ਤਿੰਨੇ ਆਰਡੀਨੈਂਸ ਵਿਰੁੱਧ ਚੱਲ ਰਹੇ ਸੰਘਰਸ਼ ਦੇ ਨਾਲ ਨਾਲ ਖ਼ੂਨ ਦਾਨ ਕਰਨ ਵੀ ਲੋੜ ਨਿਰਮਲ ਝਿੰਜਰ
ਮਹਿਲ ਕਲਾਂ/ਬਰਨਾਲਾ-ਜਨਵਰੀ 2021- (ਗੁਰਸੇਵਕ ਸਿੰਘ ਸੋਹੀ)- ਤਿੰਨੇ ਆਰਡੀਨੈਂਸ ਦੇ ਵਿਰੁੱਧ ਵਿਚ ਦਿੱਲੀ ਚੱਲ ਰਹੇ ਸੰਘਰਸ਼ ਦੇ ਨਾਲ ਨਾਲ ਨੌਜਵਾਨਾ ਨੂੰ ਖੂਨਦਾਨ ਕਰਨ ਦੀ ਵੀ ਲੋੜ ਇਹ ਸ਼ਬਦ ਬਲੱਡ ਡੋਨਰ ਸੁਸਾਇਟੀ ਰਜਿ ਬਰਨਾਲਾ ਪੰਜਾਬ…