ਲੁਧਿਆਣਾ

ਸ਼ਰਮਨਾਕ ਕਾਰਾ ,2 ਮਹੀਨਿਆਂ ਦੀ ਬੱਚੀ ਨੂੰ ਦੋ ਲੱਖ ਚ ਵੇਚ ਰਹੇ ਸੀ ਮਾਂ-ਬਾਪ ; ਦਲਾਲਾਂ ਸਣੇ ਕਾਬੂ 

ਮੋਗਾ (ਜੱਜ ਮਸੀਤਾਂ) - ਲੁਧਿਆਣਾ ਦੇ ਰਹਿਣ ਵਾਲੇ ਇਕ ਪਤੀ-ਪਤਨੀ ਵੱਲੋਂ ਗਰੀਬੀ ਦੇ ਕਾਰਣ ਮਨੁੱਖੀ ਤਸਕਰੀ ਦਾ ਧੰਦਾ ਕਰਨ ਵਾਲੇ ਦਲਾਲਾਂ ਰਾਹੀਂ ਆਪਣੀ ਹੀ ਦੋ ਮਹੀਨਿਆਂ ਦੀ ਬੱਚੀ ਨੂੰ ਦੋ ਲੱਖ ਰੁਪਏ ਵਿਚ ਵੇਚਣ ਲਈ ਮਜ਼ਬੂਰ ਹੋਰ ਦਾ ਮਾ…

ਸੰਯੁਕਤ ਮੋਰਚੇ ਵੱਲੋਂ ਚੌਂਕੀਮਾਨ ਟੋਲ ਪਲਾਜ਼ੇ ਉੱਤੇ ਧਰਨਾ ਲਗਾਤਾਰ ਜਾਰੀ  

ਚੌਂਕੀਮਾਨ /ਲੁਧਿਆਣਾ  ਫ਼ਰਵਰੀ 2021 ( ਗੁਰਦੇਵ ਗ਼ਾਲਬ ਮਨਜਿੰਦਰ  ਗਿੱਲ ) ਲੁਧਿਆਣਾ-ਜਗਰਾਓਂ ਮੁੱਖ ਮਾਰਗ 'ਤੇ ਪਿੰਡ ਚੌਂਕੀਮਾਨ ਦੇ ਨੇੜੇ ਬਣੇ ਟੋਲ ਪਲਾਜ਼ਾ 'ਤੇ ਕਿਸਾਨ ਜੱਥੇਬੰਦੀਆਂ ਵੱਲੋਂ ਕਿਸਾਨ ਵਿਰੋਧੀ ਬਿੱਲ ਰੱਦ ਕਰਵਾਉਣ ਲਈ ਕੇਂਦਰ…

ਰੋਸ਼ਨੀ ਮੇਲਾ ਸ਼ੁਰੂ 24 ਫਰਵਰੀ ਨਜ਼ਦੀਕ ਕਮਲ ਚੌਕ ਜਗਰਾਉਂ  -VIDEO

ਇਤਿਹਾਸਕ ਅਤੇ ਪੁਰਾਤਨ ਰੌਸ਼ਨੀ ਮੇਲਾ ਦੇ ਪਹਿਲਾ ਦਿਨ ਦਰਗਾਹ ਤੋਂ ਲੈ ਕੇ ਸੜਕ ਤਕ ਸ਼ਰਧਾਲੂਆਂ ਦੀਆਂ ਲਾਈਨਾਂ ਲੱਗੀਆਂ ਜਗਰਾਓਂ,24 ਫ਼ਰਵਰੀ (ਅਮਿਤ ਖੰਨਾ /ਪੱਪੂ ਜਗਰਾਉਂ  / ਮਨਜਿੰਦਰ ਗਿੱਲ)  ਜਗਰਾਵਾਂ ਦਾ ਰੌਸ਼ਨੀ ਮੇਲਾ ਸ਼ੁਰੂ ਹੋ ਗਿਆ …

ਪੰਜਾਬ ਸਰਕਾਰ ਵੱਲੋਂ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਲਈ ਕੈਂਪ 28-02-2021ਤੱਕ

ਕਾਮਨ ਸਰਵਿਸ ਸੈਂਟਰਾਂ (ਸੀ ਐਸ ਸੀ) ਵਲੋਂ ਮਿਤੀ 20-02-2021 ਤੱਕ ਕੈਂਪ ਲਗਾਇ ਜਾ ਰਹੇ ਹਨ। ਇਸ ਤੋਂ ਇਲਾਵਾ ਇਹ ਸਿਹਤ ਬੀਮਾ ਕਾਰਡ ਸੀ ਐਸ ਸੀ ਸੈਂਟਰਾਂ, ਸੇਵਾ ਕੇਂਦਰਾਂ ਅਤੇ ਮਾਰਕੀਟ ਦਫ਼ਤਰ ਵਿਖੇ ਵੀ ਜਾ ਕੇ ਬਣਵਾਏ ਜਾ ਸਕਦੇ ਹਨ …

ਕਰਤਾਰ ਸਪੋਰਟਸ ਕਲੱਬ ਵਲੋਂ ਕੁਸ਼ਤੀ ਦੰਗਲ 25 ਫਰਵਰੀ ਨੂੰ

ਜਗਰਾਉਂ ,ਫਰਵਰੀ 2021 (ਕੁਲਦੀਪ ਸਿੰਘ ਕੋਮਲ/ ਮੋਹਿਤ ਗੋਇਲ) ਕਰਤਾਰ ਸਪੋਰਟਸ ਐਂਡ ਵੈਲਫੇਅਰ ਕਲੱਬ ਜਗਰਾਉਂ ਵਲੋਂ 13 ਵਾਂ ਕੁਸ਼ਤੀ ਦੰਗਲ ਮੁਕਾਬਲਾ 25 ਫਰਵਰੀ ਨੂੰ ਅਗਵਾੜ ਲੋਪੋਂ ਸਟੈਡੀਅਮ ਦੀ ਗਰਾਊਂਡ ਵਿੱਚ ਕਰਵਾਇਆ ਜਾ ਰਿਹਾ ਹੈ। …

ਸਿੱਖ ਸ਼ਰਧਾਲੂਆਂ ਨੂੰ ਸ੍ਰੀ ਨਨਕਾਣਾ ਸਾਹਿਬ ਜਾਣ ਤੋਂ ਰੋਕਣਾ ਸਿੱਖਾਂ ਨਾਲ ਵੱਡਾ ਵਿਤਕਰਾ ਪ੍ਰਧਾਨ ਮੋਹਣੀ

ਅਜੀਤਵਾਲ, ਫ਼ਰਵਰੀ  2021 ( ਬਲਵੀਰ ਸਿੰਘ ਬਾਠ) ਕੇਂਦਰ ਸਰਕਾਰ ਵੱਲੋਂ ਸਿੱਖ ਸ਼ਰਧਾਲੂਆਂ ਨੂੰ ਸ੍ਰੀ ਨਨਕਾਣਾ ਸਾਹਿਬ ਜਾਣ ਤੋਂ ਰੋਕਣਾ ਸਿੱਖਾਂ ਨਾਲ ਵੱਡਾ ਵਿਤਕਰਾ ਕੀਤਾ ਜਾ ਰਿਹਾ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਮਾਜ ਸੇਵੀ ਨੌਜਵਾਨ ਸ…