ਲੁਧਿਆਣਾ

ਢੋਲੇਵਾਲ ਮਿਲਟਰੀ ਕੰਪਲੈਕਸ ਵਿਖੇ ਫੌਜ ਭਰਤੀ ਰੈਲੀ 27 ਨਵੰਬਰ ਤੋਂ

19028 ਨੌਜਵਾਨਾਂ ਨੇ ਕੀਤਾ ਭਾਰਤੀ ਫੌਜ ਵਿੱਚ ਭਰਤੀ ਹੋਣ ਲਈ ਆਨਲਾਈਨ ਅਪਲਾਈ ਲੁਧਿਆਣਾ, ਨਵੰਬਰ  2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )-  ਜ਼ਿਲਾ ਲੁਧਿਆਣਾ, ਮੋਗਾ, ਰੂਪਨਗਰ ਅਤੇ ਅਜੀਤਗੜ (ਮੋਹਾਲੀ) ਦੇ ਨੌਜਵਾਨਾਂ…

ਹਲਕਾ ਵਿਧਾਇਕ ਸਰਵਜੀੌਤ ਕੌਰ ਮਾਣੰੂਕੇ ਨੇ ਹਲਕੇ ਦੇ ਵੱਖ-ਵੱਖ ਸਕੂਲਾਂ ਦਾ ਨਿਰੀਖਣ ਕੀਤਾ,ਸਰਕਾਰ 550 ਸਾਲਾਂ ਪ੍ਰਕਾਸ਼ ਪੁਰਬ ਮੌਕੇ ਸਕੂਲਾਂ 'ਚ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਬਾਣੀ 'ਜਪੁਜੀ ਸਾਹਿਬ"ਲਾਗੂ ਕਰੇ:ਵਿਧਾਇਕ ਮਾਣੰੂਕੇ

ਜਗਰਾਉਂ/ਲੁਧਿਆਣਾ, ਨਵੰਬਰ  2019-(ਜਸਮੇਲ ਗਾਲਿਬ )- ਹਲਕਾ ਜਗਰਾਉਂ ਦੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਅੱਜ ਹਲਕੇ ਵੱਖ-ਵੱਖ ਸਰਕਾਰੀ ਸਕੂਲਾਂ ਦਾ ਨਿਰੀਖਣ ਕਰਦਿਆ ਬੱਚਿਆਂ ਨਾਲ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਵਿਚਾਰਾਂ ਦੀ ਸ…

ਸਿੱਖਿਆ ਸਕੱਤਰ ਵਲੋ 15 ਅਧਿਆਪਕ ਸਨਮਾਨਿਤ

ਸਿੱਧਵਾਂ ਬੇਟ/ਜਗਰਾਉਂ,ਨਵੰਬਰ  2019-(ਜਸਮੇਲ ਗਾਲਿਬ/ ਮਨਜਿੰਦਰ ਗਿੱਲ )- ਬਲਾਕ ਸਿੱਧਵਾਂ ਬੇਟ-1 'ਚ ਪੈਂਦੇ ਵੱਖ-ਵੱਖ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਪੜ੍ਹਾ ਰਹੇ 15 ਅਧਿਆਪਕਾਂ ਨੂੰ ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵ…

ਨਵੇਂ ਸਾਲ 'ਤੇ ਬੀ.ਆਰ.ਐੱਸ.ਨਗਰ ਵਾਸੀਆਂ ਨੂੰ ਮਿਲੇਗਾ ਲਈਅਰ ਵੈਲੀ ਦਾ ਤੋਹਫ਼ਾ-ਭਾਰਤ ਭੂਸ਼ਣ ਆਸ਼ੂ

ਰੋਜ਼ਾਨਾ ਲਿਆ ਜਾ ਰਿਹੈ ਵਿਕਾਸ ਕਾਰਜਾਂ ਦੀ ਪ੍ਰਗਤੀ ਜਾਇਜ਼ਾ-ਰਮਨ ਬਾਲਾਸੁਬਰਾਮਨੀਅਮ ਲੁਧਿਆਣਾ, ਨਵੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- ਸ਼ਹਿਰ ਵਾਸੀਆਂ ਨੂੰ ਸੈਰ, ਕਸਰਤ ਕਰਨ ਲਈ ਸਾਫ਼ ਸੁਥਰਾ ਅਤੇ ਹਰਾ-ਭਰਾ ਵਾਤਾਵਰ…

ਸਾਡਾ ਕੁੱਝ ਤਾਂ ਮੁੰਡਾ ਕਰਦਾ ਏਸਾਡਾ ਕੁੱਝ ਤਾਂ ਮੁੰਡਾ ਕਰਦਾ ਏ- ਪ੍ਰੋਫੈਸਰ ਅਮਨਦੀਪ ਸਿੰਘ

ਸਾਡਾ ਕੁੱਝ ਤਾਂ ਮੁੰਡਾ ਕਰਦਾ ਏਸਾਡਾ ਕੁੱਝ ਤਾਂ ਮੁੰਡਾ ਕਰਦਾ ਏ ਮਾਂ ਦਾ ਲਾਡਲਾ ਏ ਬਾਪੂ ਦਾ ਪੁੱਤ ਜਰਵਾਨਾ ਏ ਯਾਹਮੇ ਉੱਤੇ ਚੜਦਾ ਏ। ਸਾਡਾ ਕੁੱਝ ਤਾਂ ਮੁੰਡਾ ਕਰਦਾ ਏ । ਸਾਡਾ ਕੁੱਝ ਤਾਂ ਮੁੰਡਾ ਕਰਦਾ ਏ ।   …

ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਤੇ ਸਿਆਸਤ ਦੀ ਨਹੀ ਸਗੋ ਸ਼ੁਕਰਾਨੇ ਦੀ ਲੋੜ ਹੈ:ਊੱਘੇ ਸਮਾਜ ਸੇਵੀ ਤਰਸੇਮ ਸਿੰਘ ਹਾਂਗਕਾਂਗ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸ੍ਰੀ ਕਰਤਾਰਪੁਰ ਦੇ ਲ੍ਾਂਘੇ ਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵਲੋ ਕੀਤੀ ਜਾ ਰਹੀ ਸਿਆਸਤ ਬਹੁਤ ਹੀ ਮੰਦਭਾਗਾ ਹੈ ਅਜਿਹੇ ਵੇਲੇ ਕੋਝੀ ਸਿਆਸਤ ਦੀ ਨਹੀ ਸਗੋ ਸੁਕਰਾਨੇ ਦੀ ਲੋੜ ਹੈ।ਇੰਨ੍ਹਾਂ ਸਬਦਾਂ ਦਾ ਪ੍ਰਗ…

ਜਗਰਾਉ ਪ੍ਰਸ਼ਾਸ਼ਨ ਵੱਲੋ ਪਾਰਲੀ ਸਾੜਨ ਵਾਲੇ ਕਿਸਾਨਾਂ ਦੇ ਕੀਤੇ ਚਾਲਾਨ,75 ਹਜ਼ਾਰ ਰੁਪਏ ਕੀਤਾ ਜੁਰਮਾਨਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸਰਕਾਰੀ ਰੋਕਾਂ ਦੇ ਬਾਵਜ਼ੂਦ ਕਿਸਾਨਾਂ ਵੱਲੋਂ ਪਰਾਲੀ ਨੂੰ ਸਾੜਨ ਦਾ ਸਿਲਸਿਲਾ ਜਾਰੀ ਰੱਖਣ 'ਤੇ ਜਗਰਾਉਂ ਪ੍ਰਸ਼ਾਸਨ ਵੱਲੋਂ ਵੀ ਕਾਰਵਾਈ ਦਾ ਆਗਾਜ਼ ਕਰ ਦਿੱਤਾ ਹੈ।ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਪਰਾਲੀ ਸਾੜਨ ਵ…

ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਕਰਨ ਵਾਲੇ ਸਾਰੇ ਸ਼ਰਧਾਲੂਆਂ ਨੂੰ ਮਿਲੇ ਐਟਰੀ ਫੀਸ ਦੀ ਛੋਟ:ਸਰਪੰਚ ਜਗਦੀਸ਼ ਚੰਦ ਸ਼ਰਮਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਜਿਲ੍ਹਾਂ ਲੁਧਿਆਣਾ ਦਿਹਾਤੀ ਕਾਂਗਰਸ ਦੇ ਜਰਨਲ ਸੈਕਟਰੀ ਅਤੇ ਪਿੰਡ ਗਾਲਿਬ ਰਣ ਸਿੰਘ ਦੇ ਸਰਪੰਚ ਜਗਦੀਸ਼ ਚੰਦ ਸ਼ਰਮਾ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 55…

ਡੇਅਰੀ ਉੱਦਮ ਸਿਖ਼ਲਾਈ ਲਈ ਸਿਖਿਆਰਥੀਆਂ ਦੀ ਚੋਣ 8 ਨਵੰਬਰ ਨੂੰ-ਡਿਪਟੀ ਡਾਇਰੈਕਟਰ

  ਡੇਅਰੀ ਫਾਰਮਿੰਗ ਸ਼ੁਰੂ ਕਰਨ ਤੋਂ ਪਹਿਲਾਂ ਧਿਆਨਯੋਗ ਗੱਲਾਂ ਬਾਰੇ ਦਿੱਤੀ ਜਾਵੇਗੀ ਸਿਖ਼ਲਾਈ ਲੁਧਿਆਣਾ, ਅਕਤੂਬਰ 2019- (ਮਨਜਿੰਦਰ ਗਿੱਲ)- ਡੇਅਰੀ ਸਿਖ਼ਲਾਈ ਅਤੇ ਵਿਸਥਾਰ ਕੇਂਦਰ, ਬੀਜਾ (ਲੁਧਿਆਣਾ) ਵਿਖੇ ਡੇਅਰੀ ਸਿਖ਼ਲਾਈ ਕੋਰਸ…

ਪਿੰਡ ਦੇਹੜਕਾ ਗੁਰਦੁਆਰਾ ਗੁਰੂ ਨਾਨਕ ਨਿਵਾਸ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਸਮਾਗਮ

ਜਗਰਾਉਂ, ਨਵੰਬਰ 2019-(ਇਕਬਾਲ ਸਿੰਘ ਸਿੱਧੂ)- ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਪਿੰਡ ਦੇਹੜਕਾ ਵਿਖੇ ਬਹੁਤ ਹੀ ਧੂਮਧਾਮ ਨਾਲ ਗੁਰਮਿਤ ਸਮਾਗਮ ਕੀਤੇ ਜਾ ਰਹੇ ਹਨ।ਚੇਅਰਮੈਨ ਸ: ਜਗਤਾਰ…