ਲੁਧਿਆਣਾ

ਲੁਧਿਆਣਾ 'ਚ ਕੋਰੋਨਾ ਮਹਾਮਾਰੀ ਦੇ 49 ਮਾਮਲੇ ਆਏ ਸਾਹਮਣੇ

  ਲੁਧਿਆਣਾ,ਜੂਨ 2020 (ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)  ਲੁਧਿਆਣਾ 'ਚ ਐਤਵਾਰ ਨੂੰ ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਦੇ 49 ਮਾਮਲੇ ਸਾਹਮਣੇ ਆਏ ਹਨ।ਡੀ ਸੀ ਵਰਿੰਦਰ ਸ਼ਰਮਾ ਨੇ ਦੱਸਿਆ ਕਿ 28 ਜੂਨ 2020 ਤਕ ਜ਼ਿਲ੍ਹਾ…

ਮਿਸ਼ਨ ਫ਼ਤਿਹ ਤਹਿਤ ਸਰਪੰਚਾਂ ਅਤੇ ਪੰਚਾਂ ਨੇ ਸੰਭਾਲੀ ਪਿੰਡਾਂ ਵਿੱਚ ਕੋਵਿਡ ਪ੍ਰਤੀ ਜਾਗਰੂਕਤਾ ਦੀ ਕਮਾਨ

ਸਾਵਧਾਨੀਆਂ ਰੱਖ ਕੇ ਕੋਵਿਡ 19 ਬਿਮਾਰੀ ਨੂੰ ਰੱਖ ਸਕਦੇ ਹਾਂ ਆਪਣੇ ਤੋਂ ਦੂਰ, ਮਗਨਰੇਗਾ ਮਜ਼ਦੂਰਾਂ ਤੇ ਪਿੰਡ ਦੇ ਲੋਕਾਂ ਨੂੰ ਦੱਸਿਆ ਕਿ ਕੋਵਿਡ ਦੇ ਖਤਰੇ ਪ੍ਰਤੀ ਖਬਰਦਾਰ ਲੁਧਿਆਣਾ, ਜੂਨ 2020 -( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ …

ਭਾਰਤ ਭੂਸ਼ਣ ਆਸ਼ੂ ਵੱਲੋਂ ਸਰਾਭਾ ਨਗਰ ਮਾਰਕੀਟ ਦੇ ਨਵੀਨੀਕਰਨ ਕੰਮ ਦੀ ਪ੍ਰਗਤੀ ਦਾ ਜਾਇਜ਼ਾ

ਮਾਰਕੀਟ ਦੀਆਂ ਸਾਰੀਆਂ ਬਿਜਲੀ ਤਾਰਾਂ ਜ਼ਮੀਨਦੋਜ਼ ਕੀਤੀਆਂ ਜਾਣਗੀਆਂ-ਆਸ਼ੂ ਅਧਿਕਾਰੀਆਂ ਨੂੰ ਮਾਰਕੀਟ ਵਿੱਚ ਪਾਰਕਿੰਗ ਸਮਰੱਥਾ ਵਿੱਚ ਵਾਧਾ ਕਰਨ ਦੀ ਹਦਾਇਤ ਕਿਹਾ! ਸਰਾਭਾ ਨਗਰ ਮਾਰਕੀਟ ਸੂਬੇ ਦੀਆਂ ਸਰਬੋਤਮ ਮਾਰਕੀਟਾਂ ਵਿੱਚ ਇੱਕ ਹੋਵ…

ਗੁਰਪਿੰਦਰ ਸਿੰਘ ਖਾਲਸਾ ਨੇ ਗਰੀਬ ਲੜਕੀ ਦੇ ਵਿਆਹ ਤੇ ਦਿੱਤੀ ਆਰਥਿਕ ਸਹਾਇਤਾ

ਗਰੀਬਾ ਲਈ ਮਸੀਹਾ ਬਣਿਆ ਖਾਲਸਾ ਹਠੂਰ 28 ਜੂਨ (ਨਛੱਤਰ ਸੰਧੂ)ਨੇੜਲੇ ਪਿੰਡ ਮੱਲ੍ਹਾ ਦੇ ਅਗਾਹਵਧੂ ਸੋਚ ਦੇ ਮਾਲਕ ਅੰਮ੍ਰਿਤਧਾਰੀ ਗੁਰਸਿੱਖ ਨੋਜਵਾਨ ਗੁਰਪਿੰਦਰ ਸਿੰਘ ਖਾਲਸਾ ਵੱਲੋ ਵਿਦੇਸਾ ਵਿੱਚ ਵਸੇ ਐਨ[ਆਰ[ਆਈ ਵੀਰਾ ਦੇ ਸਹਿਯੋਗ ਨਾਲ…

ਖੁਦ ਨਸਿਆ ਦਾ ਸੇਵਨ ਕਰਨ ਵਾਲੇ ਲੀਡਰ ਕੀ ਪੰਜਾਬ ਦਾ ਸੰਵਾਰਨਗੇ-ਗੁਰਸੇਵਕ ਮੱਲਾ੍ਹ

ਸਰਵਜਨਸੇਵਾ ਪਾਰਟੀ ਵੋਟਾ ਸਮੇ ਆਪਣੇ ਉਮੀਦਵਾਰਾ ਦਾ ਕਰਵਾਏਗੀ ਡੋਪ ਟੈਸਟ ਹਠੂਰ (ਨਛੱਤਰ ਸੰਧੂ)--ਸਰਵਜਨ ਸੇਵਾ ਪਾਰਟੀ ਦੇ ਸੂਬਾ ਪ੍ਰਧਾਨ ਗੁਰਸੇਵਕ ਸਿੰਘ ਮੱਲਾ ਪੱਤਰਕਾਰਾˆ ਨਾਲ਼ ਗੱਲਬਾਤ ਕਰਦਿਆˆ ਕਿਹਾ ਕਿ ਪੰਜਾਬ ਅੰਦਰ ਸਿਆਸੀ ਲੋਕ…

ਵਾਤਾਵਰਣ ਪੱਖੀ ਹੋਵੇਗਾ ਸਿੱਧਵਾਂ ਨਹਿਰ ਵਾਟਰ ਫਰੰਟ ਪ੍ਰੋਜੈਕਟ-ਭਾਰਤ ਭੂਸ਼ਣ ਆਸ਼ੂ

ਕਿਹਾ! ਪ੍ਰੋਜੈਕਟ ਦੀਆਂ ਸਾਰੀਆਂ ਲਾਈਟਾਂ ਹੋਰ ਸੋਲਰ ਊਰਜਾ ਯੁਕਤ ਪ੍ਰੋਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਅਤੇ ਹਦਾਇਤਾਂ ਜਾਰੀ ਕਿਹਾ! ਇਸ ਪ੍ਰੋਜੈਕਟ ਨੂੰ ਸ਼ਹਿਰਵਾਸੀਆਂ ਲਈ ਪਿਕਨਿਕ ਸਪਾਟ ਵਜੋਂ ਵਿਕਸਤ ਕਰਨ ਦੀ ਯੋਜਨਾ ਲੁਧਿਆਣਾ , …

ਪੈਟਰੌਲ ਤੇ ਡੀਜਲ ਦੀਅਾਂ ਵੱਧ ਰਹੀਅਾਂ ਕੀਮਤਾਂ ਨੇ ਅਾਮ ਜਨਤਾ ਦੀਅਾਂ ਵਧਾੲੀਅਾਂ ਪਰੇਸ਼ਾਨੀਅਾਂ

ਨਾਨਕਸਰ ਜੂਨ 2020 - ( ਗੁਰਦੇਵ ਗਾਲਿਬ/ਗੁਰਕੀਰਤ ਸਿੰਘ) ਪੈਟਰੌਲ ਤੇ ਡੀਜਲ ਦੀਆਂ ਪਿਛਲੇ 17-18 ਦਿਨਾਂ ਤੋਂ ਵੱਧ ਰਹੀਆਂ ਕੀਮਤਾਂ ਨਾਲ ਗਰੀਬ ਵਰਗ ਤੇ ਬਹੁਤ ਮਾੜਾ ਪ੍ਭਾਵ ਪਿਆ ਹੈ। ਇਸ ਸੰਬੰਧ ਅੱਜ ਗਾਲਿਬ ਰਣ ਸਿੰਘ ਦੀ ਸਮੂਹ ਪੰਚਾਇਤ ਵ…

ਖੁਰਾਕ ਸਪਲਾਈ ਵਿਭਾਗ 'ਚ ਹੋਇਆ ਮਹਾਘਪਲਾ, ਜਿਸ ਜਾਚ ਹੋਵੇ -ਭਾਜਪਾ

ਲੁਧਿਆਣਾ, ਜੂਨ 2020 -(ਪ੍ਰਦੂਮਣ ਬਾਂਸਲ/ਮਨਜਿੰਦਰ ਗਿੱਲ )- ਭਾਰਤੀ ਜਨਤਾ ਪਾਰਟੀ ਨੇ ਸੂਬੇ ਦੇ ਖੁਰਾਕ ਸਪਲਾਈ ਵਿਭਾਗ ਦੀ ਜਨਤਕ ਵੰਡ ਪ੍ਰਣਾਲੀ ’ਚ ਕਰੋੜਾਂ ਦੇ ਮਹਾ ਘਪਲੇ ਦਾ ਦੋਸ਼ ਲਾਉਂਦਿਆਂ ਇਸ ਘਪਲੇ ਦੀ ਸੀ. ਬੀ. ਆਈ. ਤੋਂ ਜਾਂਚ ਕਰਵ…

ਸੁਖਦੇਵ ਗਰਗ ਜਗਰਾਉਂ  ਲਾਇਨਜ਼ ਕਲੱਬ ਦੇ ਰੀਜਨ ਚੇਅਰਮੈਨ ਬਣੇ

ਜਗਰਾਉਂ/ਲੁਧਿਆਣਾ, 2020 -(ਮਨਜਿੰਦਰ ਗਿੱਲ)- ਦੁਨੀਆ ਦੇ 214 ਦੇਸ਼ਾਂ ਵਿਚ ਇਨਸਾਨੀਅਤ ਦੀ ਸੇਵਾ ਕਰਨ ਵਾਲੀ ਲਾਇਨਜ਼ ਕਲੱਬ ਇੰਟਰਨੈਸ਼ਨਲ ਦੇ ਡਿਸਟਿਕ ਦੇ ਆਉਣ ਵਾਲੇ ਗਵਰਨਰ ਐੱਮ.ਜੇ.ਐੱਫ.ਪੀ.ਆਰ. ਜੈਰਥ (ਇ) ਨੇ ਆਪਣੀ ਟੀਮ ਦਾ ਐਲਾਨ …

ਪੰਜਾਬ ਸਰਕਾਰ ਵਿਕਾਸ ਕੰਮਾਂ ਵਿੱਚ ਬੁਰੀ ਤਰ੍ਹਾਂ ਫੇਲ ਹੋ ਚੁਕੀ ਹੈ:ਕਾਕਾ ਜ਼ੈਲਦਾਰ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸੂਬੇ ਵਿੱਚ ਕਾਂਗਰਸ ਅਤੇ ਆਦਮੀ ਪਾਰਟੀ ਕਿਸਾਨੀ ਮੁੱਦਿਆਂ ਤੇ ਪੰਜਾਬ ਦੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੀਆਂ ਰਹੀਆਂ ਹਨ।ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਜਥੇਦਾਰ ਤੋਤਾ ਸਿੰਘ ਦੇ ਨਜ਼ਦੀਕ…