ਲੁਧਿਆਣਾ

ਪਿੰਡ ਪਮਾਲੀ ਦੇ ਮੈਡੀਕਲ ਕੈਂਪ ਦਾ ਉਦਘਾਟਨ ਕੈਪਟਨ ਸੰਦੀਪ ਸੰਧੂ ਨੇ ਕੀਤਾ

400 ਦੇ ਕਰੀਬ ਮਰੀਜ ਪੁੱਜੇ,200 ਨੂੰ ਮੁਫ਼ਤ ਐਨਕਾਂ ਦਿੱਤੀਆਂ ਮੁੱਲਾਂਪੁਰ ਦਾਖਾ,17 ਸਤੰਬਰ(ਸਤਵਿੰਦਰ ਸਿੰਘ ਗਿੱਲ)—ਇਥੋਂ ਦੇ ਲਾਗਲੇ ਪਿੰਡ ਪਮਾਲੀ ਵਿੱਚ ਲੋਕਾਂ ਦੀ ਸਹੂਲਤ ਵਾਸਤੇ ਮੈਡੀਕਲ ਕੈਂਪ ਲਗਾਇਆ ਗਿਆ ਸੀ ਜਿਸ ਦਾ ਉਦਘਾਟਨ ਹਲਕਾ…

ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ ।।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਸੁੰਦਰ ਫੁੱਲਾਂ ਦੀ ਸਜਾਵਟ। ਪਾਵਨ ਗੁਰਬਾਣੀ ਮਨੁੱਖ ਦੇ ਜੀਵਨ ਨੂੰ ਸੁਖਦਾਈ ਬਣਾਉਣ ਲਈ …

ਪ੍ਰਤਾਪ ਕਾਲਜ ਵਿਚ ਹਿੰਦੀ ਦਿਵਸ ਮਨਾਇਆ 

ਲੁਧਿਆਣਾ, 15 ਸਤੰਬਰ (ਟੀ. ਕੇ.) ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ ਲੁਧਿਆਣਾ ਵਿਖੇ ਹਿੰਦੀ ਦਿਵਸ ਮੌਕੇ ‘ਹਿੰਦੀ ਦਿਵਸ’ ਪ੍ਰੋਗਰਾਮ ਕਰਵਾਇਆ ਗਿਆ।ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਕਾਲਜ ਵਿੱਚ ਹਿੰਦੀ ਦੀ ਸਹਾਇਕ ਅਧਿਆਪਕਾ ਪੂਨਮ ਸਪਰਾ ਨੇ ਸ…

ਕੁੜੀਆਂ ਨੇ ਐਮ.ਕਾਮ ਚੌਥਾ ਸਮੈਸਟਰ ਦੀਆਂ ਪ੍ਰੀਖਿਆਵਾਂ ਵਿੱਚ ਯੂਨੀਵਰਸਿਟੀ ਦੀਆਂ ਚੋਟੀ ਦੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ

ਲੁਧਿਆਣਾ, 15 ਸਤੰਬਰ (ਟੀ. ਕੇ.) ਗੁਰੂ ਨਾਨਕ ਖਾਲਸਾ ਕਾਲਜ ਫ਼ਾਰ ਵੂਮੈਨ, ਗੁੱਜਰਖਾਨ ਕੈਂਪਸ, ਮਾਡਲ ਟਾਊਨ, ਲੁਧਿਆਣਾ ਦੀਆਂ ਵਿਦਿਆਰਥਣਾਂ ਨੇ ਮਈ, 2023 ਵਿੱਚ ਹੋਈਆਂ ਐਮ. ਕਾਮ. ਚੌਥਾ ਸਮੈਸਟਰ ਦੀਆਂ ਸਲਾਨਾ ਪ੍ਰੀਖਿਆਵਾਂ ਵਿੱਚ ਸ਼ਾਨਦਾ…

ਲਾਲਾ ਜਗਤ ਨਰਾਇਣ ਦੀ ਬਰਸੀ ਮੌਕੇ ਖੂਨਦਾਨ ਕੈਂਪ ਲਗਾਇਆ

ਜਗਰਾਉਂ, 10 ਸਤੰਬਰ  (ਕੁਲਦੀਪ ਸਿੰਘ ਕੋਮਲ/ਮੋਹਿਤ ਗੋਇਲ )  ਅੱਜ ਪੰਜਾਬ ਕੇਸਰੀ ਲਾਲਾ ਜਗਤ ਨਰਾਇਣ ਜੀ ਦੀ ਬਰਸੀ ਮੌਕੇ ਨਗਰ ਕੌਸ਼ਲ ਜਗਰਾਉਂ ਦੇ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਸਿੰਘ ਮਾਲਵਾ ਦੀ ਅਗਵਾਈ ਹੇਠ ਅੱਜ ਫਿਰ ਤੋਂ ਅਰੋੜਾ ਪ੍…

ਜਵੱਦੀ ਟਕਸਾਲ ਵਿਖੇ ਹਫਤਾਵਰੀ ਨਾਮ ਸਿਮਰਨ ਅਭਿਆਸ ਸਮਾਗਮ ਹੋਏ

ਮਨੁੱਖ ਜਨਮ ਤੋਂ ਪਾਪੀ ਨਹੀਂ ਹੁੰਦਾ, ਉਸਦੇ ਕਰਮ ਪ੍ਰਭੂ ਦੇ ਨੇੜੇ ਵੀ ਕਰ ਦਿੰਦੇ ਨੇ ਤੇ ਦੂਰ ਵੀ -ਸੰਤ ਅਮੀਰ ਸਿੰਘ ਲੁਧਿਆਣਾ 10 ਸਤੰਬਰ (     ਕਰਨੈਲ ਸਿੰਘ ਐੱਮ ਏ  )          ਸਿੱਖ ਧਰਮ ਦੇ ਪ੍ਰਚਾਰ-ਪਸਾਰ ਲਈ ਨਿਰੰਤਰ ਕਾਰਜਸ਼ੀਲ …

ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵੱਲੋਂ ਸਾਕਾ ਸਾਰਾਗੜ੍ਹੀ ਨੂੰ ਸਮਰਪਿਤ ਕੀਰਤਨ ਸਮਾਗਮ ਆਯੋਜਿਤ

 21 ਸੂਰਬੀਰ ਯੋਧਿਆਂ ਦੀ ਲਾਸਾਨੀ ਸ਼ਹਾਦਤ ਸੂਰਮਗਤੀ ਦੀ ਅਨੋਖੀ ਮਿਸਾਲ- ਭੁਪਿੰਦਰ ਸਿੰਘ ਲੁਧਿਆਣਾ, 10 ਸਤੰਬਰ (     ਕਰਨੈਲ ਸਿੰਘ ਐੱਮ ਏ    )  ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਵੱਲੋਂ ਅੱਜ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸ…

11 ਸਤੰਬਰ ਨੂੰ ਜਨਮ-ਦਿਨ ਤੇ

ਕਲਮ ਦੇ ਧਨੀ-ਪਿ੍ੰ: ਨਰਿੰਦਰ ਸਿੰਘ ‘ਸੋਚ’ ਪਿ੍ੰ ਨਰਿੰਦਰ ਸਿੰਘ ‘ਸੋਚ’ ਦਾ ਜਨਮ 11 ਸਤੰਬਰ 1908 ਈ: ਨੂੰ ਗਦਰੀ ਬਾਬਾ ਸੋਭਾ ਸਿੰਘ ਦੇ ਘਰ ਮਾਤਾ ਰੂਪ ਕੌਰ ਦੀ ਕੁੱਖ ਤੋਂ ਹਰੀ ਕੇ ਪੱਤਣ ਨੇੜੇ  ਪਿੰਡ ਮਰ੍ਹਾਣਾ ,ਪੱਤੀ ਬਾਬਾ ਲਾਲ ਸਿੰਘ …

ਸੋਨਾ ਸਮੱਗਲਿੰਗ ਕਰਨ ਵਾਲੇ 2 ਦੋਸ਼ੀ ਨਜਾਇਜ ਅਸਲਾ ਸਮੇਤ ਗ੍ਰਿਫਤਾਰ

  1 ਕਿਲੋ 230 ਗ੍ਰਾਮ ਸੋਨਾ ਪੇਸਟ ਬ੍ਰਾਮਦ  ਲੁਧਿਆਣਾ, 10 ਸਤੰਬਰ (ਟੀ. ਕੇ.) ਮਨਦੀਪ ਸਿੰਘ ਸਿੱਧੂ ਆਈ.ਪੀ.ਐਸ ਕਮਿਸ਼ਨਰ ਪੁਲਿਸ ਲੁਧਿਆਣਾ  ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਾੜੇ ਅਨਸਰਾਂ ਖਿਲਾਫ ਐਕਸ਼ਨ ਲੈਂਦੇ ਹੋਏ ਹਰਮੀਤ ਸਿੰਘ ਹੁੰਦਲ ਪੀ.…

ਅੱਖ ਦਾਨ ਦੀ ਮਹੱਤਤਾ ਸਬੰਧੀ ਸਮਾਗਮ ਕਰਵਾਇਆ 

ਲੁਧਿਆਣਾ, 8 ਸਤੰਬਰ (ਟੀ. ਕੇ.) ਕ੍ਰਿਸ਼ਚੀਅਨ ਮੈਡੀਕਲ ਕਾਲਜ ਅਤੇ ਹਸਪਤਾਲ, ਲੁਧਿਆਣਾ ਦੇ ਅੱਖ ਵਿਗਿਆਨ ਵਿਭਾਗ ਵਲੋਂ ਡਾਕਟਰਾਂ, ਨਰਸਾਂ ਅਤੇ ਮੈਡੀਕਲ ਵਿਦਿਆਰਥੀਆਂ ਲਈ ਅੱਖ ਦਾਨ ਦੀ ਮਹੱਤਤਾ ਅਤੇ ਜਾਗਰੂਕਤਾ ਸਬੰਧੀ 18ਵਾਂ  ਸਲਾਨਾ  ਕੁਇ…