ਲੁਧਿਆਣਾ

ਮਾਲਵਾ ਪੱਟੀ ’ਚ ਗਰਮੀ ਨੇ ਕੱਢੇ ਵੱਟ, ਪਾਰਾ 44 ਡਿਗਰੀ ਦੇ ਪਾਰ ਫ਼ਰੀਦਕੋਟ,ਜੂਨ 2019-

ਮਾਲਵਾ ਪੱਟੀ ’ਚ ਪੈ ਰਹੀ ਕੜਾਕੇ ਦੀ ਗਰਮੀ ਨੇ ਲੋਕਾਂ ਦੇ ਕੜਿੱਲ ਕੱਢ ਰੱਖੇ ਹਨ। ਪਾਰਾ 44 ਡਿਗਰੀ ਤੋਂ ਵੀ ਉੱਪਰ ਜਾਣ ਕਰ ਕੇ ਪੂਰਾ ਮਾਲਵਾ ਖਿੱਤਾ ਤੰਦੂਰ ਵਾਂਗ ਤਪ ਗਿਆ ਹੈ। ਲੋਕ ਪਸੀਨੋ ਪਸੀਨੀ ਹੋਏ ਪਏ ਹਨ। ਪਿਛਲੇ ਦਿਨਾਂ ਤੋਂ ਚੱਲ ਰ…

ਮੁੱਲਾਂਪੁਰ ਦਾਖਾ ’ਚ ਘੂਰੀ ਵੱਟਣ ਤੋਂ ਨੌਜਵਾਨ ਦਾ ਕਤਲ

ਮੁੱਲਾਂਪੁਰ ਦਾਖਾ, ਜੂਨ 2019  ਸਥਾਨਕ ਕਸਬੇ ਦੀ ਇੰਦਰਾ ਕਾਲੋਨੀ ’ਚ ਰਹਿੰਦੇ 20 ਸਾਲਾਂ ਦੇ ਨੌਜਵਾਨ ਨੇ ਆਪਣੇ ਹੀ ਮੁਹੱਲੇ ਵਿੱਚ ਰਹਿੰਦੇ 27 ਸਾਲਾ ਨੌਜਵਾਨ ਦਾ ਸ੍ਰੀ ਸਾਹਿਬ (ਕਿਰਪਾਨ) ਮਾਰ ਕੇ ਕਤਲ ਕਰ ਦਿੱਤਾ। ਏਐਸਆਈ ਸੁਰਜੀਤ ਸਿੰਘ …

ਇਟਲੀ 'ਚ ਰਮਨਦੀਪ ਕੌਰ ਹੋਟਲ ਮੈਨੇਜਮੈਂਟ ਦੇ ਕੋਰਸ 'ਚ ਚੌਥੇ ਸਾਲ ਵੀ ਪਹਿਲੇ ਸਥਾਨ 'ਤੇ

ਮਿਲਾਨ /ਇਟਲੀ, ਜੂਨ 2019 - ਰਮਨਦੀਪ ਕੌਰ ਸਪੁੱਤਰੀ ਪਰਮਜੀਤ ਸਿੰਘ ਸ਼ੇਰਗਿੱਲ (ਆਈ.ਪੀ.ਐਸ.) ਪਿੰਡ ਗੋਰਾਹੂਰ ਲੁਧਿਆਣਾ ਇਟਲੀ ਵਾਸੀ ਪੁਨਤੀਨੀਆ (ਲਾਤੀਨਾ) ਵਿੱਦਿਅਕ ਖੇਤਰ 'ਚ ਇਲਾਕੇ ਭਰ 'ਚ ਮਾਪਿਆਂ ਦਾ ਸਿਰ ਮਾਣ ਨਾਲ ਉੱਚਾ ਕਰ ਰਹੀ ਹੈ…

ਦੇਸ਼ ਨੂੰ ਕਮਜ਼ੋਰ ਕਰਨ ਵਾਲੀਆਂ ਤਾਕਤਾਂ ਦਾ ਮੁਕਾਬਲਾ ਕਰਨ ਦੀ ਲੋੜ-ਰਾਣਾ ਕੇ. ਪੀ. ਸਿੰਘ

ਸਪੀਕਰ ਪੰਜਾਬ ਵਿਧਾਨ ਸਭਾ ਵੱਲੋਂ ਲੁਧਿਆਣਾ ਵਿਖੇ ਮਹਾਰਾਣਾ ਪ੍ਰਤਾਪ ਦੇ ਜੈਯੰਤੀ ਸਮਾਰੋਹ ਵਿੱਚ ਸ਼ਿਰਕਤ ਲੁਧਿਆਣਾ,ਜੂਨ 2019 ( ਮਨਜਿੰਦਰ ਗਿੱਲ)—ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਦੇਸ਼-ਵਾਸੀਆਂ ਨੂੰ ਸੱਦਾ ਦਿੱਤ…

ਪ੍ਰੋ ਰਾਜਿੰਦਰਪਾਲ ਸ਼ਰਮਾ ਜੀ ਵਲੋਂ ਸ ਅਮਨਜੀਤ ਸਿੰਘ ਖਹਿਰਾ ਨੂੰ ਪੁਸਤਕ ਭੇਟ

ਜਗਰਾਓਂ ,ਜੂਨ 2019-(ਮਨਜਿੰਦਰ ਗਿੱਲ)- ਜਨ ਸਕਤੀ ਅਖਬਾਰ ਦੇ ਮੁੱਖ ਦਫਤਰ ਵਿਖੇ ਅੱਜ ਸਾਹਿਤਕਾਰ ਦੇ ਇਕੱਠ ਦੁਰਾਨ ਸ ਅਮਨਜੀਤ ਸਿੰਘ ਖਹਿਰਾ ਨੂੰ ਪੁਸਤਕ ਭੇਟ ਕੀਤੀ ਗਈ।ਉਸ ਸਮੇ ਸਾਹਿਤ ਸਭਾ ਦੇ ਪ੍ਰਧਾਨ ਪ੍ਰੋ ਰਾਜਿੰਦਰਪਾਲ ਸ਼ਰਮਾ ਜੀ ਨੇ ਪ…

ਮਹਿਫ਼ਲ ਏ ਅਦੀਬ ਸੰਸਥਾਂ ’ਚ ਅਦੀਬਾਂ ਨੇ ਆਪਣੀ ਕਲਮਾਂ ਦੇ ਰੰਗ ਵਖੇਰੇ

ਜਗਰਾਉਂ 9 ਜੂਨ 2019 (ਮਨਜਿੰਦਰ ਗਿੱਲ)- ਮਹਿਫ਼ਲ ਏ ਅਦੀਬ ਸੰਸਥਾਂ ਜਗਰਾਉਂ ਦੀ ਹਰ ਮਹੀਨੇ ਹੁੰਦੀ ਸਾਹਿਤਕ ਮੀਟਿੰਗ ਸੰਸਥਾ ਦੇ ਪ੍ਰਧਾਨ ਰਜਿੰਦਰ ਪਾਲ ਸ਼ਰਮਾ ਦੀ ਪ੍ਰਧਾਨਗੀ ਹੇਠ ਮਲਕ ਰੋਡ ਜਗਰਾਉਂ ਵਿਖੇ ਖਹਿਰਾ ਨਿਵਾਸ ਵਿਚ ਹੋਈ। ਮੀਟੰਗ ਵ…

ਪਿੰਡ ਅਮਰਗ੍ਹੜ ਕਲੇਰ ਵਿਖੇ ਗੁਰਦੁਆਰਾ ਪ੍ਰਬੰਧਕ ਕੇਮਟੀ ਵਲੋ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਅਮਰਗ੍ਹੜ ਕਲੇਰ ਵਿਖੇ ਗੁਰਦੁਆਰਾ ਨੰਦਸਰ ਸਾਹਿਬ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸਗੰਤਾਂ ਦੇ ਸਹਿਯੋਗ ਨ…

ਗਾਲਿਬ ਰਣ ਸਿੰਘ ਦੇ ਸਰਪੰਚ ਜਗਦੀਸ਼ ਚੰਦ ਸ਼ਰਮਾ ਨੇ ਐਮ.ਪੀ ਰਵਨੀਤ ਸਿੰਘ ਬਿੱਟੂ ਨਾਲ ਕੀਤਾ ਵਿਚਾਰ ਵਿਟਦਾਰਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਹਲਕਾ ਜਗਰਾਉ ਦੇ ਵੋਟਰਾਂ ਦਾ ਧੰਨਵਾਦ ਕਰਨ ਲਈ ਅਮਰਾਜ ਪੈਲੇਸ ਜਗਰਾਉ ਵਿਖੇ ਧੰਨਵਾਦੀ ਦੌਰਾ ਕੀਤਾ।ਇਸ ਸਮੇ ਪਿੰਡ ਗਾਲਿਬ ਰਣ ਸਿੰਘ ਦੇ ਸਰਪੰਚ ਜਗਦੀਸ਼ ਚੰਦ ਸ਼ਰਮਾ ਨੇ …

ਕੁੜੀਆਂ ਨੂੰ ਹੁਨਰਮੰਦ ਬਨਾਉਣ ਲਈ ਕਾਉਂਕੇ ਸਕੂਲ ਵਿੱਚ ਲਾਇਆ ਗਿਆ ਸਮਰ ਕੈਂਪ

ਕੈਂਪ ਦੇ ਆਖਰੀ ਦਿਨ ਬਾਲੜੀਆਂ ਨੇ ਪਾਈਆਂ ਧਮਾਲਾਂ ਜਗਰਾਓਂ, ਜੂਨ 2019 ( ਸਤਪਾਲ ਕਉਕੇ )—ਅੱਤ ਦੀ ਗਰਮੀ ਦੇ ਬਾਵਜੂਦ ਸਰਕਾਰੀ ਕੰਨਿਆਂ ਹਾਈ ਸਕੂਲ ਪੱਤੀ ਸ਼ਾਮ ਸਿੰਘ ਵਿਖੇ ਮਹਿਕਮੇਂ ਦੀਆਂ ਹਦਾਇਤਾਂ ਮੁਤਾਬਿਕ 1 ਜੂਨ ਤੋਂ 8 ਜੂਨ ਤੱਕ …

ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਵਸ ਮਨਾਇਆ ਗਿਆ

ਜਗਰਾਓਂ, ਜੂਨ 2019( ਗੁਰਦੇਵ ਸਿੰਘ ਗਾਲਿਬ )—ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਮਨਾਇਆ ਗਿਆ ਸ਼ਹੀਦੀ ਦਿਵਸ ਸ਼ਹੀਦੀ ਦਿਵਸ ਸਥਾਨਕ ਕਸਬੇ ਦੀ ਨਾਮਵਾਰ ਵਿਦਿਅਕ ਸੰਸਥਾ ਬੀ. ਬੀ. ਅੱਸ. ਬੀ. ਕਾਨਵੈਂਟ ਸਕੂਲ ਸਿ…