ਲੁਧਿਆਣਾ

ਉੱਤਰ ਪ੍ਰਦੇਸ਼ ਅਤੇ ਬਿਹਾਰ ਨੂੰ ਜਾਣਾ ਚਾਹੁੰਦੇ ਪ੍ਰਵਾਸੀ ਮਜ਼ਦੂਰਾਂ ਨੂੰ ਰਜਿਸਟਰੇਸ਼ਨ ਕਰਾਉਣ ਦਾ ਹੋਰ ਮੌਕਾ

29 ਮਈ ਨੂੰ ਸਵੇਰੇ 10 ਵਜੇ ਸਿੱਧੇ ਤੌਰ ’ਤੇ ਗੁਰੂ ਨਾਨਕ ਸਟੇਡੀਅਮ ਪਹੁੰਚੋਂ-ਡਿਪਟੀ ਕਮਿਸ਼ਨਰ ਲੁਧਿਆਣਾ, ਮਈ 2020 -( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆ…

ਅਕਾਲੀ ਲੀਡਰਸ਼ਿੱਪ ਦੀ ਹਾਜ਼ਰੀ 'ਚ ਭਾਈ ਗਰੇਵਾਲ ਨੇ ਸ੍ਰੀ ਦਰਬਾਰ ਸਾਹਿਬ ਲਈ ਕੀਤੀ ਕਣਕ ਰਵਾਨਾ

ਗੁਰੂ ਕੇ ਲੰਗਰਾਂ ਦੀ ਪ੍ਰੰਪਰਾ ਨੂੰ ਦੁਨੀਆਂ ਅੰਦਰ ਮਿਲ ਰਿਹਾ ਸਨਮਾਨ-ਭਾਈ ਗਰੇਵਾਲ ਜਗਰਾਂਉ/ਲੁਧਿਆਣਾ, ਮਈ 2020 ( ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ )-ਕੋਰੋਨਾ ਮਹਾਂਮਾਰੀ ਦੇ ਦੌਰ ਦੌਰਾਨ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ…

ਮੇਜਰ ਸਿੰਘ 'ਤੇ ਪੁਲਿਸ ਵੱਲੋਂ ਕੀਤੀ ਤਸ਼ੱਦਦ ਦੇ ਰਸੋਂ ਵਜੋਂ ਜਗਰਾਉਂ ਦੇ ਪੱਤਰਕਾਰ ਭਾਈਚਾਰੇ ਨੇ ਕੀਤਾ ਰੋਸ ਪ੍ਰਦਰਸ਼ਨ

ਮੁੱਖ ਮੰਤਰੀ ਨੂੰ ਤਹਿਸੀਲਦਾਰ ਰਾਹੀਂ ਭੇਜਿਆ ਮੰਗ ਪੱਤਰ ਪੁਲਿਸ ਦੀਆਂ ਵਧੀਕੀਆਂ ਵਰਦਾਸਤ ਨਹੀਂ -ਪ੍ਰੈਸ ਕਲੱਬ ਜਗਰਾਓਂ ਜਗਰਾਂਉ / ਲੁਧਿਆਣਾ, ਮਈ 2020( ਚਰਨਜੀਤ ਸਿੰਘ ਚੰਨ/ਮਨਜਿੰਦਰ ਗਿੱਲ )-ਮੋਹਾਲੀ ਤੋਂ ਸੀਨੀਅਰ ਪੱਤਰਕਾਰ ਮੇਜ…

ਬੀ ਕੇ ਯੂ ਰਾਜੇਵਾਲ ਦੇ ਵਿਰੋਧ ਨੂੰ ਦੇਖਦਿਆਂ ਪਿੰਡ ਛੀਨੀਵਾਲ ਕਲਾਂ ਵਿਖੇ 49.8 ਏਕੜ ਜ਼ਮੀਨ ਦੀ ਰੱਖੀ ਬੋਲੀ ਕਰਾਉਣ ਲਈ ਕੋਈ ਵੀ ਅਧਿਕਾਰੀ ਨਹੀਂ ਪੁੱਜਿਆ   

ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਉੱਪਰ ਧੱਕੇ ਨਾਲ ਕਬਜ਼ੇ ਕਰਕੇ ਜਮੀਨਾਂ ਖੋਹਣਾ ਚਾਹੁੰਦੀ. ਛੀਨੀਵਾਲ ਦੂਜੀ ਧਿਰ ਵੱਲੋਂ ਬੋਲੀ ਵਾਲੀ ਥਾਂ ਉੱਪਰ ਰੋਸ ਪ੍ਰਦਰਸ਼ਨ ਕਰਕੇ 33ਫੀਸਦੀ ਹਿੱਸਾ ਐਸੀ ਵਰਗ ਨੂੰ ਦੇਣ ਦੀ ਮੰਗ ਕੀਤੀ   ਪ੍ਰਬੰਧ…

ਸੈਨੇਟਾਈਜ਼ਰ ਨੂੰ ਲਗਾਤਾਰ 2 ਮਹੀਨੇ ਵਰਤਣ ਨਾਲ ਹੋ ਸਕਦਾ ਹੈ ਕੈਂਸਰ ਜਾਂ ਚਮੜੀ ਰੋਗ-ਡਾ: ਮਨਦੀਪ ਸਿੰਘ ਸਰਾਂ

ਜਗਰਾਉਂ(ਰਾਣਾ ਸ਼ੇਖਦੌਲਤ)ਕਰੋਨਾ ਵਾਇਰਸ ਮਹਾਂਮਾਰੀ ਦੇ ਕਰੋਪ ਕਰਕੇ ਸੈਨੇਟਾਈਜ਼ਰ ਦੀ ਵਿਕਰੀ ਬਹੁਤ ਜ਼ਿਆਦਾ ਹੋ ਗਈ ਹੈ।ਹਸਪਤਾਲਾਂ ਤੋਂ ਲੈ ਕੇ ਘਰ ਘਰ ਵਿੱਚ ਸੈਨੇਟਾਈਜ਼ਰ ਦੀ ਵਰਤੋਂ ਕੀਤੀ ਜਾ ਰਹੀ ਹੈ।ਏਨਾ ਹੀ ਨਹੀਂ ਸਗੋਂ ਬੱਚਿਆਂ ਨੂੰ ਵੀ ਸ…

ਪਿੰਡ ਅਲੀਗੜ੍ਹ ਵਿਚ ਪੰਜਾਬ ਸਰਕਾਰ ਵੱਲੋਂ ਭੇਜਿਆ ਰਾਸ਼ਨ ਲੋੜਬੰਦ ਪਰਿਵਾਰਾਂ ਨੂੰ ਵੰਡਿਆ 

ਫੋਟੋ ਕੈਪਸ਼ਨ - ਪਿੰਡ ਅਲੀਗੜ੍ਹ ਵਿਚ ਪੰਜਾਬ ਸਰਕਾਰ ਵੱਲੋਂ ਭੇਜਿਆ ਰਾਸ਼ਨ ਲੋੜਬੰਦ ਪਰਿਵਾਰਾਂ ਨੂੰ ਵੰਡਦੇ ਹੋਏ ਸਰਪੰਚ ਅਲੀਗੜ੍ਹ ਹਰਦੀਪ ਸਿੰਘ ਲਾਲੀ ਅਤੇ ਹੋਰ ਕਾਂਗਰਸੀ ਆਗੂ ਜਗਰਾਉਂ ਮਈ2020 (ਗੁਰਕੀਰਤ ਸਿੰਘ/ ਮਨਜਿੰਦਰ ਗਿੱਲ)- ਅੱਜ…

ਮੋਟਰਸਾਈਕਲ ਸਵਾਰ ਵਿਅਕਤੀ, ਔਰਤ ਦਾ ਪਰਸ ਅਤੇ ਮੋਬਾਇਲ ਖੋਹ ਕੇ ਫਰਾਰ

ਜਗਰਾਉਂ/ਰਾਏਕੋਟ(ਰਾਣਾ ਸ਼ੇਖਦੌਲਤ) ਕਰੋਨਾ ਵਾਇਰਸ ਮਹਾਂਮਾਰੀ ਕਰੋਪ ਦਾ ਕਹਿਰ ਚੱਲ ਹੀ ਰਿਹਾ ਹੈ ਜਿਵੇਂ ਹੀ ਕਰਫਿਊ ਨੂੰ ਢਿੱਲ ਦਿੱਤੀ ਤਾਂ ਗਲਤ ਅਨਸਰਾਂ ਨੇ ਆਪਣੀਆਂ ਕਰਤੂਤਾਂ ਦਖਾਉਣੀਆਂ ਸੁਰੂ ਕਰ ਦਿੱਤੀਆਂ ਬੀਤੇ ਦਿਨੀਂ ਇੱਕ ਔਰਤ ਦਾ ਮੋ…

ਕੱਕੇ ਰੇਤੇ ਦੀ ਮਾਈਨਿੰਗ ਦੀ ਚੋਰੀ ਕਰਨ ਤੇ ਟਰੈਕਟਰ, ਟਰਾਲੀ ਅਤੇ ਚਾਲਕ ਤੇ ਮੁੱਕਦਮਾ ਦਰਜ਼

ਜਗਰਾਉਂ ( ਰਾਣਾ ਸ਼ੇਖਦੌਲਤ) ਥਾਣਾ ਸਦਰ ਜਗਰਾਉਂ ਵਿੱਚ ਇੱਕ ਟਰੈਕਟਰ, ਟਰਾਲੀ ਅਤੇ ਚਾਲਕ ਵਿਰੁੱਧ ਮਾਈਨਿੰਗ ਐਕਟ ਅਧੀਨ ਚੋਰੀ ਦਾ ਮੁੱਕਦਮਾ ਦਰਜ਼ ਦਾ ਮਾਮਲਾ ਸਾਹਮਣੇ ਆਇਆ ਹੈ ਐਸ. ਆਈ ਰਾਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗ…

ਜਗਰਾਉਂ ਵਿੱਚ ਪ੍ਰਵਾਸੀ ਮਜਦੂਰ ਦਾ ਕਤਲ,ਸਹਿਮ ਦਾ ਮਾਹੌਲ

ਜਗਰਾਉਂ(ਰਾਣਾ ਸ਼ੇਖਦੌਲਤ) ਬੀਤੇਂ ਦਿਨੀਂ ਜਗਰਾਉਂ ਵਿੱਚ ਇੱਕ ਪ੍ਰਵਾਸੀ ਮਜਦੂਰ ਦੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਐਸ. ਐਚ.ਓ ਥਾਣਾ ਸਿਟੀ ਜਗਜੀਤ ਸਿੰਘ ਨੇ ਦੱਸਿਆ ਕਿ ਮੇਰੇ ਪਾਸ ਜਗਤਾਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਦਸ਼ਮੇਸ਼ ਨਗ…

ਪਿੰਡ ਹਾਂਸ ਕਲਾਂ 13 ਸਾਲ ਦੀ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨ ਤੇ ਦੋਸ਼ੀ ਖਿਲਾਫ਼ ਮੁੱਕਦਮਾ ਦਰਜ਼

ਜਗਰਾਉਂ(ਰਾਣਾ ਸ਼ੇਖਦੌਲਤ) ਇੱਥੋਂ ਨਜ਼ਦੀਕ ਪਿੰਡ ਹਾਂਸ ਕਲਾਂ ਦੀ ਇੱਕ 13 ਸਾਲ ਦੀ ਲੜਕੀ ਨਾਲ ਇੱਕ ਵਿਅਕਤੀ ਵੱਲੋਂ ਘਰ ਵੜ ਕੇ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਮੁਤਾਬਕ ਜਾਣਕਾਰੀ ਅਨੁਸਾਰ ਏ.ਐਸ.ਆਈ ਗੁਰਦੀਪ ਸਿੰਘ ਚੌਕੀਮਾਨ…