ਫੋਟੋ ਗਰਾਫਰਾ ਵਲੋਂ ਰੈਲੀ ਕੱਢ ਕੇ ਕਿਸਾਨੀ ਬਿੱਲਾਂ ਨੂੰ ਵਾਪਿਸ ਲੈਣ ਲਈ ਲਗਾਏ ਜ਼ੋਰਦਾਰ ਨਾਅਰੇ
ਜਗਰਾਉਂ ,ਦਸੰਬਰ 2020(ਮੋਹਿਤ ਗੋਇਲ/ ਕੁਲਦੀਪ ਸਿੰਘ ਕੋਮਲ) ਅੱਜ ਜਗਰਾਉਂ ਵਿਖੇ ਫੋਟੋ ਗਰਾਫਰ ਯੂਨੀਅਨ ਵੱਲੋਂ ਕਿਸਾਨੀ ਸੰਘਰਸ਼ ਨੂੰ ਸਮਰਥਨ ਦਿੰਦੇ ਹੋਏ ਜਗਰਾਉਂ ਦੇ ਪ੍ਰਮੁੱਖ ਬਜ਼ਾਰਾਂ ਵਿੱਚੋਂ ਇੱਕ ਰੈਲੀ ਕੱਢੀ ਗਈ। ਜਿਸ ਵਿਚ ਕੇਂਦ…