ਪੰਜਾਬ

 ਕੈਪਟਨ ਦੀ ਕਾਂਗਰਸ ਸਰਕਾਰ ਤੋਂ ਸਾਰੇ ਵਰਗਾਂ ਦੇ ਲੋਕ ਦੁਖੀ -   ਰਾਜਾ ਢੁੱਡੀਕੇ

 ਅਜੀਤਵਾਲ ( ਬਲਵੀਰ  ਸਿੰਘ ਬਾਠ)  ਪੰਜਾਬ ਦੀ ਕੈਪਟਨ ਦੀ ਕਾਂਗਰਸ ਸਰਕਾਰ ਤੋਂ ਹਰ ਵਰਗ ਦੇ ਲੋਕ ਦੁਖੀ ਹਨ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਨ ਸਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਰਾਜਾ ਢੁੱਡੀਕੇ ਨੇ ਕੁਝ ਵਿਚਾਰਾਂ ਸਾਂਝੀਆਂ ਕੀਤੀਆਂ  ਰਾ…

ਸਰਕਾਰੀ ਕੰਨਿਆ ਹਾਈ ਸਕੂਲ ਦੀ ਵਿਦਿਆਰਥਣ ਨੇ ਕੰਪਿਊਟਰ ਮਾਡਲ ਬਣਾਉਣ ਚ ਸੈਕਿੰਡ ਡਿਵੀਜ਼ਨ ਹਾਸਲ ਕਰਕੇ  ਪ੍ਰਸੰਸਾ  ਪੱਤਰ ਹਾਸਲ ਕੀਤਾ

 ਅਜੀਤਵਾਲ, ( ਬਲਵੀਰ  ਸਿੰਘ ਬਾਠ )ਲੁਧਿਆਣੇ ਜ਼ਿਲ੍ਹੇ ਦੇ ਸਭ ਤੋਂ ਵੱਡੇ ਪਿੰਡ ਕਾਉਂਕੇ ਕਲਾਂ ਦੇ ਸਰਕਾਰੀ ਕੰਨਿਆ ਹਾਈ ਸਕੂਲ ਦੀ ਵਿਦਿਆਰਥਣ  ਨੇ ਕੰਪਿਊਟਰ ਵਰਕਿੰਗ ਮਾਡਲ ਬਣਾਉਣ ਚ ਦੂਜਾ ਸਥਾਨ ਹਾਸਲ ਕੀਤਾ  ਅੱਜ ਪ੍ਰਿੰਸੀਪਲ ਰਜਿੰਦਰ ਸਿ…

ਮੀਂਹ ਹਨੇਰੀ ✍️. ਸਲੇਮਪੁਰੀ ਦਾ ਮੌਸਮਨਾਮਾ 

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਕੱਲ੍ਹ ਵੀ ਲੂ ਜਾਂ ਲੂ ਵਰਗੀ ਸਥਿਤੀ ਜਾਰੀ ਰਹਿ ਸਕਦੀ ਹੈ। ਅੱਜ ਅਰਬ ਤੋਂ ਰਾਜਸਥਾਨ ਓੁੱਪਰ ਦੀ ਹੋ ਤੇਜ ਹਵਾਵਾਂ ਪੰਜਾਬ  'ਚ ਵਗੀਆਂ ਕੁਝ ਥਾਂ ਗਹਿਰ/ਖੱਖ ਵੀ ਪੁੱਜ ਚੁੱਕੀ ਹੈ, ਖਾਸਕਰ ਦੱਖਣੀ …

ਜ਼ਖਮੀ ਪਿਆਰ ✍️ ਰਮੇਸ਼ ਕੁਮਾਰ ਜਾਨੂੰ

---  ਜ਼ਖਮੀ ਪਿਆਰ  ---- ---------------- ਇਸ ਪਿਆਰ ਦੀ ਨਜ਼ਰ ਉਤਾਰ ਦਿਓ     ਇਹਦੇ ਸਿਰ ਤੋਂ ਮਿਰਚਾਂ ਵਾਰ ਦਿਓ ਕੋਈ ਪਿਆਰ ਦੀ ਤੱਪਦੀ ਦੇਹ ਉੱਤੇ     ਜਰਾ ਠੰਢੀਆਂ ਫੂਕਾਂ ਮਾਰ ਦਿਓ ।। ਇਹਨੂੰ ਕਾਲਾ ਟਿੱਕਾ ਲਾ ਦਿਓ     ਪ…

ਸਲੇਮਪੁਰੀ ਦਾ ਮੌਸਮਨਾਮਾ

ਲੂ ਵਰਗੀ ਸਥਿਤੀ ਤੋਂ ਰਾਹਤ ਮਿਲੇਗੀ -ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ  ਬੀਤੇ 2-3 ਦਿਨਾਂ ਤੋਂ ਸੂਬੇ 'ਚ  ਖਾਸਕਰ ਸ਼ਹਿਰੀ ਅਤੇ ਪਾਕਿ ਬਾਰਡਰ ਖੇਤਰਾਂ 'ਚ ਲੂ ਵਰਗੀ ਸਥਿਤੀ ਬਣੀ ਹੋਈ ਹੈ। ਪਿੰਡਾਂ  'ਚ ਝੋਨੇ ਕਾਰਨ ਲੂ ਦੀ ਸ…

ਕੁੰਡਲੀ ਬਾਰਡਰ  ਦਿੱਲੀ ਤੋਂ ਗੁਰੂਸਰ ਕਾਉਂਕੇ ਦੇ ਲੰਗਰ ਚੋਂ ਟਰਾਲਾ ਚੋਰੀ

 ਅਜੀਤਵਾਲ ,(ਬਲਵੀਰ ਸਿੰਘ ਬਾਠ)   ਸੈਂਟਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਵੱਖ ਵੱਖ ਬਾਰਡਰਾਂ ਤੇ ਕਿਸਾਨਾਂ ਵੱਲੋਂ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ  ਜਿੱਥੇ ਕਿ ਦ…

ਮਾਤਾ ਗੁਜ਼ਰੀ ਟਰੱਸਟ ਜਗਰਾਉਂ ਵਲੋਂ ਨਵਾਂਸ਼ਹਿਰ 'ਚ ਵੀ ਲਗਾਇਆ ਜਾਵੇਗਾ ਦੂਜਾ ਡਾਇਲਸਸ ਯੂਨਿਟ 

ਜਗਰਾਉਂ 29 ( ਮਨਜਿੰਦਰ ਗਿੱਲ  ) ਧੰਨ ਮਾਤਾ ਗੁਜ਼ਰੀ ਜੀ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ (ਰਜ਼ਿ.) ਜਗਰਾਉਂ ਵਲੋਂ ਨਵਾਂਸ਼ਹਿਰ ਦੇ ਜ਼ਿਲ੍ਹਾ ਹੱਸਪਤਾਲ ਵਿੱਚ ਵੀ ਕਿਡਨੀ ਦੇ ਮੁਫ਼ਤ ਇਲਾਜ਼ ਲਈ 10 ਮਸ਼ੀਨਾਂ ਦਾ ਡਾਇਲਸਸ ਯੂਨਿਟ ਲਗਾਇਆ ਜਾਵ…

ਬਿਜਲੀ ਕੱਟਾਂ ਤੋਂ ਦੁਖੀ ਦੁਕਾਨਦਾਰਾਂ ਨੇ ਦਿੱਤਾ ਐਸ ਡੀ ਓ ਮਹਿਲ ਕਲਾਂ ਨੂੰ ਮੰਗ ਪੱਤਰ

ਮਹਿਲ ਕਲਾਂ/ਬਰਨਾਲਾ-29 ਜੂਨ-(ਗੁਰਸੇਵਕ ਸਿੰਘ ਸੋਹੀ) -ਸ਼ਹਿਰੀ ਫੀਡਰ ਮਹਿਲ ਕਲਾਂ ਵਿਖੇ ਲੱਗ ਰਹੇ ਬਿਜਲੀ ਦੇ ਲੰਮੇ ਲੰਮੇ ਕੱਟਾਂ ਤੋਂ ਪੂਰੀ ਮਾਰਕੀਟ ਦੇ ਦੁਕਾਨਦਾਰ ਦੁਖੀ ਹਨ ।ਕਿਉਂਕਿ ਗਰਮੀ ਦਾ ਮੌਸਮ ਹੋਣ ਕਰਕੇ ਦੁਕਾਨਦਾਰਾਂ ਦਾ ਸਾਰਾ …

ਗੁਰਨਾਮ ਭੁੱਲਰ ਤੇ ਬੀਨੂੰ ਢਿੱਲੋਂ ‘ਚੋਂ ਕੌਣ ਬਣੇਗਾ ‘ਫੁੱਫੜ ਜੀ’

‘ਫੁੱਫੜ’ ਹਰ ਛੋਟੇ ਵੱਡੇ ਪਰਿਵਾਰ ਦਾ ਇਕ ਸਤਿਕਾਰਤ ਰਿਸ਼ਤੇ ਦਾ ਨਾਂ ਹੈ, ਜੋ ਅਨੇਕਾਂ ਦਿਲਚਸਪ ਕਹਾਣੀਆਂ, ਕਹਾਵਤਾਂ, ਸਿੱਠਣੀਆਂ ਜ਼ਰੀਏ ਸਾਡੇ ਵਿਰਸੇ ਸ਼ਿੰਗਾਰ ਰਿਹਾ ਹੈ। ‘ਫੁੱਫੜ ਜੀ ’ ਬਾਰੇ ਫ਼ਿਲਮ ਬਣਨਾ ਚੰਗੇ ਸਿਨਮੇ ਵੱਲ ਵਧਿਆ ਇੱਕ ਹੋ…

ਲੰਡਨ ਵਾਸੀ ਅਸ਼ੋਕ ਮਾਹਿਰਾ ਦੀ ਪਲੇਠੀ ਪੁਸਤਕ "ਦੁਆਵਾਂ ਦਾ ਦਰਿਆ" ਲੋਕ ਅਰਪਣ

ਲੁਧਿਆਣਾ ,28 ਜੂਨ ਪਿਛਲੇ ਦਿਨੀਂ ਲੰਡਨ ਵਾਸੀ ਅਸ਼ੋਕ ਮਾਹਿਰਾ ਦੀ ਪਲੇਠੀ ਪੁਸਤਕ "ਦੁਆਵਾਂ ਦਾ ਦਰਿਆ" ਦਾ ਲੋਕ ਅਰਪਣ ਡਾ ਰਮੇਸ਼ ਸੁਪਰ ਸਪੈਸ਼ਲਿਸਟ ਆਈ ਹੌਸਪੀਟਲ ਭਾਈ ਰਣਧੀਰ ਸਿੰਘ ਨਗਰ 65A ਵਿਖੇ ਬੜੇ ਸਾਦੇ ਤੇ ਪ੍ਰਭਾਵਸ਼ਾਲੀ ਢੰਗ ਨਾਲ …

ਮਨਪ੍ਰੀਤ ਸਿੰਘ ਤਲਵੰਡੀ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਯੂਥ ਵਿੰਗ ਦੇ ਕਨਵੀਨਰ ਨਿਯੁਕਤ

ਯੂਥ ਵਿੱਚ ਭਾਰੀ ਖੁਸ਼ੀ -ਸੁਰਜੀਤ ਸਿੰਘ ਲੱਖਾ  ਰਾਏਕੋਟ:-  ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ: ਸੁਖਦੇਵ ਸਿੰਘ ਢੀਂਡਸਾ  ਨੇ ਪਾਰਟੀ ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨਾਲ ਸਲਾਹ …

ਲੋਕ ਭਲਾਈ ਵੈਲਫੇਅਰ ਸੁਸਾਇਟੀ ਵੱਲੋਂ ਡਾ ਮਿੱਠੂ ਮੁਹੰਮਦ ਨੂੰ ਸਮਾਜ ਸੇਵੀ ਯੋਗਦਾਨ ਬਦਲੇ ਕੀਤਾ ਗਿਆ ਸਨਮਾਨਤ.

ਮਹਿਲ ਕਲਾਂ/ਬਰਨਾਲਾ- 28 ਜੂਨ- (ਗੁਰਸੇਵਕ ਸੋਹੀ)-  ਲੋਕ ਭਲਾਈ  ਵੈੱਲਫੇਅਰ ਸੁਸਾਇਟੀ ਮਹਿਲ ਕਲਾਂ ਵੱਲੋਂ ਅੱਜ ਸਥਾਨਕ ਕਸਬੇ ਅੰਦਰ ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ ਜਿਸ ਵਿੱਚ ਸਮੁੱਚੇ ਪੰਜਾਬ ਵਿੱਚੋਂ ਨਸ਼ਿਆਂ ਦੀ ਦਲਦਲ ਵਿੱਚ…

ਪੰਜਾਬੀ ਮਾਂ ਬੋਲੀ ਨੂੰ ਲੈ ਕੇ ਬੁੱਧੀਜੀਵੀਆਂ ਦੇ ਵਿਚਾਰ ਤਕਰਾਰ -Video

 ਪ੍ਰਿੰਸੀਪਲ  ਦਲਜੀਤ ਕੌਰ ਹਠੂਰ ਵੱਲੋਂ ਅੱਜ ਪੰਜਾਬੀ ਮਾਂ ਬੋਲੀ ਨੂੰ ਬਚਾਉਣ ਲਈ ਅਤੇ ਮਾਂ ਬੋਲੀ ਦੇ ਪਸਾਰ ਵਿੱਚ ਰਹਿ ਗਈਆਂ ਕਮੀਆਂ ਨੂੰ ਦੂਰ ਕਰਨ ਲਈ ਕੀ ਕਰਨਾ ਪਵੇਗਾ  ਵਾਰੇ ਜਾਣਕਾਰੀ ਤੇਰੇ ਹਨ ਸਾਬਕਾ ਡਿਪਟੀ ਡਾਇਰੈਕਟਰ ਪੰਜਾਬ ਸਰਕਾ…

ਚੰਡੀਗੜ੍ਹ ਪੁਲੀਸ ਵੱਲੋਂ ਲੱਖਾ ਸਧਾਣਾ ਤੇ ਚਾਰ ਪਰਚੇ ਦਰਜ  

ਹੋਰ ਵੀ ਬਹੁਤ ਸਾਰੇ ਕਿਸਾਨਾਂ ਉੱਪਰ ਕੀਤੇ ਗਏ ਪਰਚੇ   ਕਿਸਾਨ ਆਗੂਆਂ ਨੇ ਪਰਚੇ ਕਰਕੇ ਸੰਘਰਸ਼ ਵਿੱਚ ਜੁਟੇ ਕਿਸਾਨਾਂ ਨੂੰ ਡਰੋਨ ਵਾਲਿਆਂ ਨੂੰ ਦਿੱਤੀ ਚਿਤਾਵਨੀ   ਸੁੱਖ ਜਗਰਾਉਂ ਨੇ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਇਕੱਠੇ ਹੋ ਕੇ …

ਪਿੰਡ ਕਾਉਂਕੇ ਕਲਾਂ ਦਾ ਸੁਖਵਿੰਦਰ ਸਿੰਘ ਕਿਸਾਨੀ ਸੰਘਰਸ਼ ਚ ਸ਼ਹੀਦੀ ਪਾ ਗਿਆ -Video

ਪਿੰਡ ਕਾਉਂਕੇ ਕਲਾਂ ਵਿਖੇ ਅੱਜ ਹੋਇਆ ਸੰਸਕਾਰ   ਪੱਤਰਕਾਰ ਜਸਮੇਲ ਸਿੰਘ ਗਾਲਿਬ ਦੀ ਵਿਸ਼ੇਸ਼ ਰਿਪੋਰਟ   ਪੰਜਾਬ ਸਰਕਾਰ ਨੇ ਦਿੱਤਾ ਪੰਜ ਲੱਖ ਮੁਆਵਜ਼ਾ   ਵੱਡੀ ਗਿਣਤੀ ਵਿੱਚ ਸਹਿਜ ਅੱਖਾਂ ਨੇ ਦਿੱਤੀ ਅੰਤਿਮ ਵਿਦਾਇਗੀ ਭਾਰਤੀ …

ਪੰਜਾਬ ਪੁਲੀਸ ਨੂੰ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਦੇ ਤਿੱਖੇ ਸਵਾਲ  -Video

ਜਗਰਾਉਂ ,27 ਜੂਨ ( ਰਾਣਾ ਸ਼ੇਖਦੌਲਤ)ਪਿਛਲੇ ਸੋਲ਼ਾਂ ਸਾਲਾਂ ਤੋਂ ਜਗਰਾਉਂ ਵਿਖੇ ਇਕ ਐਸੀ ਪਰਿਵਾਰ ਦੀ ਲਡ਼ਕੀ ਪੁਲਿਸ ਦੇ ਤਸ਼ੱਦਦ ਦਾ ਸ਼ਿਕਾਰ ਹੋਈ ਅਪਾਹਜ ਹਾਲਾਤ ਵਿਚ ਮੰਜੇ ਉੱਪਰ ਪਈ ਹੈ । ਉਸ ਲੜਕੀ ਦੇ ਪਰਿਵਾਰ ਅਤੇ ਲੜਕੀ ਦੀ ਹਾਲਤ ਨੂੰ …

ਜਨ ਸ਼ਕਤੀ ਦੇ ਪੱਤਰਕਾਰ ਗੁਰਸੇਵਕ ਸਿੰਘ ਸੋਹੀ ਅਚਾਨਕ ਸਿਹਤ ਵਿਗੜ ਜਾਣ ਕਾਰਨ ਹਸਪਤਾਲ ਵਿਚ ਦਾਖਲ  

ਬਰਨਾਲਾ  26 ਜੂਨ  (ਜਨ ਸ਼ਕਤੀ ਬਿਊਰੋ  ) ਮਿਲੀ ਸੂਚਨਾ ਅਨੁਸਾਰ ਜਨ ਸ਼ਕਤੀ ਨਿਊਜ਼ ਪੰਜਾਬ ਦੇ ਪੱਤਰਕਾਰ ਗੁਰਸੇਵਕ ਸਿੰਘ ਸੋਹੀ ਮਹਿਲ ਕਲਾਂ ਬਰਨਾਲਾ ਤੋਂ ਅੱਜ ਅਚਾਨਕ ਉਨ੍ਹਾਂ ਦੀ  ਸਿਹਤ ਖ਼ਰਾਬ ਹੋ ਜਾਣ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖ…

ਵਜ਼ੀਫਾ ਪ੍ਰੀਖਿਆ ਵਿੱਚ ਮੋਹਰੀ ਰਹੀ ਪੀਨਾ ਬੇਗਮ ਦਾ ਕੁਲਵੰਤ ਸਿੰਘ ਟਿੱਬਾ ਵੱਲੋਂ ਸਨਮਾਨ  

ਮਹਿਲ ਕਲਾਂ/ਬਰਨਾਲਾ  -26 ਜੂਨ-(ਗੁਰਸੇਵਕ ਸਿੰਘ ਸੋਹੀ)-ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਰਾਏਸਰ ਪੰਜਾਬ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਹੋਣਹਾਰ ਵਿਦਿਆਰਥਣ ਪੀਨਾ ਬੇਗਮ ਵੱਲੋਂ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ …

ਗੋਲਡਨ ਹੱਟ ਵਾਲੇ ਰਾਣੇ ਨਾਲ ਧੱਕਾ ਬਰਦਾਸ਼ਤ ਨਹੀਂ ਕਰਾਂਗੇ -ਸਰਪੰਚ ਜਸਵੀਰ ਸਿੰਘ ਢਿੱਲੋਂ

ਅਜੀਤਵਾਲ  (ਬਲਵੀਰ ਸਿੰਘ ਬਾਠ  ) ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜਿੱਥੇ ਦਿੱਲੀ ਦੇ ਵੱਖ ਵੱਖ ਵਾਰਡਾਂ ਤੇ ਕਿਸਾਨਾਂ ਵੱਲੋਂ ਸ਼ਾਂਤਮਈ ਢੰਗ ਨਾਲ ਅੰਦੋਲਨ ਕੀਤਾ ਜਾ ਰਿਹਾ ਹੈ  ਉੱਥੇ ਹੀ ਕਿਸਾਨਾਂ …