ਭਾਲ ਵਿਕਾਸ ਪ੍ਰੋਜੈਕਟ ਅਫਸਰ ਸਿੱਧਵਾ ਬੇਟ ਵੱਲੋਂ ਬੇਟੀ ਬਚਾਉ ਬੇਟੀ ਪੜਾਓ ਦਿਵਸ ਤੇ ਪੌਦੇ ਲਗਾਏ ਗਏ
ਜਗਰਾਉਂ (ਰਾਣਾ ਸੇਖਦੌਲਤ) ਪਿੰਡ ਸਿੱਧਵਾ ਬੇਟ ਵਿਖੇ ਅੱਜ ਬਾਲ ਵਿਕਾਸ ਪੌਜੈਟਕ ਅਫਸਰ ਮੈਡਮ ਕੁਲਵਿੰਦਰ ਕੌਰ ਜੋਸ਼ੀ ਸੁਪਵਾਇਜ਼ਰ ਦੀ ਅਗਵਾਈ ਹੇਠ ਬੇਟੀ ਬਚਾਉ ਬੇਟੀ ਪੜਾਓ ਮਹਿੰੰਮ ਤਹਿਤ ਪਿੰਡ ਰਾਮਗੜ੍ਹ ਭੁੱਲਰ ਵਿਖੇ ਬੱਚੀ ਦੇ ਜਨਮ ਦਿਨ ਤੇ …