾਬ ਦੇ ਇਤਿਹਾਸਕ ਨਗਰ ਅਤੇ ਗ਼ਦਰੀ ਬਾਬਿਆਂ ਦੇ ਚਰਨ ਛੋਹ ਪ੍ਰਾਪਤ ਧਰਤੀ ਪਿੰਡ ਚੂਹੜਚੱਕ ਦੇ ਜੰਮਪਲ  ਜਥੇਦਾਰ ਪਰਮਜੀਤ ਸਿੰਘ ਚੂਹੜਚੱਕ ਨੇ ਅੱਜ  ਆਪਣੇ ਸਾਥੀਆਂ ਨਾਲ ਖੇਤੀ ਆਰਡੀਨੈਂਸ…

ਕਿਸਾਨਾਂ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਹਾਂ -   ਸਰਪੰਚ ਜਸਬੀਰ ਕੌਰ ਕੋਕਰੀ ਹੇਰਾਂ

ਅਜੀਤਵਾਲ,( ਬਲਵੀਰ ਸਿੰਘ ਬਾਠ)   ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਤਿੰਨ ਖੇਤੀ ਆਰਡੀਨੈਂਸ ਬਿੱਲ ਪਾਸ ਕਰਕੇ  ਹਿੰਦੋਸਤਾਨ ਦੇ ਕਿਸਾਨਾਂ ਨਾਲ ਵੱਡਾ ਧ੍ਰੋਹ ਕਮਾਇਆ ਗਿਆ ਹੈ  ਜਿਸ ਨੂੰ ਹਿੰਦੋਸਤਾਨ ਦਾ ਕਿਸਾਨ ਕਿਸੇ ਵੀ ਕੀਮਤ ਤੇ ਲਾਗੂ…

ਹਰ ਬੰਦੇ ਨੂੰ ਕਿਸਾਨੀ ਸੰਘਰਸ਼ ਦਾ ਹਿੱਸਾ ਬਣਨ ਦੀ ਲੋੜ - ਸੱਤਪਾਲ ਢੁੱਡੀਕੇ

ਅਜੀਤਵਾਲ, ਦਸੰਬਰ  2020 -( ਬਲਵੀਰ ਸਿੰਘ ਬਾਠ)-  ਖੇਤੀ ਆਰਡੀਨੈਂਸ ਬਿੱਲ ਨੂੰ ਰੱਦ ਕਰਵਾਉਣ ਵਾਸਤੇ  ਹਿੰਦੋਸਤਾਨ ਦੀਆਂ ਕਿਸਾਨ ਜਥੇਬੰਦੀਆਂ ਸਿੱਖ ਸੰਗਤਾਂ ਵੱਲੋਂ ਦਿੱਲੀ ਵਿਖੇ ਕਿਸਾਨੀ ਸੰਘਰਸ਼ ਵਿੱਢਿਆ ਗਿਆ ਇਹ ਅੰਦੋਲਨ  ਕਿਸੇ ਜਾਤ…

ਸੈਂਟਰ ਦੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤਾ ਵੱਡਾ ਧੋਖਾ।ਗਾਇਕ ਜੁਗਰਾਜ ਦੀਵਾਨਾ     

  ਮਹਿਲ ਕਲਾਂ/ਬਰਨਾਲਾ-ਦਸੰਬਰ 2020  - (ਗੁਰਸੇਵਕ ਸਿੰਘ ਸੋਹੀ )- ਮੋਦੀ ਸਰਕਾਰ ਨੇ ਕਿਸਾਨ ਮਾਰੂ 3 ਕਾਲੇ ਕਾਨੂੰਨ ਪਾਸ ਕਰ ਕੇ ਕਿਸਾਨਾਂ ਨਾਲ ਵੱਡਾ ਧੋਖਾ ਕੀਤਾ ਹੈ। ਪੰਜਾਬ ਦੇ ਕਿਸਾਨ ਯੂਨੀਅਨਾਂ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਕਰ…

ਇੰਡੋ +ਕੈਨੇਡੀਅਨ ਪ੍ਰੋਗਰੈਸਿਵ  ਮੰਚ ਦੇ ਫ਼ੈਸਲੇ ਸਲਾਘਾਯੋਗ--ਡਾ. ਕਾਲਖ , ਡਾ.ਬਾਲੀ...

ਮਹਿਲ ਕਲਾਂ/ਬਰਨਾਲਾ - (ਗੁਰਸੇਵਕ ਸੋਹੀ)-  ਇੰਡੋ ਕੈਨੇਡੀਅਨ ਪ੍ਰੋਗਰੈਸਿਵ ਮੰਚ ਵੱਲੋਂ ਤਨੋਂ-ਮਨੋਂ-ਧਨੋਂ,ਜਿੱਥੇ ਕਾਲੇ ਕਾਨੂੰਨਾਂ ਦੇ ਖਿਲਾਫ ਦੇਸ਼ ਕਿਸਾਨਾਂ- ਮਜ਼ਦੂਰਾਂ ਨੂੰ ਡਟਵੀਂ ਹਮਾਇਤ ਜਾਰੀ ਹੈ, ਉੱਥੇ ਦੇਸ਼ ਦੀਆਂ ਹੋਰ ਵੀ ਸ…

ਯਾਦਵਿੰਦਰ ਬਿੱਟੂ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ

ਮਹਿਲ ਕਲਾਂ /ਬਰਨਾਲਾ -ਦਸੰਬਰ 2020-   (ਗੁਰਸੇਵਕ ਸਿੰਘ ਸੋਹੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਜਾਰੀ ਕਰਦਿਆਂ ਅਕਾਲੀ ਦਲ ਆਈ ਟੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰਹੇ ਯਾਦਵਿੰਦਰ…

ਕਿਸਾਨ ਸੰਘਰਸ਼ ਬਾਰੇ ਮਸ਼ਹੂਰ ਅਦਾਕਾਰ ਧਰਮਿੰਦਰ ਨੇ ਕਹੀ ਇਹ ਗਲ੍ਹ    

ਪਹਿਲਾਂ ਡਿਲੀਟ ਟਵੀਟ  ਬਹੁਤ ਵੱਡੀ ਚਰਚਾ ਦਾ ਵਿਸ਼ਾ ਬਣਿਆ ਸੀ    ਕੱਲ੍ਹ ਦੇ ਇਸ ਟਵੀਟ ਨੇ ਫਿਰ ਚਰਚਾ ਛੇੜ ਦਿੱਤੀ ਹੈ   ਜਗਰਾਓਂ /ਸਿੱਧਵਾਂ ਬੇਟ, ਦਸੰਬਰ  2020 - (ਜਸਮੇਲ ਗਾਲਿਬ /  ਮਨਜਿੰਦਰ ਗਿੱਲ )-  ਬੀਤੇ ਮਹੀਨੇ …

 ਪੁੰਨਾਂਵਾਲ ਪਿੰਡ ਨੂੰ ਐੱਮ ਐੱਲ ਏ ਗੋਲਡੀ ਖੰਗੂੜਾ ਨੇ ਦਿੱਤੇ 29ਲੱਖ 25ਹਜ਼ਾਰ ਦੀ ਗਰਾਂਟ

ਐਮ ਐਲ ਏ  ਦਲਵੀਰ ਸਿੰਘ ਗੋਲਡੀ ਖੰਗੂੜਾ  ਦੇ ਯਤਨਾ ਸਦਕਾ ਪਿੰਡ ਪੁੰਨਾਵਾਲ ਦੇ ਟਰੀਟਮੈਂਟ ਪਲਾਂਟ ਵਾਸਤੇ  29ਲੱਖ 25ਹਜ਼ਾਰ ਦੀ ਗਰਾਂਟ ਨਾਲ ਅੱਜ  ਐਮ ਐਲ ਏ ਗੋਲਡੀ ਦੀ ਅਗਵਾਈ ਹੇਠ ਵਿਕਾਸ ਕਾਰਜ ਦਾ ਕੰਮ ਸ਼ੁਰੂ ਕਰਵਾਉਂਦੇ ਹੋਏ  ਨਿਆਂ ਮੂੰ…

ਕੁੰਡਲੀ ਬਾਰਡਰ ਤੇ ਆਪਣਾ ਸਹਿਯੋਗ ਪਾ ਰਹੀਆਂ ਸਤਿਕਾਰਯੋਗ ਸ਼ਖ਼ਸੀਅਤਾਂ

ਦਿੱਲੀ ਦੇ ਕੁੰਡਲੀ ਬਾਰਡਰ ਤੇ ਕਿਸਾਨੀ ਸੰਘਰਸ਼ ਵਿਚ ਆਪਣਾ ਫ਼ਰਜ਼ ਸਮਝ ਕੇ  ਬਣਦਾ ਯੋਗਦਾਨ ਪਾ ਰਹੇ  ਏਕੇ ਵਿੱਚ ਹੈ  ਬਰਕਤ ਦੇ ਪ੍ਰਤੀਕ ਸਨਮਾਨ ਯੋਗ ਸ਼ਖ਼ਸੀਅਤਾਂ ਦੀਆਂ ਮੂੰਹੋਂ ਬੋਲਦੀਆਂ ਤਸਵੀਰਾਂ ਪੇਸ਼ਕਸ਼ ਬਲਵੀਰ  ਸਿੰਘ ਬਾਠ ਜਨ ਸ਼ਕਤੀ ਨਿਊ…

ਮੋਦੀ ਸਰਕਾਰ ਆਪਣੇ ਭਗਤਾਂ ਨੂੰ 10 ਦਿਨ ਹੀ ਠੰਢ ਵਿੱਚ ਰੱਖ ਕੇ ਦੇਖੇ ਸੰਘਰਸ਼ ਕੀ ਹੁੰਦਾ।ਜਗਰੂਪ,ਜਗਜੀਤ

ਅੰਨਦਾਤੇ ਨੂੰ ਸੜਕਾਂ ਤੇ ਰੋਲਣਾ ਬਹੁਤ ਪਛਤਾਉਣਾ ਪਵੇਗਾ ਨਰਿੰਦਰ ਮੋਦੀ ਨੂੰ      ਮਹਿਲ ਕਲਾਂ/ਬਰਨਾਲਾ-ਦਸੰਬਰ- (ਗੁਰਸੇਵਕ ਸਿੰਘ ਸੋਹੀ)-ਸੈਂਟਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ 3 ਕਿਸਾਨ ਵਿਰੋਧੀ ਕਾਨੂੰਨਾਂ ਨੂੰ ਭਾਰਤੀ ਕਿਸਾਨਾਂ…

ਜਦੋਂ ਭਾਰਤ ਬੰਦ ਸੱਦੇ ਉੱਤੇ ਪਹੁੰਚੇ ਸਰਕਾਰੀ ਤੇ ਪ੍ਰਾਈਵੇਟ ਡਾਕਟਰ ਸਾਹਿਬਾਨ...

ਮਹਿਲ ਕਲਾਂ/ਬਰਨਾਲਾ-ਸਤੰਬਰ-(ਗੁਰਸੇਵਕ ਸੋਹੀ)- 31 ਕਿਸਾਨ ਮਜਦੂਰ ਜਥੇਬੰਦੀਆਂ ਦੇ ਭਾਰਤ ਬੰਦ ਸੱਦੇ ਨੂੰ ਮੁੱਖ ਰੱਖਦਿਆਂ ਟੋਲ ਪਲਾਜ਼ਾ ਮਹਿਲ ਕਲਾਂ ਵਿਖੇ ,ਜਿੱਥੇ ਵੱਖ ਵੱਖ ਜਥੇਬੰਦੀਆਂ ਨੇ ਆਪੋ ਆਪਣੇ ਬੈਨਰਾਂ ਹੇਠ ਸੈਂਕੜਿਆਂ ਦੀ ਤਦਾਦ ਵ…

ਮੋਦੀ ਦੀ ਸਰਕਾਰ ਵੱਲੋਂ ਕਿਸਾਨਾਂ ਪ੍ਰਤੀ ਪਾਸ ਕੀਤੇ ਹੋਏ ਕਾਲੇ ਕਾਨੂੰਨ ਵਾਪਸ ਹੀ ਲੈਣੇ ਪੈਣਗੇ। ਨਿਸ਼ਾਨ ਸਿੰਘ ਭੋਲਾ 

ਕਿਸਾਨ ਆਪਣੇ ਹੱਕ ਲੈਣ ਲਈ ਪਿੱਛੇ ਨਹੀਂ ਹਟਣਗੇ....   ਮਹਿਲ ਕਲਾਂ/ਬਰਨਾਲਾ-ਸਤੰਬਰ -(ਗੁਰਸੇਵਕ ਸਿੰਘ ਸੋਹੀ)- ਸੈਂਟਰ ਦੀ ਮੋਦੀ ਸਰਕਾਰ ਵੱਲੋਂ ਲਗਾਤਾਰ ਸੰਵਿਧਾਨ ਨਾਲ ਛੇੜ-ਛਾੜ ਕੀਤੀ ਜਾ ਰਹੀ ਹੈ। ਕਿਸਾਨ ਵਿਰੋਧੀ ਲੋਕ ਸਭਾ ਅਤੇ ਰਾ…

ਵਿੱਤ ਕਮਿਸ਼ਨ ਦੇ ਚੈੱਕ ਵੰਡਣ ਸਮੇਂ ਸਰਪੰਚ ਜਸਵੀਰ ਕੌਰ ਕੋਕਰੀ ਨੂੰ ਕੀਤਾ ਗਿਆ ਨਜ਼ਰ ਅੰਦਾਜ਼

ਬਲਾਕ 1 ਮੋਗਾ  ਦੀਆਂ ਪੰਚਾਇਤਾਂ ਦੇ ਸਮਾਗਮਾਂ ਚ ਪਹੁੰਚਣ ਦਾ ਕੋਈ ਮੈਸੇਜ ਜਾਂ ਸੱਦਾ ਨਹੀਂ ਦਿੱਤਾ ਜਾਂਦਾ ਸਮਾਗਮ ਸਿਆਸੀ ਰੰਗਤ ਦੇਅਧੀਨ ਕੀਤਾ ਜਾਂਦਾ ਹੋਣਾ ਪੈਂਦਾ ਬੇਰੁਖ਼ੀ ਦਾ ਸ਼ਿਕਾਰ -ਸਰਪੰਚ ਜਸਬੀਰ ਕੌਰ ਕੋਕਰੀ ਹੇਰਾਂ ਸਾਰੇ ਹੀ ਸ…

ਕਿਸਾਨੀ ਸੰਘਰਸ਼ ਵਿਚ ਆਪਣਾ ਯੋਗਦਾਨ ਪਾ ਰਹੀ ਪੰਜਾਬ ਦੀ ਧੀ  

ਕਿਸਾਨੀ ਸੰਘਰਸ਼ ਵਿਚ ਆਪਣਾ ਯੋਗਦਾਨ ਪਾ ਰਹੇ ਦਿੱਲੀ ਦੇ ਕੁੰਡਲੀ ਬਾਰਡਰ ਤੇ  ਮੋਰਚੇ ਦੌਰਾਨ ਪੇਪਰ ਦੇਣ ਦੀ ਤਿਆਰੀ ਕਰਦਿਆਂ ਇਕ ਬੱਚੀ ਦੀ ਮੂੰਹੋਂ ਬੋਲਦੀ ਤਸਵੀਰ      ਪੇਸ਼ਕਸ਼ ਬਲਬੀਰ ਸਿੰਘ ਬਾਠ ਜਨ ਸ਼ਕਤੀ ਨਿਊਜ਼ ਪੰਜਾਬ  ਕੁੰਡਲੀ ਬਾਰਡਰ ਦ…

ਪੰਜਾਬੀ ਕਲਾਕਾਰਾਂ ਦਾ ਕਿਸਾਨ ਸੰਘਰਸ਼ ਵਿਚ ਯੋਗਦਾਨ  ਬਿਆਨ ਕਰਦੀ ਤਸਵੀਰ  

ਦਿੱਲੀ ਦੀ ਕੁੰਡਲੀ ਬਾਰਡਰ ਤੇ ਕਿਸਾਨੀ ਸੰਘਰਸ਼ ਵਿਚ ਆਪਣਾ ਯੋਗਦਾਨ ਪਾ ਰਹੇ  ਉੱਘੇ ਫਿਲਮੀ ਐਕਟਰ ਅਤੇ ਪੰਜਾਬੀ ਗਾਇਕ ਗੁਰਨਾਮ ਭੁੱਲਰ ਤੇ ਪੰਜਾਬੀ ਕਲਾਕਾਰਾਂ ਦੀ ਪ੍ਰਸ਼ਾਦਾ ਬਣਾਉਣ ਦੀ ਸੇਵਾ ਕਰਦੇ ਹੋਏ ਦੀ ਮੂੰਹ ਬੋਲਦੀ ਤਸਵੀਰ ਪੇਸ਼ਕਸ਼ ਬਲਬ…

ਇੱਕ ਰਾਤ ਕਿਸਾਨਾਂ ਨਾਲ ਗੁਜ਼ਾਰ ਕੇ ਵੇਖੇ ਮੋਦੀ ਜੁੰਡਲੀ - ਸੱਤਪਾਲ ਢੁੱਡੀਕੇ

ਅਜੀਤਵਾਲ , (ਬਲਵੀਰ ਸਿੰਘ ਬਾਠ)   ਕੇਂਦਰ ਸਰਕਾਰ ਦੀਆਂ ਤਾਨਾਸ਼ਾਹੀ ਨੀਤੀਆਂ ਖ਼ਿਲਾਫ਼ ਦੇਸ਼ ਦਾ ਅੰਨਦਾਤਾ ਠੰਢ ਦੇ ਮੌਸਮ ਵਿੱਚ ਦਿਨ ਰਾਤ ਦਿੱਲੀ ਦੀਆਂ ਸੜਕਾਂ ਤੇ  ਬੈਠ ਕੇ ਕੇਂਦਰ ਸਰਕਾਰ ਤੋਂ ਆਪਣਾ ਹੱਕ ਮੰਗ ਰਿਹਾ ਹੈ  ਜਿਸ ਦਿਨ ਅਹ…

ਹਰਜਿੰਦਰ ਸਿੰਘ ਧਾਲੀਵਾਲ ਗਹਿਲ,ਚਰਨਜੀਤ ਸਿੰਘ ਧਾਲੀਵਾਲ ਕਨੇਡਾ ਵਿਖੇ ਮੋਦੀ ਸਰਕਾਰ ਦੇ ਖਿਲਾਫ ਰੋਸ ਮਾਰਚ ਕਰਦੇ ਹੋਏ।

ਮਹਿਲ ਕਲਾਂ /ਬਰਨਾਲਾ- ਦਸੰਬਰ 2020 (ਗੁਰਸੇਵਕ ਸਿੰਘ ਸੋਹੀ)- ਸੈਂਟਰ ਦੀ ਮੋਦੀ ਸਰਕਾਰ ਨੇ ਜੋ ਕਾਲੇ ਕਾਨੂੰਨ ਪਾਸ ਕੀਤੇ ਨੇ ਉਨ੍ਹਾਂ ਦੇ ਵਿਰੋਧ ਵਿੱਚ ਕੈਨੇਡਾ ਦੀ ਧਰਤੀ ਤੇ ਪੰਜਾਬੀਆਂ ਵੱਲੋਂ ਕੈਨੇਡਾ ਦੀਆਂ ਸੜਕਾਂ ਤੇ ਜੰਮ ਕੇ ਰੋਸ ਪ੍…