ਨਗਰ ਕੌਂਸਲ ਜਗਰਾਓਂ ਚੋਣਾਂ ਲਈ ਸਥਾਪਤ 55 ਪੋਲਿੰਗ ਸਟੇਸ਼ਨਾਂ ਲਈ ਪ੍ਰਜਾਇਡਿੰਗ ਅਫਸਰਾਂ ਨੂੰ ਈ ਵੀ ਐਮ ਮਸ਼ੀਨਾਂ ਤੇ ਚੋਣ ਸਮੱਗਰੀ ਵੰਡੀ
ਜਗਰਾਉਂ, ਫਰਵਰੀ 2021(ਕੁਲਦੀਪ ਸਿੰਘ ਕੋਮਲ /ਮੋਹਿਤ ਗੋਇਲ) ਨਗਰ ਕੌਂਸਲ ਜਗਰਾਓਂ 23 ਵਾਰਡਾਂ ਲਈ 14 ਫਰਬਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਮੁਕੰਮਲ ਪ੍ਰਬੰਧ ਕਰ ਲਏ ਗਏ ਹਨ। ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਚੋਣਾਂ ਦੇ ਰਿਟਰਨਿੰਗ ਅ…