ਲੁਧਿਆਣਾ

ਨਾਨਕਸਰ ਸੰਪਰਦਾਇ ਵੱਲੋਂ ਕੋਰੋਨਾ ਨੂੰ ਲੈ ਕੇ ਹਦਾਇਤਾਂ ਦੀ ਸੰਗਤਾਂ ਨੂੰ ਪਾਲਣਾ ਕਰਨ ਦੀ ਅਪੀਲ

ਜਗਰਾਓਂ (ਰਾਣਾ ਸ਼ੇਖਦੌਲਤ/ਮਨਜਿੰਦਰ ਗਿੱਲ  )ਵਿਸ਼ਵ ਪ੍ਰਸਿੱਧ ਗੁਰਦੁਆਰਾ ਨਾਨਕਸਰ ਕਲੇਰਾਂ ਸੰਪਰਦਾਇ ਵੱਲੋਂ ਇਸ ਵਾਰ ਗੁਰਦੁਆਰਾ ਸਾਹਿਬ ਦੇ ਬਾਨੀ ਸੱਚਖੰਡ ਵਾਸੀ ਧੰਨ-ਧੰਨ ਸੰਤ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੇ ਬਰਸੀ ਸਮ…

ਮਗਨਰੇਗਾ ਸਕੀਮ ਅਧੀਨ ਪਿੰਡ ਭਰੋਵਾਲ ਕਲਾਂ ਵਿਖੇ 11.5 ਕਿਲੋਮੀਟਰ ਸੜ੍ਹਕ ਨਿਰਮਾਣ ਦਾ ਕੰਮ ਜਾਰੀ

ਚੰਗਣ ਦੇ ਪੁਲ ਤੋਂ ਗੋਰਸੀਆਂ ਮੱਖਣ ਦੇ ਪੁਲ ਤੱਕ ਹੈ ਇਹ ਸੜ੍ਹਕ ਗੋਰਸੀਆਂ ਕਾਦਰ ਬਖਸ ਤੋਂ ਨਾਲ ਲੱਗਦੀਆਂ ਪੰਚਾਇਤਾਂ ਨੂੰ ਸਿੱਧਾ ਲੁਧਿਆਣਾ ਆਉਣ ਲਈ ਹੋਵੇਗੀ ਲਾਹੇਬੰਦ ਦਾਖਾ/ਲੁਧਿਆਣਾ,ਅਗਸਤ 2020  ( ਸੱਤਪਾਲ ਸਿੰਘ ਦੇਹਰਕਾ/ਮਨਜਿ…

69.86% ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਜਦਕਿ ਹੋਰ ਇਲਾਜ ਅਧੀਨ ਹਨ

ਅੱਜ ਤੱਕ 8508 ਵਿੱਚੋਂ 6044 ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ - ਡਿਪਟੀ ਕਮਿਸ਼ਨਰ ਬਿਲਕੁਲ ਵੀ ਨਾ ਘਬਰਾਉਣ ਦੀ ਕੀਤੀ ਅਪੀਲ ਕਿਉਂਕਿ ਕੋਵਿਡ ਪੂਰੀ ਤਰ੍ਹਾਂ ਨਾਲ ਠੀਕ ਹੋਣ ਵਾਲੀ ਬਿਮਾਰੀ ਹੈ ਪਿਛਲੇ 24 ਘੰਟਿਆਂ ਦੌਰਾਨ 17 …

ਵੱਡੀ ਗਿਣਤੀ `ਚ ਲੋਕ ਕਾˆਗਰਸ ਪਾਰਟੀ `ਚ ਸ਼ਾਮਿਲ ਹੋਏ 

ਹਠੂਰ ਅਗਸਤ 2020 (ਨਛੱਤਰ ਸੰਧੂ)ਪਿੰਡ ਪੱਤੋ ਹੀਰਾ ਸਿੰਘ ਵਿਖੇ ਟਕਸਾਲੀ ਕਾˆਗਰਸੀ ਆਗੂਆˆ ਦੀ ਮੀਟਿੰਗ `ਚ ਕਾˆਗਰਸ ਹਾਈਕਮਾˆਡ ਵੱਲੋˆ ਥਾਪੜਾ ਦੇ ਕੇ ਭੇਜੀ ਹਲਕਾ ਨਿਹਾਲ ਸਿੰਘ ਵਾਲਾ ਦੀ ਮੁੱਖ ਸੇਵਾਦਾਰ ਮਹਿਲਾ ਤੇ ਬਾਲ ਕਮਿਸ਼ਨ ਮੈˆਬਰ ਪੰ…

ਕਾਂਗਰਸ ਪਾਰਟੀ ਮਿਹਨਤੀ ਵਰਕਰਾ ਦਾ ਮੁੱਲ ਮੋੜਦੀ ਹੈ-ਡਾਇ:ਗਿੱਲ

ਹਠੂਰ ਅਗਸਤ 2020 -(ਨਛੱਤਰ ਸੰਧੂ)-ਨੇੜਲੇ ਪਿੰਡ ਰਸੂਲਪੁਰ ਦੇ ਸਰਪੰਚ ਗੁਰਸਿਮਰਨ ਸਿੰਘ ਗਿੱਲ ਨੂੰ ਮਾਰਕੀਟ ਕਮੇਟੀ ਜਗਰਾਉ ਦਾ ਡਾਇਰੈਕਟਰ ਬਣਾਏ ਜਾਣ ਤੇ ਕਾਂਗਰਸੀ ਸਫਾਂ ਵਿੱਚ ਭਾਰੀ ਖੁਸੀ ਦੀ ਲਹਿਰ ਦੌੜ ਗਈ ਹੈ।ਅੱਜ ਹਠੂਰ ਵਿਖੇ ਗੱਲਬਾਤ…

ਸਤਿੰਦਰਪਾਲ ਸਿੰਘ ਗਰੇਵਾਲ ਨੂੰ ਮਾਰਕੀਟ ਕਮੇਟੀ ਜਗਰਾਉ ਦਾ ਚੇਅਰਮੈਨ ਬਣਨ ਤੇ ਪੰਚਾਂ ਤੇ ਸਰਪੰਚਾਂ ਨੇ ਗਰੇਵਾਲ ਨੂੰ ਵਧਾਈ ਦਿੱਤੀ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪੰਜਾਬ ਸਰਕਾਰ ਵੱਲੋ ਮਾਰਕੀਟ ਕਮੇਟੀ ਜਗਰਾਉ ਦਾ ਸਤਿੰਦਰਪਾਲ ਸਿੰਘ ਗਰੇਵਾਲ ਨੂੰ ਚੇਅਰਮੈਨ ਬਣਿਆ ਗਿਆ ਹੈ।ਗਰੇਵਾਲ ਨੂੰ ਚੇਅਰਮੈਨ ਬਣਾਏ ਜਾਣ ਤੇ ਪੰਚਾਂ,ਸਰਪੰਚਾਂ ਅਤੇ ਕਾਂਗਰਸੀ ਵਰਕਰਾਂ ਖੁਸ਼ੀ ਦੀ ਲਹਿਰ ਪਾਈ…

ਧਾਰਮਿਕ ਚਿੰਨ੍ਹਾਂ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਨਾ ਕੀਤੀ ਤਾਂ ਸਤਲੁਜ ਵੈਲਫੇਅਰ ਕਲੱਬ ਲਵੇਗੀ ਸਖਤ ਐਕਸ਼ਨ:ਚੇਅਰਮੈਨ ਸਤਨਾਮ ਸਿੰਘ ਹੰਬੜਾਂ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪਿਛਲੇ ਦਿਨੀ ਜੋ ਪਿੰਡ ਲੀਲਾਂ ਮੇਘ ਸਿੰਘ ਵਿਖੇ ਪੱਤਰਕਾਰ ਡਾ.ਮਨਜੀਤ ਸਿੰਘ ਲੀਲਾਂ ਦੇ ਇਕ ਨਿੱਜੀ ਰੰਜ਼ਿਸ ਨੂੰ ਲੈ ਕੇ ਇਕ ਵਿਅਕਤੀ ਵੱਲੋ ਨਗਰ ਦੇ ਮਨਚੱਲੇ ਮੁਡਿੰਆਂ ਨੂੰ ਸਹਿ ਦੇ ਕੇ ਉਸ ਦੇ ਲੜਕਿਆਂ ਦੀ ਕੱੁ…

ਲੁਧਿਆਣਾ ਵਿੱਚ ਕੋਰੋਨਾ ਦਾ ਕਹਿਰ ਜਾਰੀ

14 ਪੁਲਿਸ ਕਰਮਚਾਰੀਆਂ ਸਣੇ 242 ਲੋਕਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ,  24 ਘੰਟਿਆਂ ਦੁਰਾਨ 9 ਦੀ ਹੋਈ ਮੌਤ ਲੁਧਿਆਣਾ ,ਅਗਸਤ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨੰਜਿੰਦਰ ਗਿੱਲ)-  ਲੁਧਿਆਣਾ ਵਿੱਚ ਅੱਜ ਕੋਰੋਨਾ ਦੇ 242 ਮ…

ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ 'ਚ ਲੁਧਿਆਣਾ ਮੋਦੀਖਾਨੇ ਵਾਲੇ ਜਿੰਦੂ ਖ਼ਿਲਾਫ਼ ਮੁਕੱਦਮਾ ਦਰਜ

ਲੁਧਿਆਣਾ , ਅਗਸਤ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨੰਜਿੰਦਰ ਗਿੱਲ)-ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੇ ਆਈ ਟੀ ਐਕਟ ਦੀਆਂ ਧਾਰਾਵਾਂ ਤਹਿਤ ਕਾਰਵਾਈ ਕਰਦਿਆਂ ਥਾਣਾ ਡਵੀਜ਼ਨ ਨੰਬਰ ਅੱਠ ਦੀ ਪੁਲਿਸ ਨੇ ਸਸਤੀਆਂ ਦਵਾਈਆਂ ਵੰਡਣ ਕਰਕ…

ਲੰਮੇ ਸਮੇ ਦੀ ਉਡੀਕ ਤੋਂ ਬਾਦ ਹੋਇਆ ਐਲਾਨ, ਕਾਕਾ ਗਰੇਵਾਲ ਮਾਰਕਿਟ ਕਮੇਟੀ ਦੇ ਚੇਅਰਮੈਨ ਐਲਾਨੇ

ਜਗਰਾਓਂ, ਅਗਸਤ 2020 -(ਸੱਤਪਾਲ ਸਿੰਘ ਦੇਹਰਕਾ/ਮਨੰਜਿੰਦਰ ਗਿੱਲ)- ਆਖਿਰਕਾਰ ਲੰਬੀ ਉਡੀਕ ਤੋਂ ਬਾਅਦ ਸਰਕਾਰ ਵੱਲੋਂ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਨੂੰ ਜਗਰਾਓਂ ਮਾਰਕਿਟ ਕਮੇਟੀ ਦਾ ਚੇਅਰਮੈਨ ਐਲਾਨ ਹੀ ਦਿੱਤਾ ਗਿਆ। ਉਨ੍ਹਾਂ ਨੂੰ ਚੇਅ…