ਲੁਧਿਆਣਾ

ਸਰਕਾਰੀ ਮਿਡਲ ਸਕੂਲ ਗਾਲਿਬ ਰਣ ਸਿੰਘ 'ਚ ਬੱਚਿਆਂ ਨੂੰ ਵਰਦੀਆਂ ਵੰਡੀਆਂ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸਰਕਾਰੀ ਮਿਡਲ ਸਕੂਲ ਗਾਲਿਬ ਰਣ ਸਿੰਘ ਦੇ ਹੈਡ ਟੀਚਰ ਪ੍ਰਿਤਪਾਲ ਸਿੰਘ,ਟੀਚਰ ਪਰਮਿੰਦਰ ਸਿੰਘ(ਨੈਸ਼ਨਲ ਐਵਰਾਡ)ਅਤੇ ਸਮਾਜ ਸੇਵੀ ਜਸਵਿੰਦਰ ਸਿੰਘ ਬੰਬੇ ਵਾਲੇ ਨੇ ਸਾਂਝੇ ਤੌਰ ਤੇ ਬੱਚਿਆਂ ਨੂੰ ਵਰਦੀਆਂ ਵੰਡੀਆਂ।…

ਫਹਿਤਗੜ੍ਹ ਸਿਵੀਆਂ ਵਿਖੇ ਬਾਲ ਵਿਕਾਸ ਪ੍ਰੋਜੈਕਿਟ ਵਲੋ ਨਸ਼ੇ ਖਿਲਾਫ ਕੈਪ ਲਗਾਇਆ ਗਿਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪਿੰਡ ਫਹਿਤਗੜ੍ਹ ਸਿਵੀਆਂ ਵਿਖੇ ਬਾਲ ਵਿਕਾਸ ਪੋ੍ਰਜੈਕਿਟ ਅਫਸਰ ਸਿੱਧਵਾਂ ਬੇਟ ਵਲੋ ਨਸ਼ਾ ਮੁਕਤ ਪੰਜਾਬ ਮੁਹਿੰਮ ਤਹਿਤ ਜਾਗਰੂਕ ਕੈਂਪ ਲਗਾਇਆ ਗਿਆ।ਮੈਡਮ(ਵਾਧੂ ਚਾਰਜ) ਕੁਲਵਿੰਦਰ ਜੋਸ਼ ਸਿੱਧਵਾਂ ਬੇਟ ਦੀ ਅਗਵਾਈ…

ਪਿੰਡ ਫਤਿਗੜ੍ਹ ਸਿਵੀਆਂ 'ਚ ਵੱਖ-ਵੱਖ ਥਾਈ ਬੂਟੇ ਲਾਗਏ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਪਿੰਡ ਫਹਿਤਗੜ੍ਹ ਸਿਵੀਆਂ ਵਿੱਚ ਗਰੀਨ ਮਿਸ਼ਨ ਤਹਿਤ ਪੌਦੇ ਲਗਾਏ ਗਏ।ਇਥੇ ਪੌਦਾ ਲਗਾਉਣ ਦੀ ਰਸਮ ਕਾਂਗਰਸ ਜਿਲ੍ਹਾ ਲੁਧਿਆਣਾ ਦਿਹਾਤੀ ਦੇ ਜਰਨਲ ਸੈਕਟਰੀ ਬੀਬੀ ਬਲਜਿੰਦਰ ਕੌਰ ਸਿਵੀਆਂ ਨੇ ਅਦਾ ਕੀਤੀ।ਇਸ ਸਮ…

ਸ੍ਰੀ ਨਨਕਾਣਾ ਸਾਹਿਬ ਤੋਂ ਆਰੰਭ ਹੋਏ ਅੰਤਰਰਾਸ਼ਟਰੀ ਨਗਰ ਕੀਰਤਨ ਦਾ ਅਟਾਰੀ ਸਰਹੱਦ ਵਿਖੇ ਹੋਇਆ ਭਰਵਾਂ ਸਵਾਗਤ

ਅੰਮ੍ਰਿਤਸਰ, ਅਗਸਤ 2019 -  ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਇਆ ਅੰਤਰਰਾਸ਼ਟਰੀ ਨਗਰ ਕੀਰਤਨ ਵਾਹਗਾ ਅਟਾਰੀ ਸਰਹੱਦ ਤੋਂ ਸੜਕ ਰਸਤੇ ਸ਼ਾਮ 4:00 ਵਜੇ ਭਾਰਤ ਪੁੱਜਾ, ਜਿਥੇ ਵੱਖ-ਵੱਖ ਧਾਰਮਿਕ, ਸਮਾਜਿਕ, ਰਾਜਨੀਤਕ ਸ਼…

ਦਿਵਿਆਂਗਜਨ ਦੀ ਭਲਾਈ ਲਈ ਕੰਮ ਕਰ ਰਹੇ ਵਿਅਕਤੀਆਂ/ਸੰਸਥਾਵਾਂ ਨੂੰ ਨੈਸ਼ਨਲ ਅਵਾਰਡ ਦੇਣ ਲਈ ਅਰਜ਼ੀਆਂ ਮੰਗੀਆਂ

30 ਅਗਸਤ, 2019 ਤੱਕ ਕੀਤਾ ਜਾ ਸਕਦਾ ਹੈ ਅਪਲਾਈ-ਡਿਪਟੀ ਕਮਿਸ਼ਨਰ ਲੁਧਿਆਣਾ, ਜੁਲਾਈ 2019 -( ਮਨਜਿੰਦਰ ਗਿੱਲ )- ਕੇਂਦਰੀ ਸਮਾਜਿਕ ਨਿਆਂ, ਸਸ਼ਕਤੀਕਰਨ ਮੰਤਰਾਲੇ ਅਤੇ ਦਿਵਿਆਂਗਜਨ ਸਸ਼ਕਤੀਕਰਨ ਵਿਭਾਗ, ਨਵੀਂ ਦਿੱਲੀ ਵੱਲੋਂ ਦਿਵਿਆਂਗਜਨ …

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖੇਡ ਵਿਭਾਗ ਵੱਲੋਂ ਅੰਡਰ 18 ਵਰਗ 'ਚ ਵੱਖ-ਵੱਖ ਖੇਡ ਮੁਕਾਬਲੇ ਕਰਵਾਏ

17 ਤਰਾਂ ਦੀਆਂ ਵੱਖ-ਵੱਖ ਖੇਡਾਂ ਵਿੱਚ ਤਕਰੀਬਨ 5039 ਖਿਡਾਰੀਆਂ ਨੇ ਲਿਆ ਭਾਗ ਲੁਧਿਆਣਾ,  ਜੁਲਾਈ 2019 ( ਮਨਜਿੰਦਰ ਗਿੱਲ )- ਜ਼ਿਲਾ ਖੇਡ ਅਫਸਰ, ਲੁਧਿਆਣਾ ਰਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ, ਖੇਡ ਵਿਭਾਗ ਵੱਲੋਂ ਤੰਦਰੁਸਤ…

ਸ਼੍ਰੋਮਣੀ ਕਮੇਟੀ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਰੱਦ ਕਰਾਉਣ ਲਈ ਹੋਵੇ ਸੁਹਿਰਦ : -ਬੰਦੀ ਸਿੰਘ ਰਿਹਾਈ ਮੋਰਚਾ

ਲੁਧਿਆਣਾ, ਜੁਲਾਈ 2019 -(ਮਨਜਿੰਦਰ ਗਿੱਲ)- ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ  ਚ 2007 ਤੋਂ ਫਾਂਸੀ ਦੀ ਸਜ਼ਾ ਯਾਫਤਾ ਭਾਈ ਬਲਵੰਤ ਸਿੰਘ ਰਾਜੋਆਣਾ ਜੋ ਲੰਮੇ ਸਮੇਂ ਤੋਂ ਪਟਿਆਲਾ ਜੇਲ੍ਹ ਦੀ ਫਾਂਸੀ ਚੱਕੀ ਵਿੱਚ ਬੰਦ ਹਨ ਜ…

ਚੱਕਰ ਪਿੰਡ ਦੀ ਸਿਮਰਨਜੀਤ ਕੌਰ ਨੇ ਮੱੁਕੇਬਾਜ਼ੀ ਵਿੱਚ ਸੋਨੇ ਦਾ ਤਮਗਾ ਜਿੱਤਿਆ,ਹਲਕਾ ਵਿਧਾਇਕ ਮਾਣੰੂਕੇ ਨੇ ਵਧਾਈਆਂ ਦਿੱਤੀਆਂ

ਸਿੱਧਵਾਂ ਬੇਟ(ਜਸਮੇਲ ਗਾਲਿਬ)ਇਥੋ ਥੋੜੀ ਦੂਰ ਪਿੰਡ ਚੱਕਰ ਦੀ ਸਿਮਰਜੀਤ ਕੋਰ ਨੇ ਬੀਤੇ ਦਿਨ ਇੰਡੋਨੇਸ਼ੀਆ ਦੇ ਸ਼ਹਿਰ ਲਾਬੂਆਨ ਬਾਜੂ ਵਿਖੇ ਸੰਪਨ ਹੋਏ 23ਵੇ ਪੈ੍ਰਜ਼ੀਡੈਟ ਕੱਪ ਕੌਮਾਂਤਰੀ ਮੱੁਕੇਬਾਜ਼ੀ ਟੂਰਨਾਮੈਂਟ ਵਿੱਚ ਸੋਨੇ ਦਾ ਤਮਗਾ ਜਿੱਤਿ…

ਬਾਲ ਵਿਕਾਸ ਪੋ੍ਰਜਕਿਟ ਸਿੱਧਵਾਂ ਬੇਟ ਵਲੋ ਨਸ਼ਾ ਮੁਕਤ ਕੈਂਪ ਲਗਵਾਇਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਪਿੰਡ ਲੀਲਾਂ ਮੇਘ ਸਿੰਘ ਵਿਖੇ ਬਾਲ ਵਿਕਾਸ ਪੋ੍ਰਜਕਿਟ ਅਫਸਰ ਸਿੱਧਵਾਂ ਬੇਟ ਕੁਲਵਿੰਦਰ ਜੋਸੀ ਦੀ ਦੇਖ-ਰੇਖ ਵਿੱਚ ਨਸ਼ਾ ਮੁਕਤ ਤਹਿਤ ਕੈਂਪ ਲਗਾਇਆ ਗਿਆ ਪਿੰਡ ਲੀਲਾਂ ਦੇ ਸਰਪੰਚ ਵਰਕਪਾਲ ਸਿੰਘ,ਮੈਬਰ ਜਗਦੇ…

ਸੂਬੇਦਾਰ ਦਰਸ਼ਨ ਸਿੰਘ ਨਮਿੱਤ ਸ਼ਰਧਾਂਜਲੀ ਸਮਾਗਮ 'ਚ ਵੱਖ-ਵੱਖ ਰਾਜਨੀਤਿਕ ਆਗੂਆਂ ਨੇ ਦਿੱਤੀ ਸ਼ਰਧਾਂਜਲੀ

ਜਗਰਾਉਂ, 30 ਜੁਲਾਈ ( )-ਪੱਤਰਕਾਰ ਨਸੀਬ ਸਿੰਘ ਵਿਰਕ ਦੇ ਪਿਤਾ ਸਵ: ਸੂਬੇਦਾਰ ਦਰਸ਼ਨ ਸਿੰਘ ਜੋ ਕਿ ਬੀਤੀ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਨਮਿੱਤ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਅਤੇ ਅੰਤਿਮ ਅਰਦਾਸ ਪਿੰਡ ਵਿਰਕ ਦੇ ਗੁਰ…