ਲੁਧਿਆਣਾ

ਡਾਕਟਰ ਪੰਪੋਸ਼ ਦੀ ਖੁਦਕੁਸ਼ੀ ਦੇ ਰੋਸ ਵਜੋਂ ਕੱਢਿਆ ਮੋਮਬੱਤੀ ਮਾਰਚ

ਜਗਰਾਓਂ,16 ਮਾਰਚ   -( ਬਲਦੇਵ ਸਿੰਘ ਸਿੱਖਿਆ ਪ੍ਰਤੀਨਿੱਧ, ਹਰਵਿੰਦਰ ਸਿੰਘ ਖੇਲਾ) ਜਗਰਾਓਂ ਦੀਆਂ ਇਨਸਾਫ਼ ਪਸੰਦ ਜੱਥੇਬੰਦੀਆਂ ਵੱਲੋਂ  ਡਾਕਟਰ ਪੰਪੋਸ਼ ਦੀ ਖੁਦਕੁਸ਼ੀ ਦੇ ਰੋਸ ਵਜੋਂ, ਜਗਰਾਓਂ ਸ਼ਹਿਰ ਵਿਚ ਇੱਕ ਵਿਸ਼ਾਲ ਮੋਮਬੱਤੀ ਮਾਰਚ …

ਲੁਧਿਆਣਾ ਜਿਲ੍ਹੇ ਅਤੇ ਹਲਕੇ ਦਾਖੇ ਵਿੱਚ ਯੂਥ ਕਾਂਗਰਸ ਦੀਆਂ ਵੋਟਾਂ ਪੈਣੀਆਂ ਸ਼ੁਰੂ

ਤਨਵੀਰ ਜੋਧਾਂ ਤੇ ਅਰਮਾਨ ਢਿੱਲੋ ਦੇ ਹੱਕ ਚ ਝੁਕਿਆ ਵੋਟਰ--ਵੋਟਾਂ ਦੀ ਰਫ਼ਤਾਰ ਬੇਹੱਦ ਘੱਟ ਜਗਰਾਉ/ ਸਿੱਧਵਾਂ ਬੇਟ,16 ਮਾਰਚ (ਡਾ.ਮਨਜੀਤ ਸਿੰਘ ਲੀਲਾਂ )—ਸਾਡੇ ਦੇਸ਼ ਦੇ ਯੂਥ ਕਾਂਗਰਸ ਦੇ ਪ੍ਰਧਾਨ ਸ਼੍ਰੀ ਨਿਵਾਸ ਬੀ ਵੀ ਦੇ ਦਿਸ਼ਾ ਨ…

ਕੌਮੀ ਇਨਸਾਫ਼ ਮੋਰਚੇ ਦੇ ਸੱਦੇ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਮੰਗ ਪੱਤਰ

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਵਿਧਾਇਕ ਜਗਰਾਓਂ ਨੂੰ ਦਿੱਤਾ ਮੰਗ ਪੱਤਰ ਜਗਰਾਓ, 05 ਮਾਰਚ (ਗੁਰਕਿਰਤ ਜਗਰਾਓ ਮਨਜਿੰਦਰ ਗਿੱਲ) ਕੋਮੀ ਇਨਸਾਫ ਮੋਰਚੇ ਦੇ ਸੱਦੇ ਤੇ ਅੱਜ ਭਾਰਤੀ ਕਿਸਾਨ…

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਿਸਾਨ ਜਥੇਬੰਦੀਆ ਨੇ ਵਿਧਾਇਕ ਨੂੰ ਦਿੱਤਾ ਮੰਗ ਪੱਤਰ

ਰਾਏਕੋਟ, 05 ਮਾਰਚ ( ਗੁਰਸੇਵਕ ਸੋਹੀ)ਸੁਯੰਕਤ ਕਿਸਾਨ ਮੋਰਚੇ ਵੱਲੋਂ ਮੋਹਾਲੀ ਵਿਖੇ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੇ ਕੌਮੀ ਇਨਸਾਫ ਮੋਰਚੇ ਦੇ ਸਮਰਥਨ ਤੋਂ ਬਾਅਦ ਇਸ ਕੌਮੀ ਇਨਸਾਫ ਮੋਰਚੇ ਦੀਆ ਮੰਗਾਂ ਨਾਲ ਸੰਬੰਧਤ ਮੰਗ ਪੱਤਰ ਵਿਧਾਇਕਾਂ…

ਲੁਧਿਆਣਾ ਦਿਹਾਤੀ ਪੁਲਿਸ ਨੇ ਇੱਕ ਦੋਸ਼ੀ ਨੂੰ 200 ਪੌਦੇ ਭੁੱਕੀ (14 ਕਿਲੋ 500 ਗ੍ਰਾਮ) ਸਮੇਤ ਕਾਬੂ ਕੀਤਾ 

ਜਗਰਾਉਂ, 03 ਮਾਰਚ (ਅਮਿਤ ਖੰਨਾ )  ਜਗਰਾਉਂ, ਥਾਣਾ ਸਦਰ ਪੁਲਿਸ ਨੇ ਸਰ੍ਹੋਂ ਦੇ ਖੇਤ 'ਚ ਬੀਜੀ 200 ਪੋਸਤ (ਅਫੀਮ) ਦੇ ਬੂਟਿਆਂ ਸਮੇਤ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਐਨ.ਡੀ.ਪੀ.ਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਮਾਮਲੇ ਸਬੰਧੀ …

ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੀ ਯਾਦ ਨੂੰ ਸਮਰਪਿਤ ਕੀਰਤਨ ਸਮਾਗਮ ਕਰਵਾਇਆ ਗਿਆ 

ਭਾਈ ਅਮਨਦੀਪ ਸਿੰਘ ਦੇ ਹਜ਼ੂਰੀ ਕੀਰਤਨੀ ਜੱਥੇ ਨੇ ਗੁਰਬਾਣੀ ਦਾ ਆਨੰਦਮਈ ਕੀਰਤਨ ਕਰਕੇ ਸੰਗਤਾਂ ਨੂੰ ਕੀਤਾ ਨਿਹਾਲ ਲੁਧਿਆਣਾ,3 ਮਾਰਚ ( ਕਰਨੈਲ ਸਿੰਘ ਐਮ ਏ) ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਦੀ ਪ੍ਰਬੰਧਕ ਕਮੇ…

1 ਮਾਰਚ ਨੂੰ ਚੰਡੀਗੜ੍ਹ ਮੋਰਚੇ ਲਈ ਚੌਕੀਮਾਨ ਟੋਲ ਤੋਂ ਹੋਵੇਗਾ ਜੁਝਾਰੂ ਕਾਫ਼ਲਾ ਰਵਾਨਾ 

ਮੁੱਲਾਂਪੁਰ /ਦਾਖਾ, 26 ਫਰਵਰੀ(ਸਤਵਿੰਦਰ ਸਿੰਘ ਗਿੱਲ) ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ.)ਜ਼ਿਲ੍ਹਾ ਲੁਧਿਆਣਾ ਦੀ ਕਾਰਜਕਾਰੀ   ਕਮੇਟੀ ਦੀ ਇਕ ਵਿਸੇਸ਼ ਅਹਿਮ ਮੀਟਿੰਗ ਅੱਜ ਪਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਸਵੱਦੀ ਕਲ…

ਨਵੇਂ ਪੁਲਿਸ ਮੁਖੀ ਵੱਲੋਂ ਦਿੱਤੇ ਮਾਣ ਸਤਿਕਾਰ ਨਾਲ ਸਿਰ ਉੱਚਾ ਹੋਇਆ - ਪ੍ਰਧਾਨ ਅਰੁਣ ਗਿੱਲ

ਜਗਰਾਉਂ, 23 ਫਰਵਰੀ ( ਕੁਲਦੀਪ ਸਿੰਘ ਕੋਮਲ/ ਮੋਹਿਤ ਗੋਇਲ/ਅਮਿਤ ਖੰਨਾ) ਮਾਨਯੋਗ ਸੀਨੀਅਰ ਪੁਲਿਸ ਕਪਤਾਨ ਜਿਲਾ ਲੁਧਿਆਣਾ ਦਿਹਾਤੀ ਦਾ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਜਿਲ੍ਹਾ ਪ੍ਰਧਾਨ ਅਰੁਣ ਗਿੱਲ ਵੱਲੋਂ ਫੁੱਲਾਂ ਦਾ ਗੁਲਦਸਤਾ ਦੇ ਕੇ ਸ…

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਆਲਮੀ ਮਾਂ ਬੋਲੀ ਦਿਹਾੜੇ ਤੇ ਪੰਜਾਬੀ ਮਾਂ ਬੋਲੀ ਮੇਲਾ ਕਰਵਾਇਆ ਗਿਆ

  ਪੰਜਾਬੀ ਲੋਕ ਗਾਇਕ ਪੰਮੀ ਬਾਈ ਵਿਸ਼ੇਸ਼ ਮਹਿਮਾਨ ਵਜੋਂ ਮੇਲੇ ਚ ਪੁੱਜੇ  ਲੁਧਿਆਣਾ , 23 ਫ਼ਰਵਰੀ ( ਗੁਰਭਿੰਦਰ ਗੁਰੀ ) ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ  ਅੰਤਰ-ਰਾਸ਼ਟਰੀ ਮਾਂ ਬੋਲੀ ਦਿਹਾੜੇ ਤੇ ਮੌਕੇ ਪੰਜਾਬੀ ਮਾਤ ਭਾਸ਼ਾ …

ਲੋਕ ਸੇਵਾ ਸੁਸਾਇਟੀ ਨੇ ਖ਼ੂਨ ਦਾਨ ਕੈਂਪ ਲਗਾਇਆ

ਜਗਰਾਓ  , 20 ਫਰਵਰੀ  ( ਅਮਿਤ ਖੰਨਾ)ਲੋਕ ਸੇਵਾ ਸੁਸਾਇਟੀ ਨੇ ਅੱਜ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਕੰਵਲ ਕੱਕੜ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਦੀ ਅਗਵਾਈ ਹੇਠ ਅੱਜ ਸਿਵਲ ਹਸਪਤਾਲ ਜਗਰਾਓਂ ਦੇ ਸਹਿਯੋਗ ਨਾਲ ਖ਼ੂ…